Posted inChandigarh
ਮੱਧ ਪੂਰਬ ਸੰਕਟ ਕਾਰਨ ਸੈਂਕੜੇ ਪੰਜਾਬੀ ਦੁਬਈ ’ਚ ਫਸੇ
ਚੰਡੀਗਡ਼੍ਹ: ਮੱਧ ਪੂਰਬ ਵਿੱਚ ਟਕਰਾਅ ਕਾਰਨ ਵੱਡੀ ਗਿਣਤੀ ਪੰਜਾਬੀ ਪਰਿਵਾਰ ਦੁਬਈ ਵਿੱਚ ਫਸ ਗਏ ਹਨ। ਰੁਪਿੰਦਰ ਕੌਰ ਅਤੇ ਗੁਰਪ੍ਰੀਤ ਸਿੰਘ ਵਰਗੇ ਨਵ-ਵਿਆਹੇ ਜੋੜੇ ਉਦਾਸੀ ਅਤੇ ਡਰ ਦੇ ਮਾਹੌਲ ਵਿੱਚ ਹਨ। ਇਹ ਜੋੜਾ ਸਰਦੂਲਗੜ੍ਹ ਤੋਂ 27 ਫਰਵਰੀ ਨੂੰ ਹਨੀਮੂਨ ਲਈ ਦੁਬਈ ਗਿਆ…





























