Posted inMansa
ਹਲਕੀਆਂ ਕਣੀਆਂ ਨੇ ਬਦਲਿਆਂ ਮੌਸਮ ਦਾ ਮਿਜਾਜ਼
ਮਾਨਸਾ: ਅੱਧੀ ਰਾਤ ਤੋਂ ਬਾਅਦ ਅਚਾਨਕ ਮੌਸਮ ਵਿੱਚ ਤਬਦੀਲੀ ਹੋਣ ਕਾਰਨ ਮਾਨਸਾ ਇਲਾਕੇ ਵਿੱਚ ਦਿਨ ਚੜ੍ਹਦਿਆਂ ਹੀ ਹਲਕੀਆਂ ਕਣੀਆਂ ਦੇ ਨਾਲ ਨਾਲ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਇਸ ਮੌਸਮ ਦੇ ਮਿਜਾਜ਼ ਕਾਰਨ ਕਈ ਦਿਨਾਂ ਤੋਂ ਦਿਨ ਵੇਲੇ ਪੈਣ ਲੱਗੀ ਗਰਮੀ ਦੇ…





