ਸਹੁਰੇ ਪਰਿਵਾਰ ਤੋਂ ਤੰਗ ਆ ਕੇ ਵਿਆਹੁਤਾ ਵੱਲੋਂ ਖੁਦਕੁਸ਼ੀ, ਪਤੀ ਗ੍ਰਿਫ਼ਤਾਰ

ਸਹੁਰੇ ਪਰਿਵਾਰ ਤੋਂ ਤੰਗ ਆ ਕੇ ਵਿਆਹੁਤਾ ਵੱਲੋਂ ਖੁਦਕੁਸ਼ੀ, ਪਤੀ ਗ੍ਰਿਫ਼ਤਾਰ

ਚਮਕੌਰ ਸਾਹਿਬ : ਨਜ਼ਦੀਕੀ ਪਿੰਡ ਭੱਕੂਮਾਜਰਾ ਤੋਂ ਪਿੰਡ ਤਾਲਾਪੁਰ ਵਿਖੇ ਵਿਆਹੀ ਮਹਿਲਾ ਵੱਲੋਂ ਫਾਹਾ ਲਗਾ ਕੇ ਆਤਮ ਹੱਤਿਆ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਪਹਿਚਾਣ ਮਨਪ੍ਰੀਤ ਕੌਰ ਵਜੋਂ ਹੋਈ ਹੈ, ਜੋ ਕਿ ਇਸ ਸਮੇ ਆਪਣੇ ਸਹੁਰੇ ਪਰਿਵਾਰ ਸਮੇਤ…
ਗੰਗਾ ਵਿੱਚ ਡੁੱਬੇ ਚੰਡੀਗੜ੍ਹ ਦੇ 4 ਕਾਂਵੜੀਏ; ਲਾਸ਼ਾਂ ਬਰਾਮਦ

ਗੰਗਾ ਵਿੱਚ ਡੁੱਬੇ ਚੰਡੀਗੜ੍ਹ ਦੇ 4 ਕਾਂਵੜੀਏ; ਲਾਸ਼ਾਂ ਬਰਾਮਦ

ਹਰਿਦੁਆਰ :  ਹਰਿਦੁਆਰ ਦੇ ਜਟਵਾੜਾ ਪੁਲ ਕੋਲ ਗੰਗਾ ਨਹਿਰ ਵਿੱਚ ਚੰਡੀਗੜ੍ਹ ਦੇ ਚਾਰ ਨਾਬਾਲਗ ਕਾਂਵੜੀਏ ਡੁੱਬ ਗਏ ਜਿਨ੍ਹਾਂ ਦੀ ਉਮਰ 16 ਤੋਂ 18 ਸਾਲ ਦੇ ਵਿਚਕਾਰ ਸੀ। ਉਹ ਉਸ ਗਰੁੱਪ ਦਾ ਹਿੱਸਾ ਸਨ ਜੋ ਕਾਂਵੜ ਯਾਤਰਾ ਲਈ ਹਰਿਦੁਆਰ ਆਇਆ ਹੋਇਆ ਸੀ…
11 ਸਾਲ ਦੀ Andaz Kaur Brar ਦਾ ਨਾਂ Influencer Book of World Records ਵਿੱਚ ਦਰਜ

11 ਸਾਲ ਦੀ Andaz Kaur Brar ਦਾ ਨਾਂ Influencer Book of World Records ਵਿੱਚ ਦਰਜ

ਸ੍ਰੀ ਮੁਕਤਸਰ ਸਾਹਿਬ : ਐਡਵੈਂਚਰ ਨਾਲ ਜੁੜੇ ਜਗਜੀਤ ਸਿੰਘ ਮਾਨ ਅਤੇ ਪਰਮਿੰਦਰ ਕੌਰ ਮਾਨ ਦੀ ਦੋਹਤੀ ਅਤੇ ਜਿੰਦਪ੍ਰੀਤ ਮਾਨ ਤੇ ਸੰਦੀਪ ਸਿੰਘ ਬਰਾੜ ਦੀ ਧੀ ਅੰਦਾਜ਼ ਕੌਰ ਬਰਾੜ ਨੇ ਮਹਿਜ਼ 11 ਸਾਲ ਦੀ ਉਮਰ ਵਿੱਚ ਵੱਡੀ ਪ੍ਰਾਪਤੀ ਕੀਤੀ ਹੈ। ਆਪਣੀ ਬਹੁਪੱਖੀ…
ਗਲਾਸਗੋ ਕਾਮਨਵੈਲਥ ਗੇਮਜ਼ 2026: Punjab ਦੇ ਵੇਟਲਿਫਟਰ Lovepreet Singh ਨੇ ਜਿੱਤਿਆ ਸਿਲਵਰ ਮੈਡਲ

ਗਲਾਸਗੋ ਕਾਮਨਵੈਲਥ ਗੇਮਜ਼ 2026: Punjab ਦੇ ਵੇਟਲਿਫਟਰ Lovepreet Singh ਨੇ ਜਿੱਤਿਆ ਸਿਲਵਰ ਮੈਡਲ

ਚੰਡੀਗੜ੍ਹ : ਗਲਾਸਗੋ ਕਾਮਨਵੈਲਥ ਗੇਮਜ਼ 2026 ਵਿੱਚ ਪੰਜਾਬ ਦੇ ਵੇਟਲਿਫਟਰ ਲਵਪ੍ਰੀਤ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਿਲਵਰ ਮੈਡਲ ਆਪਣੇ ਨਾਂ ਕੀਤਾ ਹੈ। ਉਨ੍ਹਾਂ ਨੇ ਪੁਰਸ਼ਾਂ ਦੇ +110 ਕਿਲੋਗ੍ਰਾਮ ਭਾਰ ਵਰਗ ਵਿੱਚ ਆਪਣੀ ਤਾਕਤ ਅਤੇ ਹੁਨਰ ਦਾ ਸ਼ਾਨਦਾਰ ਮੁਜ਼ਾਹਰਾ ਕਰਦਿਆਂ ਅੰਤਰਰਾਸ਼ਟਰੀ ਪੱਧਰ…
Amnesty International ਦਾ ਦਾਅਵਾ: ਭਾਰਤੀ ਕੰਪਨੀਆਂ ਨੇ ਇਜ਼ਰਾਈਲ ਨੂੰ ਹਥਿਆਰਾਂ ਦੀਆਂ 2,596 ਖੇਪਾਂ ਭੇਜੀਆਂ, ਗਾਜ਼ਾ ਜੰਗ ’ਚ ਹੋਈ ਵਰਤੋਂ

Amnesty International ਦਾ ਦਾਅਵਾ: ਭਾਰਤੀ ਕੰਪਨੀਆਂ ਨੇ ਇਜ਼ਰਾਈਲ ਨੂੰ ਹਥਿਆਰਾਂ ਦੀਆਂ 2,596 ਖੇਪਾਂ ਭੇਜੀਆਂ, ਗਾਜ਼ਾ ਜੰਗ ’ਚ ਹੋਈ ਵਰਤੋਂ

ਨਵੀਂ ਦਿੱਲੀ : Amnesty International  ਐਮਨੈਸਟੀ ਇੰਟਰਨੈਸ਼ਨਲ ਨੇ ਵੀਰਵਾਰ ਨੂੰ ਜਾਰੀ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਇਸ ਨੇ ਭਾਰਤ ਤੋਂ ਇਜ਼ਰਾਈਲ ਨੂੰ ਨਿਰਯਾਤ ਕੀਤੇ ਜਾ ਰਹੇ ਹਥਿਆਰਾਂ ਦੀਆਂ 2500 ਤੋਂ ਵੱਧ ਖੇਪਾਂ ਦਾ ਪਤਾ ਲਗਾਇਆ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ,…
ਪੰਜਾਬ ਦਾ ਇੱਕ ਹੋਰ ਨੌਜਵਾਨ FBI Most Wanted ਸੂਚੀ ਵਿੱਚ ਸ਼ਾਮਲ

ਪੰਜਾਬ ਦਾ ਇੱਕ ਹੋਰ ਨੌਜਵਾਨ FBI Most Wanted ਸੂਚੀ ਵਿੱਚ ਸ਼ਾਮਲ

ਚੰਡੀਗੜ੍ਹ : ਅੰਮ੍ਰਿਤਪਾਲ ਸਿੰਘ (30), ਜਿਸ ਦੀ ਫ਼ਰਵਰੀ 2025 ਵਿੱਚ ਮੌਤ ਹੋ ਗਈ ਸੀ, ਦੀ ਤਸਵੀਰ ਜਾਰੀ ਕਰਨ ਤੋਂ ਬਾਅਦ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (FBI) ਨੇ ਪੰਜਾਬ ਨਾਲਾ ਸਬੰਧਤ ਇੱਕ ਹੋਰ ਭਾਰਤੀ ਦੀ ਤਸਵੀਰ ਜਾਰੀ ਕੀਤੀ ਹੈ ਜਿਸ ਦੀ ਪਛਾਣ ਗੁਰਪ੍ਰੀਤ…
ਕੌਮੀ ਬੁਲਾਰੇ Shehzad Poonawalla ਨੇ ਦਿੱਤਾ ਅਸਤੀਫ਼ਾ

ਕੌਮੀ ਬੁਲਾਰੇ Shehzad Poonawalla ਨੇ ਦਿੱਤਾ ਅਸਤੀਫ਼ਾ

ਨਵੀਂ ਦਿੱਲੀ : ਟੀਵੀ ਬਹਿਸਾਂ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਪੱਖ ਦਮਦਾਰ ਤਰੀਕੇ ਨਾਲ ਰੱਖਣ ਵਾਲੇ ਕੌਮੀ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਨੇ ਅਸਤੀਫ਼ਾ ਦੇ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਪੂਨਾਵਾਲਾ ਨੇ ਲੰਘੀ ਸ਼ਾਮ ਹੀ ਆਪਣਾ ਅਸਤੀਫ਼ਾ ਪਾਰਟੀ ਹਾਈਕਮਾਨ ਨੂੰ ਭੇਜ ਦਿੱਤਾ ਸੀ। ਅਸਤੀਫ਼ੇ…
Raghav Chadha ਨੇ ਨੀਟ ਪੇਪਰ ਲੀਕ ’ਤੇ ਤੋੜੀ ਚੁੱਪ: PM Modi ਨੇ ਵਿਦਿਆਰਥੀਆਂ ਲਈ ‘ਸਰਪ੍ਰਸਤ’ ਵਾਂਗ ਕੰਮ ਕੀਤਾ

Raghav Chadha ਨੇ ਨੀਟ ਪੇਪਰ ਲੀਕ ’ਤੇ ਤੋੜੀ ਚੁੱਪ: PM Modi ਨੇ ਵਿਦਿਆਰਥੀਆਂ ਲਈ ‘ਸਰਪ੍ਰਸਤ’ ਵਾਂਗ ਕੰਮ ਕੀਤਾ

ਚੰਡੀਗੜ੍ਹ : ਨੀਟ (NEET) ਪੇਪਰ ਲੀਕ ਨੂੰ ਲੈ ਕੇ ਦੇਸ਼ ਭਰ ਵਿੱਚ ਹੋਏ ਰੋਹ ’ਤੇ ਆਪਣੀ ਚੁੱਪ ਤੋੜਦਿਆਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਜਾਣਬੁੱਝ ਕੇ “ਮੀਡੀਆ ਸਾਊਂਡਬਾਈਟਸ” ਦੇਣ ਤੋਂ ਪਰਹੇਜ਼ ਕੀਤਾ ਕਿਉਂਕਿ ਇਸ ਮੁੱਦੇ…
Modi ਖ਼ਿਲਾਫ਼ ਇਤਰਾਜ਼ਯੋਗ ਪੋਸਟਾਂ ਨੂੰ ਲੈ ਕੇ ਮੈਟਾ ਇੰਡੀਆ ਮੁਖੀ ਅਤੇ ਇੰਸਟਾਗ੍ਰਾਮ ਖਾਤਾ ਸੰਚਾਲਕਾਂ ਵਿਰੁੱਧ ਕੇਸ ਦਰਜ

Modi ਖ਼ਿਲਾਫ਼ ਇਤਰਾਜ਼ਯੋਗ ਪੋਸਟਾਂ ਨੂੰ ਲੈ ਕੇ ਮੈਟਾ ਇੰਡੀਆ ਮੁਖੀ ਅਤੇ ਇੰਸਟਾਗ੍ਰਾਮ ਖਾਤਾ ਸੰਚਾਲਕਾਂ ਵਿਰੁੱਧ ਕੇਸ ਦਰਜ

ਹੈਦਰਾਬਾਦ : ਹੈਦਰਾਬਾਦ ਵਿੱਚ ਸਾਈਬਰ ਕਰਾਈਮ ਪੁਲੀਸ ਨੇ ਕੌਕਰੋਚ ਜਨਤਾ ਪਾਰਟੀ (ਸੀਜੇਪੀ) ਦੀ ਅਗਵਾਈ ਹੇਠ ਹੋਏ ਨੀਟ (NEET) ਪੇਪਰ ਲੀਕ ਵਿਰੋਧ ਪ੍ਰਦਰਸ਼ਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਉਣ ਵਾਲੀ ਕਥਿਤ ਤੌਰ 'ਤੇ ਤੋੜੀ-ਮਰੋੜੀ ਗਈ ਅਤੇ ਇਤਰਾਜ਼ਯੋਗ ਸਮੱਗਰੀ ਨੂੰ ਲੈ…
ਕੈਨੇਡਾ ’ਚ ਪੜ੍ਹਾਈ, ਅਮਰੀਕਾ ’ਚ ਠੱਗੀ! 22 ਸਾਲਾਂ ਭਾਰਤੀ ਨੌਜਵਾਨ ਰੋਸ਼ਨ ‘ਏਜੰਟ’ ਬਣ ਕੇ ਬਜ਼ੁਰਗਾਂ ਤੋਂ ਲੁੱਟਦਾ ਸੀ ਸੋਨਾ

ਕੈਨੇਡਾ ’ਚ ਪੜ੍ਹਾਈ, ਅਮਰੀਕਾ ’ਚ ਠੱਗੀ! 22 ਸਾਲਾਂ ਭਾਰਤੀ ਨੌਜਵਾਨ ਰੋਸ਼ਨ ‘ਏਜੰਟ’ ਬਣ ਕੇ ਬਜ਼ੁਰਗਾਂ ਤੋਂ ਲੁੱਟਦਾ ਸੀ ਸੋਨਾ

ਚੰਡੀਗੜ੍ਹ : ਕੈਨੇਡਾ ਵਿੱਚ ਸਟੱਡੀ ਵੀਜ਼ੇ ’ਤੇ ਆਏ ਇੱਕ 22 ਸਾਲਾ ਭਾਰਤੀ ਨੌਜਵਾਨ ਨੂੰ ਅਮਰੀਕਾ ਵਿੱਚ ਬਜ਼ੁਰਗ ਨਾਗਰਿਕਾਂ ਨਾਲ ਲੱਖਾਂ ਡਾਲਰ ਦੀ ਧੋਖਾਧੜੀ ਕਰਨ ਦੇ ਦੋਸ਼ ਹੇਠ 48 ਮਹੀਨੇ (4 ਸਾਲ) ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਮਰੀਕੀ ਅਧਿਕਾਰੀਆਂ ਅਨੁਸਾਰ…
ਭਾਰਤੀ ਥਲ ਸੈਨਾ ਦੇ ਸਾਬਕਾ ਮੁਖੀ General VN Sharma ਦਾ ਦੇਹਾਂਤ

ਭਾਰਤੀ ਥਲ ਸੈਨਾ ਦੇ ਸਾਬਕਾ ਮੁਖੀ General VN Sharma ਦਾ ਦੇਹਾਂਤ

ਧਰਮਸ਼ਾਲਾ : ਭਾਰਤੀ ਥਲ ਸੈਨਾ ਦੇ 14ਵੇਂ ਮੁਖੀ (COAS) ਜਨਰਲ ਵਿਸ਼ਵ ਨਾਥ ਸ਼ਰਮਾ ਦੇ ਦੇਹਾਂਤ ਨਾਲ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕਾਂਗੜਾ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। 97 ਸਾਲ ਦੀ ਉਮਰ ਵਿੱਚ ਅੰਤਿਮ ਸਾਹ ਲੈਣ ਵਾਲੇ ਜਨਰਲ ਸ਼ਰਮਾ ਨੇ…
ਸੁਨਾਮ ਰੋਸ ਪ੍ਰਦਰਸ਼ਨ ਤੋਂ ਪਹਿਲਾਂ ਵੱਖ ਵੱਖ ਆਗੂਆਂ ਦੀ ਫੜੋ-ਫੜੀ ਜਾਰੀ

ਸੁਨਾਮ ਰੋਸ ਪ੍ਰਦਰਸ਼ਨ ਤੋਂ ਪਹਿਲਾਂ ਵੱਖ ਵੱਖ ਆਗੂਆਂ ਦੀ ਫੜੋ-ਫੜੀ ਜਾਰੀ

ਤਪਾ ਮੰਡੀ/ਬਠਿੰਡਾ : ਪੰਜਾਬ ਸਰਕਾਰ ਵੱਲੋਂ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਸੁਨਾਮ ਵਿਖੇ ਸੂਬਾ ਪੱਧਰੀ ਸਮਾਗਮ ਰੱਖਿਆ ਗਿਆ ਹੈ। ਪਰ ਇਸ ਤੋਂ ਪਹਿਲਾ ਪੰਜਾਬ ਪੁਲੀਸ ਨੇ ਬੇਰੁਜ਼ਗਾਰਾਂ ਸਾਂਝੇ ਮੋਰਚੇ ਦੇ ਆਗੂਆਂ ਦੇ ਘਰਾਂ ਵਿੱਚ ਪੁੱਜਣ ਲੱਗੀ ਹੈ। ਜਿਸ ਦੇ…
ਪੰਜਾਬ ਦੇ ਦਰਜ਼ੀ ਦਾ ਪੁੱਤ ਬਣਿਆ ਦੇਸ਼ ਦਾ ਮਾਣ: Commonwealth Games ’ਚ ਵੇਟਲਿਫਟਰ ਲਵਪ੍ਰੀਤ ਸਿੰਘ ਨੇ ਜਿੱਤਿਆ ਚਾਂਦੀ ਦਾ ਤਗ਼ਮਾ

ਪੰਜਾਬ ਦੇ ਦਰਜ਼ੀ ਦਾ ਪੁੱਤ ਬਣਿਆ ਦੇਸ਼ ਦਾ ਮਾਣ: Commonwealth Games ’ਚ ਵੇਟਲਿਫਟਰ ਲਵਪ੍ਰੀਤ ਸਿੰਘ ਨੇ ਜਿੱਤਿਆ ਚਾਂਦੀ ਦਾ ਤਗ਼ਮਾ

ਜਲੰਧਰ  (ਮਨੀਸ਼ ਰਿਹਾਨ) : ਪੰਜਾਬ ਦੇ ਲਵਪ੍ਰੀਤ ਸਿੰਘ, ਜੋ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਬੱਲ ਸਚੰਦਰ ਦਾ ਰਹਿਣ ਵਾਲਾ ਹੈ, ਨੇ 2026 ਦੀਆਂ ਕਾਮਨਵੈਲਥ ਖੇਡਾਂ ਵਿੱਚ ਮਰਦਾਂ ਦੇ 110+ ਕਿਲੋਗ੍ਰਾਮ ਵੇਟਲਿਫਟਿੰਗ ਮੁਕਾਬਲੇ ਵਿੱਚ ਚਾਂਦੀ ਦਾ ਤਗ਼ਮਾ ਜਿੱਤ ਲਿਆ ਹੈ। ਲਵਪ੍ਰੀਤ ਨੇ ਕੁੱਲ…
ਆਬਕਾਰੀ ਇੰਸਪੈਕਟਰ ਭਰਤੀ ਵਿਵਾਦ: ‘ਇੱਕ ਦਿਨ ਕਰਮਾਂ ਵਾਲਾ’ ਅਤੇ ‘ਸਟੇਟ ਬੈਂਕ ਆਫ਼ ਇੰਡੀਆ’ ਵਰਗੇ ਨਾਵਾਂ ਕਾਰਨ ਨੌਜਵਾਨਾਂ ਦੇ ਸ਼ੱਕੀ ਹੋਏ ਕਿਰਦਾਰ, ਸਿਆਸਤ ਸਰਗਰਮ

ਆਬਕਾਰੀ ਇੰਸਪੈਕਟਰ ਭਰਤੀ ਵਿਵਾਦ: ‘ਇੱਕ ਦਿਨ ਕਰਮਾਂ ਵਾਲਾ’ ਅਤੇ ‘ਸਟੇਟ ਬੈਂਕ ਆਫ਼ ਇੰਡੀਆ’ ਵਰਗੇ ਨਾਵਾਂ ਕਾਰਨ ਨੌਜਵਾਨਾਂ ਦੇ ਸ਼ੱਕੀ ਹੋਏ ਕਿਰਦਾਰ, ਸਿਆਸਤ ਸਰਗਰਮ

ਚੰਡੀਗਡ਼੍ਹ :  ‘ਇੱਕ ਦਿਨ ਕਰਮਾਂ ਵਾਲਾ’, ਇਹ ਕੋਈ ਕਥਨ ਜਾਂ ਮੁਹਾਵਰਾ ਨਹੀਂ, ਬਲਕਿ ਬਠਿੰਡਾ ਜ਼ਿਲ੍ਹੇ ਦੇ ਪਿੰਡ ਜੈ ਸਿੰਘ ਵਾਲਾ ਦੇ ਪੜ੍ਹੇ ਲਿਖੇ ਨੌਜਵਾਨ ਦਾ ਅਸਲ ਨਾਮ ਹੈ। ਪੰਜਾਬ ਤੇ ਹਰਿਆਣਾ ’ਚ ਉਸ ਦੇ ਨਾਮ ’ਤੇ ਸਵਾਲ ਉੱਠ ਰਹੇ ਹਨ। ਸਿਆਸੀ…
Punjab ਸਬਸਿਡੀ ਵਾਲੇ ਯੂਰੀਆ ਦੀ ਸਨਅਤੀ ਵਰਤੋਂ ਵਿਵਾਦ: 10 ਵਿੱਚੋਂ 8 ਯੂਰੀਆ ਸੈਂਪਲ ਫੇਲ੍ਹ, ਫੈਕਟਰੀ ਅਤੇ ਸਪਲਾਇਰ ਦੀਆਂ ਮੁਸ਼ਕਿਲਾਂ ਵਧੀਆਂ

Punjab ਸਬਸਿਡੀ ਵਾਲੇ ਯੂਰੀਆ ਦੀ ਸਨਅਤੀ ਵਰਤੋਂ ਵਿਵਾਦ: 10 ਵਿੱਚੋਂ 8 ਯੂਰੀਆ ਸੈਂਪਲ ਫੇਲ੍ਹ, ਫੈਕਟਰੀ ਅਤੇ ਸਪਲਾਇਰ ਦੀਆਂ ਮੁਸ਼ਕਿਲਾਂ ਵਧੀਆਂ

ਡੱਬਵਾਲੀ : ਪੰਨੀਵਾਲਾ ਰੂਲਦੂ ਸਥਿਤ E-20 ਗ੍ਰੀਨ ਫਿਊਲਜ਼ ਪ੍ਰਾਈਵੇਟ ਲਿਮਿਟਡ ਵਿੱਚ ਖੇਤੀ ਯੂਰੀਆ ਦੀ ਕਥਿਤ ਸਨਅਤੀ ਵਰਤੋਂ ਦਾ ਮਾਮਲੇ ਦੀਆਂ ਤੰਦਾਂ ਹੋਰ ਗੁੰਝਲਦਾਰ ਹੋ ਗਈਆਂ ਹਨ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੀ ਪੁਸ਼ਟੀ ਮੁਤਾਬਿਕ ਈਥਾਨੋਲ ਫੈਕਟਰੀ ਵਿੱਚੋਂ 8 ਜੁਲਾਈ ਨੂੰ ਲਏ ਗਏ…
Murali Sreeshankar ਨੇ Long Jump ’ਚ Silver medal ਜਿੱਤਿਆ

Murali Sreeshankar ਨੇ Long Jump ’ਚ Silver medal ਜਿੱਤਿਆ

ਗਲਾਸਗੋ : ਮੁਰਲੀ ਸ੍ਰੀਸ਼ੰਕਰ ਰਾਸ਼ਟਰਮੰਡਲ ਖੇਡਾਂ ਵਿੱਚ ਲਗਾਤਾਰ ਦੋ ਤਗ਼ਮੇ ਜਿੱਤਣ ਵਾਲਾ ਲੰਮੀ ਛਾਲ ਮਾਰਨ ਵਾਲਾ ਪਹਿਲਾ ਭਾਰਤੀ ਖਿਡਾਰੀ ਬਣ ਗਿਆ ਹੈ। ਉਸ ਨੇ ਇੱਕ ਵਾਰ ਫਿਰ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚਾਂਦੀ ਦਾ ਤਗ਼ਮਾ ਜਿੱਤਿਆ, ਜਿਸ ਤੋਂ ਸਾਫ਼ ਹੋ ਗਿਆ ਕਿ ਉਸ…
ਪਾਕਿਸਤਾਨ ਵਿੱਚ ਕੋਲੇ ਦੀ ਖਾਣ ਵਿੱਚ ਧਮਾਕੇ ਕਾਰਨ ਘੱਟੋ-ਘੱਟ 32 ਮਜ਼ਦੂਰਾਂ ਦੀ ਮੌਤ, 10 ਫਸੇ

ਪਾਕਿਸਤਾਨ ਵਿੱਚ ਕੋਲੇ ਦੀ ਖਾਣ ਵਿੱਚ ਧਮਾਕੇ ਕਾਰਨ ਘੱਟੋ-ਘੱਟ 32 ਮਜ਼ਦੂਰਾਂ ਦੀ ਮੌਤ, 10 ਫਸੇ

ਕੋਇਟਾ :  ਦੱਖਣ-ਪੱਛਮੀ ਪਾਕਿਸਤਾਨ ਵਿੱਚ ਕੋਲੇ ਦੀ ਇੱਕ ਖਾਣ ਦੇ ਅੰਦਰ ਹੋਏ ਧਮਾਕੇ ਵਿੱਚ ਘੱਟੋ-ਘੱਟ 32 ਮਜ਼ਦੂਰ ਮਾਰੇ ਗਏ ਅਤੇ 10 ਹੋਰ  ਫਸੇ ਹੋਏ ਹਨ ਅਤੇ ਬਚਾਅ ਕਰਮਚਾਰੀ ਉਨ੍ਹਾਂ ਤੱਕ ਪਹੁੰਚਣ ਲਈ ਜੱਦੋ-ਜਹਿਦ ਕਰ ਰਹੇ ਹਨ। ਸਰਕਾਰੀ ਖਾਣ ਇੰਸਪੈਕਟਰ ਘਾਨੀ…
Kangana Saurav Clash: ਸ਼ਾਇਦ ਮੈਂ ਰਿਤਿਕ ਰੌਸ਼ਨ ਵਰਗਾ ਜਵਾਨ ਲੱਗਦਾ ਹਾਂ..!’: ਸੌਰਵ ਦਾਸ

Kangana Saurav Clash: ਸ਼ਾਇਦ ਮੈਂ ਰਿਤਿਕ ਰੌਸ਼ਨ ਵਰਗਾ ਜਵਾਨ ਲੱਗਦਾ ਹਾਂ..!’: ਸੌਰਵ ਦਾਸ

ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਦੀ ਮੰਡੀ ਤੋਂ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਅਤੇ CJP ਬੁਲਾਰੇ ਸੌਰਵ ਦਾਸ ਦਰਮਿਆਨ ਖਿੱਚੋਤਾਣ ਮੁੜ ਵਧ ਗਈ। ਸੌਰਵ ਦਾਸ ਨੇ ਮਜ਼ਾਹੀਆ ਢੰਗ ਨਾਲ ਕਿਹਾ ਕਿ ਉਸ ਦੇ ਇੱਕ ਦੋਸਤ ਦਾ ਮੰਨਣਾ ਹੈ ਕਿ ਕੰਗਨਾ ਉਸ…
ਚੰਨੀ, ਰੰਧਾਵਾ ਅਤੇ ਵੜਿੰਗ ਵਿਚਕਾਰ ਗੁਪਤ ਮੀਟਿੰਗ ਨੂੰ ਲੈ ਕੇ ਸਿਆਸੀ ਹਲਕਿਆਂ ਵਿੱਚ ਚਰਚਾ

ਚੰਨੀ, ਰੰਧਾਵਾ ਅਤੇ ਵੜਿੰਗ ਵਿਚਕਾਰ ਗੁਪਤ ਮੀਟਿੰਗ ਨੂੰ ਲੈ ਕੇ ਸਿਆਸੀ ਹਲਕਿਆਂ ਵਿੱਚ ਚਰਚਾ

ਚੰਡੀਗੜ੍ਹ : ਮੰਗਲਵਾਰ ਰਾਤ ਨੂੰ ਦਿੱਲੀ ਵਿਖੇ ਪੀਪੀਸੀਸੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਵਿਚਕਾਰ ਹੋਈ ਇੱਕ ਗੁਪਤ ਮੀਟਿੰਗ ਨੂੰ ਲੈ ਕੇ ਕਾਂਗਰਸੀ ਹਲਕਿਆਂ ਵਿੱਚ ਚਰਚਾਵਾਂ ਦਾ ਦੌਰ ਗਰਮ…
ਵਿੱਤ ਮੰਤਰੀ ਨਾਲ ਸਹਿਮਤੀ ਮਗਰੋਂ ਡਿਊਟੀ ‘ਤੇ ਪਰਤੇ ਮਗਨਰੇਗਾ ਮੁਲਾਜ਼ਮ

ਵਿੱਤ ਮੰਤਰੀ ਨਾਲ ਸਹਿਮਤੀ ਮਗਰੋਂ ਡਿਊਟੀ ‘ਤੇ ਪਰਤੇ ਮਗਨਰੇਗਾ ਮੁਲਾਜ਼ਮ

ਮੁਹਾਲੀ : ਮਗਨਰੇਗਾ ਮੁਲਾਜ਼ਮਾਂ ਵੱਲੋਂ 29 ਜੁਲਾਈ ਨੂੰ ਪੰਚਾਇਤ ਵਿਭਾਗ ਦੇ ਮੁਹਾਲੀ ਸਥਿਤ ਮੁੱਖ ਦਫਤਰ ਵਿਕਾਸ ਭਵਨ ਦਾ ਘਿਰਾਓ ਕਰਨ ਉਪਰੰਤ ਦੇਰ ਸ਼ਾਮ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਪੰਜਾਬ ਭਵਨ ਵਿਖੇ ਮੁਲਾਜਮਾਂ ਦੀ ਯੂਨੀਅਨ ਦੀ ਮੀਟਿੰਗ ਹੋਈ। ਇਸ…
ਪਹਿਲੀ ਨੂੰ ਚਾਲੀ ਲੱਖ ਹੋਰ ਫੋਨਾਂ ਵਿੱਚ ਹੋਵੇਗੀ ਟੂੰ-ਟੂੰ: CM Mann

ਪਹਿਲੀ ਨੂੰ ਚਾਲੀ ਲੱਖ ਹੋਰ ਫੋਨਾਂ ਵਿੱਚ ਹੋਵੇਗੀ ਟੂੰ-ਟੂੰ: CM Mann

ਰੂਪਨਗਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੀ ਪਤਨੀ ਡਾ. ਗੁਰਪ੍ਰੀਤ ਕੌਰ ਸਮੇਤ ਇੱਥੇ ਸਰਕਾਰੀ ਕਾਲਜ ਵਿਖੇ ਬੁੱਧਵਾਰ ਸ਼ਾਮ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਸਨਾਤਨ ਸੇਵਾ ਸਮਿਤੀ ਵੱਲੋਂ ਕਰਵਾਏ ਧਾਰਮਿਕ ਸਮਾਗਮ ਏਕ ਸ਼ਾਮ ਭਗਵਾਨ ਸ਼ਿਵ ਦੇ ਨਾਮ ਪ੍ਰੋਗਰਾਮ ਵਿੱਚ ਸ਼ਮੂਲੀਅਤ…
ਸਫ਼ਾਈ ਸੇਵਕਾਂ ਵੱਲੋਂ ਪੰਜਾਬ ਬੰਦ; ਜ਼ਿਲ੍ਹਾ ਬਰਨਾਲਾ ’ਚ ਸੁੰਨ ਪਸਰੀ

ਸਫ਼ਾਈ ਸੇਵਕਾਂ ਵੱਲੋਂ ਪੰਜਾਬ ਬੰਦ; ਜ਼ਿਲ੍ਹਾ ਬਰਨਾਲਾ ’ਚ ਸੁੰਨ ਪਸਰੀ

ਤਪਾ ਮੰਡੀ : ਕਰਮਚਾਰੀਆਂ 'ਤੇ ਹੋਏ ਲਾਠੀਚਾਰਜ ਦੇ ਮਾਮਲੇ ਨੂੰ ਲੈ ਕੇ ਅੱਜ ਸਫ਼ਾਈ ਕਰਮਚਾਰੀਆਂ ਵਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਦੌਰਾਨ ਬਰਨਾਲਾ ਪੂਰੀ ਤਰ੍ਹਾਂ ਬੰਦ ਨਜ਼ਰ ਆ ਰਿਹਾ ਹੈ। ਹਾਲਾਂਕਿ ਇਸ ਬੰਦ ਦਾ ਅਸਰ ਪੂਰੇ ਪੰਜਾਬ ਵਿੱਚ ਵੇਖਣ ਨੂੰ…
“ਕੋਈ ਪਾਕਿਸਤਾਨੀ ਕਸ਼ਮੀਰ ਨਹੀਂ, ਸਿਰਫ਼ ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ”: ਨਿਊਯਾਰਕ ਟਾਈਮਜ਼ ਦੀ ਸੁਰਖੀ ‘ਤੇ ਭਾਰਤ ਦਾ ਸਖ਼ਤ ਇਤਰਾਜ਼

“ਕੋਈ ਪਾਕਿਸਤਾਨੀ ਕਸ਼ਮੀਰ ਨਹੀਂ, ਸਿਰਫ਼ ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ”: ਨਿਊਯਾਰਕ ਟਾਈਮਜ਼ ਦੀ ਸੁਰਖੀ ‘ਤੇ ਭਾਰਤ ਦਾ ਸਖ਼ਤ ਇਤਰਾਜ਼

ਵਾਸ਼ਿੰਗਟਨ, ਡੀ.ਸੀ.: ਭਾਰਤ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਨੂੰ "ਪਾਕਿਸਤਾਨੀ ਕਸ਼ਮੀਰ" ਵਜੋਂ ਦਰਸਾਉਣ ਲਈ ਦਿ ਨਿਊਯਾਰਕ ਟਾਈਮਜ਼ ਵਿਰੁੱਧ ਸਖ਼ਤ ਇਤਰਾਜ਼ ਪ੍ਰਗਟਾਇਆ ਹੈ, ਅਤੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਹ ਖੇਤਰ ਦੇਸ਼ ਦਾ ਅਨਿੱਖੜਵਾਂ ਅੰਗ ਬਣਿਆ ਹੋਇਆ ਹੈ।…
ਸ੍ਰੀਸ਼ੰਕਰ ਨੇ ਲਗਾਤਾਰ ਦੂਜਾ ਰਾਸ਼ਟਰਮੰਡਲ ਖੇਡਾਂ ਦਾ ਲੰਬੀ ਛਾਲ ਦਾ ਤਗ਼ਮਾ ਜਿੱਤ ਕੇ  ਇਤਿਹਾਸ ਰਚਿਆ

ਸ੍ਰੀਸ਼ੰਕਰ ਨੇ ਲਗਾਤਾਰ ਦੂਜਾ ਰਾਸ਼ਟਰਮੰਡਲ ਖੇਡਾਂ ਦਾ ਲੰਬੀ ਛਾਲ ਦਾ ਤਗ਼ਮਾ ਜਿੱਤ ਕੇ ਇਤਿਹਾਸ ਰਚਿਆ

ਗਲਾਸਗੋ : ਮੁਰਲੀ ​​ਸ੍ਰੀਸ਼ੰਕਰ ਨੇ ਬੁੱਧਵਾਰ ਨੂੰ ਭਾਰਤੀ ਅਥਲੈਟਿਕਸ ਇਤਿਹਾਸ ਵਿੱਚ ਇੱਕ ਹੋਰ ਅਧਿਆਏ ਜੋੜਦਿਆਂ ਚਾਂਦੀ ਦਾ ਤਗ਼ਮਾ ਜਿੱਤ ਕੇ ਰਾਸ਼ਟਰਮੰਡਲ ਖੇਡਾਂ ਵਿੱਚ ਦੇਸ਼ ਦਾ ਪਹਿਲਾ ਲੰਬੀ ਛਾਲ ਦਾ ਡਬਲ ਮੈਡਲ ਜੇਤੂ ਬਨਣ ਦਾ ਮਾਣ ਹਾਸਲ ਕੀਤਾ ਹੈ। 2022 ਵਿੱਚ ਬਰਮਿੰਘਮ ਵਿੱਚ…
ਜਗਮੀਤ ਸਿੰਘ ਨੂੰ ਡੈਸਟੀਨੇਸ਼ਨ ਕੈਨੇਡਾ ਦਾ ਮੁਖੀ ਲਾਉਣ ਦੀ ਤਿਆਰੀ

ਜਗਮੀਤ ਸਿੰਘ ਨੂੰ ਡੈਸਟੀਨੇਸ਼ਨ ਕੈਨੇਡਾ ਦਾ ਮੁਖੀ ਲਾਉਣ ਦੀ ਤਿਆਰੀ

ਵੈਨਕੂਵਰ : ਕੈਨੇਡਾ ਦੀ ਨਿਊ ਡੈਮੋਕਰੈਟਿਕ ਪਾਰਟੀ ਦੇ 2017 ਤੋਂ 2025 ਤੱਕ ਪ੍ਰਧਾਨ ਰਹੇ ਜਗਮੀਤ ਸਿੰਘ ਦਾ ਨਾਮ ਕੈਨੇਡਾ ਦੇ ਸੈਰ  ਸਪਾਟਾ ਨਿਗਮ ਭਾਵ ਡੈਸਟੀਨੇਸ਼ਨ ਕੈਨੇਡਾ ਦਾ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਲੱਗਣ ਵਾਲਿਆਂ ਦੀ ਸੂਚੀ ਵਿੱਚ ਸਭ ਤੋਂ ਉਪਰ ਹੈ ਅਤੇ…
ਵਿਸ਼ਵ-ਪ੍ਰਸਿੱਧ ‘ਫੋਕਲੋਰਮਾ’ ਮੇਲੇ ਵਿੱਚ ਭਾਰਤੀ, ਪੰਜਾਬੀ ਸੱਭਿਆਚਾਰ ਤੇ ਦੇਸੀ ਪਕਵਾਨ ਬਿਖੇਰਨਗੇ ਰੰਗ

ਵਿਸ਼ਵ-ਪ੍ਰਸਿੱਧ ‘ਫੋਕਲੋਰਮਾ’ ਮੇਲੇ ਵਿੱਚ ਭਾਰਤੀ, ਪੰਜਾਬੀ ਸੱਭਿਆਚਾਰ ਤੇ ਦੇਸੀ ਪਕਵਾਨ ਬਿਖੇਰਨਗੇ ਰੰਗ

ਵਿਨੀਪੈੱਗ : Folklorama festival ਦੁਨੀਆ ਦੇ ਸਭ ਤੋਂ ਵੱਡੇ ਬਹੁ-ਸਭਿਆਚਾਰਕ ਮੇਲਿਆਂ ਵਿੱਚੋਂ ਇੱਕ ਵਿਨੀਪੈਗ ਦਾ ਪ੍ਰਸਿੱਧ 'ਫੋਕਲੋਰਮਾ' ਮੇਲਾ ਇਸ ਸਾਲ ਆਪਣੀ ਸ਼ਾਨਦਾਰ 55ਵੀਂ ਵਰ੍ਹੇਗੰਢ ਮਨਾ ਰਿਹਾ ਹੈ। 2 ਤੋਂ 15 ਅਗਸਤ ਤੱਕ ਚੱਲਣ ਵਾਲੇ ਇਸ ਮਹਾਂ-ਉਤਸਵ ਵਿੱਚ ਵਿਨੀਪੈਗ ਸ਼ਹਿਰ ਭਰ ਵਿੱਚ…
E20 ਨਾਲ ਵਾਹਨਾਂ ਦੇ ਕੁਝ ਪੁਰਜ਼ਿਆਂ ’ਤੇ ਅਸਰ ਪੈ ਸਕਦੈ: Nitin Gadkari

E20 ਨਾਲ ਵਾਹਨਾਂ ਦੇ ਕੁਝ ਪੁਰਜ਼ਿਆਂ ’ਤੇ ਅਸਰ ਪੈ ਸਕਦੈ: Nitin Gadkari

ਨਵੀਂ ਦਿੱਲੀ : ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਅੱਜ ਰਾਜ ਸਭਾ ਵਿੱਚ ਲਿਖਤੀ ਜਵਾਬ ’ਚ ਕਿਹਾ ਕਿ 1 ਅਪਰੈਲ 2005 ਤੋਂ ਲਾਗੂ ਹੋਏ ਅਤੇ 2016 ਤੋਂ ਪਹਿਲਾਂ ਬਣੇ ਬੀ ਐੱਸ-III ਵਾਹਨਾਂ ਵਿੱਚ ਈ20 ਪੈਟਰੋਲ (20 ਫ਼ੀਸਦੀ ਈਥਾਨੌਲ…
ਸਕੂਲ ਬੱਸ ਦੀ ਟੱਕਰ ਕਾਰਨ 2 ਵਿਦਿਆਰਥੀਆਂ ਦੀ ਮੌਤ, ਡਰਾਈਵਰ ਫਰਾਰ

ਸਕੂਲ ਬੱਸ ਦੀ ਟੱਕਰ ਕਾਰਨ 2 ਵਿਦਿਆਰਥੀਆਂ ਦੀ ਮੌਤ, ਡਰਾਈਵਰ ਫਰਾਰ

ਪਟਿਆਲਾ/ਪਾਤੜਾਂ: ਜ਼ਿਲ੍ਹੇ ਦੇ ਪਾਤੜਾਂ ਨੇੜਲੇ ਪਿੰਡ ਖਾਨੇਵਾਲ ਵਿਖੇ ਪਾਤੜਾਂ- ਜਾਖਲ ਰੋਡ ਤੇ ਅੱਜ ਸਵੇਰੇ ਵਾਪਰੇ ਇੱਕ ਹਾਦਸੇ ਦੌਰਾਨ ਦੋ ਸਕੂਲੀ ਵਿਦਿਆਰਥੀਆਂ ਦੀ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕਾਂ ਵਿੱਚ 18 ਸਾਲਾ ਪ੍ਰਿੰਸ ਅਤੇ 17 ਸਾਲਾ ਮੋਹਿਤ ਸਿੰਘ ਵਾਸੀ ਹਰਿਆਊ…
Punjab Sanitation Workers Protest: ਸਫ਼ਾਈ ਸੇਵਕਾਂ ਵੱਲੋਂ ‘ਪੰਜਾਬ ਬੰਦ’ ਅੱਜ

Punjab Sanitation Workers Protest: ਸਫ਼ਾਈ ਸੇਵਕਾਂ ਵੱਲੋਂ ‘ਪੰਜਾਬ ਬੰਦ’ ਅੱਜ

ਚੰਡੀਗਡ਼੍ਹ : ਪੰਜਾਬ ਦੇ ਹੜਤਾਲੀ ਸਫ਼ਾਈ ਸੇਵਕਾਂ ਅਤੇ ਸੀਵਰਮੈਨਾਂ ਨੇ ਸੂਬਾ ਸਰਕਾਰ ਦੀ ਭਲਾਈ ਪੇਸ਼ਕਸ਼ ਰੱਦ ਕਰ ਦਿੱਤੀ ਹੈ। ਸਫ਼ਾਈ ਸੇਵਕ ਤੇ ਸੀਵਰਮੈਨਾਂ ਵੱਲੋਂ ਵੀਰਵਾਰ ਨੂੰ ਰਾਜ ਪੱਧਰੀ ਬੰਦ ਕੀਤਾ ਜਾ ਰਿਹਾ ਹੈ ਜਿਸ ਦੀਆਂ ਤਿਆਰੀਆਂ ਜ਼ੋਰਾਂ ’ਤੇ ਹਨ। ਸਥਾਨਕ ਸਰਕਾਰਾਂ…
ਮੁੱਖ ਮੰਤਰੀ ਸਿਹਤ ਯੋਜਨਾ ਅਧੀਨ ਪ੍ਰਾਈਵੇਟ ਹਸਪਤਾਲਾਂ ’ਚ ਪਿੱਤੇ ਦੇ ਅਪਰੇਸ਼ਨ ਬੰਦ

ਮੁੱਖ ਮੰਤਰੀ ਸਿਹਤ ਯੋਜਨਾ ਅਧੀਨ ਪ੍ਰਾਈਵੇਟ ਹਸਪਤਾਲਾਂ ’ਚ ਪਿੱਤੇ ਦੇ ਅਪਰੇਸ਼ਨ ਬੰਦ

ਮਾਨਸਾ : ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ ਪ੍ਰਾਈਵੇਟ ਹਸਪਤਾਲਾਂ ਵਿੱਚ ਪਿੱਤੇ (ਗੌਲ ਬਲੈਡਰ) ਦੇ ਅਪਰੇਸ਼ਨਾਂ ਦੀ ਸਹੂਲਤ ਬੰਦ ਕਰ ਦਿੱਤੀ ਗਈ ਹੈ। ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਸਟੇਟ ਸਿਹਤ ਏਜੰਸੀ ਵੱਲੋਂ ਯੂਨਾਈਟਿਡ ਇੰਡੀਆ ਇਸ਼ੋਰੈਂਸ…