ਬਾਬਰ ਨੇ ਜਿੱਤਿਆ ICC ਕ੍ਰਿਕਟਰ ਆਫ ਦਿ ਈਅਰ ਦਾ ਖਿਤਾਬ, ਮਿਲੇਗੀ ਸਰ ਗਾਰਫੀਲਡ ਸੋਬਰਸ ਟਰਾਫੀ

ਬਾਬਰ ਨੇ ਜਿੱਤਿਆ ICC ਕ੍ਰਿਕਟਰ ਆਫ ਦਿ ਈਅਰ ਦਾ ਖਿਤਾਬ, ਮਿਲੇਗੀ ਸਰ ਗਾਰਫੀਲਡ ਸੋਬਰਸ ਟਰਾਫੀ

ਪਾਕਿਸਤਾਨੀ ਕਪਤਾਨ ਬਾਬਰ ਆਜ਼ਮ ਨੂੰ ਸਾਰੇ ਫਾਰਮੈਟਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ 2022 ਲਈ ਆਈਸੀਸੀ ਕ੍ਰਿਕਟਰ ਆਫ ਦਿ ਈਅਰ ਐਲਾਨਿਆ ਗਿਆ ਹੈ ਅਤੇ ਉਹ ਸਰ ਗਾਰਫੀਲਡ ਸੋਬਰਸ ਟਰਾਫੀ ਪ੍ਰਾਪਤ ਕਰਨਗੇ। ਇੰਗਲੈਂਡ ਦੇ ਬੇਨ ਸਟੋਕਸ, ਜ਼ਿੰਬਾਬਵੇ ਦੇ ਸਿਕੰਦਰ ਰਜ਼ਾ ਅਤੇ ਨਿਊਜ਼ੀਲੈਂਡ ਦੇ ਟਿਮ ਸਾਊਥੀ ਵੀ ਇਸ ਐਵਾਰਡ ਦੇ ਦਾਅਵੇਦਾਰ ਸਨ। ਬਾਬਰ ਆਈਸੀਸੀ ਪੁਰਸ਼ ਵਨਡੇ ਕ੍ਰਿਕਟਰ ਆਫ ਦਿ ਈਅਰ ਵੀ ਬਣਿਆ।ਬਾਬਰ ਨੇ ਪਿਛਲੇ ਸਾਲ 44 ਮੈਚਾਂ ਵਿੱਚ 2,598 ਦੌੜਾਂ ਬਣਾਈਆਂ ਸਨ

Share: