T20 World Cup Super-8: India ਨੇ Zimbabwe ਨੂੰ 72 ਦੌੜਾਂ ਨਾਲ ਹਰਾਇਆ

T20 World Cup Super-8: India ਨੇ Zimbabwe ਨੂੰ 72 ਦੌੜਾਂ ਨਾਲ ਹਰਾਇਆ

ਟੀ-20 ਵਰਲਡ ਕੱਪ ਦਾ 8ਵਾਂ ਸੁਪਰ-8 ਮੈਚ ਚੇਨਈ ਦੇ ਐਮ.ਏ. ਚਿਦੰਬਰਮ ਸਟੇਡੀਅਮ ਵਿੱਚ ਭਾਰਤ ਅਤੇ ਜਿੰਬਾਬਵੇ ਵਿਚਾਲੇ ਖੇਡਿਆ ਗਿਆ। ਭਾਰਤ ਨੇ ਜ਼ਿੰਬਾਬਵੇ ਨੂੰ ਅੱਜ 72 ਦੌੜਾਂ ਨਾਲ ਹਰਾ ਦਿੱਤਾ ਹੈ। ਇਸ ਜਿੱਤ ਨਾਲ ਭਾਰਤ ਦੇ ਸੈਮੀਫਾਈਨਲ ਵਿਚ ਪੁੱਜਣ ਦੇ ਆਸਾਰ…
ਹਾਕੀ: ਭਾਰਤ ਨੇ ਸ਼ੂਟ-ਆਊਟ ’ਚ ਆਸਟਰੇਲੀਆ ਨੂੰ ਹਰਾਇਆ

ਹਾਕੀ: ਭਾਰਤ ਨੇ ਸ਼ੂਟ-ਆਊਟ ’ਚ ਆਸਟਰੇਲੀਆ ਨੂੰ ਹਰਾਇਆ

ਹੋਬਾਰਟ: ਭਾਰਤੀ ਪੁਰਸ਼ ਹਾਕੀ ਟੀਮ ਨੇ ਐੱਫ ਆਈ ਐੱਚ ਪ੍ਰੋ ਲੀਗ ਵਿੱਚ ਲੰਮੇ ਸਮੇਂ ਤੋਂ ਚਲੇ ਆ ਰਹੇ ਹਾਰਾਂ ਦੇ ਸਿਲਸਿਲੇ ਨੂੰ ਖ਼ਤਮ ਕਰਦਿਆਂ ਸੰਸਾਰ ਦੀ ਨੰਬਰ 3 ਟੀਮ ਆਸਟਰੇਲੀਆ ਨੂੰ ਸ਼ੂਟ-ਆਊਟ ਵਿੱਚ 3-1 ਨਾਲ ਹਰਾ ਕੇ ਵੱਡਾ ਉਲਟਫੇਰ ਕੀਤਾ। ਮਿਥੇ…
ਹਾਕੀ: ਸਪੇਨ ਹੱਥੋਂ ਸ਼ੂਟਆਊਟ ’ਚ ਹਾਰਿਆ ਭਾਰਤ

ਹਾਕੀ: ਸਪੇਨ ਹੱਥੋਂ ਸ਼ੂਟਆਊਟ ’ਚ ਹਾਰਿਆ ਭਾਰਤ

ਹੋਬਾਰਟ: ਭਾਰਤੀ ਪੁਰਸ਼ ਹਾਕੀ ਟੀਮ ਨੂੰ ਐੱਫ ਆਈ ਐੱਚ ਪ੍ਰੋ ਲੀਗ ਵਿੱਚ ਇੱਕ ਵਾਰ ਫਿਰ ਹਾਰ ਦਾ ਸਾਹਮਣਾ ਕਰਨਾ ਪਿਆ। ਅੱਜ ਇੱਥੇ ਖੇਡੇ ਗਏ ਮੁਕਾਬਲੇ ਵਿੱਚ ਸਪੇਨ ਨੇ ਭਾਰਤ ਨੂੰ ਪੈਨਲਟੀ ਸ਼ੂਟਆਊਟ ਵਿੱਚ 4-3 ਨਾਲ ਹਰਾ ਦਿੱਤਾ। ਮਿਥੇ ਸਮੇਂ ਤੱਕ…
ਆਸਟਰੇਲੀਆ ਦੀ ਜੇਤੂ ਸ਼ੁਰੂਆਤ

ਆਸਟਰੇਲੀਆ ਦੀ ਜੇਤੂ ਸ਼ੁਰੂਆਤ

ਕੋਲੰਬੋ: ਆਸਟਰੇਲੀਆ ਨੇ ਨੇਥਨ ਐਲਿਸ ਅਤੇ ਐਡਮ ਜੰਪਾ ਦੀ ਕਿਫਾਇਤੀ ਗੇਂਦਬਾਜ਼ੀ ਦੀ ਬਦੌਲਤ ਅੱਜ ਇੱਥੇ ਟੀ-20 ਵਿਸ਼ਵ ਕੱਪ ਦੇ ਗਰੁੱਪ ‘ਬੀ’ ਮੈਚ ਵਿੱਚ ਆਇਰਲੈਂਡ ਨੂੰ 67 ਦੌੜਾਂ ਨਾਲ ਹਰਾ ਕੇ ਇਸ ਟੂਰਨਾਮੈਂਟ ਵਿੱਚ ਜਿੱਤ ਨਾਲ ਆਗਾਜ਼ ਕੀਤਾ। ਐਲਿਸ (12 ਦੌੜਾਂ ਦੇ…
ਭਾਰਤ ਖ਼ਿਲਾਫ਼ ਵੱਖਰੀ ਮਾਨਸਿਕਤਾ ਨਾਲ ਉਤਰਾਂਗੇ: ਫ਼ਰਹਾਨ

ਭਾਰਤ ਖ਼ਿਲਾਫ਼ ਵੱਖਰੀ ਮਾਨਸਿਕਤਾ ਨਾਲ ਉਤਰਾਂਗੇ: ਫ਼ਰਹਾਨ

ਕੋਲੰਬੋ: ਪਾਕਿਸਤਾਨ ਦੇ ਸਲਾਮੀ ਬੱਲੇਬਾਜ਼ ਸਾਹਿਬਜ਼ਾਦਾ ਫ਼ਰਹਾਨ ਨੇ ਭਾਰਤ ਖ਼ਿਲਾਫ਼ ਐਤਵਾਰ ਨੂੰ ਇੱਥੇ ਹੋਣ ਵਾਲੇ ਟੀ-20 ਵਿਸ਼ਵ ਕੱਪ ਮੈਚ ਨੂੰ ਆਮ ਮੈਚ ਕਰਾਰ ਦਿੰਦਿਆਂ ਕਿਹਾ ਕਿ ਇਸ ਵਾਰ ਉਸ ਦੀ ਟੀਮ ਇਸ ਮੁਕਾਬਲੇ ਵਿੱਚ ਵੱਖਰੀ ਮਾਨਸਿਕਤਾ ਨਾਲ ਉਤਰੇਗੀ। ਪਾਕਿਸਤਾਨ ਦੀ…
IND vs NZ 1st ODI: ਭਾਰਤ ਨੇ ਨਿਊਜ਼ੀਲੈਂਡ ਨੂੰ 4 ਵਿਕਟਾਂ ਨਾਲ ਹਰਾਇਆ

IND vs NZ 1st ODI: ਭਾਰਤ ਨੇ ਨਿਊਜ਼ੀਲੈਂਡ ਨੂੰ 4 ਵਿਕਟਾਂ ਨਾਲ ਹਰਾਇਆ

ਵਡੋਦਰਾ: ਭਾਰਤ ਨੇ ਵਿਰਾਟ ਕੋਹਲੀ (93), ਕਪਤਾਨ ਸ਼ੁਭਮਨ ਗਿੱਲ (56) ਤੇ ਸ਼੍ਰੇਅਸ ਅੱਈਅਰ (49) ਦੀ ਸ਼ਾਨਦਾਰ ਬੱਲੇਬਾਜ਼ੀ ਸਦਕਾ ਅੱਜ ਇਥੇ ਪਹਿਲੇ ਇਕ ਰੋਜ਼ਾ ਮੈਚ ਵਿਚ ਨਿਊਜ਼ੀਲੈਂਡ ਨੂੰ 4 ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਨੇ 301 ਦੌੜਾਂ ਦੇ ਜੇਤੂ ਟੀਚੇ ਨੂੰ 49…
ਕੌਮੀ ਸਕੂਲ ਖੇਡਾਂ: ਪੰਜਾਬ ਨੂੰ ਜੂਡੋ ਅਤੇ ਗਤਕੇ ’ਚ ਸੋਨ ਤਗਮੇ

ਕੌਮੀ ਸਕੂਲ ਖੇਡਾਂ: ਪੰਜਾਬ ਨੂੰ ਜੂਡੋ ਅਤੇ ਗਤਕੇ ’ਚ ਸੋਨ ਤਗਮੇ

ਕੌਮੀ ਸਕੂਲ ਖੇਡਾਂ ਦੇ ਅੱਜ ਤੀਜੇ ਦਿਨ ਜੂਡੋ ਅਤੇ ਗਤਕੇ ਵਿੱਚ ਪੰਜਾਬ ਦੇ ਖਿਡਾਰੀਆਂ ਨੇ ਸੋਨੇ ਦੇ ਤਗਮੇ ਜਿੱਤ ਕੇ ਸੂਬੇ ਦਾ ਨਾਮ ਹੋਰ ਉੱਚਾ ਕੀਤਾ ਹੈ। ਜੂਡੋ ਲੜਕੇ (ਅੰਡਰ-14) ਦੇ 40 ਕਿਲੋ ਭਾਰ ਵਰਗ ’ਚ ਪੰਜਾਬ ਦੇ ਯੁਵਰਾਜ ਠਾਕੁਰ ਅਤੇ…
ਐਸ਼ੇਜ਼: ਆਸਟਰੇਲੀਆ ਨੇ ਸਿਡਨੀ ਟੈਸਟ ਜਿੱਤਿਆ

ਐਸ਼ੇਜ਼: ਆਸਟਰੇਲੀਆ ਨੇ ਸਿਡਨੀ ਟੈਸਟ ਜਿੱਤਿਆ

ਆਸਟਰੇਲੀਆ ਨੇ ਸਿਡਨੀ ’ਚ ਪੰਜਵੇਂ ਅਤੇ ਆਖਰੀ ਟੈਸਟ ਮੈਚ ’ਚ ਇੰਗਲੈਂਡ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਐਸ਼ੇਜ਼ ਲੜੀ 4-1 ਨਾਲ ਜਿੱਤ ਲਈ। ਆਸਟਰੇਲੀਆ ਨੇ ਦੂਜੀ ਪਾਰੀ ’ਚ ਇੰਗਲੈਂਡ ਦੀ ਟੀਮ ਨੂੰ ਅੱਜ 342 ਦੌੜਾਂ ’ਤੇ ਆਊਟ ਕਰ ਦਿੱਤਾ ਅਤੇ…
ਡੇਵਿਸ ਕੱਪ: ਨੀਦਰਲੈਂਡ ਟੀਮ ’ਚੋਂ ਗ੍ਰੀਕਸਪੂਰ ਤੇ ਜ਼ੈਂਟਸਕਲਪ ਬਾਹਰ

ਡੇਵਿਸ ਕੱਪ: ਨੀਦਰਲੈਂਡ ਟੀਮ ’ਚੋਂ ਗ੍ਰੀਕਸਪੂਰ ਤੇ ਜ਼ੈਂਟਸਕਲਪ ਬਾਹਰ

ਨਵੀਂ ਦਿੱਲੀ: ਨੀਦਰਲੈਂਡ ਨੇ 7-8 ਫਰਵਰੀ ਨੂੰ ਬੰਗਲੂਰੂ ਵਿੱਚ ਹੋਣ ਵਾਲੇ ਡੇਵਿਸ ਕੱਪ ਦੇ ਕੁਆਲੀਫਾਈ ਮੁਕਾਬਲੇ ਲਈ ਭਾਰਤ ਵਿਰੁੱਧ ਆਪਣੀ ਚਾਰ ਮੈਂਬਰੀ ਟੀਮ ਵਿੱਚੋਂ ਚੋਟੀ ਦੇ ਸਿੰਗਲਜ਼ ਖਿਡਾਰੀ ਟੈਲਨ ਗ੍ਰੀਕਸਪੂਰ ਅਤੇ ਬੋਟਿਕ ਵੈਨ ਡੇ ਜ਼ੈਂਟਸਕਲਪ ਨੂੰ ਬਾਹਰ ਰੱਖਿਆ ਹੈ। ਰਾਇਲ…
ਐਸ਼ੇਜ਼: ਆਸਟਰੇਲੀਆ 134 ਦੌੜਾਂ ਨਾਲ ਅੱਗੇ

ਐਸ਼ੇਜ਼: ਆਸਟਰੇਲੀਆ 134 ਦੌੜਾਂ ਨਾਲ ਅੱਗੇ

ਸਿਡਨੀ: ਟ੍ਰੈਵਿਸ ਹੈੱਡ ਦੇ ਇਸ ਸੀਰੀਜ਼ ਦੇ ਤੀਜੇ ਸੈਂਕੜੇ ਤੇ ਸਟੀਵ ਸਮਿਥ ਦੇ ਪਹਿਲੇ ਸੈਂਕੜੇ ਦੀ ਬਦੌਲਤ ਆਸਟਰੇਲੀਆ ਨੇ ਪੰਜਵੇਂ ਅਤੇ ਆਖ਼ਰੀ ਐਸ਼ੇਜ਼ ਟੈਸਟ ਦੇ ਤੀਜੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਇੰਗਲੈਂਡ ਵਿਰੁੱਧ 134 ਦੌੜਾਂ ਦੀ ਲੀਡ ਹਾਸਲ ਕਰ ਲਈ…
ਜਸਪ੍ਰੀਤ ਬੁਮਰਾਹ ਨੇ ਬੱਲੇਬਾਜ਼ ਵਿਰਾਟ ਕੋਹਲੀ ਦੀ ਕੀਤੀ ਸ਼ਲਾਘਾ

ਜਸਪ੍ਰੀਤ ਬੁਮਰਾਹ ਨੇ ਬੱਲੇਬਾਜ਼ ਵਿਰਾਟ ਕੋਹਲੀ ਦੀ ਕੀਤੀ ਸ਼ਲਾਘਾ

ਨਵੀਂ ਦਿੱਲੀ- ਬਾਰਡਰ-ਗਾਵਸਕਰ ਟਰਾਫੀ ਦੇ ਪਹਿਲੇ ਟੈਸਟ ਮੈਚ 'ਚ ਮੇਜ਼ਬਾਨ ਆਸਟ੍ਰੇਲੀਆ ਖਿਲਾਫ 295 ਦੌੜਾਂ ਦੀ ਸ਼ਾਨਦਾਰ ਜਿੱਤ ਦਰਜ ਕੀਤੀ। ਇਹ ਜਿੱਤ ਭਾਰਤੀ ਟੀਮ ਲਈ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਸ ਦੌਰੇ ਤੋਂ ਪਹਿਲਾਂ ਟੀਮ ਇੰਡੀਆ ਨੂੰ ਨਿਊਜ਼ੀਲੈਂਡ ਖਿਲਾਫ ਘਰੇਲੂ ਮੈਦਾਨ 'ਤੇ…
ਭਾਰਤ ਨੇ ਆਸਟ੍ਰੇਲੀਆ ਨੂੰ 295 ਦੌੜਾਂ ਨਾਲ ਹਰਾ ਕੇ  ਰਚਿਆ ਇਤਿਹਾਸ

ਭਾਰਤ ਨੇ ਆਸਟ੍ਰੇਲੀਆ ਨੂੰ 295 ਦੌੜਾਂ ਨਾਲ ਹਰਾ ਕੇ  ਰਚਿਆ ਇਤਿਹਾਸ

ਆਸਟ੍ਰੇਲੀਆ- ਪਰਥ ਦੇ ਆਪਟਸ ਸਟੇਡੀਅਮ 'ਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡੇ ਜਾ ਰਹੇ ਬਾਰਡਰ-ਗਾਵਸਕਰ ਟਰਾਫੀ ਦੇ ਪਹਿਲੇ ਟੈਸਟ 'ਚ ਭਾਰਤ ਨੇ ਇਤਿਹਾਸਕ ਜਿੱਤ ਦਰਜ ਕੀਤੀ। ਭਾਰਤ ਨੇ ਮੇਜ਼ਬਾਨ ਆਸਟ੍ਰੇਲੀਆ ਨੂੰ ਹਰਾ ਕੇ 295 ਦੌੜਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ। ਪਰਥ ਦੇ…
ਆਸਟ੍ਰੇਲੀਆ ‘ਚ ਜਸਪ੍ਰੀਤ ਬੁਮਰਾਹ ਦਾ ਦਬਦਬਾ

ਆਸਟ੍ਰੇਲੀਆ ‘ਚ ਜਸਪ੍ਰੀਤ ਬੁਮਰਾਹ ਦਾ ਦਬਦਬਾ

ਪਰਥ (ਆਸਟਰੇਲੀਆ): ਭਾਰਤ ਖਿਲਾਫ ਹੋਣ ਵਾਲੀ ਬਹੁਚਰਚਿਤ ਬਾਰਡਰ ਗਾਵਸਕਰ ਸੀਰੀਜ਼ ਤੋਂ ਪਹਿਲਾਂ ਆਸਟ੍ਰੇਲੀਆਈ ਕ੍ਰਿਕਟ ਜਗਤ 'ਚ ਭਾਰਤ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਹੈ। ਆਸਟ੍ਰੇਲੀਆ ਦੇ ਹਮਲਾਵਰ ਖੱਬੇ ਹੱਥ ਦੇ ਬੱਲੇਬਾਜ਼ ਟ੍ਰੈਵਿਸ ਹੈੱਡ ਨੇ…
ਮੋਹੰਮਦ ਰਿਜਵਾਨ 2,000 ਟੈਸਟ ਰਨ ਪਾਰ ਕਰਨ ਵਾਲੇ ਸਭ ਤੋਂ ਤੇਜ਼ ਪਾਕਿਸਤਾਨੀ ਵਿਕਟਕੀਪਰ ਬਣੇ

ਮੋਹੰਮਦ ਰਿਜਵਾਨ 2,000 ਟੈਸਟ ਰਨ ਪਾਰ ਕਰਨ ਵਾਲੇ ਸਭ ਤੋਂ ਤੇਜ਼ ਪਾਕਿਸਤਾਨੀ ਵਿਕਟਕੀਪਰ ਬਣੇ

ਰਾਵਲਪਿੰਡੀ (ਪਾਕਿਸਤਾਨ): ਮੋਹੰਮਦ ਰਿਜਵਾਨ 2,000 ਟੈਸਟ ਰਨ ਪੂਰੇ ਕਰਨ ਵਾਲੇ ਸਭ ਤੋਂ ਤੇਜ਼ ਪਾਕਿਸਤਾਨੀ ਵਿਕਟਕੀਪਰ-ਬੱਲੇਬਾਜ਼ ਬਣ ਗਏ ਹਨ। ਰਿਜਵਾਨ ਨੇ ਇਹ ਮੀਲ ਪੱਤਰ ਸ਼ੁੱਕਰਵਾਰ, 25 ਅਕਤੂਬਰ, 2024 ਨੂੰ ਰਾਵਲਪਿੰਡੀ ਕਰਿਕਟ ਸਟੇਡੀਅਮ ਵਿੱਚ ਇੰਗਲੈਂਡ ਦੇ ਕਪਤਾਨ ਬੇਨ ਸਟੋਕਸ ਦੀ ਟੀਮ ਵਿਰੁੱਧ…
68ਵੀਆਂ ਪੰਜਾਬ ਸਕੂਲ ਖੇਡਾਂ ਵੁਸ਼ੂ ਦੇ ਮੁਕਾਬਲਿਆਂ ਦੀ ਜਲੰਧਰ ਵਿਖੇ ਹੋਈ ਸ਼ਾਨਦਾਰ ਸ਼ੁਰੂਆਤ

68ਵੀਆਂ ਪੰਜਾਬ ਸਕੂਲ ਖੇਡਾਂ ਵੁਸ਼ੂ ਦੇ ਮੁਕਾਬਲਿਆਂ ਦੀ ਜਲੰਧਰ ਵਿਖੇ ਹੋਈ ਸ਼ਾਨਦਾਰ ਸ਼ੁਰੂਆਤ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ 'ਚ ਪੰਜਾਬ ਸਰਕਾਰ ਨੇ ਸੂਬੇ 'ਚ ਖੇਡ ਸਭਿਆਚਾਰ ਸਿਰਜਿਆ : ਮਹਿੰਦਰ ਭਗਤ ਜਲੰਧਰ (ਪੂਜਾ ਸ਼ਰਮਾ) ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਸਰਪ੍ਰਸਤੀ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਪੰਜਾਬ…
ਵਿਨੇਸ਼ ਫੋਗਾਟ ਖੁਦ ਅਯੋਗ ਦਿੱਤੇ ਜਾਣ ਲਈ ਜ਼ਿੰਮੇਵਾਰ: ਮੁਰਲੀਕਾਂਤ ਪੇਟਕਰ

ਵਿਨੇਸ਼ ਫੋਗਾਟ ਖੁਦ ਅਯੋਗ ਦਿੱਤੇ ਜਾਣ ਲਈ ਜ਼ਿੰਮੇਵਾਰ: ਮੁਰਲੀਕਾਂਤ ਪੇਟਕਰ

ਛਤਰਪਤੀ ਸੰਭਾਜੀ ਨਗਰ (ਮਹਾਰਾਸ਼ਟਰ): ਭਾਰਤ ਦੇ ਪਹਿਲੇ ਪੈਰਾਲੰਪਿਕ ਸੋਨ ਤਮਗਾ ਜੇਤੂ ਅਤੇ ਪਦਮ ਸ਼੍ਰੀ ਪੁਰਸਕਾਰ ਜੇਤੂ ਮੁਰਲੀਕਾਂਤ ਪੇਟਕਰ ਨੇ ਕਿਹਾ ਕਿ ਪੈਰਿਸ ਓਲੰਪਿਕ 2024 ਦੌਰਾਨ ਵਿਨੇਸ਼ ਫੋਗਾਟ ਅਤੇ ਉਨ੍ਹਾਂ ਦੇ ਕੋਚ ਦੀ ਜ਼ਿੰਮੇਵਾਰੀ ਸੀ ਕਿ ਉਹ ਲਗਾਤਾਰ ਉਨ੍ਹਾਂ ਦੇ ਭਾਰ ਦੀ…
ਬਰਿੰਦਰ ਸਰਾਂ ਨੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ

ਬਰਿੰਦਰ ਸਰਾਂ ਨੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ

ਨਵੀਂ ਦਿੱਲੀ: ਭਾਰਤੀ ਟੀਮ ਦੇ ਖੱਬੇ ਹੱਥ ਦੇ ਬੱਲੇਬਾਜ਼ ਸ਼ਿਖਰ ਧਵਨ ਤੋਂ ਬਾਅਦ ਹੁਣ ਇਕ ਹੋਰ ਕ੍ਰਿਕਟਰ ਨੇ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਹੁਣ ਭਾਰਤੀ ਤੇਜ਼ ਗੇਂਦਬਾਜ਼ ਬਰਿੰਦਰ ਸਰਾਂ ਨੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ।…
ਨੌਜਵਾਨਾਂ ਦੇ ਸਹਿਯੋਗ ਕਰਕੇ ਬਹੁਤ ਸਾਰੀਆਂ ਕੀਮਤੀ ਜਾਨਾਂ ਬਚਾਈਆਂ ਜਾਂਦੀਆ- ਡਾਂ.ਬਲਜੀਤ ਸਰਮਾਂ

ਨੌਜਵਾਨਾਂ ਦੇ ਸਹਿਯੋਗ ਕਰਕੇ ਬਹੁਤ ਸਾਰੀਆਂ ਕੀਮਤੀ ਜਾਨਾਂ ਬਚਾਈਆਂ ਜਾਂਦੀਆ- ਡਾਂ.ਬਲਜੀਤ ਸਰਮਾਂ

ਫ਼ਰੀਦਕੋਟ (ਸ਼ਿਵਨਾਥ ਦਰਦੀ) ਬਾਬਾ ਫ਼ਰੀਦ ਜੀ ਬਲੱਡ ਸੇਵਾ ਸੁਸਾਇਟੀ (ਰਜਿ) ਫ਼ਰੀਦਕੋਟ ਵੱਲੋ ਗੁਰਦੁਆਰਾ ਬਾਉਲੀ ਸਾਹਿਬ ਫ਼ਰੀਦਕੋਟ, ਬਾਬਾ ਵਿਰਸਾ ਸਿੰਘ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਸ਼ਮਿੰਦਰ ਸਿੰਘ ਦੇ ਤੇ ਗੁਰਦੁਆਰਾ ਜਾਮਨੀ ਸਾਹਿਬ ਬਜੀਦਪੁਰ ਫਿਰੋਜ਼ਪੁਰ, ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਬਲੱਡ ਬੈਂਕ…
ਮੁੱਖ ਮੰਤਰੀ ਮਾਨ ਨੇ ਭਾਰਤੀ ਹਾਕੀ ਕਪਤਾਨ ਮਨਪ੍ਰੀਤ ਸਿੰਘ ਨੂੰ ਕੀਤੀ ਫੋਨ ਕਾਲ

ਮੁੱਖ ਮੰਤਰੀ ਮਾਨ ਨੇ ਭਾਰਤੀ ਹਾਕੀ ਕਪਤਾਨ ਮਨਪ੍ਰੀਤ ਸਿੰਘ ਨੂੰ ਕੀਤੀ ਫੋਨ ਕਾਲ

ਆਉਣ ਵਾਲੇ ਮੈਚਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ ਚੰਡੀਗੜ੍ਹ, (ਬਿਊਰੋ) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨਾਲ ਮੰਗਲਵਾਰ ਨੂੰ ਫੋਨ ਤੇ ਗੱਲ ਕੀਤੀ ਅਤੇ ਉਨ੍ਹਾਂ ਨੂੰ ਆਉਣ ਵਾਲੇ ਮੈਚਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਮਨਪ੍ਰੀਤ…
ਜਲੰਧਰ ਜ਼ਿਲ੍ਹਾ ਬੈਡਮਿੰਟਨ ਚੈਂਪੀਅਨਸ਼ਿਪ 8 ਤੋਂ 11 ਅਗਸਤ ਤੱਕ

ਜਲੰਧਰ ਜ਼ਿਲ੍ਹਾ ਬੈਡਮਿੰਟਨ ਚੈਂਪੀਅਨਸ਼ਿਪ 8 ਤੋਂ 11 ਅਗਸਤ ਤੱਕ

ਡੀਸੀ ਡਾ: ਹਿਮਾਂਸ਼ੂ ਅਗਰਵਾਲ ਨੇ ਚੈਂਪੀਅਨਸ਼ਿਪ ਦਾ ਅਧਿਕਾਰਤ ਪੋਸਟਰ ਜਾਰੀ ਕੀਤਾ   ਜੇਤੂਆਂ ਨੂੰ ਮਿਲਣਗੇ 5 ਲੱਖ ਰੁਪਏ ਦੇ ਇਨਾਮ, 500 ਖਿਡਾਰੀ ਲੈਣਗੇ ਹਿੱਸਾ   ਸਾਬਕਾ ਅੰਤਰਰਾਸ਼ਟਰੀ ਖਿਡਾਰੀ ਐਮਐਲ ਮਾਗੋ ਨੂੰ ਮਿਲੇਗਾ ਰਾਏਜ਼ਾਦਾ ਹੰਸਰਾਜ ਸੋਂਧੀ ਲਾਈਫ ਟਾਈਮ ਅਚੀਵਮੈਂਟ ਐਵਾਰਡ ਜਲੰਧਰ…
ਬਾਬਰ ਨੇ ਜਿੱਤਿਆ ICC ਕ੍ਰਿਕਟਰ ਆਫ ਦਿ ਈਅਰ ਦਾ ਖਿਤਾਬ, ਮਿਲੇਗੀ ਸਰ ਗਾਰਫੀਲਡ ਸੋਬਰਸ ਟਰਾਫੀ

ਬਾਬਰ ਨੇ ਜਿੱਤਿਆ ICC ਕ੍ਰਿਕਟਰ ਆਫ ਦਿ ਈਅਰ ਦਾ ਖਿਤਾਬ, ਮਿਲੇਗੀ ਸਰ ਗਾਰਫੀਲਡ ਸੋਬਰਸ ਟਰਾਫੀ

ਪਾਕਿਸਤਾਨੀ ਕਪਤਾਨ ਬਾਬਰ ਆਜ਼ਮ ਨੂੰ ਸਾਰੇ ਫਾਰਮੈਟਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ 2022 ਲਈ ਆਈਸੀਸੀ ਕ੍ਰਿਕਟਰ ਆਫ ਦਿ ਈਅਰ ਐਲਾਨਿਆ ਗਿਆ ਹੈ ਅਤੇ ਉਹ ਸਰ ਗਾਰਫੀਲਡ ਸੋਬਰਸ ਟਰਾਫੀ ਪ੍ਰਾਪਤ ਕਰਨਗੇ। ਇੰਗਲੈਂਡ ਦੇ ਬੇਨ ਸਟੋਕਸ, ਜ਼ਿੰਬਾਬਵੇ ਦੇ ਸਿਕੰਦਰ ਰਜ਼ਾ ਅਤੇ ਨਿਊਜ਼ੀਲੈਂਡ ਦੇ…
ਭਾਰਤ ਨੇ ਪੁਰਸ਼ ਹਾਕੀ ਵਿਸ਼ਵ ਕੱਪ ਦੇ ਇਤਿਹਾਸ ਵਿੱਚ ਆਪਣੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ

ਭਾਰਤ ਨੇ ਪੁਰਸ਼ ਹਾਕੀ ਵਿਸ਼ਵ ਕੱਪ ਦੇ ਇਤਿਹਾਸ ਵਿੱਚ ਆਪਣੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ

ਭਾਰਤ ਨੇ ਵੀਰਵਾਰ ਨੂੰ 9ਵੇਂ-16ਵੇਂ ਸਥਾਨ ਦੇ ਵਰਗੀਕਰਣ ਮੈਚ ਵਿੱਚ ਜਾਪਾਨ ਨੂੰ 8-0 ਨਾਲ ਹਰਾ ਕੇ ਪੁਰਸ਼ ਹਾਕੀ ਵਿਸ਼ਵ ਕੱਪ ਦੇ ਇਤਿਹਾਸ ਵਿੱਚ ਆਪਣੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ। ਹਰਮਨਪ੍ਰੀਤ ਸਿੰਘ ਅਤੇ ਅਭਿਸ਼ੇਕ ਨੇ ਦੋ-ਦੋ ਗੋਲ ਕੀਤੇ। ਪੁਰਸ਼ ਹਾਕੀ…
ਟੀਮ ਇੰਡੀਆ ਨੇ ਨਿਊਜ਼ੀਲੈਂਡ ਨੂੰ ਦਿੱਤਾ 386 ਦੌੜਾਂ ਦਾ ਟੀਚਾ

ਟੀਮ ਇੰਡੀਆ ਨੇ ਨਿਊਜ਼ੀਲੈਂਡ ਨੂੰ ਦਿੱਤਾ 386 ਦੌੜਾਂ ਦਾ ਟੀਚਾ

ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੀ ਜਾ ਰਹੀ ਤਿੰਨ ਵਨਡੇਅ ਮੈਚਾਂ ਦੀ ਸੀਰੀਜ਼ ਦਾ ਤੀਜਾ ਅਤੇ ਆਖ਼ਰੀ ਮੁਕਾਬਲਾ ਮੰਗਲਵਾਰ ਨੂੰ ਇੰਦੌਰ ਦੇ ਹੋਲਕਰ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਇਸ ਮੁਕਾਬਲੇ ਦੇ ਵਿੱਚ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ…
1 ਓਵਰ ‘ਚ ਜੜ ਦਿੱਤੇ 55 ਸਕੋਰ :IPL ਨੂੰ ਕਹੀ ਅਲਵਿਦਾ

1 ਓਵਰ ‘ਚ ਜੜ ਦਿੱਤੇ 55 ਸਕੋਰ :IPL ਨੂੰ ਕਹੀ ਅਲਵਿਦਾ

ਨਵੀਂ ਦਿੱਲੀ: international league t20: ਐਲੇਕਸ ਹੇਲਸ ਹਮਲਾਵਰ ਬੱਲੇਬਾਜ਼ੀ ਲਈ ਜਾਣੇ ਜਾਂਦੇ ਹਨ। ਟੀ-20 ਵਿਸ਼ਵ ਕੱਪ (ਟੀ-20 ਵਿਸ਼ਵ ਕੱਪ 2022) ਵਿਚ ਉਸ ਨੇ ਵਧੀਆ ਪ੍ਰਦਰਸ਼ਨ ਕੀਤਾ ਅਤੇ ਇੰਗਲੈਂਡ ਨੂੰ ਦੂਜੀ ਵਾਰ ਖਿਤਾਬ ਦਿਵਾਇਆ। ਭਾਰਤ ਖਿਲਾਫ ਕਪਤਾਨ ਜੋਸ ਬਟਲਰ ਦੇ ਨਾਲ ਮਿਲ ਕੇ…
ਭਾਰਤ ਹਾਕੀ ਵਿਸ਼ਵ ਕੱਪ ਤੋਂ ਬਾਹਰ, ਨਿਊਜ਼ੀਲੈਂਡ ਨੇ ਪੈਨਲਟੀ ਸ਼ੂਟਆਊਟ ‘ਚ ਮੈਚ ਜਿੱਤਿਆ

ਭਾਰਤ ਹਾਕੀ ਵਿਸ਼ਵ ਕੱਪ ਤੋਂ ਬਾਹਰ, ਨਿਊਜ਼ੀਲੈਂਡ ਨੇ ਪੈਨਲਟੀ ਸ਼ੂਟਆਊਟ ‘ਚ ਮੈਚ ਜਿੱਤਿਆ

ਨਵੀਂ ਦਿੱਲੀ- ਕਲਿੰਗਾ ਸਟੇਡੀਅਮ 'ਚ ਖੇਡੇ ਗਏ ਹਾਕੀ ਵਿਸ਼ਵ ਕੱਪ (Hockey World Cup 2023) ਦੇ ਕਰਾਸ ਓਵਰ ਮੈਚ 'ਚ ਭਾਰਤੀ ਟੀਮ ਨੂੰ ਕਰੀਬੀ ਮੁਕਾਬਲੇ ਤੋਂ ਬਾਅਦ ਹਾਰ ਦਾ ਸਾਹਮਣਾ ਕਰਨਾ ਪਿਆ। ਪੂਰੇ ਮੈਚ ਦੌਰਾਨ ਟੀਮ ਇੰਡੀਆ ਮੈਚ 'ਚ ਮਜ਼ਬੂਤ ​​ਸਥਿਤੀ…
ਕੁਆਰਟਰ ਫਾਈਨਲ ‘ਚ ਭਾਰਤ ਦਾ ਬੈਲਜੀਅਮ ਨਾਲ ਹੋਵੇਗੀ ਟੱਕਰ

ਕੁਆਰਟਰ ਫਾਈਨਲ ‘ਚ ਭਾਰਤ ਦਾ ਬੈਲਜੀਅਮ ਨਾਲ ਹੋਵੇਗੀ ਟੱਕਰ

ਨਵੀਂ ਦਿੱਲੀ- ਭਾਰਤੀ ਪੁਰਸ਼ ਹਾਕੀ ਟੀਮ ਐਤਵਾਰ ਨੂੰ ਕਰੋ ਜਾਂ ਮਰੋ ਦੇ ਮੈਚ ਵਿੱਚ ਨਿਊਜ਼ੀਲੈਂਡ (IND vs NZ) ਨਾਲ ਭਿੜੇਗੀ। ਟੀਮ ਇੰਡੀਆ ਹਾਕੀ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ 'ਚ ਸਿੱਧੇ ਪ੍ਰਵੇਸ਼ ਕਰਨ 'ਚ ਨਾਕਾਮ ਰਹੀ, ਜਿਸ ਤੋਂ ਬਾਅਦ ਹੁਣ ਉਸ ਨੂੰ…
ਕ੍ਰਿਕਟ ਦੀ ਸਭ ਤੋਂ ਵੱਡੀ ਸੰਸਥਾ ICC ਨਾਲ 20 ਕਰੋੜ ਰੁਪਏ ਦੀ ONLINE ਠੱਗੀ, ਜਾਂਚ ਸ਼ੁਰੂ

ਕ੍ਰਿਕਟ ਦੀ ਸਭ ਤੋਂ ਵੱਡੀ ਸੰਸਥਾ ICC ਨਾਲ 20 ਕਰੋੜ ਰੁਪਏ ਦੀ ONLINE ਠੱਗੀ, ਜਾਂਚ ਸ਼ੁਰੂ

ਨਵੀਂ ਦਿੱਲੀ: Online Fruad With ICC: ਆਨਲਾਈਨ ਧੋਖਾਧੜੀ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਅਕਸਰ ਆਮ ਲੋਕ ਸਾਈਬਰ ਅਪਰਾਧੀਆਂ ਦਾ ਸ਼ਿਕਾਰ ਹੋ ਕੇ ਆਪਣੀ ਮਿਹਨਤ ਦੀ ਕਮਾਈ ਗੁਆ ਦਿੰਦੇ ਹਨ। ਇਹ ਨਹੀਂ ਕਿਹਾ ਜਾ ਸਕਦਾ ਕਿ ਕਦੋਂ ਅਤੇ ਕਿਵੇਂ ਕਿਸੇ ਨਾਲ ਆਨਲਾਈਨ ਧੋਖਾ…
ਸੁਖਬੀਰ ਬਾਦਲ ਨੇ ਸ਼ੁਭਮ ਗਿੱਲ ਨੂੰ ਦੋਹਰੇ ਸੈਂਕੜੇ ‘ਤੇ ਦਿੱਤੀ ਵਧਾਈ

ਸੁਖਬੀਰ ਬਾਦਲ ਨੇ ਸ਼ੁਭਮ ਗਿੱਲ ਨੂੰ ਦੋਹਰੇ ਸੈਂਕੜੇ ‘ਤੇ ਦਿੱਤੀ ਵਧਾਈ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਭਾਰਤੀ ਕ੍ਰਿਕਟ ਖਿਡਾਰੀ ਸ਼ੁਭਮ ਗਿੱਲ ਨੂੰ ਵਧਾਈ ਦਿੱਤੀ ਹੈ। ਸੁਖਬੀਰ ਬਾਦਲ ਨੇ ਸ਼ੁਭਮ ਗਿੱਲ ਨੂੰ ਬੀਤੇ ਦਿਨ ਨਿਊਜ਼ੀਲੈਂਡ ਵਿਰੁੱਧ ਇੱਕ ਰੋਜ਼ਾ ਮੈਚ ਵਿੱਚ ਦੋਹਰਾ ਸੈਂਕੜਾ ਲਾਉਣ 'ਤੇ ਦਿੱਤੀ। ਦੱਸ ਦੇਈਏ ਕਿ ਬੁੱਧਵਾਰ…
ਲਿਓਨਲ ਮੇਸੀ ਦੇ ਦਮ ‘ਤੇ ਅਰਜਨਟੀਨਾ ਨੇ ਪਹਿਲੀ ਵਾਰ ਜਿੱਤਿਆ ਖਿਤਾਬ, ਇਟਲੀ ਨੂੰ 3-0 ਨਾਲ ਹਰਾਇਆ

ਲਿਓਨਲ ਮੇਸੀ ਦੇ ਦਮ ‘ਤੇ ਅਰਜਨਟੀਨਾ ਨੇ ਪਹਿਲੀ ਵਾਰ ਜਿੱਤਿਆ ਖਿਤਾਬ, ਇਟਲੀ ਨੂੰ 3-0 ਨਾਲ ਹਰਾਇਆ

ਫਾਈਨਲਿਸਮਾ ਟਰਾਫੀ ਦੱਖਣੀ ਅਮਰੀਕਾ ਅਤੇ ਯੂਰਪੀਅਨ ਚੈਂਪੀਅਨ ਟੀਮ ਵਿਚਕਾਰ ਖੇਡੀ ਜਾਂਦੀ ਹੈ। ਅਰਜਨਟੀਨਾ ਲਈ ਰਿਕਾਰਡ 161ਵਾਂ ਮੈਚ ਖੇਡ ਰਹੇ 34 ਸਾਲਾ ਮੇਸੀ ਨੇ ਦੋ ਗੋਲ ਕਰਨ ਵਿੱਚ ਸਹਾਇਕ ਦੀ ਭੂਮਿਕਾ ਨਿਭਾਈ।ਮੈਸੀ ਤੋਂ ਪ੍ਰੇਰਿਤ, ਅਰਜਨਟੀਨਾ ਨੇ ਲੌਟਾਰੋ ਮਾਰਟੀਨੇਜ਼ ਅਤੇ ਏਂਜਲ ਡੀ…
ਅੱਜ ਦੇ ਮੈਚ ’ਚ ਮੀਂਹ ਵਿਗਾੜ ਸਕਦਾ ਹੈ ਖੇਡ

ਅੱਜ ਦੇ ਮੈਚ ’ਚ ਮੀਂਹ ਵਿਗਾੜ ਸਕਦਾ ਹੈ ਖੇਡ

ਇੰਡੀਅਨ ਪ੍ਰੀਮੀਅਰ ਲੀਗ ਦੇ 15ਵੇਂ ਸੀਜ਼ਨ ’ਚ ਰਾਇਲ ਚੈਲਿੰਜਰ ਬੈਂਗਲੁਰੂ ਦੀ ਟੀਮ ਨੇ ਅੱਜ ਸ਼ਾਮ ਕੋਲਕਾਤਾ ਦੇ ਈਡਨ ਗਾਰਡਨ ਮੈਦਾਨ ’ਤੇ ਲਖਨਊ ਸੁਪਰ ਜਾਇੰਟਸ ਖ਼ਿਲਾਫ਼ ਮੈਚ ਖੇਡਣਾ ਹੈ। ਇਸ ਮੈਚ ’ਚ ਜੇਤੂ ਟੀਮ ਅੱਗੇ ਵਧੇਗੀ, ਜਦੋਂਕਿ ਹਾਰਨ ਵਾਲੀ ਟੀਮ ਦਾ…