Posted inNews
ਚਿੱਟਾ ਸੋਨਾ: ਕੋਈ ਢੇਰੀ ਸਰਕਾਰੀ ਭਾਅ ’ਤੇ ਨਹੀਂ ਵਿਕੀ
ਚੰਡੀਗਡ਼੍ਹ: ਪੰਜਾਬ ਦੀ ਨਰਮਾ ਪੱਟੀ ਦੇ ਕਿਸਾਨ ਫ਼ਸਲ ਮਿੱਟੀ ਦੇ ਭਾਅ ਵੇਚਣ ਲਈ ਮਜਬੂਰ ਹਨ। ਭਾਰਤੀ ਕਪਾਹ ਨਿਗਮ ਨੇ ਨਵੀਆਂ ਸ਼ਰਤਾਂ ਲਗਾ ਦਿੱਤੀਆਂ ਹਨ ਜਿਨ੍ਹਾਂ ਦੀ ਪੂਰਤੀ ਲਈ ਕਿਸਾਨ ਬੇਵੱਸ ਹਨ। ਪ੍ਰਾਈਵੇਟ ਵਪਾਰੀ ਸਰਕਾਰੀ ਭਾਅ ਤੋਂ ਹੇਠਾਂ ਫ਼ਸਲ ਖਰੀਦ ਰਹੇ ਹਨ।…





























