Posted inCanada
RSS ਮੁਖੀ ਮੋਹਨ ਭਾਗਵਤ ਦੀ ਕੈਨੇਡਾ ਫੇਰੀ ‘ਤੇ ਰੋਕ ਲਾਉਣ ਦੀ ਮੰਗ
ਵਿਨੀਪੈੱਗ : ਰਾਸ਼ਟਰੀ ਸਵੈਮ ਸੇਵਕ ਸੰਘ (RSS) ਦੇ ਮੁਖੀ ਮੋਹਨ ਭਾਗਵਤ ਦੀ ਆਗਾਮੀ ਕੈਨੇਡਾ ਫੇਰੀ ਨੂੰ ਲੈ ਕੇ ਸਿਆਸੀ ਵਿਵਾਦ ਤੇਜ਼ ਹੋ ਗਿਆ ਹੈ। ਕੈਨੇਡਾ ਦੀ ਨਿਊ ਡੈਮੋਕ੍ਰੇਟਿਕ ਪਾਰਟੀ (NDP) ਦੇ ਦੋ ਸੰਸਦ ਮੈਂਬਰਾਂ—ਵਿਦੇਸ਼ ਮਾਮਲਿਆਂ ਦੀ ਆਲੋਚਕ ਹੈਦਰ ਮੈਕਫ਼ਰਸਨ ਅਤੇ ਇਮੀਗ੍ਰੇਸ਼ਨ…





























