Posted inNews
ਚੰਡੀਗੜ੍ਹ:ਅਲਾਂਤੇ ਮਾਲ ਵੱਲੋਂ MC ਦੇ ਪ੍ਰਾਪਰਟੀ ਟੈਕਸ ਅਤੇ ਫਾਇਰ ਸੈੱਸ ਨੂੰ ਹਾਈ ਕੋਰਟ ’ਚ ਚੁਣੌਤੀ
ਚੰਡੀਗੜ੍ਹ: ਨੈਕਸਸ ਅਲਾਂਤੇ ਮਾਲ ਦੇ ਮਾਲਕ ਅਤੇ ਡਿਵੈਲਪਰ ਸੀ.ਐਸ.ਜੇ. ਪ੍ਰਾਈਵੇਟ ਲਿਮਟਿਡ ਨੇ ਚੰਡੀਗੜ੍ਹ ਮਿਊਂਸੀਪਲ ਕਾਰਪੋਰੇਸ਼ਨ (ਐਮ.ਸੀ.) ਵੱਲੋਂ ਜਾਰੀ ਕੀਤੇ ਗਏ ਪ੍ਰਾਪਰਟੀ ਟੈਕਸ ਅਤੇ ਫਾਇਰ ਸੈੱਸ ਦੀ ਮੰਗ ਦੇ ਨੋਟਿਸਾਂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਮਾਲ ਨੇ…



























