Posted inNews
ਬਠਿੰਡਾ: ਮੋਟਰਸਾਈਕਲ ਸਵਾਰ ਅਣਪਛਾਤਿਆਂ ਨੇ ਚਾਹ ਦੀ ਦੁਕਾਨ ’ਤੇ ਵਿਅਕਤੀ ਨੂੰ ਗੋਲੀਆਂ ਮਾਰੀਆਂ, ਏਮਸ ’ਚ ਦਾਖ਼ਲ
ਬਠਿੰਡਾ : ਇਥੇ ਥਰਮਲ ਕਲੋਨੀ ਦੇ ਗੇਟ ਨੰਬਰ 2 ਨੇੜੇ ਚਾਹ ਦੀ ਦੁਕਾਨ ’ਤੇ ਅੱਜ ਸਵੇਰੇ ਸਾਢੇ ਅੱਠ ਵਜੇ ਦੇ ਕਰੀਬ ਕੁਝ ਅਣਪਛਾਤੇ ਨੌਜਵਾਨਾਂ ਨੇ ਵਿਅਕਤੀ ਉੱਤੇ ਗੋਲੀਆਂ ਚਲਾਈਆਂ। ਜ਼ਖਮੀ ਦੀ ਸ਼ਨਾਖਤ ਲਲਿਤ ਕੁਮਾਰ ਛਾਬੜਾ ਵਾਸੀ ਵਿਸ਼ਾਲ ਨਗਰ ਸੰਤਪੁਰਾ ਰੋਡ ਵਜੋਂ…




















