Posted inIsrael
ਇਜ਼ਰਾਈਲ ਨੇ ਲਿਬਨਾਨ ’ਚ ਜ਼ਮੀਨੀ ਫੌਜ ਵਧਾਈ
ਤਲ ਅਵੀਵ/ਬੈਰੂਤ: ਇਜ਼ਰਾਇਲੀ ਫੌਜ ਅੱਜ ਦੱਖਣੀ ਲਿਬਨਾਨ ਦੇ ਨਵੇਂ ਹਿੱਸਿਆਂ ਵਿੱਚ ਦਾਖ਼ਲ ਹੋ ਗਈ। ਹਿਜ਼ਬੁੱਲਾ ਵਿਰੁੱਧ ਆਪਣੀ ਮੁਹਿੰਮ ਨੂੰ ਤੇਜ਼ ਕਰਦੇ ਹੋਏ ਇਜ਼ਰਾਈਲ ਨੇ ਹਿਜ਼ਬੁੱਲਾ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਲਈ ਫੌਜਾਂ ਤਾਇਨਾਤ ਕੀਤੀਆਂ ਹਨ। ਇੱਕ ਬ੍ਰੀਫਿੰਗ ਵਿੱਚ, ਇਜ਼ਰਾਇਲੀ ਫੌਜੀ ਬੁਲਾਰੇ…











