Posted inUnited States
ਸਿਆਟਲ ਪ੍ਰਸ਼ਾਸਨ ਵੱਲੋਂ ਕੰਦੁਲਾ ਪਰਿਵਾਰ ਨਾਲ 2.9 ਕਰੋੜ ਡਾਲਰ ਦਾ ਸਮਝੌਤਾ
ਸਿਆਟਲ: ਅਮਰੀਕੀ ਸ਼ਹਿਰ ਸਿਆਟਲ ਦੇ ਪ੍ਰਸ਼ਾਸਨ ਨੇ 2023 ਵਿੱਚ ਇੱਕ ਪੁਲੀਸ ਅਧਿਕਾਰੀ ਦੀ ਤੇਜ਼ ਰਫ਼ਤਾਰ ਗੱਡੀ ਦੀ ਫੇਟ ਵੱਜਣ ਕਾਰਨ ਜਾਨ ਗੁਆਉਣ ਵਾਲੀ ਭਾਰਤੀ ਵਿਦਿਆਰਥਣ ਜਾਹਨਵੀ ਕੰਦੁਲਾ (23) ਦੇ ਪਰਿਵਾਰ ਨਾਲ 2.9 ਕਰੋੜ ਅਮਰੀਕੀ ਡਾਲਰ ਦੇ ਸਮਝੌਤੇ ’ਤੇ ਸਹਿਮਤੀ ਜਤਾਈ ਹੈ।…




























