Posted inOdisha
ਕਟਕ ਦੇ SCB ਹਸਪਤਾਲ ’ਚ ਅੱਗ ਦਾ ਕਹਿਰ: ICU ’ਚ 10 ਮਰੀਜ਼ਾਂ ਦੀ ਮੌਤ
ਭੁਵਨੇਸ਼ਵਰ: ਉੜੀਸਾ ਦੇ ਕਟਕ ਸਥਿਤ ਸਰਕਾਰੀ ਐੱਸ.ਸੀ.ਬੀ. ਮੈਡੀਕਲ ਕਾਲਜ ਅਤੇ ਹਸਪਤਾਲ ਦੇ ਟਰਾਮਾ ਕੇਅਰ ਆਈ.ਸੀ.ਯੂ. (ICU) ਵਿੱਚ ਸੋਮਵਾਰ ਤੜਕੇ ਭਿਆਨਕ ਅੱਗ ਲੱਗਣ ਕਾਰਨ 10 ਮਰੀਜ਼ਾਂ ਦੀ ਦਰਦਨਾਕ ਮੌਤ ਹੋ ਗਈ। ਇਹ ਹਾਦਸਾ ਸਵੇਰੇ ਤੜਕਸਾਰ 2:30 ਤੋਂ 3:00 ਵਜੇ ਦੇ ਦਰਮਿਆਨ ਵਾਪਰਿਆ,…


