Posted inChandigarh
ਪੰਜਾਬ, ਹਰਿਆਣਾ ਅਤੇ ਹਿਮਾਚਲ ’ਚ ਪੀਣ ਵਾਲਾ ਪਾਣੀ ਕਿੰਨਾ ਭਰੋਸੇਮੰਦ? ਜਾਣੋ ਰਿਪੋਰਟ ਨੇ ਕਿਉਂ ਦਿਖਾਈ ਖ਼ਤਰੇ ਦੀ ਤਸਵੀਰ
ਚੰਡੀਗਡ਼੍ਹ: ਹਰਿਆਣਾ, ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਪਾਣੀ ਹੁਣ ਕੇਵਲ ਬੁਨਿਆਦੀ ਸਹੂਲਤ ਨਹੀਂ, ਸਗੋਂ ਜਨਤਕ ਸਿਹਤ ਦਾ ਗੰਭੀਰ ਖ਼ਤਰਾ ਬਣ ਗਿਆ ਹੈ। ਇੰਟੀਗ੍ਰੇਟਿਡ ਹੈਲਥ ਡਾਟਾ ਦੇ ਤਾਜ਼ਾ ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ ਪਿਛਲੇ 5 ਸਾਲਾਂ ਵਿੱਚ ਇਨ੍ਹਾਂ ਰਾਜਾਂ ਵਿੱਚ ਪਾਣੀ…





















