Posted inChandigarh
ਕੀ ਤੁਹਾਡੇ ਬੱਚੇ ਦੇ ਹੱਥ ਵਿੱਚ ਵੀ ਰਹਿੰਦਾ ਹੈ ਮੋਬਾਈਲ ! PGI ਦੀ ਇਹ ਚਿਤਾਵਨੀ ਹਰ ਮਾਤਾ-ਪਿਤਾ ਲਈ ਹੈ ਜ਼ਰੂਰੀ
ਚੰਡੀਗੜ੍ਹ : ਕੀ ਤੁਹਾਡਾ ਬੱਚਾ ਵੀ ਸਾਰਾ ਦਿਨ ਮੋਬਾਈਲ ਜਾਂ ਟੀਵੀ ਸਕ੍ਰੀਨ ਨਾਲ ਚਿਪਕਿਆ ਰਹਿੰਦਾ ਹੈ? ਜੇਕਰ ਹਾਂ, ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਡਿਜੀਟਲ ਗੈਜੇਟਸ (ਮੋਬਾਈਲ, ਟੈਬਲੇਟ ਆਦਿ) ਦੀ ਵਧਦੀ ਵਰਤੋਂ ਨੇ ਬੱਚਿਆਂ ਤੋਂ ਉਨ੍ਹਾਂ ਦਾ ਕੁਦਰਤੀ ਖੇਡ-ਕੁੱਦ…



























