Posted inMaharashtra
ਭਾਰਤੀ ਸਿਨੇਮਾ ਦੀ ਸ਼ਾਨ ਬਣੇ ਪਾਕਿਸਤਾਨੀ ਅਦਾਕਾਰ
ਇਹ ਕੋਈ ਅਤਿਕਥਨੀ ਨਹੀਂ ਹੈ ਕਿ ਭਾਰਤ ਤੇ ਪਾਕਿਤਸਾਨ ਬੇਸ਼ੱਕ ਦੋ ਅੱਡਰੇ ਮੁਲਕ ਬਣਾ ਦਿੱਤੇ ਗਏ ਹਨ। ਦੂਜੇ ਪਾਸੇ ਭਾਰਤੀ ਸਿਨੇਮਾ ਵਿੱਚ ਅੱਜ ਵੀ ਪਾਕਿਸਤਾਨੀ ਅਦਾਕਾਰਾਂ, ਗਾਇਕਾਂ ਤੇ ਸੰਗੀਤਕਾਰਾਂ ਦੀ ਆਮਦ, ਸ਼ਮੂਲੀਅਤ ਅਤੇ ਮਕਬੂਲੀਅਤ ਨੇ ਦੋਵਾਂ ਮੁਲਕਾਂ ਦੇ ਕਲਾ ਪ੍ਰੇਮੀਆਂ…


























