CJP ਕਾਰਕੁੰਨਾਂ ਨੂੰ ਪਾਕਿਸਤਾਨ ਅਤੇ ਅਮਰੀਕਾ ਤੋਂ ਮਿਲਦੈ ਫੰਡ: ਕੇਂਦਰੀ ਮੰਤਰੀ ਜਿਤੇਂਦਰ ਸਿੰਘ

CJP ਕਾਰਕੁੰਨਾਂ ਨੂੰ ਪਾਕਿਸਤਾਨ ਅਤੇ ਅਮਰੀਕਾ ਤੋਂ ਮਿਲਦੈ ਫੰਡ: ਕੇਂਦਰੀ ਮੰਤਰੀ ਜਿਤੇਂਦਰ ਸਿੰਘ

ਬੰਗਲੁਰੂ : ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਕੋਕਰੋਚ ਜਨਤਾ ਪਾਰਟੀ (CJP) 'ਤੇ ਤਿੱਖਾ ਹਮਲਾ ਬੋਲਦਿਆਂ ਦੋਸ਼ ਲਾਇਆ ਹੈ ਕਿ ਇਸ ਦੇ ਕਾਰਕੁੰਨਾਂ ਨੂੰ ਦੇਸ਼ ਦੇ ਅੰਦਰ ਅਤੇ ਬਾਹਰ ਦੀਆਂ ਦੇਸ਼-ਵਿਰੋਧੀ ਸੰਸਥਾਵਾਂ ਤੋਂ ਫੰਡ ਮਿਲ ਰਹੇ ਹਨ। ਬੰਗਲੁਰੂ 'ਚ ਮੀਡੀਆ ਨੂੰ ਸੰਬੋਧਨ…
ਮਨਪ੍ਰੀਤ ਬਾਦਲ ਦੀ ਧੀ ਦੇ ਵਿਆਹ ਨਾਲ ਸਿਆਸਤ ਤੇ ਰਿਆਸਤ ਦਾ ਅਨੋਖਾ ਮੇਲ

ਮਨਪ੍ਰੀਤ ਬਾਦਲ ਦੀ ਧੀ ਦੇ ਵਿਆਹ ਨਾਲ ਸਿਆਸਤ ਤੇ ਰਿਆਸਤ ਦਾ ਅਨੋਖਾ ਮੇਲ

ਨਵੀਂ ਦਿੱਲੀ : ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਧੀ ਰੀਆ ਬਾਦਲ ਦਾ ਕਾਂਗਰਸ ਦੇ ਦਿੱਗਜ ਆਗੂ ਡਾ. ਕਰਨ ਸਿੰਘ ਦੇ ਪੋਤੇ ਮਾਰਤੰਡ ਸਿੰਘ ਨਾਲ ਹੋਇਆ ਸ਼ਾਨਦਾਰ ਵਿਆਹ ਇਸ ਹਫ਼ਤੇ ਰਾਜਧਾਨੀ ਦਿੱਲੀ ਵਿੱਚ ਚਰਚਾ ਦਾ ਕੇਂਦਰ ਬਣਿਆ ਰਿਹਾ…
Dhanteras 2026: ਜਾਣੋ ਪੂਜਾ ਤੇ ਖਰੀਦਦਾਰੀ ਦਾ ਸਭ ਤੋਂ ਸ਼ੁਭ ਮੁਹੂਰਤ; ਸੋਨਾ-ਚਾਂਦੀ ਤੋਂ ਇਲਾਵਾ ਹੋਰ ਕੀ ਖਰੀਦਣਾ ਰਹੇਗਾ ਲਾਹੇਵੰਦ

Dhanteras 2026: ਜਾਣੋ ਪੂਜਾ ਤੇ ਖਰੀਦਦਾਰੀ ਦਾ ਸਭ ਤੋਂ ਸ਼ੁਭ ਮੁਹੂਰਤ; ਸੋਨਾ-ਚਾਂਦੀ ਤੋਂ ਇਲਾਵਾ ਹੋਰ ਕੀ ਖਰੀਦਣਾ ਰਹੇਗਾ ਲਾਹੇਵੰਦ

ਚੰਡੀਗੜ੍ਹ : ਇਸ ਸਾਲ 6 ਨਵੰਬਰ ਨੂੰ ਧਨਤੇਰਸ ਦਾ ਪਵਿੱਤਰ ਤਿਉਹਾਰ ਮਨਾਇਆ ਜਾਵੇਗਾ। ਇਸ ਮੌਕੇ ਖਰੀਦਦਾਰੀ ਅਤੇ ਪੂਜਾ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਪੂਜਾ ਅਤੇ ਖਰੀਦਦਾਰੀ ਦਾ ਸਭ ਤੋਂ ਸ਼ੁਭ ਮੁਹੂਰਤ ਅਤੇ ਚੋਘੜੀਆ ਜਾਣਨਾ ਜ਼ਰੂਰੀ ਹੈ, ਨਾਲ ਹੀ ਇਹ ਵੀ ਜਾਣੋ…
Pakistan Sikh Jatha: ਵਿਸ਼ੇਸ਼ ਪ੍ਰਵਾਨਗੀ ਮਗਰੋਂ ਅਟਾਰੀ-ਵਾਹਗਾ ਰਸਤੇ ਵਤਨ ਪਰਤਿਆ ਪਾਕਿਸਤਾਨੀ ਸਿੱਖ ਜਥਾ

Pakistan Sikh Jatha: ਵਿਸ਼ੇਸ਼ ਪ੍ਰਵਾਨਗੀ ਮਗਰੋਂ ਅਟਾਰੀ-ਵਾਹਗਾ ਰਸਤੇ ਵਤਨ ਪਰਤਿਆ ਪਾਕਿਸਤਾਨੀ ਸਿੱਖ ਜਥਾ

ਚੰਡੀਗੜ੍ਹ : ਪਾਕਿਸਤਾਨ ਤੋਂ ਆਇਆ 49 ਮੈਂਬਰੀ ਸਿੱਖ ਜਥਾ ਅੱਜ ਅਟਾਰੀ-ਵਾਹਗਾ ਜ਼ਮੀਨੀ ਰਸਤੇ ਰਾਹੀਂ ਵਤਨ ਪਰਤ ਗਿਆ ਹੈ। ਪਿਸ਼ਾਵਰ, ਪੰਜਾ ਸਾਹਿਬ, ਲਾਹੌਰ ਅਤੇ ਨਨਕਾਣਾ ਸਾਹਿਬ ਤੋਂ ਆਏ ਸ਼ਰਧਾਲੂਆਂ ਨੂੰ ਕੇਂਦਰੀ ਗ੍ਰਹਿ ਮੰਤਰਾਲੇ (MHA) ਦੇ ਵਿਸ਼ੇਸ਼ ਮਨੁੱਖੀ ਦਖਲ ਤੋਂ ਬਾਅਦ ਅਟਾਰੀ ਇੰਟੀਗ੍ਰੇਟਿਡ…
‘ਇੱਕੋ ਕਮਰੇ ’ਚੋਂ 11-11 ਉਮੀਦਵਾਰ ਹੋਏ ਪਾਸ’: ਸੁਨੀਲ ਜਾਖੜ ਨੇ ਪੀ ਪੀ ਐੱਸ ਸੀ PPSC ਮੇਨਜ਼ ਨਤੀਜਿਆਂ ’ਤੇ ਚੁੱਕੇ ਸਵਾਲ

‘ਇੱਕੋ ਕਮਰੇ ’ਚੋਂ 11-11 ਉਮੀਦਵਾਰ ਹੋਏ ਪਾਸ’: ਸੁਨੀਲ ਜਾਖੜ ਨੇ ਪੀ ਪੀ ਐੱਸ ਸੀ PPSC ਮੇਨਜ਼ ਨਤੀਜਿਆਂ ’ਤੇ ਚੁੱਕੇ ਸਵਾਲ

ਚੰਡੀਗੜ੍ਹ : ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਵੀਰਵਾਰ ਨੂੰ ਪੰਜਾਬ ਪਬਲਿਕ ਸਰਵਿਸ ਕਮਿਸ਼ਨ (ਪੀਪੀਐੱਸਸੀ) ਦੇ ਮੇਨਜ਼ ਪ੍ਰੀਖਿਆ ਦੇ ਨਤੀਜਿਆਂ ’ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਥਿਤ ਧਾਂਦਲੀ ਰਾਹੀਂ ਇਸ ਵੱਕਾਰੀ ਪੀਸੀਐੱਸ ਪ੍ਰੀਖਿਆ ਨੂੰ "ਹਾਈਜੈਕ" ਕਰਨ ਦੇ ਦੋਸ਼ ਲਗਾਉਂਦਿਆਂ…
Amit Shah ਦੇ ਹਰਿਆਣਾ ਦੌਰੇ ਨਾਲ ਭਾਜਪਾ ਦੀ ਪੰਜਾਬ ਚੋਣਾਂ ’ਤੇ ਨਜ਼ਰ; ਕਾਂਗਰਸ ਨੇ ਘੇਰਦਿਆਂ ਪੁੱਛੇ 8 ਤਿੱਖੇ ਸਵਾਲ

Amit Shah ਦੇ ਹਰਿਆਣਾ ਦੌਰੇ ਨਾਲ ਭਾਜਪਾ ਦੀ ਪੰਜਾਬ ਚੋਣਾਂ ’ਤੇ ਨਜ਼ਰ; ਕਾਂਗਰਸ ਨੇ ਘੇਰਦਿਆਂ ਪੁੱਛੇ 8 ਤਿੱਖੇ ਸਵਾਲ

ਚੰਡੀਗੜ੍ਹ : ਪੰਜਾਬ ਵਿੱਚ ਰਾਹੁਲ ਗਾਂਧੀ ਵੱਲੋਂ ਚੋਣ ਬਿਗੁਲ ਵਜਾਉਣ ਤੋਂ ਇੱਕ ਦਿਨ ਬਾਅਦ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀਰਵਾਰ ਨੂੰ ਭਾਜਪਾ ਦੀ 'ਲੋਕਤੰਤਰ ਬਚਾਓ, ਅਰਾਜਕਤਾ ਹਟਾਓ' ਪਦਯਾਤਰਾ ਦੀ ਅਗਵਾਈ ਕਰਨ ਹਰਿਆਣਾ ਪਹੁੰਚ ਰਹੇ ਹਨ। ਇਸ ਤੋਂ ਪਹਿਲਾਂ 1 ਨਵੰਬਰ ਨੂੰ ਭਾਜਪਾ…
Punjab Govt DA Hike: ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਦਿੱਤਾ ਦੀਵਾਲੀ ਦਾ ਤੋਹਫ਼ਾ

Punjab Govt DA Hike: ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਦਿੱਤਾ ਦੀਵਾਲੀ ਦਾ ਤੋਹਫ਼ਾ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਸੂਬੇ ਦੇ 8 ਲੱਖ ਸਰਕਾਰੀ ਮੁਲਾਜ਼ਮਾਂ ਨੂੰ ਵੱਡਾ ਤੋਹਫ਼ਾ ਦਿੰਦਿਆਂ ਮੁਲਾਜ਼ਮਾਂ ਨੂੰ ਡੀ.ਏ. ਦੀ ਤਿੰਨ ਫ਼ੀਸਦੀ ਕਿਸ਼ਤ ਦੇਣ ਦਾ ਫ਼ੈਸਲਾ ਕੀਤਾ ਹੈ। ਇਹ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ…
Sugar Price hike: ਤਿਉਹਾਰਾਂ ਦੌਰਾਨ ਮਹਿੰਗੀ ਹੋਈ ਖੰਡ ! ਜਾਣੋ ਪ੍ਰਚੂਨ ਰੇਟ

Sugar Price hike: ਤਿਉਹਾਰਾਂ ਦੌਰਾਨ ਮਹਿੰਗੀ ਹੋਈ ਖੰਡ ! ਜਾਣੋ ਪ੍ਰਚੂਨ ਰੇਟ

ਨਵੀਂ ਦਿੱਲੀ : ਤਿਉਹਾਰੀ ਸੀਜ਼ਨ ਦੌਰਾਨ ਘੱਟ ਸਪਲਾਈ ਨੂੰ ਸੁਚਾਰੂ ਬਣਾਉਣ ਲਈ ਸਰਕਾਰ ਵੱਲੋਂ ਚੁੱਕੇ ਜਾ ਰਹੇ ਕਦਮਾਂ ਦੇ ਬਾਵਜੂਦ, ਪਿਛਲੇ ਇੱਕ ਮਹੀਨੇ ਵਿੱਚ ਪ੍ਰਚੂਨ (ਰਿਟੇਲ) ਅਤੇ ਥੋਕ (ਹੋਲਸੇਲ) ਦੋਵਾਂ ਬਾਜ਼ਾਰਾਂ ਵਿੱਚ ਖੰਡ ਦੀਆਂ ਕੀਮਤਾਂ ਵਿੱਚ 4 ਰੁਪਏ ਪ੍ਰਤੀ ਕਿਲੋ ਤੋਂ…
1984 Sikh Genocide: ਸਿੱਖ ਕਤਲੇਆਮ ਭਾਰਤ ਦੀ ਰੂਹ ’ਤੇ ਕਾਲਾ ਧੱਬਾ, ਸਿੱਖ ਕਦੇ ਨਾ ਭੁੱਲਣ ਇਹ ਜ਼ਖ਼ਮ: ਰਵੀ ਸ਼ੰਕਰ ਪ੍ਰਸਾਦ

1984 Sikh Genocide: ਸਿੱਖ ਕਤਲੇਆਮ ਭਾਰਤ ਦੀ ਰੂਹ ’ਤੇ ਕਾਲਾ ਧੱਬਾ, ਸਿੱਖ ਕਦੇ ਨਾ ਭੁੱਲਣ ਇਹ ਜ਼ਖ਼ਮ: ਰਵੀ ਸ਼ੰਕਰ ਪ੍ਰਸਾਦ

ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਰਵੀ ਸ਼ੰਕਰ ਪ੍ਰਸਾਦ ਨੇ 1984 ਦੇ ਸਿੱਖ ਕਤਲੇਆਮ ਨੂੰ ਦੇਸ਼ ਦੀ ਰੂਹ ’ਤੇ ਇੱਕ ਨਾ ਮਿਟਣ ਵਾਲਾ ਕਾਲਾ ਧੱਬਾ ਕਰਾਰ ਦਿੱਤਾ ਹੈ। ਚੰਡੀਗੜ੍ਹ ਵਿਖੇ ਪਾਰਟੀ ਵੱਲੋਂ ਕਰਵਾਏ ਗਏ ‘ਜ਼ਖ਼ਮ…
ਦਿੱਲੀ ’ਚ AQI ਅੰਕੜਿਆਂ ਨਾਲ ਛੇੜਛਾੜ ਦੇ ਦੋਸ਼: ‘ਆਪ’ ਵੱਲੋਂ ਮਾਨੀਟਰਿੰਗ ਸਟੇਸ਼ਨਾਂ ਨੇੜੇ ਪਾਣੀ ਦੇ ਛਿੜਕਾਅ ਦੀ ਨਿਰਪੱਖ ਜਾਂਚ ਦੀ ਮੰਗ

ਦਿੱਲੀ ’ਚ AQI ਅੰਕੜਿਆਂ ਨਾਲ ਛੇੜਛਾੜ ਦੇ ਦੋਸ਼: ‘ਆਪ’ ਵੱਲੋਂ ਮਾਨੀਟਰਿੰਗ ਸਟੇਸ਼ਨਾਂ ਨੇੜੇ ਪਾਣੀ ਦੇ ਛਿੜਕਾਅ ਦੀ ਨਿਰਪੱਖ ਜਾਂਚ ਦੀ ਮੰਗ

ਨਵੀਂ ਦਿੱਲੀ :  ਆਮ ਆਦਮੀ ਪਾਰਟੀ (ਆਪ) ਨੇ ਬੁੱਧਵਾਰ ਨੂੰ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ (CAQM) ਕੋਲ ਇੱਕ ਰਸਮੀ ਸ਼ਿਕਾਇਤ ਦਰਜ ਕਰਵਾਉਂਦਿਆਂ ਦਿੱਲੀ ਵਿੱਚ ਪ੍ਰਦੂਸ਼ਣ ਮਾਪਣ ਵਾਲੇ ਯੰਤਰਾਂ (ਮਾਨੀਟਰਿੰਗ ਸਟੇਸ਼ਨਾਂ) ਦੁਆਲੇ ਪਾਣੀ ਦਾ ਛਿੜਕਾਅ ਕਰਕੇ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਦੇ ਅੰਕੜਿਆਂ…
Gyanesh Kumar Case: ਮੁੱਖ ਚੋਣ ਕਮਿਸ਼ਨਰ ਖ਼ਿਲਾਫ਼ ਰਿਸ਼ਵਤਖ਼ੋਰੀ ਦੇ ਦੋਸ਼ਾਂ ਦੀ ਵਿਜੀਲੈਂਸ ਜਾਂਚ ਦੇ ਹੁਕਮ

Gyanesh Kumar Case: ਮੁੱਖ ਚੋਣ ਕਮਿਸ਼ਨਰ ਖ਼ਿਲਾਫ਼ ਰਿਸ਼ਵਤਖ਼ੋਰੀ ਦੇ ਦੋਸ਼ਾਂ ਦੀ ਵਿਜੀਲੈਂਸ ਜਾਂਚ ਦੇ ਹੁਕਮ

ਤਿਰੂਵਨੰਤਪੁਰਮ : ਕੇਰਲ ਦੇ ਗ੍ਰਹਿ ਮੰਤਰੀ ਰਮੇਸ਼ ਚੇਨੀਥਲਾ ਨੇ ਸੂਬੇ ਦੇ ਵਿਜੀਲੈਂਸ ਅਤੇ ਭ੍ਰਿਸ਼ਟਾਚਾਰ ਰੋਕੂ ਬਿਊਰੋ (VACB) ਨੂੰ ਮੁੱਖ ਚੋਣ ਕਮਿਸ਼ਨਰ (ਸੀਈਸੀ) ਗਿਆਨੇਸ਼ ਕੁਮਾਰ ਵਿਰੁੱਧ ਲੱਗੇ ਦੋ ਕਰੋੜ ਰੁਪਏ ਦੀ ਰਿਸ਼ਵਤਖ਼ੋਰੀ ਦੇ ਤਾਜ਼ਾ ਦੋਸ਼ਾਂ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ।…
‘ਮੈਂ ਸਰਦਾਰਨੀ ਹਾਂ ਤੇ ਕਿਸੇ ਤੋਂ ਨਹੀਂ ਡਰਦੀ’: ਸੱਜਣ ਕੁਮਾਰ ਨੂੰ ਸਜ਼ਾ ਦਿਵਾਉਣ ਵਾਲੀ ਜਗਦੀਸ਼ ਕੌਰ 1984 ਸਿੱਖ ਕਤਲੇਆਮ ਸਮਾਗਮ ’ਚ ਲੈਣਗੇ ਹਿੱਸਾ

‘ਮੈਂ ਸਰਦਾਰਨੀ ਹਾਂ ਤੇ ਕਿਸੇ ਤੋਂ ਨਹੀਂ ਡਰਦੀ’: ਸੱਜਣ ਕੁਮਾਰ ਨੂੰ ਸਜ਼ਾ ਦਿਵਾਉਣ ਵਾਲੀ ਜਗਦੀਸ਼ ਕੌਰ 1984 ਸਿੱਖ ਕਤਲੇਆਮ ਸਮਾਗਮ ’ਚ ਲੈਣਗੇ ਹਿੱਸਾ

ਨਵੀਂ ਦਿੱਲੀ : ਅੰਮ੍ਰਿਤਸਰ ਦੀ ਰਹਿਣ ਵਾਲੀ ਜਗਦੀਸ਼ ਕੌਰ ਅੱਜ ਚੰਡੀਗੜ੍ਹ ਵਿਖੇ ਭਾਰਤੀ ਜਨਤਾ ਪਾਰਟੀ (ਬੀਜੇਪੀ) ਵੱਲੋਂ 1984 ਦੇ ਸਿੱਖ ਕਤਲੇਆਮ ’ਤੇ ਕਰਵਾਏ ਜਾ ਰਹੇ ਇੱਕ ਰੋਜ਼ਾ ਸੰਮੇਲਨ ਵਿੱਚ ਮੁੱਖ ਭਾਗੀਦਾਰਾਂ ਵਿੱਚੋਂ ਇੱਕ ਹੋਵੇਗੀ। ਇਨਸਾਫ਼ ਲਈ ਲੰਮੀ ਚੱਲੀ ਕਾਨੂੰਨੀ ਲੜਾਈ…
Jagtar Hawara ਨੂੰ ਪੰਜਾਬ ਤਬਦੀਲ ਕਰਨ ਨਾਲ ਚੋਣਾਂ ’ਤੇ ਪਵੇਗਾ ਵੱਡਾ ਅਸਰ: ਆਈ ਬੀ

Jagtar Hawara ਨੂੰ ਪੰਜਾਬ ਤਬਦੀਲ ਕਰਨ ਨਾਲ ਚੋਣਾਂ ’ਤੇ ਪਵੇਗਾ ਵੱਡਾ ਅਸਰ: ਆਈ ਬੀ

ਨਵੀਂ ਦਿੱਲੀ : ਖੁਫ਼ੀਆ ਬਿਊਰੋ (ਆਈ ਬੀ) ਨੇ ਮੰਗਲਵਾਰ ਨੂੰ ਸੁਪਰੀਮ ਕੋਰਟ ਨੂੰ ਦੱਸਿਆ ਕਿ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਜਗਤਾਰ ਸਿੰਘ ਹਵਾਰਾ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਪੰਜਾਬ ਦੀ…
Punjab DA Arrears: ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਨੂੰ ਮਾਣਹਾਨੀ ਦਾ ਨੋਟਿਸ ਜਾਰੀ

Punjab DA Arrears: ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਨੂੰ ਮਾਣਹਾਨੀ ਦਾ ਨੋਟਿਸ ਜਾਰੀ

ਚੰਡੀਗੜ੍ਹ : ਪੰਜਾਬ ਸਰਕਾਰ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਬਕਾਇਆ ਮਹਿੰਗਾਈ ਭੱਤੇ (DA) ਦੇ ਮਾਮਲੇ ’ਤੇ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਅਹਿਮ ਸੁਣਵਾਈ ਹੋਈ। ਦੋਵਾਂ ਧਿਰਾਂ ਦੀਆਂ ਦਲੀਲਾਂ ਵਿਸਥਾਰ ਨਾਲ ਸੁਣਨ ਤੋਂ ਬਾਅਦ ਅਦਾਲਤ ਨੇ ਪੰਜਾਬ ਦੇ ਮੁੱਖ ਸਕੱਤਰ…
Panchkula School Assault: ਹਮਲਾ ਕਰਨ ਵਾਲਾ ਲੜਕਾ ਖੇਡਦਾ ਸੀ ਆਨਲਾਈਨ ਹਿੰਸਕ ਗੇਮਜ਼

Panchkula School Assault: ਹਮਲਾ ਕਰਨ ਵਾਲਾ ਲੜਕਾ ਖੇਡਦਾ ਸੀ ਆਨਲਾਈਨ ਹਿੰਸਕ ਗੇਮਜ਼

ਪੰਚਕੂਲਾ : ਹਰਿਆਣਾ ਦੇ ਪੰਚਕੂਲਾ ਸਥਿਤ ਸਰਕਾਰੀ ਸਕੂਲ ਵਿੱਚ ਤੀਜੀ ਜਮਾਤ ਦੇ ਵਿਦਿਆਰਥੀ ਵੱਲੋਂ ਛੇ ਸਾਲਾ ਬੱਚੀ ’ਤੇ ਹਮਲੇ ਦੇ ਮਾਮਲੇ ਵਿੱਚ ਪੀੜਤ ਬੱਚੀ ਦੇ ਚਾਚੇ ਨੇ ਦਾਅਵਾ ਕੀਤਾ ਹੈ ਕਿ ਹਮਲਾ ਕਰਨ ਵਾਲਾ ਲੜਕਾ ਆਨਲਾੲਂੀਨ ਹਿੰਸਕ ਗੇਮਜ਼ ਖੇਡਦਾ ਸੀ। ਉਨ੍ਹਾਂ…
Punjab DA Arrears: ਹਾਈ ਕੋਰਟ ਨੇ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਤੋਂ 17 ਨਵੰਬਰ ਤਕ ਜਵਾਬ ਮੰਗਿਆ

Punjab DA Arrears: ਹਾਈ ਕੋਰਟ ਨੇ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਤੋਂ 17 ਨਵੰਬਰ ਤਕ ਜਵਾਬ ਮੰਗਿਆ

ਚੰਡੀਗੜ੍ਹ : ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਮਹਿੰਗਾਈ ਭੱਤੇ (ਡੀਏ) ਦੇ ਬਕਾਏ ਦੇ ਮਾਮਲੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਮੰਗਲਵਾਰ ਨੂੰ ਅਹਿਮ ਸੁਣਵਾਈ ਕੀਤੀ। ਅਦਾਲਤ ਦੇ ਪਹਿਲਾਂ ਦਿੱਤੇ ਹੁਕਮਾਂ ਦੀ ਪਾਲਣਾ ਨਾ ਹੋਣ ਕਾਰਨ ਪੰਜਾਬ ਦੇ ਮੁੱਖ…
US Nagar Kirtan: ਅਮਰੀਕਾ ਦੇ ਯੂਬਾ ਸਿਟੀ ਦੇ ਨਗਰ ਕੀਰਤਨ ਦੌਰਾਨ ਗੋਲੀਬਾਰੀ; ਦੋ ਜ਼ਖ਼ਮੀ

US Nagar Kirtan: ਅਮਰੀਕਾ ਦੇ ਯੂਬਾ ਸਿਟੀ ਦੇ ਨਗਰ ਕੀਰਤਨ ਦੌਰਾਨ ਗੋਲੀਬਾਰੀ; ਦੋ ਜ਼ਖ਼ਮੀ

ਚੰਡੀਗੜ੍ਹ : ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਯੂਬਾ ਸਿਟੀ ਵਿੱਚ 47ਵੇਂ ਸਾਲਾਨਾ ਸਿੱਖ ਸਮਾਗਮ ਅਤੇ ਨਗਰ ਕੀਰਤਨ ਦੌਰਾਨ ਹਿੰਸਾ ਦੀਆਂ ਦੋ ਘਟਨਾਵਾਂ ਵਾਪਰੀਆਂ। ਪਹਿਲੀ ਘਟਨਾ ਸ਼ਨਿੱਚਰਵਾਰ 31 ਅਕਤੂਬਰ ਨੂੰ ਗੁਰਦੁਆਰਾ ਸਾਹਿਬ ਦੇ ਸਾਹਮਣੇ ਤੀਏਰਾ ਬੁਏਨਾ ਰੋਡ ’ਤੇ ਸਥਿਤ ਪਾਰਕਿੰਗ ਲਾਟ ਵਿੱਚ…
‘ਕੇਜਰੀਵਾਲ ਦਿੱਲੀ ਤੋਂ ਲੈ ਰਹੇ ਬਦਲਾ’: ਸਿਰਸਾ ਨੇ ਪੰਜਾਬ ਸਰਕਾਰ ’ਤੇ ਦਿੱਲੀ ਦੀ ਹਵਾ ਖ਼ਰਾਬ ਕਰਨ ਦੇ ਲਾਏ ਦੋਸ਼

‘ਕੇਜਰੀਵਾਲ ਦਿੱਲੀ ਤੋਂ ਲੈ ਰਹੇ ਬਦਲਾ’: ਸਿਰਸਾ ਨੇ ਪੰਜਾਬ ਸਰਕਾਰ ’ਤੇ ਦਿੱਲੀ ਦੀ ਹਵਾ ਖ਼ਰਾਬ ਕਰਨ ਦੇ ਲਾਏ ਦੋਸ਼

ਨਵੀਂ ਦਿੱਲੀ : ਦਿੱਲੀ ਦੇ ਵਾਤਾਵਰਨ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਮੰਗਲਵਾਰ ਨੂੰ ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ’ਤੇ ਸੂਬੇ ਵਿੱਚ ਪਰਾਲੀ ਸਾੜਨ ਦੇ ਅੰਕੜਿਆਂ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਦੇ ਦੋਸ਼ ਲਾਏ ਹਨ। ਉਨ੍ਹਾਂ ਦੋਸ਼ ਲਾਇਆ ਕਿ…
Harsimrat Badal ਨੇ ਮਾਨਸਾ ਦੇ ਐੱਸ ਐੱਸ ਪੀ ਖ਼ਿਲਾਫ਼ ਕਾਰਵਾਈ ਲਈ ਲੋਕ ਸਭਾ ਸਪੀਕਰ ਦਾ ਦਖ਼ਲ ਮੰਗਿਆ

Harsimrat Badal ਨੇ ਮਾਨਸਾ ਦੇ ਐੱਸ ਐੱਸ ਪੀ ਖ਼ਿਲਾਫ਼ ਕਾਰਵਾਈ ਲਈ ਲੋਕ ਸਭਾ ਸਪੀਕਰ ਦਾ ਦਖ਼ਲ ਮੰਗਿਆ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੀ ਆਗੂ ਅਤੇ ਬਠਿੰਡਾ ਤੋਂ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਮਾਨਸਾ ਦੇ ਸੀਨੀਅਰ ਪੁਲੀਸ ਕਪਤਾਨ (ਐੱਸਐੱਸਪੀ) ਵੈਭਵ ਚੌਧਰੀ ਖ਼ਿਲਾਫ਼ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਦਾ ਮਾਮਲਾ ਉਠਾਉਣ ਲਈ ਸੰਸਦੀ ਕਾਰਵਾਈ ਸ਼ੁਰੂ ਕਰਨ ਦੀ ਮੰਗ ਕੀਤੀ…
Delhi ’ਚ ਅੱਜ ਵੱਡਾ ਸਿਆਸੀ ਇਕੱਠ: ਮੋਦੀ, ਅਮਿਤ ਸ਼ਾਹ ਤੇ ਬਾਦਲ ਪਰਿਵਾਰ ਹੋਣਗੇ ਆਹਮੋ-ਸਾਹਮਣੇ

Delhi ’ਚ ਅੱਜ ਵੱਡਾ ਸਿਆਸੀ ਇਕੱਠ: ਮੋਦੀ, ਅਮਿਤ ਸ਼ਾਹ ਤੇ ਬਾਦਲ ਪਰਿਵਾਰ ਹੋਣਗੇ ਆਹਮੋ-ਸਾਹਮਣੇ

ਨਵੀਂ ਦਿੱਲੀ : ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਧੀ ਰਿਆ ਦੇ ਵਿਆਹ ਦੇ ਰਿਸੈਪਸ਼ਨ ਸਮਾਗਮ ਵਿੱਚ ਅੱਜ ਰਾਤ ਨਵੀਂ ਦਿੱਲੀ ਵਿਖੇ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਦੇ ਪਹੁੰਚਣ ਦੀ ਉਮੀਦ ਹੈ। ਇਹ ਹਾਈ-ਪ੍ਰੋਫਾਈਲ ਸਮਾਗਮ ਅੱਜ…
Suhana Gill 20 ਸਾਲ ਦੀ ਉਮਰ ’ਚ ਕੈਨੇਡਾ ਦੀ ਸਿਆਸਤ ’ਚ ਛਾਈ; ਬਣੀ ਸਭ ਤੋਂ ਘੱਟ ਉਮਰ ਦੀ ਸਿਟੀ ਕੌਂਸਲਰ

Suhana Gill 20 ਸਾਲ ਦੀ ਉਮਰ ’ਚ ਕੈਨੇਡਾ ਦੀ ਸਿਆਸਤ ’ਚ ਛਾਈ; ਬਣੀ ਸਭ ਤੋਂ ਘੱਟ ਉਮਰ ਦੀ ਸਿਟੀ ਕੌਂਸਲਰ

ਚੰਡੀਗੜ੍ਹ : ਜਿਸ ਉਮਰ ਵਿੱਚ ਬਹੁਤੇ ਨੌਜਵਾਨ ਅਜੇ ਆਪਣੀ ਪੜ੍ਹਾਈ ਅਤੇ ਕਰੀਅਰ ਦੀ ਰਾਹ ਚੁਣ ਰਹੇ ਹੁੰਦੇ ਹਨ, ਉਸ ਉਮਰ ਵਿੱਚ ਪੰਜਾਬੀ ਮੂਲ ਦੀ 20 ਸਾਲਾ ਰਾਜਨੀਤੀ ਵਿਗਿਆਨ ਦੀ ਗ੍ਰੈਜੂਏਟ ਸੁਹਾਨਾ ਗਿੱਲ ਨੇ ਜਨਤਕ ਜੀਵਨ ਵਿੱਚ ਵੱਡੀ ਪੁਲਾਂਘ ਪੁੱਟੀ ਹੈ। ਉਹ…
Maldives Sex Scandal: ਮਾਲਦੀਵ ਦੇ ਸਾਬਕਾ ਵਿਦੇਸ਼ ਮੰਤਰੀ ਨਾਬਾਲਗ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ ਹੇਠ ਗ੍ਰਿਫ਼ਤਾਰ

Maldives Sex Scandal: ਮਾਲਦੀਵ ਦੇ ਸਾਬਕਾ ਵਿਦੇਸ਼ ਮੰਤਰੀ ਨਾਬਾਲਗ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ ਹੇਠ ਗ੍ਰਿਫ਼ਤਾਰ

ਮਾਲੇ : ਮਾਲਦੀਵ ਦੇ ਸਾਬਕਾ ਵਿਦੇਸ਼ ਮੰਤਰੀ ਅਬਦੁੱਲਾ ਸ਼ਾਹਿਦ ਨੂੰ ਨਾਬਾਲਗ ਨਾਲ ਕਥਿਤ ਜਿਨਸੀ ਸ਼ੋਸ਼ਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਸਥਾਨਕ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ 64 ਸਾਲਾ ਸ਼ਾਹਿਦ ਨੂੰ ਸੋਮਵਾਰ ਰਾਤ ਦਸ ਵਜੇ ਅਦਾਲਤੀ ਵਾਰੰਟ ਤਹਿਤ ਗ੍ਰਿਫ਼ਤਾਰ ਕੀਤਾ ਗਿਆ।…
SC on Firecrackers: ਪਾਬੰਦੀਆਂ ਦੇ ਬਾਵਜੂਦ ਬਾਜ਼ਾਰਾਂ ’ਚ ਵਿਕ ਰਹੇ ਪਟਾਕੇ’: ਉੱਲੰਘਣਾ ’ਤੇ ਕੇਂਦਰ ਸਰਕਾਰ ਤੋਂ ਜਵਾਬ ਤਲਬ

SC on Firecrackers: ਪਾਬੰਦੀਆਂ ਦੇ ਬਾਵਜੂਦ ਬਾਜ਼ਾਰਾਂ ’ਚ ਵਿਕ ਰਹੇ ਪਟਾਕੇ’: ਉੱਲੰਘਣਾ ’ਤੇ ਕੇਂਦਰ ਸਰਕਾਰ ਤੋਂ ਜਵਾਬ ਤਲਬ

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਦਿੱਲੀ ਦੇ ਬਾਜ਼ਾਰਾਂ ਵਿੱਚ ਪਾਬੰਦੀਆਂ ਦੇ ਬਾਵਜੂਦ ਹਰ ਤਰ੍ਹਾਂ ਦੇ ਪਟਾਕਿਆਂ ਦੀ ਸ਼ਰੇਆਮ ਵਿਕਰੀ ਬਾਰੇ ਛਪੀ ਅਖ਼ਬਾਰੀ ਰਿਪੋਰਟ ਦਾ ਗੰਭੀਰ ਨੋਟਿਸ ਲੈਂਦਿਆਂ ਕੇਂਦਰ ਸਰਕਾਰ ਨੂੰ ਅਦਾਲਤੀ ਹੁਕਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਹੈ। ਜਸਟਿਸ…
Nepal Helicopter Crash: ਨੇਪਾਲ ਵਿੱਚ ਦੋ ਹੈਲੀਕਾਪਟਰਾਂ ਦੀ ਟੱਕਰ; ਭਾਰਤੀ ਨਾਗਰਿਕ ਦੀ ਮੌਤ

Nepal Helicopter Crash: ਨੇਪਾਲ ਵਿੱਚ ਦੋ ਹੈਲੀਕਾਪਟਰਾਂ ਦੀ ਟੱਕਰ; ਭਾਰਤੀ ਨਾਗਰਿਕ ਦੀ ਮੌਤ

ਕਾਠਮੰਡੂ : ਨੇਪਾਲ ਦੇ ਸੋਲੁਖੁੰਬੂ ਜ਼ਿਲ੍ਹੇ ਵਿੱਚ ਮੰਗਲਵਾਰ ਨੂੰ ਉਤਰਦੇ ਸਮੇਂ ਦੋ ਹੈਲੀਕਾਪਟਰਾਂ ਦੀ ਆਪਸ ਵਿੱਚ ਟੱਕਰ ਹੋ ਗਈ। ਇਸ ਹਾਦਸੇ ਵਿੱਚ 47 ਸਾਲਾ ਭਾਰਤੀ ਨਾਗਰਿਕ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਯਾਤਰੀ ਜ਼ਖ਼ਮੀ ਹੋ ਗਿਆ। ਨੇਪਾਲ ਪੁਲੀਸ ਦੇ ਬਿਆਨ…
Indian Stock Market: ਸ਼ੇਅਰ ਬਾਜ਼ਾਰ ਵਿੱਚ ਤੇਜ਼ੀ; ਸੈਂਸੈਕਸ 615 ਅੰਕ ਚੜ੍ਹਿਆ

Indian Stock Market: ਸ਼ੇਅਰ ਬਾਜ਼ਾਰ ਵਿੱਚ ਤੇਜ਼ੀ; ਸੈਂਸੈਕਸ 615 ਅੰਕ ਚੜ੍ਹਿਆ

ਮੁੰਬਈ : ਕੱਚੇ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਅਤੇ ਵਿਦੇਸ਼ੀ ਨਿਵੇਸ਼ਕਾਂ ਵੱਲੋਂ ਭਾਰਤੀ ਸ਼ੇਅਰ ਬਾਜ਼ਾਰ ਵਿੱਚ ਪੈਸਾ ਲਾਉਣ ਕਾਰਨ ਮੰਗਲਵਾਰ ਨੂੰ ਕਾਰੋਬਾਰ ਸ਼ੁਰੂ ਹੁੰਦਿਆਂ ਹੀ ਸੈਂਸੈਕਸ ਅਤੇ ਨਿਫਟੀ ਵਿੱਚ ਤੇਜ਼ੀ ਜਾਰੀ ਰਹੀ। ਬੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ…
ਆਮ ਆਦਮੀ ਪਾਰਟੀ ਦੇ 2 ਵਿਧਾਇਕਾਂ ਨੇ ਦਿੱਤਾ ਅਸਤੀਫ਼ਾ; ਭਾਜਪਾ ’ਚ ਹੋਣਗੇ ਸ਼ਾਮਲ

ਆਮ ਆਦਮੀ ਪਾਰਟੀ ਦੇ 2 ਵਿਧਾਇਕਾਂ ਨੇ ਦਿੱਤਾ ਅਸਤੀਫ਼ਾ; ਭਾਜਪਾ ’ਚ ਹੋਣਗੇ ਸ਼ਾਮਲ

ਚੰਡੀਗੜ੍ਹ : ਪੰਜਾਬ ਵਿਧਾਨਸਭਾ ਚੋਣਾਂ ਦੇ ਮੱਦੇਨਜ਼ਰ ਆਪ ਵੱਲੋਂ ਜਾਰੀ ਕੀਤੀ ਪਹਿਲੀ ਸੂਚੀ ਆਉਣ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਅੱਜ ਉਸ ਵੇਲੇ ਵੱਡਾ ਧਮਾਕਾ ਹੋਇਆ ਜਦੋਂ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਦੇ ਦੋ ਪ੍ਰਮੁੱਖ ਵਿਧਾਇਕਾਂ ਨੇ ਪੰਜਾਬ ਵਿਧਾਨ ਸਭਾ ਦੀ…
Panchkula School Incident: ਕੇਜੀ ਦੀ ਮਾਸੂਮ ਬੱਚੀ ’ਤੇ ਇੱਟਾਂ ਨਾਲ ਹਮਲਾ ਕਰਨ ਵਾਲਾ 8 ਸਾਲਾ ਬੱਚਾ ਅੰਬਾਲਾ ਦੇ ਅਬਜ਼ਰਵੇਸ਼ਨ ਹੋਮ ਭੇਜਿਆ

Panchkula School Incident: ਕੇਜੀ ਦੀ ਮਾਸੂਮ ਬੱਚੀ ’ਤੇ ਇੱਟਾਂ ਨਾਲ ਹਮਲਾ ਕਰਨ ਵਾਲਾ 8 ਸਾਲਾ ਬੱਚਾ ਅੰਬਾਲਾ ਦੇ ਅਬਜ਼ਰਵੇਸ਼ਨ ਹੋਮ ਭੇਜਿਆ

ਪੰਚਕੂਲਾ : ਸੈਕਟਰ 20 ਸਥਿਤ ਇੱਕ ਨਿੱਜੀ ਸਕੂਲ ਵਿੱਚ ਵਾਪਰੀ ਦਿਲ ਦਹਿਲਾ ਦੇਣ ਵਾਲੀ ਘਟਨਾ ਦੌਰਾਨ 6 ਸਾਲਾ ਮਾਸੂਮ ਬੱਚੀ ਦੇ ਸਿਰ ’ਤੇ ਵਾਰ-ਵਾਰ ਇੱਟਾਂ ਮਾਰ ਕੇ ਗੰਭੀਰ ਜ਼ਖ਼ਮੀ ਕਰਨ ਦੇ ਮਾਮਲੇ ਵਿੱਚ ਜੁਵੇਨਾਈਲ ਜਸਟਿਸ ਬੋਰਡ (ਜੇਜੇਬੀ), ਪੰਚਕੂਲਾ ਨੇ ਮੁਲਜ਼ਮ 8…
INDIA bloc rally LIVE Updates: ਰਾਹੁਲ, ਖੜਗੇ, ਪ੍ਰਿਯੰਕਾ ਅਤੇ ਅਖਿਲੇਸ਼ ਖੁੱਲ੍ਹੀਆਂ ਬੱਸਾਂ ’ਚ ਰਾਮਲੀਲਾ ਮੈਦਾਨ ਲਈ ਰਵਾਨਾ

INDIA bloc rally LIVE Updates: ਰਾਹੁਲ, ਖੜਗੇ, ਪ੍ਰਿਯੰਕਾ ਅਤੇ ਅਖਿਲੇਸ਼ ਖੁੱਲ੍ਹੀਆਂ ਬੱਸਾਂ ’ਚ ਰਾਮਲੀਲਾ ਮੈਦਾਨ ਲਈ ਰਵਾਨਾ

ਨਾਮਜ਼ਦ ਚੋਣ ਧਾਂਦਲੀਆਂ ਦੇ ਵਿਰੋਧ ਵਿੱਚ ਅਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਵਿਰੋਧੀ ਧਿਰਾਂ ਦੇ 'ਇੰਡੀਆ' ਗਠਜੋੜ ਦੇ 'ਚਲੋ ਦਿੱਲੀ' ਰੋਸ ਮੁਜ਼ਾਹਰੇ ਤੋਂ ਪਹਿਲਾਂ ਐਤਵਾਰ ਨੂੰ ਵੱਖ-ਵੱਖ ਪਾਰਟੀਆਂ ਦੇ ਸਮਰਥਕ ਦਿੱਲੀ ਦੇ ਰਾਮਲੀਲਾ…
Punjab MLA Salary: ਮੌਜਾਂ ਹੀ ਮੌਜਾਂ: ਅੰਦਰ ਨੇਤਾ ਬੰਦ, ਬਾਹਰ ਮੀਟਰ ਚਾਲੂ

Punjab MLA Salary: ਮੌਜਾਂ ਹੀ ਮੌਜਾਂ: ਅੰਦਰ ਨੇਤਾ ਬੰਦ, ਬਾਹਰ ਮੀਟਰ ਚਾਲੂ

ਚੰਡੀਗਡ਼੍ਹ : ਪੰਜਾਬ ’ਚ ਨੇਤਾਵਾਂ ਲਈ ਜੇਲ੍ਹ ਜਾਣ ਮਗਰੋਂ ਵੀ ਖ਼ਜ਼ਾਨੇ ਦੇ ਦਰਵਾਜ਼ੇ ਖੁੱਲ੍ਹੇ ਰਹਿੰਦੇ ਹਨ। ਸੱਤਾ ਦੀ ਮੌਜ ਦਾ ਸੱਚ ਹੈ ਕਿ ਜੇਲ੍ਹ ’ਚ ਬੈਠੇ ਹੋਏ ਵੀ ਵਿਧਾਇਕ ਜਾਂ ਮੰਤਰੀ ਨੂੰ ਪੂਰੀ ਤਨਖ਼ਾਹ ਮਿਲਦੀ ਹੈ ਜਦੋਂਕਿ ਮੁਲਾਜ਼ਮਾਂ ਦੇ ਜੇਲ੍ਹ ਜਾਣ…
Flight Delayed: ਕੈਪਟਨ ਨੂੰ ਉਡਾਣ ਭਰਨ ਤੋਂ ਰੋਕਣ ਕਾਰਨ ਇੰਡੀਗੋ ਦੀ ਮੁੰਬਈ-ਚੰਡੀਗੜ੍ਹ ਉਡਾਣ ਲੇਟ

Flight Delayed: ਕੈਪਟਨ ਨੂੰ ਉਡਾਣ ਭਰਨ ਤੋਂ ਰੋਕਣ ਕਾਰਨ ਇੰਡੀਗੋ ਦੀ ਮੁੰਬਈ-ਚੰਡੀਗੜ੍ਹ ਉਡਾਣ ਲੇਟ

ਚੰਡੀਗੜ੍ਹ : ਇੰਡੀਗੋ ਦੀ ਮੁੰਬਈ ਤੋਂ ਚੰਡੀਗੜ੍ਹ ਆਉਣ ਵਾਲੀ ਉਡਾਣ ਦੇ ਦੇਰੀ ਨਾਲ ਰਵਾਨਾ ਹੋਣ ਕਾਰਨ ਯਾਤਰੀਆਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਉਡਾਣ ਨੇ ਨਿਰਧਾਰਤ ਸਮੇਂ ਅਨੁਸਾਰ ਰਾਤ 10:05 ਵਜੇ ਮੁੰਬਈ ਤੋਂ ਰਵਾਨਾ ਹੋਣਾ ਸੀ, ਪਰ ਇਹ ਰਾਤ…