Posted inNews
ਗੁਜਰਾਤ: ਅਰਾਵਲੀ ’ਚ ਐਂਬੂਲੈਂਸ ਨੂੰ ਲੱਗੀ ਅੱਗ, 4 ਦੀ ਮੌਤ
ਅਰਾਵਲੀ (ਗੁਜਰਾਤ): ਇੱਥੋਂ ਦੇ ਮੋਡਾਸਾ ਕਸਬੇ ਨੇੜੇ ਰਣਸਈਯਦ ਸਰਕਲ ਵਿਖੇ ਇੱਕ ਐਂਬੂਲੈਂਸ ਨੂੰ ਅੱਗ ਲੱਗਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਅਨੁਸਾਰ, ਐਂਬੂਲੈਂਸ ਵਿੱਚ ਇੱਕ ਨਵਜੰਮਿਆ ਬੱਚਾ, ਉਸਦੇ ਪਿਤਾ, ਚਾਚਾ ਅਤੇ ਦਾਦੀ ਦੇ ਨਾਲ-ਨਾਲ ਡਰਾਈਵਰ, ਡਾਕਟਰ ਅਤੇ ਇੱਕ ਨਰਸ…



























