Posted inChandigarh
ਸਹਿਕਾਰੀ ਬੈਂਕਾਂ ਦੇ ਰਲੇਵੇਂ ਦੀ ਆਸ ਬੱਝੀ
ਚੰਡੀਗਡ਼੍ਹ: ਪੰਜਾਬ ਸਰਕਾਰ ਨੂੰ ਜ਼ਿਲ੍ਹਾ ਕੇਂਦਰੀ ਸਹਿਕਾਰੀ ਬੈਂਕਾਂ ਨੂੰ ਪੰਜਾਬ ਰਾਜ ਸਹਿਕਾਰੀ ਬੈਂਕ ’ਚ ਰਲੇਵੇਂ ਦੀ ਆਸ ਬੱਝੀ ਹੈ। ਇਸ ਵੇਲੇ ਇਹ ਸਹਿਕਾਰੀ ਬੈਂਕ ਕਰੋੜਾਂ ਦਾ ਵਿੱਤੀ ਘਾਟਾ ਝੱਲ ਰਹੇ ਹਨ। ‘ਆਪ’ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਤੰਬਰ…

























