Posted inMaharashtra
ਭਾਰਤ ਵੱਲੋਂ ਇਰਾਨ ਨਾਲ ਸਬੰਧਤ ਪਾਬੰਦੀਸ਼ੁਦਾ ਤਿੰਨ ਟੈਂਕਰ ਜ਼ਬਤ
ਮੁੰਬਈ: ਭਾਰਤੀ ਤੱਟ ਰੱਖਿਅਕ ਬਲ (ICG) ਨੇ ਇੱਕ ਵੱਡੀ ਕਾਰਵਾਈ ਕਰਦਿਆਂ ਈਰਾਨ ਨਾਲ ਸਬੰਧਤ ਅਤੇ ਅਮਰੀਕੀ ਪਾਬੰਦੀਆਂ ਦੀ ਸੂਚੀ ਵਿੱਚ ਸ਼ਾਮਲ ਤਿੰਨ ਤੇਲ ਟੈਂਕਰਾਂ ਨੂੰ ਜ਼ਬਤ ਕਰ ਲਿਆ ਹੈ। ਰਿਪੋਰਟ ਅਨੁਸਾਰ, ਇਹ ਜਹਾਜ਼- ਸਟੈਲਰ ਰੂਬੀ, ਐਸਫਾਲਟ ਸਟਾਰ ਅਤੇ ਅਲ ਜਾਫਜ਼ੀਆ, ਆਪਣੀ…




























