ਆਉ ਖੁਸ਼ੀਆਂ ਖੇੜੇ ਵੰਡੀਏ

ਸਿਆਣਿਆਂ ਨੇ ਆਖਿਆ ਹੈ , ਵੰਡੀਏ ਖੁਸ਼ੀ ਤਾਂ ਹੋਵੇ ਦੂਣੀ, ਵੰਡੀਏ ਗਮੀ ਤਾਂ ਹੋਵੇ ਊਣੀ। ਖਾਣੇ ਨੂੰ ਅੱਧਾ ਕਰ, ਪਾਣੀ ਨੂੰ ਦੁਗਣਾ, ਤਿੰਨ ਗੁਣਾ ਕਸਰਤ ਹਾਸੇ ਨੂੰ ਚੌਗੁਣਾ। ਅੱਜ ਦੀ ਭੱਜ ਦੌੜ ਵਾਲੀ ਜ਼ਿੰਦਗੀ ਵਿੱਚ ਆਦਮੀ ਨੂੰ ਹੱਸਣਾ ਦੀ ਵਿਹਲ…

ਡਲ ਝੀਲ ਦੀ ਅਨੋਖੀ ਸੁੰਦਰਤਾ: ਵਿਸ਼ਵ ਪ੍ਰਸਿੱਧ ਫਲੋਟਿੰਗ ਡਾਕਘਰ

ਇਹ ਡਾਕਘਰ ਇੱਕ ਸ਼ਿਕਾਰਾ (ਪਾਣੀ ਉੱਪਰ ਚੱਲਣ ਵਾਲੀ ਕਿਸ਼ਤੀ) ਦੇ ਰੂਪ ਵਿੱਚ ਬਣਾਇਆ ਗਿਆ ਹੈ। ਜਿਸਦੇ ਉੱਪਰ “ਇੰਡੀਅਨ ਪੋਸਟ” ਦੀ ਮੋਹਰ ਸਪਸ਼ਟ ਤੌਰ ‘ਤੇ ਦਿਸਦੀ ਹੈ।  ਜਮੂ ਕਸ਼ਮੀਰ ਦੀ ਸੁੰਦਰ ਡਲ ਝੀਲ ਸਿਰਫ ਪਹਾੜਾਂ, ਸ਼ਿਕਾਰਾ ਅਤੇ ਸ਼ਾਂਤ ਜਲ ਸ੍ਰੋਤ ਤੱਕ…

ਮਨੁੱਖ ਨੂੰ ਯੁੱਧ ਨਹੀ, ਅਧਿਕਾਰ ਚਾਹੀਦੇ

ਪਹਿਲਾ ਸੰਸਾਰ ਮਹਾਂਯੁੱਧ 28 ਜੁਲਾਈ 1914 ਤੋਂ ਸ਼ੁਰੂ ਹੋ ਕੋ 11 ਨਵੰਬਰ 1918 ਤਕ ਚਲਿਆ। ਇਸ ਮਹਾਂਯੁੱਧ ਵਿਚ ਕਰੋੜਾਂ ਲੋਕ ਮਾਰੇ ਗਏ। ਲੜਾਈਆਂ ਨੂੰ ਰੋਕਣ ਲਈ ਯੂ ਐਨ ਓ ਦੀ ਸਥਾਪਨਾ ਹੋਈ। ਵਰਸੇਯ ਦੀ ਸੰਧੀ ਰਾਹੀਂ ਜਰਮਨੀ ਨਾਲ ਅਪਮਾਨਜਨਕ ਵਰਤਾਵ…

‘ਸਿੱਖ ਗੁਰਦੁਆਰਾ ਐਕਟ-1925’ ਅਨੁਸਾਰ ‘ਸਿੱਖ, ਅੰਮ੍ਰਿਤਧਾਰੀ, ਪਤਿਤ, ਸਹਿਜਧਾਰੀ, ਸਿੱਖ ਕੌਣ ਹੈ?

‘ਸਿੱਖ’ ਦਾ ਅਰਥ ਹੈ, ਉਹ ਵਿਅਕਤੀ, ਜੋ ਸਿੱਖ ਹੋਣ ਦਾ ਦਾਅਵਾ ਕਰਦਾ ਹੈ ਜਾਂ ਉਹ ਮ੍ਰਿਤਕ ਵਿਅਕਤੀ, ਜਿਸ ਨੇ ਆਪਣੇ ਜੀਵਨ ਕਾਲ ਦੌਰਾਨ ਸਿੱਖ ਹੋਣ ਦਾ ਦਾਅਵਾ ਕੀਤਾ ਜਾਂ ਸਿੱਖ ਵਜੋਂ ਜਾਣਿਆ ਜਾਂਦਾ ਸੀ। ਜੇਕਰ ਕੋਈ ਸਵਾਲ ਪੈਦਾ ਹੁੰਦਾ ਹੈ,…

“ਪਰਿਵਾਰਕ ਅਤੇ ਸਮਾਜਿਕ ਰਿਸ਼ਤਿਆਂ ‘ਤੇ ਹਾਵੀ ਹੁੰਦਾ ਸੋਸ਼ਲ ਮੀਡੀਆ “

ਅੱਜ ਵਿਗਿਆਨ ਨੇ ਇੰਨੀ ਤਰੱਕੀ ਕਰ ਲਈ ਹੈ ਤੇ ਸੰਚਾਰ ਦੇ ਸਾਧਨਾਂ ਵਿੱਚ ਵਾਧਾ ਹੋ ਗਿਆ ਹੈ ਕਿ ਦੁਨੀਆ ਸਾਡੀ ਮੁੱਠੀ ਵਿੱਚ ਹੋ ਗਈ ਜਾਪਦੀ ਹੈ । ਤਰ੍ਹਾਂ – ਤਰ੍ਹਾਂ ਦੇ ਉਪਕਰਨਾਂ ਨਾਲ਼ ਸੁਸੱਜਿਤ ਮੋਬਾਇਲ ਫੋਨ ਭਾਵ ਕਿ ਸੋਸ਼ਲ ਮੀਡੀਆ…

ਲੰਮੇ ਵਾਲ ਔਰਤ ਦੀ ਸੁੰਦਰਤਾ ਦਾ ਗਹਿਣਾ ਜਾਂ ਲੰਮੇ ਵਾਲ ਸੁੰਦਰਤਾ ‘ਚ ਵਾਧਾ ਕਰਦੇ

ਕਾਲੇ ਸੰਘਣੇ, ਰੇਸ਼ਮੀ, ਸਿਹਤਮੰਦ ਅਤੇ ਸੁੰਦਰ ਲੰਮੇ ਵਾਲ ਸੁੰਦਰਤਾ ਨੂੰ ਚਾਰ ਚੰਨ ਲਾਉਂਦੇ ਹਨ । ਲੰਮੇ ਵਾਲ ਸਿਰ ਦਾ ਤਾਜ ਹਨ, ਇਹਨਾਂ ਦੀ ਗਿਣਤੀ 1 ਲੱਖ ਤੋਂ 1 ਲੱਖ 20 ਹਜ਼ਾਰ ਤੱਕ ਹੋ ਸਕਦੀ ਹੈ।  ਇੱਕ ਵਾਲ ਦੀ ਉਮਰ ਕੁਝ…

ਮੇਰਾ ਕਿਹੜਾ ਮੁੱਲ ਲੱਗਦਾ

ਜ਼ਿੰਦਗੀ ਵਿੱਚ ਵਿਚਰਦਿਆਂ ਅਸੀਂ ਬੜੇ ਅਜਿਹੇ ਕੰਮ ਕਰ ਸਕਦੇ ਹਾਂ ਜਿਨ੍ਹਾਂ ਵਿੱਚ ਪੈਸੇ ਖ਼ਰਚ ਨਹੀਂ ਕਰਨੇ ਪੈਂਦੇ। ਕਿਸੇ ਲੋੜਵੰਦ ਦੀ ਮਦਦ ਜ਼ਰੂਰੀ ਨਹੀਂ ਪੈਸਿਆਂ ਨਾਲ ਹੀ ਕੀਤੀ ਜਾਵੇ। ਕਿਸੇ ਦੀ ਮਦਦ ਸੋਹਣੇ ਲਫ਼ਜ਼ ਅਤੇ ਸੋਹਣੀ ਸੋਚ ਨਾਲ ਵੀ ਕਰ ਸਕਦੇ…

ਜੋ ਬੀਜਾਂਗੇ ਉਹ ਹੀ ਵੱਢਾਂਗੇ

ਦਿਲਪ੍ਰੀਤ ਆਪਣੇ ਫਲੈਟ ਦੀ ਬਾਲਕੋਨੀ ਵਿੱਚ ਆਪਣੇ ਦਾਦਾ ਜੀ ਕੋਲ ਬੈਠਾ ਸੀ , ਸ਼ਾਮ ਦਾ ਵੇਲਾ ਸੀ ਪਰ ਗਰਮੀ ਅਜੇ ਵੀ ਅੱਤ ਕਰਵਾਈ ਜਾਂਦੀ ਸੀ, ਲ਼ਗਦਾ ਸੀ ਕਿ ਸੂਰਜ ਦੇ ਛਿਪ ਜਾਣ ਬਾਦ ਵੀ ਤਪਸ਼ ਪਿੰਡੇ ਨੂੰ ਲੂਹ ਰਹੀ ਸੀ।…

ਬੁੱਧ ਬਾਣ

  ਬੜਾ ਮੁਸ਼ਕਿਲ ਹੈ ਬੁੱਕਲ ਦੇ ਸੱਪਾਂ ਤੋਂ ਬਚਣਾ! ਜ਼ਿੰਦਗੀ ਦੇ ਵਿੱਚ ਜਦੋ ਮਸਲਾ ਕੌਮ ਤੇ ਪੰਥ ਦਾ ਹੋਵੇ ਤਾਂ ਕੋਈ ਵੀ ਇਨਸਾਨ ਬੁੱਕਲ ਦੇ ਸੱਪਾਂ ਦੇ ਡੰਗ ਤੋਂ ਨਹੀਂ ਬਚਿਆ। ਜਿਹੜੇ ਬਚੇ ਹਨ, ਉਹਨਾਂ ਦੀ ਜ਼ਿੰਦਗੀ ਕੋਹਲੂ ਦੇ ਬਲਦ…

“ਬਾਬਾ ਸਾਹਿਬ ਤੁਹਾਡਾ ਸੁਪਨਾ ਅਧੂਰਾ——-

 ਹਰ ਸਾਲ 6 ਦਸੰਬਰ ਨੂੰ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ ਬਰਸੀ ਦੇਸ਼ ਵਿੱਚ ਪ੍ਰੀਨਿਰਵਾਣ ਦਿਵਸ ਦੇ ਰੂਪ ਵਿੱਚ ਮਨਾਈ ਜਾਂਦੀ ਹੈ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਭਾਰਤ ਦੇਸ਼ ਵਿੱਚ ਮੰਨੂ ਦੁਆਰਾ ਬਣਾਈ ਗਈ ਮਨੁੱਖੀ ਭੇਦ ਭਾਵ ਵਾਲੀ ਵਰਨ ਵਿਵਸਥਾ…

ਹਾਸ ਵਿਅੰਗ

ਕੋਈ ਜਮਾਨਾ ਸੀ ਜਦੋਂ ਲੋਕ ਕਿਹਾ ਕਰਦੇ ਸੀ,,,, ਜੋ ਸੁਖ ਛੱਜੂ ਦੇ ਚੁਬਾਰੇ, ਉਹ ਉਹ ਬਲਖ ਨ ਬੁਖਾਰੇ,,,, ਅਰਥਾਤ,,,,East or West, Home is the Best,,,,। ਕਹਿ ਕੇ ਘਰ ਵਿੱਚ ਮਿਲਣ ਵਾਲੀ ਸੁਖ ,ਸ਼ਾਂਤੀ ਅਤੇ ਸਕੂਨ ਦੀ ਗੱਲ ਕਰਿਆ ਕਰਦੇ ਸੀ।…

ਛੱਡੋ ਕੰਮ ਟਾਲਣ ਦੇ ਬਹਾਨੇ

ਕੰਮ ਟਾਲਣ ਦੇ ਮਾਮਲੇ ਤੋਂ ਲੱਗਦਾ ਹੈ ਕਿ, ਲੋਕਾਂ ਨੇ ਇਸ ਗੱਲ ਦੀ ਮਹਾਰਤ ਹਾਸਲ ਕਰ ਲਈ ਹੈ। ਬਿਲ ਜਮਾਂ ਕਰਵਾਉਣਾ ਹੋਵੇ, ਜਾਂ ਡਾਕਟਰ ਦੇ ਕੋਲ ਜਾਣਾ ਹੋਵੇ, ਇਮਤਿਹਾਨ ਦੀ ਤਿਆਰੀ ਕਰਨੀ ਹੋਵੇ ,ਜਾਂ  ਮੁਕਾਬਲੇ ਦਾ ਪ੍ਰੀਖਿਆ ਫਾਰਮ ਜਮਾਂ ਕਰਵਾਉਣਾ…

ਦੱਸੋ ਹੁਣ ਕੀ ਕਰੀਏ?

ਕਹਿੰਦੇ ਨੇ ਸੋਚ ਦੇ ਘੋੜੇ ਨੂੰ ਕਾਬੂ ਰੱਖਣਾ ਚਾਹੀਦਾ ਹੈ, ਜਦੋਂ ਇਹ ਬੇ ਲਗਾਮ ਹੋ ਜਾਂਦੇ ਹਨ ਤਾਂ ਇਨਸਾਨ ਕਈ ਹੋਰ ਦੁੱਖਾਂ ਵਿੱਚ ਪੈ ਜਾਂਦਾ ਹੈ।ਡੀਪ੍ਰੈਸ਼ਨ ਦੀ ਬਿਮਾਰੀ ਵੀ ਜਿਆਦਾ ਸੋਚਣ ਦਾ ਦੂਜਾ ਨਾਮ ਹੈ/ ਨਤੀਜਾ ਹੈl ਅਸੀਂ ਆਪਣੀਆਂ ਸਰਕਾਰਾਂ,…

ਮੌਤ ਨੂੰ ਨੇੜਿਓਂ ਦੇਖਿਆ______

ਬਚਪਨ ਤੋਂ ਹੀ ਮੌਤ ਬਾਰੇ ਸੁਣਦਾ ਆ ਰਿਹਾ ਹਾਂ, ਪਹਿਲਾਂ ਪਹਿਲਾਂ ਤਾਂ ਪਿੰਡ ਵਿੱਚ ਆਂਢ- ਗੁਆਂਢ ਵਿੱਚ ਕਿਸੇ ਨੇ ਮਰ ਜਾਣਾ ਤਾਂ ਇਹ ਕਹਿੰਦੇ ਸੁਣਨਾ ਫਲਾਣੇ ਦਾ ਬੁੜਾ ਮਰ ਗਿਆ, ਫਲਾਣੇ ਦੀ ਬੁੜੀ ਮਰ ਗਈ, ਗੱਲ ਆਈ ਗਈ ਹੋ ਜਾਂਦੀ…

ਦਿੱਲੀ ਵਿੱਚ ਬਾਬਾ ਸਾਹਿਬ ਡਾ.ਅੰਬੇਡਕਰ ਨਾਲ ਜੁੜੇ ਮਹੱਤਵਪੂਰਨ ਅਸਥਾਨ

ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ ਜੀਵਨ ਸੰਘਰਸ਼, ਸਮਰਪਣ ਅਤੇ ਸਮਾਜਿਕ ਪਰਿਵਰਤਨ ਦਾ ਪ੍ਰਤੀਕ ਹੈ। ਉਹਨਾਂ ਭਾਰਤੀ ਸਮਾਜ ਵਿੱਚ ਸਮਤਾ, ਨਿਆ ਅਤੇ ਲੋਕਤੰਤਰਿਕ ਅਧਿਕਾਰਾਂ ਦੀ ਸਥਾਪਨਾ ਦੇ ਲਈ ਆਪਣਾ ਜੀਵਨ ਸਮਰਪਿਤ ਕੀਤਾ। ਦਿੱਲੀ ਵਿੱਚ ਉਨਾਂ ਨਾਲ ਜੁੜੇ ਕਈ…

ਚੰਦਰਾ ਗੁਆਂਢ ਨਾ ਹੋਵੇ ਜਿਹੜਾ ਵਿਆਹ ਦੀਆਂ ਖੁਸ਼ੀਆਂ ਨੂੰ ਨਾ ਜ਼ਰੇ

ਪੰਜਾਬ ਦੇ ਹਾਲਾਤ ਦਿਨ ਬ ਦਿਨ ਕਿਹੜੇ ਪਾਸੇ ਨੂੰ ਤੁਰਦੇ ਜਾ ਰਹੇ ਹਨ ਇਹ ਸਭ ਕੁਝ ਸਾਨੂੰ ਰੋਜ਼ਾਨਾ ਹੀ ਪੰਜਾਬ ਦੀ ਧਰਤੀ ਉੱਪਰ ਜੋ ਕੁਝ ਵਾਪਰਿਆ ਹੈ ਉਸ ਤੋਂ ਸਹਿਜੇ ਹੀ ਪਤਾ ਲੱਗਦਾ ਹੈ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ…

ਜਲਵਾਯੂ ਤਬਦੀਲੀ ‘ਤੇ ਗਲੋਬਲ ਮੰਦੀ: ਚੁਣੌਤੀਆਂ ਅਤੇ ਮੌਕਿਆਂ ਦਾ ਇੱਕ ਨਾਜ਼ੁਕ ਵਿਸ਼ਲੇਸ਼ਣ

ਜਿਵੇਂ ਕਿ ਸੰਸਾਰ ਜਲਵਾਯੂ ਪਰਿਵਰਤਨ ਦੀਆਂ ਪ੍ਰਮੁੱਖ ਚੁਣੌਤੀਆਂ ਨਾਲ ਜੂਝ ਰਿਹਾ ਹੈ। ਹਾਲਾਂਕਿ ਵਿਗਿਆਨਕ ਸਹਿਮਤੀ ਗ੍ਰੀਨਹਾਉਸ ਗੈਸਾਂ ਦੇ ਨਿਕਾਸ ਨੂੰ ਘਟਾਉਣ ਅਤੇ ਵਾਤਾਵਰਣ ਦੇ ਪ੍ਰਭਾਵਾਂ ਨੂੰ ਘਟਾਉਣ ਦੀ ਇੱਕ ਜ਼ਰੂਰੀ ਲੋੜ ਨੂੰ ਉਜਾਗਰ ਕਰਦੀ ਹੈ, ਸਿਆਸੀ ਜੜਤਾ, ਆਰਥਿਕ ਵਿਚਾਰਾਂ ਅਤੇ ਸਮਾਜਿਕ…

ਇਹ ਪੈਗ ਵਿਦ…..

ਕੌਫ਼ੀ ਵਿਦ ਦਾ ਮੇਰਾ ਇਹ ਪ੍ਰੋਗਰਾਮ ਲਗਭਗ ਪਿਛਲੇ ਦੋ ਸਾਲ ਤੋਂ ਚੱਲ ਰਿਹਾ ਹੈ। ਜਲਦੀ ਹੀ ਇਸਦਾ XXXਵਾਂ ਐਪੀਸੋਡ ਪਾਠਕਾਂ ਨਾਲ ਸਾਂਝਾ ਕੀਤਾ ਜਾਵੇਗਾ। ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸਿਆਸੀ ਸਖਸ਼ੀਅਤਾਂ, ਮੌਜੂਦਾ ਤੇ ਸਾਬਕਾ ਵਿਧਾਇਕ, ਕਲਾਕਾਰ, ਸਾਹਿਤਕਾਰ, ਚਿੱਤਰਕਾਰ, ਡਾਕਟਰ,…

ਹੰਕਾਰ ਤੇ ਗਿਆਨ!

 ਕੁਝ ਕਿਤਾਬਾਂ ਪੜ੍ਹ ਕੇ ਜਾਂ ਐਧਰੋਂ ਓਧਰੋਂ ਜਾਣਕਾਰੀ ਇਕੱਠੀ ਕਰਕੇ ਗਿਆਨਵਾਨ ਜਾਂ ਵਿਦਵਾਨ ਹੋਣ ਦਾ ਭਰਮ ਬੰਦੇ ਨੂੰ ਅਕਸਰ ਹੋ ਜਾਂਦਾ ਹੈ। ਉਸ ਬਾਹਰੋਂ ਇਕੱਠੇ ਕੀਤੇ ਗਿਆਨ ਨਾਲ਼ ਬੰਦਾ ਹੰਕਾਰੀ ਵੀ ਹੋ ਜਾਂਦਾ। ਜਦਕਿ ਉਸਨੂੰ ਇਹ ਸਮਝ ਨਹੀਂ ਲਗਦੀ ਕਿ…

ਲੂਣ ਵਾਲਾ ਕੜਾਹ

ਹੁਣ ਤਾਂ ਦੁਨੀਆਂ ਭਰ ਦੇ ਚੀਨੀ, ਜਪਾਨੀ, ਮੁਗਲਈ, ਫਰੈਂਚ ਖਾਣੇ ਆਮ ਹੀ ਛੋਟੇ ਛੋਟੇ ਸ਼ਹਿਰਾਂ ਵਿੱਚ ਮਿਲ ਜਾਂਦੇ ਹਨ। ਪਰ ਅੱਜ ਤੋਂ ਤੀਹ ਪੈਂਤੀ ਸਾਲ ਪਹਿਲਾਂ ਤਾਂ ਕੋਈ ਸਾਡੇ ਪਿੰਡਾ ਕੀ, ਛੋਟੇ ਸ਼ਹਿਰਾਂ ਵਾਲੇ ਵੀ ਭਾਰਤ ਦੇ ਦੱਖਣੀ ਖਾਣੇ ਬਾਰੇ…

ਪੰਜਾਬ ਇੱਕ ਵਾਰ ਉਠਿਆ ਐ

ਬੀਤੇ ਦਿਨੀਂ ਜਿਵੇਂ ਕਾਲੇ ਪਾਣੀਆਂ ਦੇ ਖ਼ਿਲਾਫ਼ ਲੁਧਿਆਣਾ ਵਿੱਚ ਲਗਾਏ ਮੋਰਚੇ ਵਿੱਚ ਪੰਜਾਬ ਦੇ ਨੌਜਵਾਨਾਂ ਨੇ ਸਰਕਾਰ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਸ਼ਾਂਤ ਮਈ ਤਰੀਕੇ ਨਾਲ ਰੋਸ ਪ੍ਰਦਰਸ਼ਨ ਕੀਤਾ, ਉਸਨੂੰ ਦੇਖਦਿਆਂ ਲੱਗਦਾ ਹੈ ਕਿ ਪੰਜਾਬ ਦੇ ਨੌਜਵਾਨਾਂ ਵਿੱਚ ਆਪਣੇ…
ਸੁਖਬੀਰ ਬਾਦਲ ‘ਤੇ ਜਾਨਲੇਵਾ ਹਮਲੇ ਦੀ ਕੋਸ਼ਿਸ਼

ਸੁਖਬੀਰ ਬਾਦਲ ‘ਤੇ ਜਾਨਲੇਵਾ ਹਮਲੇ ਦੀ ਕੋਸ਼ਿਸ਼

ਅੰਮ੍ਰਿਤਸਰ: ਪੰਜਾਬ ਦੇ ਸਾਬਕਾ ਡਿਪਟੀ ਸੀਐਮ ਸੁਖਬੀਰ ਸਿੰਘ ਬਾਦਲ ਸ੍ਰੀ ਅਕਾਲ ਤਖ਼ਤ ਵੱਲੋਂ ਸੁਣਾਈ ਗਈ ਸਜ਼ਾ ਤਹਿਤ ਸੇਵਾ ਨਿਭਾ ਰਹੇ ਸਨ। ਇਸ ਦੌਰਾਨ ਅਚਾਨਕ ਦਰਬਾਰ ਸਾਹਿਬ ਦੇ ਬਾਹਰ ਗੋਲੀ ਚੱਲੀ। ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗੇਟ ‘ਤੇ ਫਾਇਰਿੰਗ ਹੋਈ ਹੈ। ਇਸ…

ਪੁਸਤਕ ਸਮੀਖਿਆ

ਯਥਾਰਥਵਾਦੀ ਕੈਨਵਸ ‘ਤੇ ਰਹੱਸਵਾਦੀ ਸਿਧਾਂਤ – ਪੁਨਰ-ਜਨਮ ਪੁਸਤਕ  : ਤਾਜੀਬਾ – ਨਾਵਲ ( ਚਹੁੰ ਜਨਮਾਂ ਦੀ ਦਾਸਤਾਨ ) ਲੇਖਿਕਾ : ਦਿਲਪ੍ਰੀਤ ਗੁਰੀ ਸਰਵਰਕ: ਦ ਕਿਤਾਬ ਆਰਟ ਪਟਿਆਲਾ ਪ੍ਰਕਾਸ਼ਕ : ਆਨ ਲਾਇਨ ਕਿਤਾਬ ਘਰ ਐਡੀਸ਼ਨ : 2024 ਪੰਨੇ : ਪੂਰੇ 100…

ਵਿਤਕਰਾ

ਆਪਣੀ ਬੱਚੀ ਨਾਲ ਸੁੱਤੀ ਪਈ ਨੂੰ ਦਰਵਾਜ਼ੇ ਦੀ ਚਰ-ਚਰ ਦੀ ਆਵਾਜ਼ , ਚੀਕ ਅਤੇ ਆਓ ਜੀ………ਜੀ ਆਇਆਂ ਨੂੰ…… ਦੀਆਂ ਰਲਮੀਆਂ ਮਿਲੀਆਂ ਆਵਾਜ਼ਾਂ ਨੇ ਉਸ ਨੂੰ ਜਗਾ ਦਿੱਤਾ। ਮਿਹਰ ਨੇ ਦੇਖਿਆ ਕਿ ਦਰਵਾਜੇ ਉੱਪਰ ਉਸਦੀ ਸੱਸ ਹੱਥ ਵਿੱਚ ਝੋਲਾ ਫੜੀ ਖੜੀ…

ਧਰਮ ਅਤੇ ਵਿਗਿਆਨ ਦੀ ਦੋਸਤੀ ਵੱਲ ਵਧੀਏ

ਧਰਮ ਅਤੇ ਵਿਗਿਆਨ ਦੇ ਰਿਸ਼ਤੇ ਨੂੰ ਲੰਬੇ ਸਮੇਂ ਤੋਂ ਤਣਾਅ ਨਾਲ ਵੱਧ ਅਤੇ ਸਹਿਯੋਗ ਨਾਲ ਘੱਟ ਜੋੜਿਆ ਗਿਆ ਹੈ। ਅਕਸਰ ਇਨ੍ਹਾਂ ਨੂੰ ਕੱਟੜ ਵਿਰੋਧੀ ਜਾਂ ਦੁਸ਼ਮਣ ਵਜੋਂ ਵੀ ਦਰਸਾਇਆ ਜਾਂਦਾ ਹੈ। ਧਰਮਾਂ ਦੇ ਬਹੁਤੇ ਪ੍ਰਚਾਰਕ ਸਾਇੰਸ ਦੀਆਂ ਪ੍ਰਾਪਤੀਆਂ ਨੂੰ ਰੱਬ ਦੇ…
ਵਾਰਡ ਦੇ ਵਿਕਾਸ ਨੂੰ ਆਪਣੀ ਪਹਿਲੀ ਤਰਜੀਹ ਮੰਨਦੇ ਹਨ, ਗੁਰਪ੍ਰੀਤ ਕੌਰ

ਵਾਰਡ ਦੇ ਵਿਕਾਸ ਨੂੰ ਆਪਣੀ ਪਹਿਲੀ ਤਰਜੀਹ ਮੰਨਦੇ ਹਨ, ਗੁਰਪ੍ਰੀਤ ਕੌਰ

'ਆਪ' ਦੀ ਮਹਿਲਾ ਵਿੰਗ ਦੇ ਜ਼ਿਲਾ ਪ੍ਰਧਾਨ ਲੋਕਾਂ ਨੂੰ ਆਪਣੇ ਨਾਲ ਜੋੜਨ 'ਚ ਮਾਹਿਰ ਜਲੰਧਰ (ਮਨੀਸ਼‌ ਰਿਹਾਨ) ਕੇਂਦਰੀ ਵਿਧਾਨ ਸਭਾ ਦੇ ਵਾਰਡ ਨੰਬਰ 67 ਤੋਂ ਨਗਰ ਨਿਗਮ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਮਜ਼ਬੂਤ ਦਾਅਵੇਦਾਰ ਗੁਰਪ੍ਰੀਤ ਕੌਰ ਜੋ ਕਿ ਆਮ…
ਪੰਜਾਬ ਪੁਲਿਸ ਵੱਲੋਂ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਗ੍ਰਿਫਤਾਰ। ਦੋ 32 ਬੋਰ ਪਿਸਤੌਲ ਸੱਤ ਕਾਰਤੂਸ ਬਰਾਮਦ

ਪੰਜਾਬ ਪੁਲਿਸ ਵੱਲੋਂ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਗ੍ਰਿਫਤਾਰ। ਦੋ 32 ਬੋਰ ਪਿਸਤੌਲ ਸੱਤ ਕਾਰਤੂਸ ਬਰਾਮਦ

ਇੱਕ ਵੱਡੀ ਸਫਲਤਾ ਵਿੱਚ ਪੰਜਾਬ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਨੇ ਐਸ.ਏ.ਐਸ.ਨਗਰ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਵਿੱਚ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 32 ਬੋਰ ਦੇ ਦੋ ਪਿਸਤੌਲਾਂ ਸਮੇਤ ਸੱਤ ਕਾਰਤੂਸ ਬਰਾਮਦ ਕੀਤੇ…
ਪਟਾਕਿਆਂ ਕਾਰਨ ਗਲੀ ’ਚ ਖੜ੍ਹੀ ਕਾਰ ਨੂੰ ਲੱਗੀ ਅੱਗ

ਪਟਾਕਿਆਂ ਕਾਰਨ ਗਲੀ ’ਚ ਖੜ੍ਹੀ ਕਾਰ ਨੂੰ ਲੱਗੀ ਅੱਗ

ਗਿੱਦੜਬਾਹਾ - ਗਿੱਦੜਬਾਹਾ ਦੇ ਸੱਟਾ ਬਾਜ਼ਾਰ ਵਿਖੇ ਪਟਾਕਿਆਂ ਕਾਰਨ ਅੱਗ ਲੱਗਣ ਕਰਕੇ ਇਕ ਕਾਰ ਬੁਰੀ ਤਰ੍ਹਾਂ ਸੜ ਗਈ। ਸ਼ਾਮ ਲਾਲ ਜਿੰਦਲ ਪੁੱਤਰ ਚਿਮਨ ਲਾਲ ਵਾਸੀ ਗਿੱਦੜਬਾਹਾ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੀ ਗ੍ਰੈਂਡ ਆਈ-10 ਕਾਰ ਨੰ. ਪੀ. ਬੀ.…
ਧੁੰਦ ’ਚ ਰੇਲਵੇ ਦੀ ‘ਨਾਈਟ ਪੈਟਰੋਲਿੰਗ’ ਸ਼ੁਰੂ: ਲੋਕੋ ਪਾਇਲਟਾਂ ਨੂੰ ਮੁਹੱਈਆ ਕਰਵਾਈ ‘ਫੌਗ ਸੇਫਟੀ ਡਿਵਾਈਸ’

ਧੁੰਦ ’ਚ ਰੇਲਵੇ ਦੀ ‘ਨਾਈਟ ਪੈਟਰੋਲਿੰਗ’ ਸ਼ੁਰੂ: ਲੋਕੋ ਪਾਇਲਟਾਂ ਨੂੰ ਮੁਹੱਈਆ ਕਰਵਾਈ ‘ਫੌਗ ਸੇਫਟੀ ਡਿਵਾਈਸ’

ਜਲੰਧਰ - ਧੁੰਦ ਕਾਰਨ ਟ੍ਰੇਨਾਂ ਦੀ ਆਵਾਜਾਈ ਪ੍ਰਭਾਵਿਤ ਹੁੰਦੀ ਹੈ ਅਤੇ ਟ੍ਰੇਨਾਂ ਦੀ ਦੇਰੀ ਕਾਰਨ ਯਾਤਰੀਆਂ ਨੂੰ ਮੁਸ਼ਕਲਾਂ ਆਉਂਦੀਆਂ ਹਨ। ਆਮ ਤੌਰ ’ਤੇ ਧੁੰਦ ਜ਼ਿਆਦਾ ਹੋਣ ਕਾਰਨ ਲੋਕੋ ਪਾਇਲਟਾਂ ਨੂੰ ਅਗਲੇ ਸਿਗਨਲਾਂ ਦਾ ਸਹੀ ਪਤਾ ਨਹੀਂ ਚੱਲਦਾ, ਜਿਸ ਦਾ ਅਸਰ…
ਜ਼ਮੀਨ ਦੀ ਰਜਿਸਟਰੀ ਕਰਵਾਉਣ ਬਦਲੇ 20,000 ਰੁਪਏ ਰਿਸ਼ਵਤ ਲੈਂਦਾ ਤਹਿਸੀਲਦਾਰ ਵਿਜੀਲੈਂਸ ਵੱਲੋਂ ਰੰਗੇ ਹੱਥੀਂ ਕਾਬੂ

ਜ਼ਮੀਨ ਦੀ ਰਜਿਸਟਰੀ ਕਰਵਾਉਣ ਬਦਲੇ 20,000 ਰੁਪਏ ਰਿਸ਼ਵਤ ਲੈਂਦਾ ਤਹਿਸੀਲਦਾਰ ਵਿਜੀਲੈਂਸ ਵੱਲੋਂ ਰੰਗੇ ਹੱਥੀਂ ਕਾਬੂ

ਬਰਨਾਲਾ:  ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਬੁੱਧਵਾਰ ਨੂੰ ਜ਼ਿਲ੍ਹਾ ਬਰਨਾਲਾ ਦੀ ਤਹਿਸੀਲ ਤਪਾ ਵਿਖੇ ਤਾਇਨਾਤ ਤਹਿਸੀਲਦਾਰ ਸੁਖਚਰਨ ਸਿੰਘ ਨੂੰ 20,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ…