Posted inChandigarh
ਸਾਈਲੈਂਟ ਕਿਲਰ’ ਦੀ ਗ੍ਰਿਫ਼ਤ ਵਿੱਚ ਦੇਸ਼ ਦੀ ਨੌਜਵਾਨੀ; ਹਰ ਪੰਜਵਾਂ ਵਿਅਕਤੀ ਹਾਈ ਬਲੱਡ ਪ੍ਰੈਸ਼ਰ ਦਾ ਸ਼ਿਕਾਰ
ਚੰਡੀਗੜ੍ਹ: ਜਿਸ ਹਾਈ ਬਲੱਡ ਪ੍ਰੈਸ਼ਰ ਨੂੰ ਅਕਸਰ ‘ਬੁਢਾਪੇ ਦੀ ਬਿਮਾਰੀ’ ਸਮਝ ਕੇ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ, ਉਹ ਹੁਣ ਦੇਸ਼ ਦੇ ਨੌਜਵਾਨਾਂ ਨੂੰ ਖ਼ਾਮੋਸ਼ੀ ਨਾਲ ਆਪਣਾ ਸ਼ਿਕਾਰ ਬਣਾ ਰਿਹਾ ਹੈ। ਇੱਕ ਤਾਜ਼ਾ ਵਿਸ਼ਲੇਸ਼ਣ ਅਨੁਸਾਰ, ਭਾਰਤ ਦਾ ਹਰ ਪੰਜਵਾਂ ਨੌਜਵਾਨ ਇਸ ‘ਸਾਈਲੈਂਟ…




























