Posted inUnited States
ਤੁਰਕੀ ਦੌਰੇ ਦੌਰਾਨ ਗੁਪਤ ਉਡਾਣ ਬਦਲਣ ਨਾਲ ਮੇਰੇ ਜਹਾਜ਼ ਨੂੰ ਸੀ ‘ਵੱਡਾ ਖ਼ਤਰਾ’: ਟਰੰਪ
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਪਿਛਲੇ ਮਹੀਨੇ ਤੁਰਕੀ ਵਿੱਚ ਯੂ ਐੱਸ ਸੀਕਰੇਟ ਸਰਵਿਸ ਦੇ ਕਹਿਣ ਉੱਤੇ ਗੁਪਤ ਰੂਪ ਵਿੱਚ ਆਪਣਾ ਜਹਾਜ਼ ਬਦਲ ਲਿਆ ਸੀ, ਪਰ ਜਿਸ ਜਹਾਜ਼ ਉੱਤੇ ਉਨ੍ਹਾਂ ਨੇ ਅੰਤ ਵਿੱਚ ਉਡਾਣ…




























