Posted inNews
ਬਰਫੀਲੇ ਤੂਫਾਨ ’ਚ ਫਸੇ ਸੈਂਕੜੇ ਪਰਬਤਾਰੋਹੀਆਂ ਨੂੰ ਮਾਊਂਟ ਐਵਰੈਸਟ ਤੋਂ ਸੁਰੱਖਿਅਤ ਟਿਕਾਣਿਆਂ ’ਤੇ ਪਹੁੰਚਾਇਆ
ਪੇਈਚਿੰਗ: ਮਾਊਂਟ ਐਵਰੈਸਟ ਦੇ ਚੀਨ ਵਾਲੇ ਹਿੱਸੇ ਵਿਚ ਪਿਛਲੇ ਕੁਝ ਦਿਨਾਂ ਤੋਂ ਬਰਫ਼ੀਲੇ ਤੂਫਾਨ ਵਿਚ ਫਸੇ ਕਰੀਬ 900 ਪਰਬਤਾਰੋਹੀਆਂ, ਗਾਈਡ ਤੇ ਹੋਰਨਾਂ ਕਰਮਚਾਰੀਆਂ ਨੂੰ ਸੁਰੱਖਿਆ ਟਿਕਾਣਿਆਂ ’ਤੇ ਪਹੁੰਚਾਇਆ ਗਿਆ ਹੈ। ਸਰਕਾਰੀ ਮੀਡੀਆ ਨੇ ਮੰਗਲਵਾਰ ਦੇਰ ਰਾਤ ਇਹ ਜਾਣਕਾਰੀ ਦਿੱਤੀ। ਚੇਤੇ ਰਹੇ…





























