Posted inAustralia
ਬੱਚਿਆਂ ਦੇ ਪਾਲਣ-ਪੋਸ਼ਣ ਲਈ ਬ੍ਰਿਸਬਨ ਸਭ ਤੋਂ ਵਧੀਆ ਸ਼ਹਿਰ
ਬ੍ਰਿਸਬਨ: ਆਸਟਰੇਲੀਆ ਦੇ ਕੁਈਨਜ਼ਲੈਂਡ ਸੂਬੇ ਦੀ ਰਾਜਧਾਨੀ ਬ੍ਰਿਸਬਨ ਨੂੰ ਬੱਚਿਆਂ ਦੇ ਪਾਲਣ-ਪੋਸ਼ਣ ਲਈ ਦੁਨੀਆ ਦਾ ਬਿਹਤਰੀਨ ਸ਼ਹਿਰ ਐਲਾਨਿਆ ਗਿਆ ਹੈ। ਆਸਟਰੇਲਿਆਈ ਕੰਪਨੀ ‘ਕੰਪੇਅਰ ਦਿ ਮਾਰਕੀਟ’ ਵੱਲੋਂ ਕੀਤੇ ਅਧਿਐਨ ਵਿੱਚ ਬ੍ਰਿਸਬਨ ਨੇ 50 ਵੱਡੇ ਸ਼ਹਿਰਾਂ ਨੂੰ ਪਛਾੜਦਿਆਂ ਪਹਿਲਾ ਸਥਾਨ ਹਾਸਲ ਕੀਤਾ…
























