Posted inMaharashtra
ਮਾਂ ਕਰਦੀ ਰਹੀ ਫੋਨ, ਧੀ ਦੀ ਘਰ ਚੋਂ ਹੀ ਮਿਲੀ ਮ੍ਰਿਤਕ ਦੇਹ
ਥਾਣੇ: ਮਹਾਰਾਸ਼ਟਰ ਦੇ ਥਾਣੇ ਜ਼ਿਲ੍ਹੇ ਵਿੱਚ 21 ਸਾਲਾ ਏਅਰ ਹੋਸਟੈੱਸ ਵੱਲੋਂ ਖੁਦਕੁਸ਼ੀ ਕੀਤੀ ਗਈ ਹੈ। ਪੁਲੀਸ ਨੇ ਉਸਦੇ ਸਾਥੀ ਖ਼ਿਲਾਫ਼ ਖੁਦਕੁਸ਼ੀ ਲਈ ਉਕਸਾਉਣ ਦੇ ਇਲਜ਼ਾਮਾਂ ਨੂੰ ਲੈ ਕੇ ਮਾਮਲਾ ਦਰਜ ਕੀਤਾ ਹੈ। ਪੁਲੀਸ ਅਧਿਕਾਰੀਆਂ ਮੁਤਾਬਕ ਲੜਕੀ ਦੀ ਮ੍ਰਿਤਕ ਦੇਹ 28 ਦਸੰਬਰ…



























