Posted inCanada
ਬਾਹਰੀ ਦਖ਼ਲ ਦਾ ਦੋਸ਼ ਲਾਉਂਦਿਆਂ ਸਰੀ ਪੁਲੀਸ ਮੁਖੀ ਅਤੇ ਪੁਲੀਸ ਬੋਰਡ ਚੇਅਰਮੈਨ ਨੇ ਅਹੁੱਦੇ ਛੱਡੇ
ਵੈਨਕੂਵਰ : ਕੈਨੇਡਾ ਦੇ ਸ਼ਹਿਰ ਸਰੀ, ਜਿੱਥੇ ਰਹਿੰਦੇ ਭਾਰਤੀ ਮੂਲ ਦੇ ਲੋਕ ਦੋ ਸਾਲਾਂ ਤੋਂ ਫਿਰੌਤੀ ਕਾਲਾਂ ਅਤੇ ਗੋਲੀਬਾਰੀ ਮਾਮਲਿਆਂ ਤੋਂ ਪੀੜਤ ਹਨ,ਵਿੱਚ ਸਰੀ ਪੁਲੀਸ ਦੇ ਮੁਖੀ ਅਤੇ ਪੁਲੀਸ ਬੋਰਡ ਦੇ ਚੇਅਰਮੈਨ ਨੇ ਅਚਾਨਕ ਆਪਣੇ ਅਹੁੱਦੇ ਛੱਡ ਦਿੱਤੇ ਹਨ। ਪੁਲੀਸ ਮੁਖੀ…

























