Posted inIndia
ਮੋਦੀ ਸਰਕਾਰ ‘ਚ ਮਹਿਲਾ ਮੰਤਰੀਆਂ ਨੂੰ ਮਿਲੀ ਅਹਿਮੀਅਤ : ਨੱਡਾ
ਸਗੋਲਬੰਦ- ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਹ ਮੋਦੀ ਸਰਕਾਰ ਹੀ ਹੈ, ਜਿਸ 'ਚ ਪਹਿਲੀ ਵਾਰ ਕਿਸੇ ਔਰਤ ਨੂੰ ਰੱਖਿਆ ਮੰਤਰੀ, ਸਿੱਖਿਆ ਮੰਤਰੀ, ਵਿਦੇਸ਼ ਮੰਤਰੀ ਤੇ ਵਿੱਤ ਮੰਤਰੀ ਬਣਾਇਆ ਗਿਆ। ਮਣੀਪੁਰ ਦੇ ਸਗੋਲਬੰਦ 'ਚ ਇਕ…





























