ਦਿੱਲੀ ’ਚ ਤਾਪਮਾਨ 12.4 ਡਿਗਰੀ ਦਰਜ, ਹਵਾ ਦੀ ਗੁਣਵੱਤਾ ‘ਖ਼ਰਾਬ’ ਸ਼੍ਰੇਣੀ ਵਿੱਚ

ਦਿੱਲੀ ’ਚ ਤਾਪਮਾਨ 12.4 ਡਿਗਰੀ ਦਰਜ, ਹਵਾ ਦੀ ਗੁਣਵੱਤਾ ‘ਖ਼ਰਾਬ’ ਸ਼੍ਰੇਣੀ ਵਿੱਚ

ਨਵੀਂ ਦਿੱਲੀ: ਨਵੀਂ ਦਿੱਲੀ ਵਿੱਚ ਮੰਗਲਵਾਰ ਸਵੇਰੇ ਘੱਟੋ-ਘੱਟ ਤਾਪਮਾਨ 12.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਇਸ ਮੌਸਮ ਦੇ ਆਮ ਤਾਪਮਾਨ ਨਾਲੋਂ 0.6 ਡਿਗਰੀ ਜ਼ਿਆਦਾ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ (IMD) ਅਨੁਸਾਰ, ਦਿਨ ਵੇਲੇ ਹਲਕੀ ਧੁੰਦ ਛਾਈ ਰਹਿਣ ਦੀ ਸੰਭਾਵਨਾ…
ਸ਼ੁਰੂਆਤੀ ਕਾਰੋਬਾਰ ’ਚ 7 ਪੈਸੇ ਟੁੱਟ ਕੇ 90.96 ’ਤੇ ਪਹੁੰਚਿਆ

ਸ਼ੁਰੂਆਤੀ ਕਾਰੋਬਾਰ ’ਚ 7 ਪੈਸੇ ਟੁੱਟ ਕੇ 90.96 ’ਤੇ ਪਹੁੰਚਿਆ

ਮੁੰਬਈ: ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੌਰਾਨ ਭਾਰਤੀ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 7 ਪੈਸੇ ਕਮਜ਼ੋਰ ਹੋ ਕੇ 90.96 ਦੇ ਪੱਧਰ ’ਤੇ ਪਹੁੰਚ ਗਿਆ। ਵਿਦੇਸ਼ੀ ਮੁਦਰਾ ਮਾਹਿਰਾਂ ਅਨੁਸਾਰ, ਗਲੋਬਲ ਪੱਧਰ ’ਤੇ ਕੱਚੇ ਤੇਲ (Crude Oil) ਦੀਆਂ ਕੀਮਤਾਂ ਵਿੱਚ ਉਛਾਲ ਅਤੇ ਅਮਰੀਕੀ ਡਾਲਰ…
ਮੇਰਠ ’ਚ ਘਰ ਨੂੰ ਲੱਗੀ ਅੱਗ ਵਿੱਚ 6 ਜੀਆਂ ਦੀ ਮੌਤ

ਮੇਰਠ ’ਚ ਘਰ ਨੂੰ ਲੱਗੀ ਅੱਗ ਵਿੱਚ 6 ਜੀਆਂ ਦੀ ਮੌਤ

ਮੇਰਠ: ਉੱਤਰ ਪ੍ਰਦੇਸ਼ ਦੇ ਮੇਰਠ ਤੋਂ ਇੱਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਲਿਸਾੜੀ ਗੇਟ ਇਲਾਕੇ ਵਿੱਚ ਇੱਕ ਘਰ ਨੂੰ ਲੱਗੀ ਭਿਆਨਕ ਅੱਗ ਕਾਰਨ ਪਰਿਵਾਰ ਦੇ 6 ਮੈਂਬਰਾਂ ਦੀ ਮੌਤ ਹੋ ਗਈ। ਪੁਲੀਸ ਅਨੁਸਾਰ ਇਹ ਹਾਦਸਾ ਸੋਮਵਾਰ ਰਾਤ ਇਕਬਾਲ…
ਸਰਕਾਰੀ ਜ਼ਮੀਨਾਂ ’ਤੇ ਕਾਸ਼ਤ ਦਾ ਮਾਮਲਾ: ਹੜ੍ਹ ਪ੍ਰਭਾਵਿਤ ਕਾਸ਼ਤਕਾਰਾਂ ਨੂੰ ਮਿਲੇਗਾ ਮੁਆਵਜ਼ਾ

ਸਰਕਾਰੀ ਜ਼ਮੀਨਾਂ ’ਤੇ ਕਾਸ਼ਤ ਦਾ ਮਾਮਲਾ: ਹੜ੍ਹ ਪ੍ਰਭਾਵਿਤ ਕਾਸ਼ਤਕਾਰਾਂ ਨੂੰ ਮਿਲੇਗਾ ਮੁਆਵਜ਼ਾ

ਚੰਡੀਗਡ਼੍ਹ: ਪੰਜਾਬ ਵਜ਼ਾਰਤ ਨੇ ਸਰਕਾਰੀ ਜ਼ਮੀਨਾਂ ’ਤੇ ਕਾਸ਼ਤ ਕਰਨ ਵਾਲੇ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ਾ ਦੇਣ ਦਾ ਫੈਸਲਾ ਕੀਤਾ ਹੈ। ਵਜ਼ਾਰਤ ਨੇ ਸੂਬੇ ਵਿੱਚੋਂ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਦੇ ਖਾਤਮੇ ਲਈ ਪੁਲੀਸ ਅਧਿਕਾਰੀਆਂ ਵੱਲੋਂ ਦਿੱਤੀ ਜਾਣ ਵਾਲੀ ਇਨਾਮੀ ਰਾਸ਼ੀ ਵੀ ਵਧਾ…
Sukhpal Khaira ਦਾ ਘਰ ਢਾਹੁਣ ਪੁੱਜੀ ਪੁਲੀਸ

Sukhpal Khaira ਦਾ ਘਰ ਢਾਹੁਣ ਪੁੱਜੀ ਪੁਲੀਸ

ਚੰਡੀਗੜ੍ਹ: ਭੁਲੱਥ ਦੇ ਰਾਮਗੜ੍ਹ ਵਿਚ ਪੰਜਾਬ ਪੁਲੀਸ ਦੀ ਟੀਮ ਤੇ ਹੋਰ ਅਮਲਾ ਅੱਜ ਵਿਧਾਇਕ ਸੁਖਪਾਲ ਖਹਿਰਾ ਦਾ ਘਰ ਢਾਹੁਣ ਪੁੱਜਿਆ। ਇਸ ਦੌਰਾਨ ਵੱਡੀ ਗਿਣਤੀ ਵਿਚ ਖਹਿਰਾ ਸਮਰਥਕ ਇਕੱਠੇ ਹੋ ਗਏ। ਇਸ ਮੌਕੇ ਸੁਖਪਾਲ ਖਹਿਰਾ ਜੇਸੀਬੀ ਮਸ਼ੀਨ ਅੱਗੇ ਬੈਠ ਗਏ ਤੇ ਪੰਜਾਬ…
ਕੈਲੀਫੋਰਨੀਆ ਦੇ ਗੁਰਦੁਆਰਾ ਸਾਹਿਬ ਤੋਂ ਅਗਵਾ ਕੀਤੇ ਸਿੱਖ ਸੇਵਾਦਾਰ ਦੀ ਮਿਲੀ ਲਾਸ਼

ਕੈਲੀਫੋਰਨੀਆ ਦੇ ਗੁਰਦੁਆਰਾ ਸਾਹਿਬ ਤੋਂ ਅਗਵਾ ਕੀਤੇ ਸਿੱਖ ਸੇਵਾਦਾਰ ਦੀ ਮਿਲੀ ਲਾਸ਼

ਚੰਡੀਗੜ੍ਹ: ਅਮਰੀਕਾ ਦੇ ਕੈਲੀਫੋਰਨੀਆ ਤੋਂ ਇੱਕ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਜਿੱਥੇ ਟ੍ਰੇਸੀ ਸ਼ਹਿਰ ਦੇ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਤੋਂ ਅਗਵਾ ਕੀਤੇ ਗਏ 57 ਸਾਲਾ ਸਿੱਖ ਸੇਵਾਦਾਰ ਅਵਤਾਰ ਸਿੰਘ ਦੀ ਲਾਸ਼ ਬਰਾਮਦ ਹੋਈ ਹੈ। ਪਿਛਲੇ ਹਫ਼ਤੇ ਤਿੰਨ ਅਣਪਛਾਤੇ ਵਿਅਕਤੀਆਂ ਵੱਲੋਂ…
Bhagwant Mann ਮੁੜ ਹੋ ਸਕਦੇ ਹਨ ਮੁੱਖ ਮੰਤਰੀ ਉਮੀਦਵਾਰ!

Bhagwant Mann ਮੁੜ ਹੋ ਸਕਦੇ ਹਨ ਮੁੱਖ ਮੰਤਰੀ ਉਮੀਦਵਾਰ!

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੁੜ ‘ਆਪ’ ਵੱਲੋਂ ਮੁੱਖ ਮੰਤਰੀ ਉਮੀਦਵਾਰ ਹੋ ਸਕਦੇ ਹਨ ਜਿਸ ਸਬੰਧੀ ਆਮ ਆਦਮੀ ਪਾਰਟੀ ਨੇ ਇਕ ਵੀਡੀਓ ਜਾਰੀ ਕਰ ਕੇ ਸੰਕੇਤ ਦਿੱਤੇ ਹਨ। ਜ਼ਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਅਗਲੇ ਸਾਲ ਹੋਣੀਆਂ…
ਸ਼ੇਅਰ ਬਾਜ਼ਾਰ ਵਿੱਚ ਤੇਜ਼ੀ: Sensex ਅਤੇ Nifty ਦੇ ਸ਼ੇਅਰ ਚੜ੍ਹੇ

ਸ਼ੇਅਰ ਬਾਜ਼ਾਰ ਵਿੱਚ ਤੇਜ਼ੀ: Sensex ਅਤੇ Nifty ਦੇ ਸ਼ੇਅਰ ਚੜ੍ਹੇ

ਨਵੀਂ ਦਿੱਲੀ: ਹਫ਼ਤੇ ਦੇ ਸ਼ੁਰੂਆਤੀ ਕਾਰੋਬਾਰ ਦੌਰਾਨ ਭਾਰਤੀ ਸ਼ੇਅਰ ਬਾਜ਼ਾਰ ਵਿੱਚ ਭਾਰੀ ਤੇਜ਼ੀ ਦੇਖਣ ਨੂੰ ਮਿਲੀ ਹੈ। ਬੰਬਈ ਸਟਾਕ ਐਕਸਚੇਂਜ ਦਾ ਸੂਚਕ ਅੰਕ ਸੈਂਸੈਕਸ 621.78 ਅੰਕਾਂ ਦੀ ਵੱਡੀ ਛਾਲ ਮਾਰ ਕੇ 83,436.49 ਅੰਕਾਂ ਦੇ ਪੱਧਰ ’ਤੇ ਪਹੁੰਚ ਗਿਆ ਹੈ। ਬਾਜ਼ਾਰ…
ਦਿੱਲੀ ਦੇ ਦੋ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ; ਜਾਂਚ ਜਾਰੀ

ਦਿੱਲੀ ਦੇ ਦੋ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ; ਜਾਂਚ ਜਾਰੀ

ਨਵੀਂ ਦਿੱਲੀ: ਸੋਮਵਾਰ ਸਵੇਰੇ ਦਿੱਲੀ ਦੇ ਦੋ ਵੱਡੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਹੜਕੰਪ ਮਚ ਗਿਆ। ਧੌਲਾ ਕੂਆਂ ਸਥਿਤ ਆਰਮੀ ਪਬਲਿਕ ਸਕੂਲ ਅਤੇ ਲੋਧੀ ਰੋਡ ਸਥਿਤ ਏਅਰ ਫੋਰਸ ਬਾਲ ਭਾਰਤੀ ਸਕੂਲ ਨੂੰ ਈਮੇਲ ਰਾਹੀਂ ਇਹ ਧਮਕੀਆਂ…
El Mancho ਸਾਬਕਾ ਪੁਲੀਸ ਮੁਲਾਜ਼ਮ ਤੋਂ ਨਸ਼ਾ ਤਸਕਰ ਤੱਕ ਦਾ ਸਫ਼ਰ

El Mancho ਸਾਬਕਾ ਪੁਲੀਸ ਮੁਲਾਜ਼ਮ ਤੋਂ ਨਸ਼ਾ ਤਸਕਰ ਤੱਕ ਦਾ ਸਫ਼ਰ

ਚੰਡੀਗੜ੍ਹ: ਮੈਕਸਿਕੋ ਵਿਚ ਫੌਜੀ ਕਾਰਵਾਈ ਦੌਰਾਨ ਮਾਰਿਆ ਗਿਆ ਨਸ਼ਾ ਤਸਕਰ El Mancho ਉਰਫ ਓਸੇਗੁਏਰਾ ਪਹਿਲਾਂ ਇੱਕ ਪੁਲੀਸ ਮੁਲਾਜ਼ਮ ਸੀ। ਉਸ ਨੇ ਬਾਅਦ ਵਿੱਚ ਉਸ ਨੇ ਆਪਣਾ ਗਰੋਹ ਬਣਾ ਲਿਆ ਸੀ। ਉਸ ਦਾ ਕਾਰਟੇਲ ਸਿਰਫ਼ ਨਸ਼ਾ ਤਸਕਰ ਹੀ ਨਹੀਂ ਸੀ, ਸਗੋਂ…
ਸਾਬਕਾ ਕੇਂਦਰੀ ਮੰਤਰੀ Mukul Roy ਦਾ ਦੇਹਾਂਤ

ਸਾਬਕਾ ਕੇਂਦਰੀ ਮੰਤਰੀ Mukul Roy ਦਾ ਦੇਹਾਂਤ

ਨਵੀਂ ਦਿੱਲੀ: ਸਾਬਕਾ ਕੇਂਦਰੀ ਰੇਲ ਰਾਜ ਮੰਤਰੀ ਮੁਕੁਲ ਰਾਏ ਦਾ ਦੇਹਾਂਤ ਹੋ ਗਿਆ ਹੈ। ਉਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਸਨ ਅਤੇ ਹਸਪਤਾਲ ਵਿੱਚ ਇਲਾਜ ਅਧੀਨ ਸਨ। ਉਨ੍ਹਾਂ ਦੇ ਚਲੇ ਜਾਣ ਨਾਲ ਰਾਜਨੀਤਕ ਜਗਤ ਵਿੱਚ…
Mexico ਵਿੱਚ ਰਹਿ ਰਹੇ ਭਾਰਤੀਆਂ ਲਈ ਐਡਵਾਈਜ਼ਰੀ

Mexico ਵਿੱਚ ਰਹਿ ਰਹੇ ਭਾਰਤੀਆਂ ਲਈ ਐਡਵਾਈਜ਼ਰੀ

ਨਵੀਂ ਦਿੱਲੀ: ਮੈਕਸਿਕੋ ਵਿੱਚ ਨਸ਼ਾ ਤਸਕਰ ਅਲ ਮੈਂਚੋ ਦੇ ਮਾਰੇ ਜਾਣ ਤੋਂ ਬਾਅਦ ਵਧ ਰਹੀ ਹਿੰਸਾ ਨੂੰ ਦੇਖਦੇ ਹੋਏ ਉੱਥੇ ਸਥਿਤ ਭਾਰਤੀ ਦੂਤਾਵਾਸ ਨੇ ਭਾਰਤੀ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਦੂਤਾਵਾਸ ਨੇ ਲੋਕਾਂ ਨੂੰ ਚੌਕਸ ਰਹਿਣ ਅਤੇ ਫਿਲਹਾਲ ਘਰਾਂ…

ਨੇਪਾਲ ਵਿੱਚ ਬੱਸ ਹਾਦਸਾ; 18 ਮੌਤਾਂ; 28 ਜ਼ਖ਼ਮੀ

ਕਾਠਮੰਡੂ: ਨੇਪਾਲ ਦੇ ਧਾਦਿੰਗ ਜ਼ਿਲ੍ਹੇ ਵਿੱਚ ਗਜੂਰੀ ਨੇੜੇ ਇਕ ਬੱਸ ਤ੍ਰਿਸ਼ੂਲੀ ਨਹਿਰ ਵਿੱਚ ਜਾ ਡਿੱਗੀ ਜਿਸ ਕਾਰਨ 18 ਲੋਕਾਂ ਦੀ ਮੌਤ ਹੋ ਗਈ। ਪੁਲੀਸ ਬਲ ਦੇ ਬੁਲਾਰੇ ਬਿਸ਼ਨੂ ਪ੍ਰਸਾਦ ਭੱਟਾ ਨੇ ਦੱਸਿਆ ਕਿ ਇਹ ਬੱਸ ਪੋਖਰਾ ਤੋਂ ਕਾਠਮੰਡੂ ਵੱਲ ਜਾ…
T20 World Cup Super-8: South Africa ਨੇ India ਨੂੰ 76 ਦੌੜਾਂ ਨਾਲ ਹਰਾਇਆ; ਭਾਰਤ ਨੂੰ ਵਿਸ਼ਵ ਕੱਪ ਵਿਚ ਮਿਲੀ ਪਹਿਲੀ ਹਾਰ

T20 World Cup Super-8: South Africa ਨੇ India ਨੂੰ 76 ਦੌੜਾਂ ਨਾਲ ਹਰਾਇਆ; ਭਾਰਤ ਨੂੰ ਵਿਸ਼ਵ ਕੱਪ ਵਿਚ ਮਿਲੀ ਪਹਿਲੀ ਹਾਰ

ਭਾਰਤ ਨੂੰ ਅੱਜ ਟੀ-20 ਵਿਸ਼ਵ ਕੱਪ 2026 ਵਿਚ ਪਹਿਲੀ ਹਾਰ ਮਿਲੀ ਹੈ। ਅਹਿਮਦਾਬਾਦ ਵਿਚ ਖੇਡੇ ਗਏ ਮੈਚ ਵਿਚ ਦੱਖਣੀ ਅਫਰੀਕਾ ਨੇ ਭਾਰਤ ਨੂੰ 76 ਦੌੜਾਂ ਨਾਲ ਹਰਾ ਦਿੱਤਾ ਹੈ। ਦੱਖਣੀ ਅਫਰੀਕਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਸੱਤ ਵਿਕਟਾਂ ਦੇ ਨੁਕਸਾਨ ’ਤੇ…
T-20 Super-8: England ਨੇ Sri Lanka ਨੂੰ 51 ਦੌੜਾਂ ਨਾਲ ਹਰਾਇਆ

T-20 Super-8: England ਨੇ Sri Lanka ਨੂੰ 51 ਦੌੜਾਂ ਨਾਲ ਹਰਾਇਆ

ਪਾਲੇਕਲ: ਪਾਲੇਕਲ ਵਿੱਚ ਖੇਡੇ ਗਏ ਟੀ-20 ਵਿਸ਼ਵ ਕੱਪ ਦੇ ਸੁਪਰ-8 ਮੁਕਾਬਲੇ ਵਿੱਚ ਅੱਜ ਸ੍ਰੀਲੰਕਾ ਦੇ ਬੱਲੇਬਾਜ਼ 147 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਇੰਗਲੈਂਡ ਦੀ ਗੇਂਦਬਾਜ਼ੀ ਅੱਗੇ ਪੂਰੀ ਤਰ੍ਹਾਂ ਬੇਵੱਸ ਨਜ਼ਰ ਆਏ। ਸ੍ਰੀਲੰਕਾ ਦੀ ਪੂਰੀ ਟੀਮ ਮਹਿਜ਼ 16.4 ਓਵਰਾਂ ਵਿੱਚ ਸਿਰਫ਼…
ਪੰਜ ਹਜ਼ਾਰ ਤੋਂ ਵੱਧ ਲੋਕਾਂ ਨੇ ਸ਼ਿਰਕਤ ਕੀਤੀ

ਪੰਜ ਹਜ਼ਾਰ ਤੋਂ ਵੱਧ ਲੋਕਾਂ ਨੇ ਸ਼ਿਰਕਤ ਕੀਤੀ

ਚੰਡੀਗਡ਼੍ਹ: ‘ਦਿ ਟ੍ਰਿਬਿਊਨ’ ਵੱਲੋਂ ਇਥੇ ਲਗਾਇਆ ਤਿੰਨ ਰੋਜ਼ਾ ‘ਦਿ ਟ੍ਰਿਬਿਊਨ ਰੀਅਲ ਅਸਟੇਟ ਐਕਸਪੋ-2026’ ਅੱਜ ਖਤਮ ਹੋ ਗਿਆ। ਐਕਸਪੋ ਵਿੱਚ 5 ਹਜ਼ਾਰ ਤੋਂ ਵੱਧ ਲੋਕਾਂ ਨੇ ਪਹੁੰਚ ਕੇ ਦੋ ਦਰਜਨ ਤੋਂ ਵੱਧ ਰੀਅਲ ਅਸਟੇਟ ਕੰਪਨੀਆਂ ਅਤੇ ਬੈਂਕਾਂ ਦੇ ਨਾਲ ਰਾਬਤਾ ਕਾਇਮ ਕੀਤਾ।…
ਪੰਜਾਬ ਦੀ ਨਵੀਂ ਆਬਕਾਰੀ ਨੀਤੀ ਨੂੰ ਅੱਜ ਮਿਲੇਗੀ ਪ੍ਰਵਾਨਗੀ

ਪੰਜਾਬ ਦੀ ਨਵੀਂ ਆਬਕਾਰੀ ਨੀਤੀ ਨੂੰ ਅੱਜ ਮਿਲੇਗੀ ਪ੍ਰਵਾਨਗੀ

ਚੰਡੀਗਡ਼੍ਹ: ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੋਮਵਾਰ ਨੂੂੰ ਚੰਡੀਗੜ੍ਹ ਵਿੱਚ ਹੋਣ ਵਾਲੀ ਵਜ਼ਾਰਤੀ ਮੀਟਿੰਗ ਵਿੱਚ ਕਈ ਅਹਿਮ ਫੈਸਲੇ ਕੀਤੇ ਜਾਣਗੇ। ਇਨ੍ਹਾਂ ਨੂੰ ਲੈ ਕੇ ਪੰਜਾਬ ਸਰਕਾਰ ਨੇ ਸਾਰੀ ਤਿਆਰੀ ਮੁਕੰਮਲ ਕਰ ਲਈ ਹੈ। ਮੁੱਖ ਮੰਤਰੀ ਦੀ…

ਕਾਂਗਰਸ ਨੇ ਏ ਆਈ ਸੰਮੇਲਨ ਨੂੰ ਰਾਜਨੀਤੀ ਦਾ ਅਖਾੜਾ ਬਣਾਇਆ: ਮੋਦੀ

ਮੇਰਠ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਵਿੱਚ ਆਲਮੀ ਮਸਨੂਈ ਬੌਧਿਕਤਾ (ਏ ਆਈ) ਸੰਮੇਲਨ ਦੌਰਾਨ ਕੀਤੇ ‘ਨੰਗੇ ਧੜ’ ਪ੍ਰਦਰਸ਼ਨ ਲਈ ਕਾਂਗਰਸ ਨੂੰ ਰੱਜ ਕੇ ਭੰਡਿਆ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਨੇ ਆਪਣੀ ‘ਗੰਦੀ ਤੇ ਨੰਗੀ’ (ਗੰਦੀ ਤੇ ਸ਼ਰਮਨਾਕ) ਸਿਆਸਤ ਲਈ ਕੌਮਾਂਤਰੀ…

ਭਾਰਤ-ਅਮਰੀਕਾ ਵਪਾਰ ਗੱਲਬਾਤ ਪੱਛੜੀ

ਨਵੀਂ ਦਿੱਲੀ: ਭਾਰਤ ਨੇ ਅਮਰੀਕੀ ਸੁਪਰੀਮ ਕੋਰਟ ਵੱਲੋਂ ਰਾਸ਼ਟਰਪਤੀ ਡੋਨਲਡ ਟਰੰਪ ਦੇ ਆਲਮੀ ਟੈਰਿਫਾਂ ਬਾਰੇ ਫੈਸਲੇ ’ਤੇ ਰੋਕ ਲਾਏ ਜਾਣ ਮਗਰੋਂ ਬਣੀ ਬੇਯਕੀਨੀ ਦੇ ਚਲਦਿਆਂ ਤਜਵੀਜ਼ਤ ਭਾਰਤ-ਅਮਰੀਕਾ ਅੰਤਰਿਮ ਵਪਾਰ ਸਮਝੌਤੇ ਦੇ ਕਾਨੂੰਨੀ ਪਹਿਲੂਆਂ ਨੂੰ ਅੰਤਿਮ ਰੂਪ ਦੇਣ ਲਈ ਵਪਾਰਕ ਵਫ਼ਦ ਵਾਸ਼ਿੰਗਟਨ…

ਨੰਗੇ ਧੜ ਪ੍ਰਦਰਸ਼ਨ ਜਨਤਕ ਵਿਵਸਥਾ ’ਤੇ ਸਿੱਧਾ ਹਮਲਾ ਕਰਾਰ

ਨਵੀਂ ਦਿੱਲੀ: ਦਿੱਲੀ ਦੀ ਇੱਕ ਅਦਾਲਤ ਨੇ ਕਿਹਾ ਹੈ ਕਿ ਏ ਆਈ ਪ੍ਰਭਾਵ ਸੰਮੇਲਨ ਵਾਲੀ ਜਗ੍ਹਾ ’ਤੇ ਪ੍ਰਦਰਸ਼ਨ ਕਰਨ ਲਈ ਗ੍ਰਿਫ਼ਤਾਰ ਕੀਤੇ ਗਏ ਭਾਰਤੀ ਯੂਥ ਕਾਂਗਰਸ ਦੇ ਵਰਕਰਾਂ ਦਾ ਵਿਵਹਾਰ ਕੋਈ ਜਾਇਜ਼ ਅਸਹਿਮਤੀ ਨਹੀਂ ਸੀ, ਸਗੋਂ ਇਹ ਜਨਤਕ ਵਿਵਸਥਾ ’ਤੇ…

ਹਰਿਆਣਾ ਸਰਕਾਰ ਦੇ ਬੈਂਕ ਖਾਤਿਆਂ ’ਚ 590 ਕਰੋੜ ਦੀ ਧੋਖਾਧੜੀ

ਮੁੰਬਈ: ਆਈ ਡੀ ਐੱਫ ਸੀ ਫਸਟ ਬੈਂਕ ਨੇ ਨਿੱਜੀ ਖੇਤਰ ਦੇ ਕਰਜ਼ਦਾਤਿਆਂ ਨਾਲ ਹਰਿਆਣਾ ਸਰਕਾਰ ਦੇ ਖਾਤਿਆਂ ਵਿੱਚ ਆਪਣੇ ਕਰਮਚਾਰੀਆਂ ਅਤੇ ਕੁੱਝ ਹੋਰ ਵਿਅਕਤੀਆਂ ਵੱਲੋਂ ਕੀਤੀ ਗਈ 590 ਕਰੋੜ ਰੁਪਏ ਦੀ ਧੋਖਾਧੜੀ ਦਾ ਖੁਲਾਸਾ ਕੀਤਾ ਹੈ। ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ…
ਚੰਡੀਗੜ੍ਹ ਵਿੱਚ ਕੌਮੀ ਔਸਤ ਨਾਲੋਂ 5 ਗੁਣਾ ਵੱਧ ਸ਼ਰਾਬ ਦੀ ਖਪਤ

ਚੰਡੀਗੜ੍ਹ ਵਿੱਚ ਕੌਮੀ ਔਸਤ ਨਾਲੋਂ 5 ਗੁਣਾ ਵੱਧ ਸ਼ਰਾਬ ਦੀ ਖਪਤ

ਚੰਡੀਗੜ੍ਹ: ਭਾਰਤ ਨੇ 2024-25 ਵਿੱਚ 'ਇੰਡੀਅਨ ਮੇਡ ਫੌਰਨ ਲਿਕਰ' (IMFL) ਦੇ 40 ਕਰੋੜ ਤੋਂ ਵੱਧ ਕੇਸ ਵੇਚੇ, ਜਿਸ ਨਾਲ ਇਹ ਦੁਨੀਆ ਦੇ ਸਭ ਤੋਂ ਵੱਡੇ ਅਤੇ ਤੇਜ਼ੀ ਨਾਲ ਵਧ ਰਹੇ ਸ਼ਰਾਬ ਦੇ ਬਾਜ਼ਾਰਾਂ ਵਿੱਚੋਂ ਇੱਕ ਬਣ ਗਿਆ ਹੈ। ਇਸ ਤਸਵੀਰ ਵਿੱਚ…
‘ਮੁੱਖ ਮੰਤਰੀ ਸਿਹਤ ਯੋਜਨਾ’: ਵਿਧਾਇਕਾਂ ਤੇ ਵਜ਼ੀਰਾਂ ਦੇ ਦੋਵੇਂ ਹੱਥ ਲੱਡੂ

‘ਮੁੱਖ ਮੰਤਰੀ ਸਿਹਤ ਯੋਜਨਾ’: ਵਿਧਾਇਕਾਂ ਤੇ ਵਜ਼ੀਰਾਂ ਦੇ ਦੋਵੇਂ ਹੱਥ ਲੱਡੂ

ਚੰਡੀਗਡ਼੍ਹ: ਪੰਜਾਬ ਸਰਕਾਰ ਵੱਲੋਂ ‘ਮੁੱਖ ਮੰਤਰੀ ਸਿਹਤ ਯੋਜਨਾ’ ਲਾਗੂ ਕਰਨ ਮਗਰੋਂ ਵਿਧਾਇਕਾਂ/ਸਾਬਕਾ ਵਿਧਾਇਕਾਂ ਅਤੇ ਵਜ਼ੀਰਾਂ ਦੇ ਦੋਵੇਂ ਹੱਥ ਲੱਡੂ ਹਨ। ਹਾਲਾਂਕਿ, ਪੰਜਾਬ ਸਰਕਾਰ ਨੇ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਹਰ ਬਾਸ਼ਿੰਦੇ ਨੂੰ ਮੈਡੀਕਲ ਸਹੂਲਤ ਲਈ ਕਵਰ ਕੀਤਾ ਹੈ ਪਰ ਵਿਧਾਇਕਾਂ/ਸਾਬਕਾ ਵਿਧਾਇਕਾਂ…
ਹਰਿਆਣਾ ਵਿਧਾਨ ਸਭਾ ਦਾ ਬਜਟ ਇਜਲਾਸ ਸ਼ੁਰੂ

ਹਰਿਆਣਾ ਵਿਧਾਨ ਸਭਾ ਦਾ ਬਜਟ ਇਜਲਾਸ ਸ਼ੁਰੂ

ਚੰਡੀਗੜ੍ਹ; ਹਰਿਆਣਾ ਵਿਧਾਨ ਸਭਾ ਦਾ ਬਜਟ ਇਜਲਾਸ ਅੱਜ ਸ਼ੁਰੂ ਹੋ ਗਿਆ ਹੈ। ਬਜਟ ਇਜਲਾਸ ਦੀ ਸ਼ੁਰੂਆਤ ਮੌਕੇ ਹਰਿਆਣਾ ਦੇ ਰਾਜਪਾਲ ਅਸੀਮ ਕੁਮਾਰ ਘੋਸ਼ ਵਿਧਾਨ ਸਭਾ ਪਹੁੰਚੇ ਜਿਨ੍ਹਾਂ ਨੂੰ ਸਲਾਮੀ ਦੇ ਕੇ ਸਵਾਗਤ ਕੀਤਾ ਗਿਆ। ਵਿਧਾਨ ਸਭਾ ਦਾ ਬਜਟ ਇਜਲਾਸ ਵੰਦੇ ਮਾਤਰਮ…
ਚੰਡੀਗੜ੍ਹ ਵਿੱਚ ਈ-ਵਹੀਕਲ ਖਰੀਦਣ ਵਾਲਿਆਂ ਨੂੰ ਨਹੀਂ ਮਿਲੇਗੀ ਲਾਭ ਰਾਸ਼ੀ!

ਚੰਡੀਗੜ੍ਹ ਵਿੱਚ ਈ-ਵਹੀਕਲ ਖਰੀਦਣ ਵਾਲਿਆਂ ਨੂੰ ਨਹੀਂ ਮਿਲੇਗੀ ਲਾਭ ਰਾਸ਼ੀ!

ਚੰਡੀਗੜ੍ਹ: ਸ਼ਹਿਰ ਵਿੱਚ ਇਲੈਕਟ੍ਰਿਕ ਵਹੀਕਲ (EV) ਨੀਤੀ ਦੀ ਬਾਕੀ ਬਚੀ ਮਿਆਦ ਦੇ ਦੌਰਾਨ ਇਲੈਕਟ੍ਰਿਕ ਕਾਰਾਂ ਦੀ ਖਰੀਦ 'ਤੇ ਖਰੀਦਦਾਰਾਂ ਨੂੰ ਕੋਈ ਪ੍ਰੋਤਸਾਹਨ (incentive) ਨਹੀਂ ਮਿਲ ਸਕਦਾ, ਭਾਵੇਂ ਕਿ ਯੂਟੀ ਪ੍ਰਸ਼ਾਸਨ ਨੇ ਪਿਛਲੇ ਸਾਲ ਜੁਲਾਈ ਵਿੱਚ ਇਸ ਲਾਭ ਲਈ ਕੋਟਾ 1,500 ਵਧਾ…
Ranveer Singh ਨੂੰ ਬਿਸ਼ਨੋਈ ਗੈਂਗ ਵੱਲੋਂ 10 ਕਰੋੜ ਫਿਰੌਤੀ ਦੀ ਧਮਕੀ

Ranveer Singh ਨੂੰ ਬਿਸ਼ਨੋਈ ਗੈਂਗ ਵੱਲੋਂ 10 ਕਰੋੜ ਫਿਰੌਤੀ ਦੀ ਧਮਕੀ

ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਨੂੰ ਕਥਿਤ ਤੌਰ 'ਤੇ ਲਾਰੈਂਸ ਬਿਸ਼ਨੋਈ ਗੈਂਗ ਤੋਂ ਜਾਨੋਂ ਮਾਰਨ ਦੀ ਧਮਕੀ ਅਤੇ 10 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਮਿਲੀ ਹੈ। ਐੱਨ ਡੀ ਟੀ ਵੀ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਹ ਧਮਕੀ ਸੰਯੁਕਤ…
T-20 World Cup: Afghanistan ਨੇ Canada ਨੂੰ 82 ਦੌੜਾਂ ਨਾਲ ਹਰਾਇਆ

T-20 World Cup: Afghanistan ਨੇ Canada ਨੂੰ 82 ਦੌੜਾਂ ਨਾਲ ਹਰਾਇਆ

ਚੇਨਈ: ਟੀ-20 ਵਿਸ਼ਵ ਕੱਪ ਦੇ ਮੈਚ ਵਿਚ ਅੱਜ ਅਫਗਾਨਿਸਤਾਨ ਨੇ ਕੈਨੇਡਾ ਨੂੰ 82 ਦੌੜਾਂ ਨਾਲ ਹਰਾ ਦਿੱਤਾ ਹੈ। ਅਫ਼ਗਾਨਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ 20 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ 'ਤੇ 200 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ। ਅਫ਼ਗਾਨਿਸਤਾਨ ਵੱਲੋਂ…
ਕਰਾਚੀ: ਗੈਸ ਲੀਕ ਧਮਾਕੇ ’ਚ 16 ਮੌਤਾਂ

ਕਰਾਚੀ: ਗੈਸ ਲੀਕ ਧਮਾਕੇ ’ਚ 16 ਮੌਤਾਂ

ਕਰਾਚੀ: ਇਥੇ ਰਿਹਾਇਸ਼ੀ ਇਮਾਰਤ ’ਚ ਸ਼ੱਕੀ ਗੈਸ ਲੀਕ ਧਮਾਕੇ ਵਿੱਚ ਘੱਟੋ-ਘੱਟ 16 ਵਿਅਕਤੀਆਂ ਦੀ ਮੌਤ ਹੋ ਗਈ, ਜਦੋਂਕਿ 14 ਜ਼ਖ਼ਮੀ ਹੋਏ। ਮ੍ਰਿਤਕਾਂ ਵਿੱਚ ਕਈ ਬੱਚੇ ਸ਼ਾਮਲ ਹਨ। ਪੁੁਲੀਸ ਅਧਿਕਾਰੀ ਜਮਸ਼ੇਦ ਅਸ਼ਰ ਨੇ ਕਿਹਾ, ‘‘ਧਮਾਕਾ ਤੜਕੇ ਸਾਢੇ ਚਾਰ ਵਜੇ ਦੇ ਕਰੀਬ…

ਟੈਕਸੀ ਡਰਾਈਵਰ ਨੂੰ ਥੱਪੜ ਮਾਰਨ ’ਤੇ ਭਾਰਤੀ ਮੂਲ ਦੀ ਸਿੰਗਾਪੁਰੀ ਮਹਿਲਾ ਨੂੰ ਜੇਲ੍ਹ

ਸਿੰਗਾਪੁਰ: ਭਾਰਤੀ ਮੂਲ ਦੀ ਸਿੰਗਾਪੁਰ ਵਾਸੀ ਮਹਿਲਾ ਨੂੰ ਥਾਣੇ ਵਿੱਚ ਕਿਰਾਇਆ ਮੰਗਣ ਬਦਲੇ ਟੈਕਸੀ ਡਰਾਈਵਰ ਨੂੰ ਥੱਪੜ ਮਾਰਨ ਦੇ ਦੋਸ਼ ਹੇਠ ਹੇਠ ਅੱਜ ਦੋ ਹਫ਼ਤਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ। ਮਹਿਲਾ ਮੁਲਜ਼ਮ ਸ਼ਾਲਿਨੀ ਦੇਵਰਾਜਨ (36) ਨੇ ਆਪਣਾ ਟੈਕਸੀ ਕਿਰਾਇਆ 24…
ਕੇਰਲ ਹਾਈ ਕੋਰਟ ਵੱਲੋਂ ‘Kerala Story 2’ ਦੇ ਨਿਰਮਾਤਾਵਾਂ ਅਤੇ CBFC ਨੂੰ ਨੋਟਿਸ ਜਾਰੀ

ਕੇਰਲ ਹਾਈ ਕੋਰਟ ਵੱਲੋਂ ‘Kerala Story 2’ ਦੇ ਨਿਰਮਾਤਾਵਾਂ ਅਤੇ CBFC ਨੂੰ ਨੋਟਿਸ ਜਾਰੀ

ਕੋਚੀ: ਕੇਰਲ ਹਾਈ ਕੋਰਟ ਨੇ ਕੰਨੂਰ ਦੇ ਇੱਕ ਨਿਵਾਸੀ ਵੱਲੋਂ ਫਿਲਮ ਦੀ ਸਰਟੀਫਿਕੇਸ਼ਨ ਰੱਦ ਕਰਨ ਅਤੇ ਇਸ ਦੇ ਟਾਈਟਲ (ਸਿਰਲੇਖ) 'ਤੇ ਮੁੜ ਵਿਚਾਰ ਕਰਨ ਸਮੇਤ ਹੋਰ ਸੋਧਾਂ ਦੇ ਨਿਰਦੇਸ਼ ਦੇਣ ਦੀ ਮੰਗ ਵਾਲੀ ਪਟੀਸ਼ਨ 'ਤੇ "ਦਿ ਕੇਰਲ ਸਟੋਰੀ 2 – ਗੋਜ਼…