ਮੋਦੀ ਸਰਕਾਰ ਦੀ ਯੋਜਨਾ, ਹੁਣ ਕੋਈ ਵੀ ਕਿਰਾਏ ‘ਤੇ ਲੈਕੇ ਚਲਾ ਸਕਦਾ ਹੈ ਰੇਲ
ਨਵੀਂ ਦਿੱਲੀ- ਭਾਰਤੀ ਰੇਲਵੇ (Indian Railways) ਨੇ ਮੰਗਲਵਾਰ ਨੂੰ ਵੱਡਾ ਫੈਸਲਾ ਲਿਆ ਹੈ, ਜਿਸ ਤਹਿਤ ਕੋਈ ਵੀ ਸੂਬਾ ਸਰਕਾਰ ਜਾਂ ਕੰਪਨੀ ਕਿਰਾਏ 'ਤੇ ਰੇਲ ਗੱਡੀਆਂ ਲੈ ਸਕਦੀ ਹੈ। ਇਸ ਦੇ ਲਈ ਰੇਲਵੇ ਮੰਤਰਾਲੇ ਦੀ ਹਿੱਸੇਦਾਰਾਂ ਨਾਲ ਗੱਲਬਾਤ ਹੋ ਚੁੱਕੀ ਹੈ।…