Posted inUttar Pradesh
ਸਰਕਾਰ ਨੇ ਛੁੱਟੀਆਂ ਬਾਰੇ ਫੈਸਲਾ ਬਦਲਿਆ, ਹੁਣ 12 ਤੋਂ 14 ਫਰਵਰੀ ਤੱਕ ਬੰਦ ਰਹਿਣਗੇ ਸਕੂਲ
ਦੇਸ਼ ਭਰ ਤੋਂ ਲੋਕ ਮਹਾਂਕੁੰਭ ਮੇਲੇ ਅਤੇ ਸੰਗਮ ਇਸ਼ਨਾਨ ਲਈ ਪ੍ਰਯਾਗਰਾਜ ਪਹੁੰਚ ਰਹੇ ਹਨ। ਸੰਗਮ ਇਸ਼ਨਾਨ ਲਈ ਪ੍ਰਯਾਗਰਾਜ ਤੋਂ ਰਵਾਨਾ ਹੋਏ ਲੋਕ ਉੱਤਰ ਪ੍ਰਦੇਸ਼ ਦੇ ਹੋਰ ਧਾਰਮਿਕ ਸਥਾਨਾਂ ਉਤੇ ਵੀ ਪਹੁੰਚ ਰਹੇ ਹਨ। ਲੋਕ ਅਯੁੱਧਿਆ ਤੋਂ ਚਿੱਤਰਕੂਟ, ਬਨਾਰਸ ਅਤੇ ਮਿਰਜ਼ਾਪੁਰ…




























