Posted inNews
ਯੂਕਰੇਨ ਜੰਗ ਰੋਕਣ ਲਈ ਟਰੰਪ ਦੀ ਯੋਜਨਾਬੰਦੀ ਦਾ ਖਰੜਾ ਤਿਆਰ
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਰੂਸ-ਯੂਕਰੇਨ ਜੰਗ ਖ਼ਤਮ ਕਰਨ ਲਈ ਬਣਾਈ ਯੋਜਨਾ ਦੇ ਖਰੜੇ ਮੁਤਾਬਕ ਰੂਸ ਨੂੰ ਜ਼ਮੀਨ ਦਿੱਤੀ ਜਾਵੇਗੀ ਤੇ ਕੀਵ ਦੀ ਫੌਜ ਦੇ ਆਕਾਰ ਨੂੰ ਘੱਟ ਕੀਤਾ ਜਾਵੇਗਾ। ਇਸ ਖ਼ਬਰ ਏਜੰਸੀ ਕੋਲ ਖਰੜੇ ਦੀ ਕਾਪੀ ਮੌਜੂਦ ਹੈ। ਇਹ…


























