Posted inNews
ਭੂਚਾਲ ਦੇ ਜ਼ੋਰਦਾਰ ਝਟਕਿਆਂ ਕਾਰਨ 10 ਦੀ ਮੌਤ, ਸੈਂਕੜੇ ਜ਼ਖਮੀ
ਕਾਬੁਲ: ਸੋਮਵਾਰ ਤੜਕੇ ਉੱਤਰੀ ਅਫ਼ਗਾਨਿਸਤਾਨ ਵਿੱਚ 6.3 ਸ਼ਿੱਦਤ ਵਾਲੇ ਇੱਕ ਸ਼ਕਤੀਸ਼ਾਲੀ ਭੂਚਾਲ ਕਾਰਨ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਯੂਐੱਸ ਜੀਓਲੋਜੀਕਲ ਸਰਵੇ (US Geological Survey) ਨੇ ਦੱਸਿਆ ਕਿ ਭੂਚਾਲ ਦਾ ਕੇਂਦਰ ਖੁਲਮ ਕਸਬੇ ਤੋਂ 22…



























