Posted inHaryana
ਦੋ ਭਰਾਵਾਂ ਦੀ ਸ਼ੱਕੀ ਹਾਲਾਤਾਂ ‘ਚ ਮੌਤ, ਕਾਰ ‘ਚੋਂ ਮਿਲੀਆਂ ਲਾਸ਼ਾਂ
ਫਰੀਦਾਬਾਦ: ਇੱਥੋਂ ਦੇ ਨਵੀਨ ਨਗਰ ਇਲਾਕੇ ਵਿੱਚ ਦੋ ਭਰਾਵਾਂ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਉਨ੍ਹਾਂ ਦੀਆਂ ਲਾਸ਼ਾਂ ਬੀਤੀ ਦੇਰ ਰਾਤ ਅਗਵਾਨਪੁਰ ਰੋਡ 'ਤੇ ਇਕ ਕਾਰ ਦੇ ਅੰਦਰੋਂ ਮਿਲੀਆਂ। ਪੁਲੀਸ ਅਨੁਸਾਰ ਮੁੱਢਲੀ ਜਾਂਚ ਤੋਂ ਸੰਕੇਤ ਮਿਲਦਾ…



























