Posted inNews
ਸਮੁੰਦਰੀ ਬੇੜਾ ਆਈਐੱਨਐੱਸ ਮਾਹੇ ਭਾਰਤੀ ਜਲਸੈਨਾ ਵਿਚ ਸ਼ਾਮਲ
ਮੁੰਬਈ: ਭਾਰਤੀ ਜਲ ਸੈਨਾ ਨੇ ਸੋਮਵਾਰ ਨੂੰ ਆਈਐਨਐਸ ਮਾਹੇ ਨੂੰ ਆਪਣੇ ਬੇੜੇ ਵਿਚ ਸ਼ਾਮਲ ਕਰ ਲਿਆ। ਇਹ ਮਾਹੇ-ਵਰਗ ਦਾ ਐਂਟੀ-ਪਣਡੁੱਬੀ ਵਾਰਫੇਅਰ ਘੱਟ ਡੂੰਘੇ ਪਾਣੀ ਵਾਲਾ ਪਹਿਲਾ ਸਮੁੰਦਰੀ ਬੇੜਾ ਹੈ, ਜਿਸ ਤੋਂ ਇਸ ਦੀ ਜੰਗੀ ਸ਼ਕਤੀ ਵਧਣ ਦੀ ਉਮੀਦ ਹੈ। ਆਈਐਨਐਸ…





























