ਬੱਚਿਆਂ ਨੇ ਰਲ-ਮਿਲ ਕੇ ਦੁਸਹਿਰਾ ਮਨਾਇਆ

ਬੱਚਿਆਂ ਨੇ ਰਲ-ਮਿਲ ਕੇ ਦੁਸਹਿਰਾ ਮਨਾਇਆ

ਜਲੰਧਰ ਵਿੱਚ ਕਾਜ਼ੀ ਮੰਡੀ ਦੇ ਨੇੜੇ ਮੁਹੱਲਾ ਦੌਲਤਪੁਰੀ ਵਿਚ ਮੁਹੱਲੇ ਦੇ ਬੱਚਿਆਂ ਨੇ ਦੁਸਿਹਰਾ ਮਨਾਉਂਦਿਆਂ ਮਿਲ ਕੇ ਰਾਵਣ ਦਹਨ ਕੀਤਾ। ਇਸ ਮੌਕੇ ਪੁਸ਼ਕਰ ਰਿਹਾਨ, ਹਰਸ਼ ਰਿਹਾਨ, ਸੋਹਮ, ਦਿਵਗਿਆ, ਵਾਨਿਆ ਅਤੇ ਹੋਰ ਬੱਚੇ ਸ਼ਾਮਲ ਸਨ। ਤਸਵੀਰ: ਮਨੀਸ਼ ਰਿਹਾਨ
ਜਲੰਧਰ ਦੇ ਵਾਰਡ ਨੰਬਰ 40 ਤੋਂ ਅਜੇ ਬੱਬਲ ਭਗਤ ਲੜਨਗੇ ਨਗਰ-ਨਿਗਮ ਦੀਆ ਚੋਣਾਂ

ਜਲੰਧਰ ਦੇ ਵਾਰਡ ਨੰਬਰ 40 ਤੋਂ ਅਜੇ ਬੱਬਲ ਭਗਤ ਲੜਨਗੇ ਨਗਰ-ਨਿਗਮ ਦੀਆ ਚੋਣਾਂ

ਜਲੰਧਰ ( ਵਰਿੰਦਰ ਸਿੰਘ ) ਜਲੰਧਰ ਦੇ ਵਾਰਡ ਨੰਬਰ 40 ਤੋਂ ਸਮਾਜ ਸੇਵੀ ਅਜੇ ਬੱਬਲ ਭਗਤ ਜੋ ਕਿ ਸਮਾਜ ਹਿੱਤ ਵਿੱਚ ਲੋਕ ਸੇਵਾ ਕਰਦੇ ਹਨ ਜਿਨ੍ਹਾਂ ਦੇ ਵੱਲੋਂ ਕੋਰੋਨਾ ਦੌਰਾਨ ਵੀ ਕਈ ਸੇਵਾਵਾਂ ਲੋਕ ਹਿੱਤ ਵਿੱਚ ਕੀਤੀਆਂ ਗਈਆਂ ਕੋਰੋਨਾ ਕਾਲ…
ਜੇ ਧਰਮ ਪਰਿਵਰਤਨ ਹੋ ਰਿਹੈ ਤਾਂ ਇਸ ਪਿੱਛੇ ਸ਼੍ਰੋਮਣੀ ਕਮੇਟੀ ਦੀ ਨਾਕਾਮੀ; ਰਵਨੀਤ ਬਿੱਟੂ

ਜੇ ਧਰਮ ਪਰਿਵਰਤਨ ਹੋ ਰਿਹੈ ਤਾਂ ਇਸ ਪਿੱਛੇ ਸ਼੍ਰੋਮਣੀ ਕਮੇਟੀ ਦੀ ਨਾਕਾਮੀ; ਰਵਨੀਤ ਬਿੱਟੂ

ਪੰਜਾਬ ਵਿੱਚ ਧਰਮ ਪਰਿਵਰਤਨ ਦੇ ਮੁੱਦਾ ਭਖਿਆ ਹੋਇਆ ਹੈ, ਜਿਸ ਨੂੰ ਲੈ ਕੇ ਸਿੱਖ ਮਿਸ਼ਨਰੀਆਂ ਅਤੇ ਨਿਹੰਗ ਸਿੰਘਾਂ ਵਿੱਚ ਝਗੜਾ ਵੀ ਹੋਇਆ। ਮਾਮਲੇ ਵਿੱਚ 150 ਨਿਹੰਗ ਸਿੰਘਾਂ ਵਿਰੁੱਧ ਕੇਸ ਵੀ ਦਰਜ ਹੋਇਆ ਹੈ। ਮਾਮਲੇ ਉਪਰ ਕਾਂਗਰਸ ਪਾਰਟੀ ਦੇ ਮੈਂਬਰ ਪਾਰਲੀਮੈਂਟ…
ਰਾਸ਼ਨ ਡੀਪੂ ਹੋਲਡਰਜ਼ ਵੈਲਫੇਅਰ ਸੁਸਾਇਟੀ ਦਾ ਵਫ਼ਦ ਜਵਾਇੰਟ ਡਾਇਰੈਕਟਰ ਨੂੰ ਮਿਲ਼ਿਆ

ਰਾਸ਼ਨ ਡੀਪੂ ਹੋਲਡਰਜ਼ ਵੈਲਫੇਅਰ ਸੁਸਾਇਟੀ ਦਾ ਵਫ਼ਦ ਜਵਾਇੰਟ ਡਾਇਰੈਕਟਰ ਨੂੰ ਮਿਲ਼ਿਆ

ਜਲੰਧਰ (ਮਨੀਸ਼ ਰਿਹਾਨ) ਰਾਸ਼ਨ ਡੀਪੂ ਹੋਲਡਰਜ਼ ਵੈਲਫੇਅਰ ਸੁਸਾਇਟੀ (ਰਜਿ.) ਜਲੰਧਰ ਦਾ ਇਕ ਵਫ਼ਦ ਹਰਦੀਪ ਸਿੰਘ ਚੇਅਰਮੈਨ ਅਤੇ ਦਰਸ਼ਨ ਲਾਲ ਭਸੀਨ ਪ੍ਰਧਾਨ ਦੀ ਅਗਵਾਈ ਹੇਠ ਜਵਾਇੰਟ ਡਾਇਰੈਕਟਰ ਖੁਰਾਕ ਤੇ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਪੰਜਾਬ ਸ. ਅਜੇਵੀਰ ਸਰੋਏ ਜੀ ਨੂੰ ਅਨਾਜ…
ਕ੍ਰਾਂਤੀਕਾਰੀ ਪ੍ਰੈਸ ਕਲੱਬ ਅਤੇ ਮਾਨਵ ਸੇਵਾ ਵੈਲਫੇਅਰ ਸੁਸਾਇਟੀ ਵਲੋਂ ਅਜ਼ਾਦੀ ਦਿਹਾੜਾ ਮਨਾਇਆ ਗਿਆ

ਕ੍ਰਾਂਤੀਕਾਰੀ ਪ੍ਰੈਸ ਕਲੱਬ ਅਤੇ ਮਾਨਵ ਸੇਵਾ ਵੈਲਫੇਅਰ ਸੁਸਾਇਟੀ ਵਲੋਂ ਅਜ਼ਾਦੀ ਦਿਹਾੜਾ ਮਨਾਇਆ ਗਿਆ

ਅਬ ਤੱਕ ਨਿਊਜਲਾਈਨ, ਵਰਲਡ ਪੰਜਾਬੀ ਨਿਊਜ਼ ਅਤੇ ਯੂਨੀਵਰਸਲ ਪਲਸ ਨਿਊਜ਼ ਵੱਲੋਂ ਪਲਾਸਟਿਕ ਦੇ ਵਿਰੁੱਧ “ਮੇਰਾ ਘਰ ਪਲਾਸਟਿਕ ਮੁਕਤ” ਮੁਹਿੰਮ ਦਾ ਕੀਤਾ ਗਿਆ ਆਗਾਜ਼ ਆਪਣੇ ਆਪ ਨੂੰ ਟਰੈਫਿਕ ਚਲਾਨਾਂ ਤੋਂ ਅਤੇ ਆਪਣੇ ਚੁਗਿਰਦੇ ਨੂੰ ਪਲਾਸਟਿਕ ਤੋਂ ਦੁਆਓ ਅਜ਼ਾਦੀ: ਰੁਪਿੰਦਰ ਸਿੰਘ ਅਰੋੜਾ…
ਨੀਲੇ ਕਾਰਡ ਧਾਰਕਾਂ ਨੂੰ ਮੁਫਤ ਕਣਕ ਵੰਡੀ

ਨੀਲੇ ਕਾਰਡ ਧਾਰਕਾਂ ਨੂੰ ਮੁਫਤ ਕਣਕ ਵੰਡੀ

ਜਲੰਧਰ (ਮਨੀਸ਼ ਰਿਹਾਨ)- ਆਮ ਆਦਮੀ ਪਾਰਟੀ ਉੱਤਰੀ ਹਲਕਾ ਇੰਚਾਰਜ ਦਿਨੇਸ਼ ਢੱਲ ਦੇ ਸਹਿਯੋਗ ਨਾਲ ਵਾਰਡ ਨੰ: 53 ਦੇ ਨੀਲੇ ਕਾਰਡ ਧਾਰਕ ਪਰਿਵਾਰਾਂ ਨੂੰ ਆਪ ਨੇਤਾ ਅਤੇ ਸਮਾਜ ਸੇਵਕ ਨਵਦੀਪ ਮਦਾਨ ਨੈਡੀ ਨੇ ਮੁਫਤ ਕਣਕ ਵੰਡੀ। ਇਸ ਮੌਕੇ ਉਹਨਾਂ ਨਾਲ ਡਿਪੂ…
ਡੀ.ਏ.ਵੀ. ਬਿਲਗਾ ਵਿੱਚ ਲਗਾਈ ਗਈ ਛਬੀਲ

ਡੀ.ਏ.ਵੀ. ਬਿਲਗਾ ਵਿੱਚ ਲਗਾਈ ਗਈ ਛਬੀਲ

ਬਿਲਗਾ (ਇਕਬਾਲ) ਐਸ.ਆਰ.ਟੀ. ਡੀ.ਏ.ਵੀ. ਪਬਲਿਕ ਸਕੂਲ ਬਿਲਗਾ ਵਿੱਚ ਛਬੀਲ ਲਗਾਈ ਗਈ । ਠੰਢੇ ਮਿੱਠੇ ਪਾਣੀ ਦੀ ਛਬੀਲ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਿਆਹ ਪੁਰਬ ਦੇ ਮੌਕੇ ਤੇ ਲਗਾਈ ਗਈ । ਵਰਨਣ ਯੋਗ ਹੈ ਕਿ ਸ੍ਰੀ ਗੁਰੂ ਅਰਜਨ…
ਡੀਸੀ ਨੇ 99 ਕਲੋਨਾਈਜ਼ਰਾਂ ਤੇ ਪਰਚਾ ਦਰਜ ਕਰਨ ਦੇ ਹੁਕਮ ਕੀਤੇ ਜਾਰੀ

ਡੀਸੀ ਨੇ 99 ਕਲੋਨਾਈਜ਼ਰਾਂ ਤੇ ਪਰਚਾ ਦਰਜ ਕਰਨ ਦੇ ਹੁਕਮ ਕੀਤੇ ਜਾਰੀ

ਜਲੰਧਰ (ਪੂਜਾ ਸ਼ਰਮਾ) ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਨੇ ਪੁਲਿਸ ਵਿਭਾਗ ਨੂੰ ਜ਼ਿਲ੍ਹੇ ਵਿੱਚ ਪਿਛਲੇ ਦੋ ਸਾਲਾਂ ਦੌਰਾਨ ਨਜਾਇਜ਼ ਕਲੋਨੀਆਂ ਵਿਕਸਤ ਕਰਨ ਤੇ 99 ਕਲੋਨਾਈਜ਼ਰਾਂ ਵਿਰੁੱਧ ਪੰਜਾਬ ਅਪਾਰਟਮੈਂਟ ਅਤੇ ਪ੍ਰਾਪਰਟੀ ਰੈਗੂਲੇਸ਼ਨ ਐਕਟ, ਪੀ.ਏ.ਪੀ.ਆਰ.ਏ. ਤਹਿਤ ਐਫ ਆਈ ਆਰ ਦਰਜ ਕਰਨ ਲਈ ਕਿਹਾ।…
8 ਘੰਟੇ ਦੀ ਮੁਸ਼ੱਕਤ ਮਗਰੋਂ ਬੋਰਵੈੱਲ ‘ਚੋਂ ਬਾਹਰ ਕੱਢੇ ਗਏ 6 ਸਾਲਾ ਰਿਤਿਕ ਦੀ ਹੋਈ ਮੌਤ

8 ਘੰਟੇ ਦੀ ਮੁਸ਼ੱਕਤ ਮਗਰੋਂ ਬੋਰਵੈੱਲ ‘ਚੋਂ ਬਾਹਰ ਕੱਢੇ ਗਏ 6 ਸਾਲਾ ਰਿਤਿਕ ਦੀ ਹੋਈ ਮੌਤ

ਹੁਸ਼ਿਆਰਪੁਰ: ਪੰਜਾਬ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਗੜ੍ਹਦੀਵਾਲਾ ਖੇਤਰ ਦੇ ਪਿੰਡ ਬੈਰਾਮਪੁਰ ਦੇ ਬੋਰਵੈੱਲ 'ਚ ਡਿੱਗਾ 6 ਸਾਲਾ ਬੱਚਾ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਇਸ ਦੇ ਨਾਲ ਹੀ ਹੁਣ ਬੱਚੇ ਨੂੰ ਤੁਰੰਤ ਹਸਪਤਾਲ ਲਜਾਇਆ ਗਿਆ ਹੈ ਜਿੱਥੇ ਡਾਕਟਰਾਂ ਨੇ ਬੱਚੇ ਨੂੰ…
ਦਲਜੀਤ ਦੁਸਾਂਝ ਦਾ ਫਗਵਾੜਾ ਸ਼ੋਅ ਵਿਵਾਦ ‘ਚ; ਪੁਲਿਸ ਨੇ ਕੀਤਾ ਮਾਮਲਾ ਦਰਜ

ਦਲਜੀਤ ਦੁਸਾਂਝ ਦਾ ਫਗਵਾੜਾ ਸ਼ੋਅ ਵਿਵਾਦ ‘ਚ; ਪੁਲਿਸ ਨੇ ਕੀਤਾ ਮਾਮਲਾ ਦਰਜ

ਜਲੰਧਰ (ਪੂਜਾ ਸ਼ਰਮਾ) ਪੰਜਾਬੀ ਅਭਿਨੇਤਾ ਅਤੇ ਗਾਇਕ ਦਿਲਜੀਤ ਦੋਸਾਂਝ, ਆਪਣੀ ਖੂਬਸੂਰਤ ਸ਼ਖ਼ਸੀਅਤ, ਅਟੂਟ ਪ੍ਰਤਿਭਾ, ਅਤੇ ਸੰਪੂਰਨ, ਆਨ-ਸਕਰੀਨ ਦਿੱਖ, ਲਈ ਪਿਆਰੇ ਹਨ ਆਪਣੇ ਬੌਰਨ ਟੂ ਸ਼ਾਈਨ ਵਰਲਡ ਟੂਰ 2022 ਦੀ ਸਫਲਤਾ ਦਾ ਆਨੰਦ ਲੈ ਰਹੇ ਹਨ। ਪਰ ਅਜਿਹਾ ਲੱਗਦਾ ਹੈ ਕਿ…
ਡਿਪਟੀ ਕਮਿਸ਼ਨਰ ਵੱਲੋਂ ਲੋਕਾਂ ਨੂੰ ਭੀੜ ਵਾਲੀ ਥਾਂਵਾਂ ਤੇ ਮਾਸਕ ਪਹਿਨਣ ਦੀ ਅਪੀਲ

ਡਿਪਟੀ ਕਮਿਸ਼ਨਰ ਵੱਲੋਂ ਲੋਕਾਂ ਨੂੰ ਭੀੜ ਵਾਲੀ ਥਾਂਵਾਂ ਤੇ ਮਾਸਕ ਪਹਿਨਣ ਦੀ ਅਪੀਲ

ਹੁਣ ਤੱਕ ਕੋਵਿਡ ਵੈਕਸੀਨ ਦੀਆਂ 35,52 ਲੱਖ ਤੋਂ ਵੱਧ ਖੁਰਾਕਾਂ ਲਗਾਈਆਂ: ਘਨਸ਼ਿਆਮ ਥੋਰੀ ਜਲੰਧਰ (ਪੂਜਾ ਸ਼ਰਮਾ) ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਭੀੜ ਵਾਲੀਆਂ ਥਾਵਾਂ ਤੇ ਮਾਸਕ ਪਹਿਨਣ ਦੀ ਅਪੀਲ ਕਰਦਿਆਂ ਖਾਸ ਤੌਰ ਤੇ ਬੰਦ ਚੁਗਿਰਦੇ ਵਿੱਚ…
2007 ਬੈਚ ਦੇ ਆਈ.ਪੀ.ਐੱਸ. ਅਧਿਕਾਰੀ ਭੂਪਤੀ ਨੇ ਡੀਆਈਜੀ ਜਲੰਧਰ ਰੇਂਜ ਵਜੋਂ ਅਹੁਦਾ ਸੰਭਾਲਿਆ

2007 ਬੈਚ ਦੇ ਆਈ.ਪੀ.ਐੱਸ. ਅਧਿਕਾਰੀ ਭੂਪਤੀ ਨੇ ਡੀਆਈਜੀ ਜਲੰਧਰ ਰੇਂਜ ਵਜੋਂ ਅਹੁਦਾ ਸੰਭਾਲਿਆ

ਪੁਲਿਸ-ਪਬਲਿਕ ਤਾਲਮੇਲ ਦੀ ਮਜ਼ਬੂਤੀ, ਸਾਈਬਰ ਕ੍ਰਾਈਮ ਕੰਟਰੋਲ ਅਤੇ ਜੁਰਮ ਦੀ ਰੋਕਥਾਮ ਹੋਣਗੀਆਂ ਤਰਜੀਹਾਂ: ਐਸ ਭੂਪਤੀ ਜਲੰਧਰ (ਪੂਜਾ ਸ਼ਰਮਾ) 2007 ਬੈਚ ਦੇ ਆਈ ਪੀ ਐੱਸ ਅਧਿਕਾਰੀ ਐਸ ਭੂਪਤੀ ਨੇ ਜਲੰਧਰ ਰੇਂਜ ਦੇ ਡੀਆਈਜੀ ਵਜੋਂ ਅਹੁਦਾ ਸੰਭਾਲਦਿਆਂ ਕਿਹਾ ਕਿ ਪੁਲੀਸ ਨਾਲ ਲੋਕਾਂ…
ਲੁੱਟਾਂ-ਖੋਹਾਂ ਕਰਨ ਵਾਲੇ 2 ਗਿਰੋਹਾਂ ਦੇ 4 ਦੋਸ਼ੀ, 3 ਦੇਸੀ ਹਥਿਆਰਾਂ ਅਤੇ 2 ਵਾਹਨਾਂ ਸਮੇਤ ਗ੍ਰਿਫ਼ਤਾਰ

ਲੁੱਟਾਂ-ਖੋਹਾਂ ਕਰਨ ਵਾਲੇ 2 ਗਿਰੋਹਾਂ ਦੇ 4 ਦੋਸ਼ੀ, 3 ਦੇਸੀ ਹਥਿਆਰਾਂ ਅਤੇ 2 ਵਾਹਨਾਂ ਸਮੇਤ ਗ੍ਰਿਫ਼ਤਾਰ

ਜਲੰਧਰ (ਪੂਜਾ ਸ਼ਰਮਾ) ਜ਼ਿਲ੍ਹਾ ਜਲੰਧਰ ਦਿਹਾਤੀ ਥਾਣਾ ਪਤਾਰਾ ਦੀ ਪੁਲਿਸ ਵੱਲੋਂ ਲੁੱਟਾਂ-ਖੋਹਾਂ ਕਰਨ ਵਾਲੇ ਦੋ ਗਰੋਹਾਂ ਚਾਰ ਦੋਸ਼ੀਆਂ ਨੂੰ 3 ਦੇਸੀ ਹਥਿਆਰਾਂ ਅਤੇ 2 ਵਾਹਨਾਂ ਸਮੇਤ ਨੂੰ ਗਿਰਫਤਾਰ ਕਰਕੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ…
ਲੁਟੇਰਿਆਂ ਵੱਲੋਂ ਵੱਡੀ ਵਾਰਦਾਤ, ਗੱਡੀ ਦਾ ਸ਼ੀਸ਼ਾ ਤੋੜ ਪੈਸਿਆਂ ਨਾਲ ਭਰਿਆ ਬੈਗ ਲੈ ਹੋਏ ਫ਼ਰਾਰ

ਲੁਟੇਰਿਆਂ ਵੱਲੋਂ ਵੱਡੀ ਵਾਰਦਾਤ, ਗੱਡੀ ਦਾ ਸ਼ੀਸ਼ਾ ਤੋੜ ਪੈਸਿਆਂ ਨਾਲ ਭਰਿਆ ਬੈਗ ਲੈ ਹੋਏ ਫ਼ਰਾਰ

ਜਲੰਧਰ (ਪੂਜਾ ਸ਼ਰਮਾ) ਸ਼ਹਿਰ ਵਿਚ ਲਗਾਤਾਰ ਚੋਰਾਂ ਦੇ ਹੋਸਲੇ ਦਿਨੋਂ-?ਦਿਨ ਵਧਦੇ ਜਾ ਰਹੇ ਹਨ। ਜਾਣਕਾਰੀ ਮੁਤਾਬਕ ਅਵਤਾਰ ਨਗਰ ਦੇ ਨਾਲ ਲਗਦੇ ਤੇਜ ਮੋਹਨ ਨਗਰ ਵਿੱਚ ਬੀਤੀ ਰਾਤ ਚੋਰਾਂ ਨੇ ਘਰ ਦੇ ਬਾਹਰ ਖੜ੍ਹੀ ਗੱਡੀ ਜਿਸ ਦਾ ਨੰਬਰ PB32Z0090 ਹੈ, ਉਸ…
ਇਰਾਦਾ ਕਤਲ ਕੇਸ ਦੇ ਲੋੜੀਂਦੇ ਦੋਸ਼ੀ ਪਾਸੋਂ ਭਾਰੀ ਮਾਤਰਾ ਵਿੱਚ ਨਸ਼ਾ ਬਰਾਮਦ

ਇਰਾਦਾ ਕਤਲ ਕੇਸ ਦੇ ਲੋੜੀਂਦੇ ਦੋਸ਼ੀ ਪਾਸੋਂ ਭਾਰੀ ਮਾਤਰਾ ਵਿੱਚ ਨਸ਼ਾ ਬਰਾਮਦ

ਜਲੰਧਰ (ਪੂਜਾ ਸ਼ਰਮਾ) ਸਵਪਨ ਸ਼ਰਮਾ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜਲੰਧਰ ਦਿਹਾਤੀ ਪੁਲਿਸ ਵੱਲੋਂ ਨਸ਼ਾ ਤਸਕਰਾਂ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾਈ ਗਈ, ਜਿਸ ਦੇ ਤਹਿਤ ਇਕ ਨੌਜਵਾਨ ਨੂੰ ਕਾਬੂ ਕਰਕੇ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥ ਬਰਾਮਦ ਕਰਕੇ ਵੱਡੀ…
1.21 ਲੱਖ ਤੋਂ ਵੱਧ ਇੰਤਕਾਲ ਕਰਕੇ ਸੂਬੇ ਭਰ ‘ਚ ਜਲੰਧਰ ਨੇ ਸਭ ਤੋਂ ਘੱਟ ਪੈਡੈਂਸੀ ‘ਚ ਹਾਸਲ ਕੀਤਾ ਮੋਹਰੀ ਸਥਾਨ: ਡਿਪਟੀ ਕਮਿਸ਼ਨਰ

1.21 ਲੱਖ ਤੋਂ ਵੱਧ ਇੰਤਕਾਲ ਕਰਕੇ ਸੂਬੇ ਭਰ ‘ਚ ਜਲੰਧਰ ਨੇ ਸਭ ਤੋਂ ਘੱਟ ਪੈਡੈਂਸੀ ‘ਚ ਹਾਸਲ ਕੀਤਾ ਮੋਹਰੀ ਸਥਾਨ: ਡਿਪਟੀ ਕਮਿਸ਼ਨਰ

ਜਲੰਧਰ ਜ਼ਿਲ੍ਹੇ ਵਿਚ ਸੂਬੇ ਭਰ ‘ਚ ਸਭ ਤੋਂ ਘੱਟ ਸਿਰਫ 1.75 ਫੀਸਦੀ ਇੰਤਕਾਲ ਬਕਾਇਆ ਜਲੰਧਰ (ਪੂਜਾ ਸ਼ਰਮਾ) ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਅੱਜ ਦੱਸਿਆ ਕਿ ਜ਼ਿਲ੍ਹਾ ਜਲੰਧਰ ਨੇ ਨਿਰਧਾਰਤ ਸਮਾਂ-ਸੀਮਾ ਅੰਦਰ ਜਾਇਦਾਦਾਂ ਦੇ ਵੱਧ ਤੋਂ ਵੱਧ ਇੰਤਕਾਲਾਂ ਨੂੰ ਯਕੀਨੀ ਬਣਾ…

ਪੰਜਾਬ ਦੀਆਂ ਸਾਰੀਆਂ ਵਿਦਿਅਕ ਸੰਸਥਾਵਾਂ ਰੋਸ ਵਜੋਂ 11 ਅਪ੍ਰੈਲ ਨੂੰ ਬੰਦ

ਜਲੰਧਰ/ਕੋਟਕਪੂਰਾ (ਪੂਜਾ ਸ਼ਰਮਾ/ਗੁਰਮੀਤ ਸਿੰਘ ਮੀਤਾ) ਨਰਸਿੰਗ ਐਸੋਸੀਏਸ਼ਨ ਪੰਜਾਬ ਦੇ ਸੱਦੇ ’ਤੇ ਸੂਬੇ ਦੀਆਂ ਸਾਰੀਆਂ ਸੰਸਥਾਵਾਂ 11 ਅਪ੍ਰੈਲ ਦਿਨ ਸੋਮਵਾਰ ਨੂੰ ਰੋਸ ਜਲੰਧਰਵਜੋਂ ਬੰਦ ਰਹਿਣਗੀਆਂ, ਨਰਸਿੰਗ ਐਸੋਸੀਏਸ਼ਨ ਦੇ ਸੂਬਾਈ ਪ੍ਰਧਾਨ ਡਾ ਮਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਪਿਛਲੇ ਦਿਨੀਂ ਗੁਰਦਾਸਪੁਰ ਦੇ…
ਪੁਲਿਸ ਕਰਮਚਾਰੀਆਂ ਦਾ ਜਨਮ ਦਿਨ ਮਨਾਇਆ ਗਿਆ

ਪੁਲਿਸ ਕਰਮਚਾਰੀਆਂ ਦਾ ਜਨਮ ਦਿਨ ਮਨਾਇਆ ਗਿਆ

ਜਲੰਧਰ (ਪੂਜਾ ਸ਼ਰਮਾ) ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਚੰਡੀਗੜ੍ਹ ਦੇ ਹੁਕਮਾਂ ਨਾਲ ਪੁਲਿਸ ਅਧਿਕਾਰੀਆਂ/ਪੁਲਿਸ ਕਰਮਚਾਰੀਆਂ ਦੇ ਜਨਮ ਦਿਨ ਤੇ ਸ਼ੁਭਕਾਮਨਾਵਾਂ ਦੇਣ ਸਬੰਧੀ ਮਾਨਯੋਗ ਪੁਲਿਸ ਕਮਿਸ਼ਨਰ, ਜਲੰਧਰ ਸ੍ਰੀ ਗੁਰਪ੍ਰੀਤ ਸਿੰਘ ਤੂਰ ਆਈ ਪੀ ਐਸ, ਅਤੇ ਧਰਮ ਵੀਰ ਸਿੰਘ, ਪੀ ਪੀ ਐਸ…
ਜ਼ਿਲੇ ਚ ਚੋਣਾਂ ਲੜਨ ਵਾਲੇ ਸਮੂਹ ਉਮੀਦਵਾਰਾਂ ਦੇ ਖਰਚਾ ਰਜਿਸਟਰਾਂ ਦਾ ਸ਼ੈਡੋ ਖਰਚਾ ਰਜਿਸਟਰਾਂ ਨਾਲ ਅੰਤਿਮ ਮਿਲਾਨ

ਜ਼ਿਲੇ ਚ ਚੋਣਾਂ ਲੜਨ ਵਾਲੇ ਸਮੂਹ ਉਮੀਦਵਾਰਾਂ ਦੇ ਖਰਚਾ ਰਜਿਸਟਰਾਂ ਦਾ ਸ਼ੈਡੋ ਖਰਚਾ ਰਜਿਸਟਰਾਂ ਨਾਲ ਅੰਤਿਮ ਮਿਲਾਨ

ਜਲੰਧਰ (ਪੂਜਾ ਸ਼ਰਮਾ) ਵਿਧਾਨ ਸਭਾ ਚੋਣਾਂ ਲੜਨ ਵਾਲੇ ਉਮੀਦਵਾਰ ਵੱਲੋਂ ਚੋਣਾਂ ਵਿੱਚ ਖਰਚ ਕੀਤੇ ਗਏ ਇਕ ਇਕ ਪੈਸੇ ਦਾ ਹਿਸਾਬ ਕਿਤਾਬ ਨੂੰ ਯਕੀਨੀ ਬਣਾਉਣ ਦੀ ਅੰਨ੍ਹੀ ਵਚਨਬੱਧਤਾ ਸਿਹਤ ਸੋਮਵਾਰ ਜਿਲ੍ਹੇ ਦੇ 9 ਵਿਧਾਨ ਸਭਾ ਹਲਕਿਆਂ ਵਿਚ ਚੋਣਾਂ ਲੜਨ ਵਾਲੇ ਉਮੀਦਵਾਰਾਂ…
ਨਾਜਾਇਜ਼ ਕਲੋਨੀਆਂ ਦੀ ਭਰਮਾਰ, ਜਲੰਧਰ ਫਗਵਾੜਾ ਰੋਡ ਤੇ ਕੱਟੀ ਜਾ ਰਹੀ ਵੱਡੀ ਕਲੋਨੀ

ਨਾਜਾਇਜ਼ ਕਲੋਨੀਆਂ ਦੀ ਭਰਮਾਰ, ਜਲੰਧਰ ਫਗਵਾੜਾ ਰੋਡ ਤੇ ਕੱਟੀ ਜਾ ਰਹੀ ਵੱਡੀ ਕਲੋਨੀ

ਜਲੰਧਰ (ਪੂਜਾ ਸ਼ਰਮਾ) ਪੰਜਾਬ ਵਿੱਚ ਨਾਜਾਇਜ਼ ਕਲੋਨੀਆਂ ਦੀ ਭਰਮਾਰ ਵੱਧਦੀ ਜਾ ਰਹੀ ਹੈ। ਇਸ ਤਰਾਂ ਦਾ ਹੀ ਇੱਕ ਤਾਜ਼ਾ ਮਾਮਲਾ ਜਲੰਧਰ ਫਗਵਾੜਾ ਰੋਡ ‘ਤੇ ਪੈਂਦੇ ਪਿੰਡ ਹਰਦਾਸਪੁਰ ਨੇੜੇ ਲਵਲੀ ਯੂਨੀਵਰਸਿਟੀ ਦੇ ਨਜ਼ਦੀਕ ਦੇਖਣ ਨੂੰ ਮਿਲਿਆ ਹੈ ਜਿੱਥੇ ਕਿ ਭੂ ਮਾਫ਼ੀਆ…
ਮੋਦੀ ਨੇ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਵਿਚ ਸਫਲ ਹੋਣ ਦੇ ਦਿੱਤੇ ਸੁਝਾਅ

ਮੋਦੀ ਨੇ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਵਿਚ ਸਫਲ ਹੋਣ ਦੇ ਦਿੱਤੇ ਸੁਝਾਅ

ਜਲੰਧਰ (ਪੂਜਾ ਸ਼ਰਮਾ) ਕੇਂਦਰੀ ਵਿਦਿਆਲੇ ਨੰਬਰ 4 ਜਲੰਧਰ ਕੈਂਟ ਵਿਖੇ ਮਿਤੀ 1 ਅਪ੍ਰੈਲ 2022 ਨੂੰ ਪ੍ਰੀਖਿਆ 'ਤੇ ਚਰਚਾ 5.0 ਦਾ ਸਿੱਧਾ ਪ੍ਰਸਾਰਨ ਦਿਖਾਇਆ ਗਿਆ ਜਿਸ ਦਾ ਆਰੰਭ 11 ਵਜੇ ਹੋਇਆ। ਇਸ ਪ੍ਰੋਗਰਾਮ ਦੀ ਅਗਵਾਈ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ…
ਚੋਣ ਲੜਨ ਵਾਲੇ ਸਮੂਹ ਉਮੀਦਵਾਰ ਆਪਣੇ ਚੋਣ ਖਰਚੇ ਦਾ ਮੁਕੰਮਲ ਤੇ ਦਰੁਸਤ ਲੇਖਾ-ਜੋਖਾ 9 ਅਪ੍ਰੈਲ ਤੱਕ ਜਮ੍ਹਾ ਕਰਵਾਉਣ: ਡਿਪਟੀ ਕਮਿਸ਼ਨਰ

ਚੋਣ ਲੜਨ ਵਾਲੇ ਸਮੂਹ ਉਮੀਦਵਾਰ ਆਪਣੇ ਚੋਣ ਖਰਚੇ ਦਾ ਮੁਕੰਮਲ ਤੇ ਦਰੁਸਤ ਲੇਖਾ-ਜੋਖਾ 9 ਅਪ੍ਰੈਲ ਤੱਕ ਜਮ੍ਹਾ ਕਰਵਾਉਣ: ਡਿਪਟੀ ਕਮਿਸ਼ਨਰ

ਕਿਹਾ, ਅਜਿਹਾ ਨਾ ਕਰਨ ਤੇ ਭਾਰਤ ਚੋਣ ਕਮਿਸ਼ਨ ਵੱਲੋਂ ਸਬੰਧਤ ਉਮੀਦਵਾਰ ਕੀਤਾ ਜਾ ਸਕਦਾ ਅਯੋਗ ਕਰਾਰ ਜਲੰਧਰ (ਪੂਜਾ ਸ਼ਰਮਾ) ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਅੱਜ ਵਿਧਾਨ ਸਭਾ ਚੋਣਾਂ 2022 ਲੜਨ ਵਾਲੇ ਜਿਲੇ ਦੇ ਸਮੂਹ ਉਮੀਦਵਾਰ ਨੂੰ ਨੂੰ ਆਪਣੇ ਚੋਣ ਖਰਚੇ…
ਜੋਸ਼ੀ ਹਸਪਤਾਲ ਦੀ ਬੇਸਮੈਂਟ ਦੀ ਪੁਟਾਈ ਕਰਨ ਨਾਲ ਹਸਪਤਾਲ ਦੇ ਨਾਲ ਲਗਦੇ ਘਰਾਂ ਦੇ ਲੋਕਾਂ ਦੀ ਜਾਨ ਪਈ ਜੋਖਮ ਵਿਚ

ਜੋਸ਼ੀ ਹਸਪਤਾਲ ਦੀ ਬੇਸਮੈਂਟ ਦੀ ਪੁਟਾਈ ਕਰਨ ਨਾਲ ਹਸਪਤਾਲ ਦੇ ਨਾਲ ਲਗਦੇ ਘਰਾਂ ਦੇ ਲੋਕਾਂ ਦੀ ਜਾਨ ਪਈ ਜੋਖਮ ਵਿਚ

ਆਖਰਕਾਰ ਇੰਨਾ ਵੱਡਾ ਟੋਇਆ ਪੱਟਣ ਦੀ ਇਜਾਜ਼ਤ ਕਿਸ ਅਧਾਰ ‘ਤੇ ਨਗਰ ਨਿਗਮ ਨੇ ਦਿੱਤੀ? ਜਲੰਧਰ (ਪੂਜਾ ਸਰਮਾ) ਜਿਲ੍ਹੇ ਦੇ ਕਪੂਰਥਲਾ ਚੌਂਕ ਨੇੜੇ ਬਣ ਰਹੇ ਜੋਸ਼ੀ ਹਸਪਤਾਲ ਇਮਾਰਤਾਂ ਦੀ ਨਜਾਇਜ਼ ਖੁਦਾਈ ਕਾਰਨ ਬੀਤੀ ਰਾਤ ਕਰੀਬ ਅੱਧਾ ਦਰਜ ਹਨ ਤੋਂ ਵੱਧ ਘਰਾਂ…
ਡੀਸੀ ਦਫ਼ਤਰ ਜਲੰਧਰ ‘ਚ 4,80 ਲੱਖ ਰਿਸ਼ਵਤ ਲੈਂਦਿਆਂ ਮਹਿਲਾ ਮੁਲਾਜ਼ਮ ਗ੍ਰਿਫ਼ਤਾਰ

ਡੀਸੀ ਦਫ਼ਤਰ ਜਲੰਧਰ ‘ਚ 4,80 ਲੱਖ ਰਿਸ਼ਵਤ ਲੈਂਦਿਆਂ ਮਹਿਲਾ ਮੁਲਾਜ਼ਮ ਗ੍ਰਿਫ਼ਤਾਰ

ਜਲੰਧਰ (ਪੂਜਾ ਸ਼ਰਮਾ) - ਡੀਸੀ ਦਫ਼ਤਰ ਜਲੰਧਰ 'ਚ 4,80 ਲੱਖ ਰਿਸ਼ਵਤ ਲੈਂਦਿਆਂ ਮਹਿਲਾ ਮੁਲਾਜ਼ਮ ਗ੍ਰਿਫ਼ਤਾਰ ਜਲੰਧਰ ਡੀਸੀ ਦਫ਼ਤਰ ਦੀ ਕਲਰਕ ਮਹਿਲਾ ਮੁਲਾਜਮ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤੀ ਗਈ ਹੈ। ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਜਾਰੀ ਕੀਤੇ ਗਏ…
ਜਲੰਧਰ ਦੇ ਨਾਮੀ ਬਿਲਡਰ ਖਿਲਾਫ ਅਪਰਾਧਿਕ ਮਾਮਲਾ ਦਰਜ, ਡਰਾਈਵਰ ਗ੍ਰਿਫ਼ਤਾਰ

ਜਲੰਧਰ ਦੇ ਨਾਮੀ ਬਿਲਡਰ ਖਿਲਾਫ ਅਪਰਾਧਿਕ ਮਾਮਲਾ ਦਰਜ, ਡਰਾਈਵਰ ਗ੍ਰਿਫ਼ਤਾਰ

ਜਲੰਧਰ (ਪੂਜਾ ਸ਼ਰਮਾ) ਜਲੰਧਰ ਪੁਲੀਸ ਥਾਣਾ ਸਦਰ ਵਿਖੇ ਹੈਮਿਲਟਨ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਕੁਨਾਲ ਸਭਰਵਾਲ ਅਤੇ ਇੱਕ ਜੇਸੀਬੀ ਡਰਾਈਵਰ ਜਗਤਾਰ ਸਿੰਘ ਦੇ ਖਿਲਾਫ ਆਈਪੀਸੀ ਦੀ ਧਾਰਾ 447 11 ਦੇ ਤਹਿਤ ਕੇਸ ਦਰਜ ਡਰਾਇਵਰ ਜਗਤਾਰ ਸਿੰਘ ਵਾਸੀ ਲੋਹਗੜ੍ਹ ਨੂੰ ਗ੍ਰਿਫਤਾਰ ਕਰ…

ਜਲੰਧਰ ਦੇ ਨਾਮੀ ਬਿਲਡਰ ਖਿਲਾਫ ਅਪਰਾਧਿਕ ਮਾਮਲਾ ਦਰ੍ਜ ਡਰਾਈਵਰ ਗ੍ਰਿਫ਼ਤਾਰ

ਜਲੰਧਰ (ਪੂਜਾ ਸ਼ਰਮਾ) ਜਲੰਧਰ ਪੁਲੀਸ ਥਾਣਾ ਸਦਰ ਵਿਖੇ ਹੈਮਿਲਟਨ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਕੁਨਾਲ ਸਭਰਵਾਲ ਅਤੇ ਇੱਕ ਜੇਸੀਬੀ ਡਰਾਈਵਰ ਜਗਤਾਰ ਸਿੰਘ ਦੇ ਖਿਲਾਫ ਆਈਪੀਸੀ ਦੀ ਧਾਰਾ 447 11 ਦੇ ਤਹਿਤ ਕੇਸ ਦਰਜ ਡਰਾਇਵਰ ਜਗਤਾਰ ਸਿੰਘ ਵਾਸੀ ਲੋਹਗੜ੍ਹ ਨੂੰ ਗ੍ਰਿਫਤਾਰ ਕਰ…
ਮੁਰਗੇ ਅਤੇ ਬੱਕਰੇ ਦੇ ਮੀਟ ਦਾ ਲੰਗਰ ਲਗਾਇਆ, ਹਿੰਦੂ ਸੰਗਠਨਾਂ ਵੱਲੋਂ ਵਿਰੋਧ

ਮੁਰਗੇ ਅਤੇ ਬੱਕਰੇ ਦੇ ਮੀਟ ਦਾ ਲੰਗਰ ਲਗਾਇਆ, ਹਿੰਦੂ ਸੰਗਠਨਾਂ ਵੱਲੋਂ ਵਿਰੋਧ

ਫਗਵਾੜਾ : ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਤੇ ਪਗੰਬਰਾ ਦੀ ਧਰਤੀ ਹੈ ਤੇ ਇਸ ਧਰਤੀ ਤੇ ਜਿੱਥੇ ਸ਼ਰਧਾਲੂਆਂ ਦੀ ਆਪਣੇ ਆਪਣੇ ਧਰਮ ਪ੍ਰਤੀ ਵੀ ਕਾਫੀ ਆਸਥਾ ਹੈ ਤੇ ਸ਼ਰਧਾਲੂ ਆਪਣੀ ਆਸਥਾ ਮੁਤਾਬਿਕ ਪ੍ਰਮਾਤਮਾਂ ਦੇ ਨਾਂ ਤੇ ਜਿੱਥੇ ਕਾਫੀ ਦਾਨ ਪੁੰਨ…
ਸਰਵ ਸੁੱਖ ਸ਼ਾਂਤੀ ਦੀ ਕਾਮਨਾ ਨਾਲ ਸ਼ਾਂਤੀ ਪਾਠ ਤੇ ਹਵਨ ਦਾ ਆਯੋਜਨ ਕੀਤਾ ਗਿਆ

ਸਰਵ ਸੁੱਖ ਸ਼ਾਂਤੀ ਦੀ ਕਾਮਨਾ ਨਾਲ ਸ਼ਾਂਤੀ ਪਾਠ ਤੇ ਹਵਨ ਦਾ ਆਯੋਜਨ ਕੀਤਾ ਗਿਆ

ਜਲੰਧਰ (ਰਾਜੇਸ਼ ਮਿੱਕੀ) ਅੱਜ ਮਿਤੀ 20 ਮਾਰਚ ਨੂੰ ਜਲੰਧਰ ਦੇ ਵਾਰਡ 51ਵਿਖੇ ਕੋਟ ਪਕਸ਼ੀਆਂ ਮੁਹੱਲੇ ਵਿਚ ਸਰਵ ਸੁੱਖ ਸ਼ਾਂਤੀ ਦੀ ਕਾਮਨਾ ਨਾਲ ਸ਼ਾਂਤੀ ਪਾਠ ਤੇ ਹਵਨ ਦਾ ਆਯੋਜਨ ਕੀਤਾ ਗਿਆ। ਇਸ ਹਵਨ ਵਿਚ ਸਮੂਹ ਮੁਹੱਲਾ ਨਿਵਾਸੀ ਸ਼ਾਮਿਲ ਹੋਏ ਤੇ ਸਰਵ…
ਨਾਮਵਰ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਨੂੰ ਮਾਰੀਆਂ ਹਮਲਾਵਰਾਂ ਨੇ ਗੋਲੀਆਂ

ਨਾਮਵਰ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਨੂੰ ਮਾਰੀਆਂ ਹਮਲਾਵਰਾਂ ਨੇ ਗੋਲੀਆਂ

ਜਲੰਧਰ (ਪੂਜਾ ਸ਼ਰਮਾ ) ਨਕੋਦਰ ਦੇ ਪਿੰਡ ਮੱਲੀਆਂ ਦੇ ਕਬੱਡੀ ਕੈਂਪ ਟੂਰਨਾਮੈਂਟ ਉੱਤੇ ਕਬੱਡੀ ਦੇ ਨਾਮਵਰ ਖਿਡਾਰੀ ਸੰਦੀਪ ਨੰਗਲ ਅੰਬੀਆਂ ਨੂੰ ਗੋਲੀਆਂ ਮਾਰ ਦਿੱਤੀਆਂ ਹਨ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ…
ਭਾਜਪਾ ਆਗੂ ਕਿਸ਼ਨ ਲਾਲ ਸ਼ਰਮਾ ‘ਤੇ ਹਮਲਾ ਕਰਨ ਵਾਲੇ ਨੌਜਵਾਨ ਆਗੂ ਨੋਨੀ ਸਮੇਤ 9 ਖਿਲਾਫ ਮਾਮਲਾ ਦਰਜ

ਭਾਜਪਾ ਆਗੂ ਕਿਸ਼ਨ ਲਾਲ ਸ਼ਰਮਾ ‘ਤੇ ਹਮਲਾ ਕਰਨ ਵਾਲੇ ਨੌਜਵਾਨ ਆਗੂ ਨੋਨੀ ਸਮੇਤ 9 ਖਿਲਾਫ ਮਾਮਲਾ ਦਰਜ

ਜਲੰਧਰ (ਪੂਜਾ ਸ਼ਰਮਾ) ਜਲੰਧਰ 'ਚ ਜੂਨੀਅਰ ਬਾਵਾ ਹੈਨਰੀ ਦੀ ਜਿੱਤ ਤੋਂ ਬਾਅਦ ਭਾਜਪਾ ਆਗੂ ਕੇ. ਡੀ. ਭੰਡਾਰੀ ਨੂੰ ਗੰਦੀਆਂ ਗਾਲ੍ਹਾਂ ਕੱਢਣ ਅਤੇ ਉਸ ਦੇ ਨਾਲ ਆਏ ਕ੍ਰਿਸ਼ਨ ਲਾਲ ਸ਼ਰਮਾ ਦੀ ਸ਼ਰੇਆਮ ਕੁੱਟਮਾਰ ਕਰਨ ਅਤੇ ਕੱਪੜੇ ਪਾੜਨ ਵਾਲੇ 9 ਲੋਕਾਂ 'ਤੇ…