Posted inUAE
ਦੁਬਈ ਅਤੇ ਇਰਾਨ ਦਰਮਿਆਨ ਵੱਡੀ ਗਿਣਤੀ ਉਡਾਣਾਂ ਰੱਦ
ਦੁਬਈ: ਦੁਬਈ ਹਵਾਈ ਅੱਡੇ ਦੀ ਵੈੱਬਸਾਈਟ ਅਨੁਸਾਰ ਦੁਬਈ ਅਤੇ ਇਰਾਨ ਦੇ ਕਈ ਸ਼ਹਿਰਾਂ ਦਰਮਿਆਨ ਅੱਜ ਜਾਣ ਤੇ ਆਉਣ ਵਾਲੀਆਂ ਦਰਜਨਾਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਫਲਾਈ ਦੁਬਈ ਨੇ ਦੱਸਿਆ ਹੈ ਕਿ ਉਸ ਦੀਆਂ 17 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ।…

























