Posted inIran
ਅਮਰੀਕਾ ਅਤੇ ਇਰਾਨ ਦੇ ਡੈਲੀਗੇਟਾਂ ਦੇ ਪਹੁੰਚਣ ਬਾਰੇ ਕੋਈ ਅਧਿਕਾਰਤ ਪੁਸ਼ਟੀ ਨਹੀਂ
ਇਰਾਨ ਜੰਗ ਵਿੱਚ ਦੋ ਹਫ਼ਤਿਆਂ ਦੀ ਜੰਗਬੰਦੀ ਦੇ ਬਾਵਜੂਦ ਕੁਵੈਤ ਨੇ ਇਰਾਨ ਅਤੇ ਉਸ ਦੇ ਪ੍ਰੌਕਸੀਜ਼ (ਸਹਿਯੋਗੀਆਂ) ’ਤੇ ਵੀਰਵਾਰ ਨੂੰ ਡਰੋਨ ਹਮਲੇ ਕਰਨ ਦੇ ਦੋਸ਼ ਲਗਾਏ ਹਨ, ਜਦਕਿ ਸਾਊਦੀ ਅਰਬ ਨੇ ਕਿਹਾ ਹੈ ਕਿ ਹਾਲ ਹੀ ਦੇ ਹਮਲਿਆਂ ਨੇ ਉਸ…





























