Posted inMuktsar
ਭਗਵੰਤ ਮਾਨ ਚਾਹੁੰਣ ਤਾਂ ਮੇਰੇ ‘ਤੇ ‘ਸੌ ਕਿਕਲੀਆਂ’ ਪਾ ਲੈਣ ਪਰ ਕਣਕ ਦੀ ਖਰੀਦ ਯਕੀਨੀ ਬਣਾਉਣ : ਸੁਖਬੀਰ ਬਾਦਲ
ਮੁਕਤਸਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਚਾਹੁਣ ਤਾਂ ਉਨ੍ਹਾਂ 'ਤੇ "ਸੌ ਕਿਕਲੀਆਂ" ਪਾ ਲੈਣ, ਪਰ ਸੂਬਾ ਸਰਕਾਰ ਤੁਰੰਤ ਅਨਾਜ ਮੰਡੀਆਂ ਵਿੱਚ ਪਈ ਕਣਕ ਦੀ ਚੁਕਾਈ…


























