Posted inNews
ਹੁਨਰਮੰਦ ਪਰਵਾਸੀਆਂ ਦਾ ਅਮਰੀਕਾ ਵਿਚ ਸਵਾਗਤ…ਬਸ਼ਰਤੇ ਉਹ ਅਮਰੀਕੀ ਕਾਮਿਆਂ ਨੂੰ ਪੇਚੀਦਾ ਉਤਪਾਦ ਬਣਾਉਣੇ ਸਿਖਾਉਣ: ਟਰੰਪ
ਨਿੳੂਯਾਰਕ/ਵਾਸ਼ਿੰਗਟਨ: ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਹ ਹੁਨਰਮੰਦ ਪਰਵਾਸੀਆਂ ਦਾ ਅਮਰੀਕਾ ਵਿਚ ‘ਸਵਾਗਤ’ ਕਰਨਗੇ ਬਸ਼ਰਤੇ ਉਹ ਅਮਰੀਕੀ ਕਾਮਿਆਂ ਨੂੰ ਚਿੱਪਾਂ ਅਤੇ ਮਿਜ਼ਾਈਲਾਂ ਵਰਗੇ ਪੇਚੀਦਾ ਉਤਪਾਦ ਬਣਾਉਣ ਦੀ ‘ਸਿਖਲਾਈ’ ਦੇਣ। ਅਮਰੀਕੀ ਸਦਰ ਨੇ ਕਿਹਾ ਕਿ ਇਸ ਪੇਸ਼ਕਦਮੀ ਲਈ ਹਾਲਾਂਕਿ ਉਨ੍ਹਾਂ ਨੂੰ…


























