‘ਚਿੱਟਾ ਹੀ ਚਿੱਟਾ’: ਸਰਹੱਦੀ ਪਿੰਡ ਦੀ ਕੰਧ ’ਤੇ ਲਿਖੇ ਸੁਨੇਹੇ ਨੇ ਖੋਲ੍ਹੀ ਨਸ਼ਾ ਤਸਕਰੀ ਦੀ ਪੋਲ

‘ਚਿੱਟਾ ਹੀ ਚਿੱਟਾ’: ਸਰਹੱਦੀ ਪਿੰਡ ਦੀ ਕੰਧ ’ਤੇ ਲਿਖੇ ਸੁਨੇਹੇ ਨੇ ਖੋਲ੍ਹੀ ਨਸ਼ਾ ਤਸਕਰੀ ਦੀ ਪੋਲ

ਬਠਿੰਡਾ : ਬਠਿੰਡਾ ਜ਼ਿਲ੍ਹੇ ਵਿੱਚ ਪੰਜਾਬ-ਹਰਿਆਣਾ ਸਰਹੱਦ ’ਤੇ ਸਥਿਤ ਡੂਮਵਾਲੀ ਪਿੰਡ ਦੀ ਨਰਸਿੰਘ ਕਾਲੋਨੀ ਵਿੱਚ ਲਗਪਗ 450 ਪੁਲੀਸ ਮੁਲਾਜ਼ਮਾਂ ਵੱਲੋਂ ਘੇਰਾਬੰਦੀ ਅਤੇ ਤਲਾਸ਼ੀ ਅਭਿਆਨ (ਕਾਸੋ) ਚਲਾਏ ਜਾਣ ਦੇ ਮਹਿਜ਼ ਦੋ ਹਫ਼ਤਿਆਂ ਬਾਅਦ, 'ਚਿੱਟੇ' (ਹੈਰੋਇਨ) ਦੀ ਕਥਿਤ ਸੁਖਾਲੀ ਉਪਲਬਧਤਾ ਦਾ ਮੁੱਦਾ ਸ਼ਨਿੱਚਰਵਾਰ…
Shiromani Akali Dal: ਸਾਬਕਾ ਵਿਧਾਇਕ ਰਮਿੰਦਰ ਆਂਵਲਾ ਅੱਜ ਅਕਾਲੀ ਦਲ ’ਚ ਹੋਣਗੇ ਸ਼ਾਮਲ

Shiromani Akali Dal: ਸਾਬਕਾ ਵਿਧਾਇਕ ਰਮਿੰਦਰ ਆਂਵਲਾ ਅੱਜ ਅਕਾਲੀ ਦਲ ’ਚ ਹੋਣਗੇ ਸ਼ਾਮਲ

ਫ਼ਿਰੋਜ਼ਪੁਰ : ਪੰਜਾਬ ਵਿਧਾਨ ਸਭਾ ਚੋਣਾਂ 2027 ਤੋਂ ਪਹਿਲਾਂ ਸੂਬੇ ਦੇ ਸਿਆਸੀ ਸਮੀਕਰਨ ਤੇਜ਼ੀ ਨਾਲ ਬਦਲਣੇ ਸ਼ੁਰੂ ਹੋ ਗਏ ਹਨ। ਜਲਾਲਾਬਾਦ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਂਵਲਾ ਅੱਜ ਸ਼੍ਰੋਮਣੀ ਅਕਾਲੀ ਦਲ (SAD) ਵਿੱਚ ਸ਼ਾਮਲ ਹੋਣ ਜਾ ਰਹੇ ਹਨ। ਸੂਤਰਾਂ…
Delhi air quality: ਕੌਮੀ ਰਾਜਧਾਨੀ ਦੀ ਹਵਾ ਗੁਣਵੱਤਾ ਵਿੱਚ ਮਾਮੂਲੀ ਸੁਧਾਰ

Delhi air quality: ਕੌਮੀ ਰਾਜਧਾਨੀ ਦੀ ਹਵਾ ਗੁਣਵੱਤਾ ਵਿੱਚ ਮਾਮੂਲੀ ਸੁਧਾਰ

ਨਵੀਂ ਦਿੱਲੀ : ਕੌਮੀ ਰਾਜਧਾਨੀ ਦਿੱਲੀ ਵਿੱਚ ਬੀਤੇ ਦੋ ਦਿਨਾਂ ਦੇ ਮੁਕਾਬਲੇ ਹਵਾ ਗੁਣਵੱਤਾ ਸੂਚਕਾਂਕ ਵਿੱਚ ਮਾਮੂਲੀ ਸੁਧਾਰ ਹੋ ਕੇ ਇਹ 185 ’ਤੇ ਪਹੁੰਚ ਗਿਆ, ਜੋ ਕਿ ‘ਦਰਮਿਆਨੀ’ ਸ਼੍ਰੋਣੀ ਵਿੱਚ ਆਉਂਦਾ ਹੈ। ਭਾਰਤੀ ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨਾਂ ਦੌਰਾਨ…
ਸਰਹੱਦੀ ਖੇਤਰ ’ਚੋਂ 1 ਕਿਲੋ ਹੈਰੋਇਨ ਸਮੇਤ ਪੈਕਿੰਗ ਸਮੱਗਰੀ ਬਰਾਮਦ

ਸਰਹੱਦੀ ਖੇਤਰ ’ਚੋਂ 1 ਕਿਲੋ ਹੈਰੋਇਨ ਸਮੇਤ ਪੈਕਿੰਗ ਸਮੱਗਰੀ ਬਰਾਮਦ

ਭਿੱਖੀਵਿੰਡ : ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਪਿੰਡ ਮਸਤਗੜ੍ਹ ਦੇ ਖੇਤਾਂ ਵਿੱਚੋਂ ਬੀਐੱਸਐੱਫ ਅਤੇ ਪੁਲੀਸ ਨੇ ਇੱਕ ਕਿਲੋ ਹੈਰੋਇਨ ਅਤੇ 132 ਗ੍ਰਾਮ ਪੈਕਿੰਗ ਸਮੱਗਰੀ ਬਰਾਮਦ ਕੀਤੀ ਹੈ। ਮੁੱਢਲੀ ਜਾਂਚ ਦੌਰਾਨ ਹੈਰੋਇਨ ਦੀ ਖੇਪ ਡਰੋਨ ਰਾਹੀਂ ਪਾਕਿਸਤਾਨ ਤੋਂ ਭੇਜੇ ਜਾਣ ਦਾ ਸ਼ੱਕ ਜਤਾਇਆ…
Punjab Mining row: ਸੀ ਬੀ ਆਈ ਜਾਂਚ ਦੇ ਬਾਵਜੂਦ ਹਾਈਡਲ ਨਹਿਰ ਤੋਂ ਭਾਰੀ ਵਾਹਨਾਂ ਦੀ ਆਵਾਜਾਈ ਨਾ ਰੁਕੀ

Punjab Mining row: ਸੀ ਬੀ ਆਈ ਜਾਂਚ ਦੇ ਬਾਵਜੂਦ ਹਾਈਡਲ ਨਹਿਰ ਤੋਂ ਭਾਰੀ ਵਾਹਨਾਂ ਦੀ ਆਵਾਜਾਈ ਨਾ ਰੁਕੀ

ਤਲਵਾੜਾ : ਹਾਈ ਕੋਰਟ ਦੇ ਹੁਕਮਾਂ ’ਤੇ ਸੀ ਬੀ ਆਈ ਵੱਲੋਂ ਨਾਜਾਇਜ਼ ਖਣਨ ਸਬੰਧੀ ਜਾਂਚ ਸ਼ੁਰੂ ਕਰਨ ਦੇ ਬਾਵਜੂਦ ਮੁਕੇਰੀਆਂ ਹਾਈਡਲ ਚੈਨਲ ਦੀਆਂ ਪਟੜੀਆਂ ਅਤੇ ਪੁਲਾਂ ਤੋਂ ਖਣਨ ਵਾਲੇ ਭਾਰੀ ਵਾਹਨਾਂ ਦਾ ਲਾਂਘਾ ਬਰਕਰਾਰ ਹੈ। ਕਾਂਗਰਸ ਕਿਸਾਨ ਸੈੱਲ ਦੇ ਜ਼ਿਲ੍ਹਾ ਪ੍ਰਧਾਨ…
Punjab railway line blast: ਰੇਲਵੇ ਲਾਈਨ ਧਮਾਕਾ ਮਾਮਲੇ ’ਚ ਐੱਨਆਈਏ ਵੱਲੋਂ ਛੇ ਵਿਅਕਤੀਆਂ ਖ਼ਿਲਾਫ਼ ਚਾਰਜਸ਼ੀਟ ਦਾਇਰ

Punjab railway line blast: ਰੇਲਵੇ ਲਾਈਨ ਧਮਾਕਾ ਮਾਮਲੇ ’ਚ ਐੱਨਆਈਏ ਵੱਲੋਂ ਛੇ ਵਿਅਕਤੀਆਂ ਖ਼ਿਲਾਫ਼ ਚਾਰਜਸ਼ੀਟ ਦਾਇਰ

ਨਵੀਂ ਦਿੱਲੀ : ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਨੇ ਸ਼ਨਿੱਚਵਾਰ ਨੂੰ ਪੰਜਾਬ ਦੇ ਸ਼ੰਭੂ ਅਤੇ ਰਾਜਪੁਰਾ ਸਟੇਸ਼ਨਾਂ ਵਿਚਕਾਰ ਰੇਲਵੇ ਲਾਈਨ ’ਤੇ 27 ਅਪਰੈਲ ਨੂੰ ਹੋਏ ਧਮਾਕੇ ਦੇ ਮਾਮਲੇ ਵਿੱਚ ਛੇ ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਹੈ। ਇਸ ਧਮਾਕੇ ਦੌਰਾਨ ਧਮਾਕਾਖੇਜ਼ ਸਮੱਗਰੀ ਜੋੜਦੇ…
ਭਾਜਪਾ ਜਲੰਧਰ ਨੌਰਥ ਰੂਰਲ ਦੀ ਜ਼ਿਲ੍ਹਾ ਕਮੇਟੀ ਵਿੱਚ ਵਿਪੁਲ ਸ਼ਰਮਾ ਨੂੰ ਮਿਲੀ ਵੱਡੀ ਜ਼ਿੰਮੇਵਾਰੀ, ਬਣੇ ਉਪ ਪ੍ਰਧਾਨ

ਭਾਜਪਾ ਜਲੰਧਰ ਨੌਰਥ ਰੂਰਲ ਦੀ ਜ਼ਿਲ੍ਹਾ ਕਮੇਟੀ ਵਿੱਚ ਵਿਪੁਲ ਸ਼ਰਮਾ ਨੂੰ ਮਿਲੀ ਵੱਡੀ ਜ਼ਿੰਮੇਵਾਰੀ, ਬਣੇ ਉਪ ਪ੍ਰਧਾਨ

ਜਲੰਧਰ (ਪੂਜਾ ਸ਼ਰਮਾ) ਭਾਰਤੀ ਜਨਤਾ ਪਾਰਟੀ ਵੱਲੋਂ ਜਲੰਧਰ ਨੌਰਥ ਰੂਰਲ ਦੀ ਨਵੀਂ ਜ਼ਿਲ੍ਹਾ ਕਮੇਟੀ ਦਾ ਐਲਾਨ ਕਰਦਿਆਂ ਵਿਪੁਲ ਸ਼ਰਮਾ ਨੂੰ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਪਾਰਟੀ ਵੱਲੋਂ ਜਾਰੀ ਕੀਤੀ ਗਈ ਅਹੁਦੇਦਾਰਾਂ ਦੀ ਸੂਚੀ ਵਿੱਚ ਉਨ੍ਹਾਂ ਦਾ ਨਾਮ ਚੌਥੇ ਸਥਾਨ ’ਤੇ…
CBI Raid Mansa: ਪਰਵਿੰਦਰ ਝੋਟਾ ਕਤਲ ਕੇਸ ਦੇ ਸਬੰਧ ਵਿੱਚ ਸੀਬੀਆਈ ਵੱਲੋਂ ਮਾਨਸਾ ਦੇ ਮੈਡੀਕਲ ਸਟੋਰ ’ਤੇ ਛਾਪਾ

CBI Raid Mansa: ਪਰਵਿੰਦਰ ਝੋਟਾ ਕਤਲ ਕੇਸ ਦੇ ਸਬੰਧ ਵਿੱਚ ਸੀਬੀਆਈ ਵੱਲੋਂ ਮਾਨਸਾ ਦੇ ਮੈਡੀਕਲ ਸਟੋਰ ’ਤੇ ਛਾਪਾ

ਮਾਨਸਾ : ਨਸ਼ਾ ਵਿਰੋਧੀ ਕਾਰਕੂਨ ਪਰਮਿੰਦਰ ਸਿੰਘ ਝੋਟਾ ਕਤਲ ਕੇਸ ਵਿੱਚ ਸੀਬੀਆਈ ਨੇ ਇੱਕ ਵਾਰ ਫਿਰ ਮਾਨਸਾ ਮੈਡੀਕਲ ਹਾਲ 'ਤੇ ਛਾਪਾ ਮਾਰਿਆ ਹੈ। ਰਿਪੋਰਟਾਂ ਅਨੁਸਾਰ ਸੀ ਬੀ ਆਈ ਦੋ ਦਿਨ ਪਹਿਲਾਂ ਵੀ ਇਸੇ ਮੈਡੀਕਲ ਹਾਲ ਤੇ ਪਹੁੰਚੀ ਸੀ। ਉਸ ਸਮੇਂ, ਟੀਮ…
GMADA ਵੱਲੋਂ ਵਪਾਰਕ ਖੇਤਰ ਦੇ ਵਿਸਥਾਰ ਲਈ ਮੁਹਾਲੀ ਦੇ ਪਿੰਡਾਂ ਦੀਆਂ ਜ਼ਮੀਨਾਂ ਲਈ ਮੁੱਲ ਦਾ ਐਲਾਨ, ਜ਼ਮੀਨ ਮਾਲਕਾਂ ਵੱਲੋਂ ਅਸਹਿਮਤੀ

GMADA ਵੱਲੋਂ ਵਪਾਰਕ ਖੇਤਰ ਦੇ ਵਿਸਥਾਰ ਲਈ ਮੁਹਾਲੀ ਦੇ ਪਿੰਡਾਂ ਦੀਆਂ ਜ਼ਮੀਨਾਂ ਲਈ ਮੁੱਲ ਦਾ ਐਲਾਨ, ਜ਼ਮੀਨ ਮਾਲਕਾਂ ਵੱਲੋਂ ਅਸਹਿਮਤੀ

ਮੁਹਾਲੀ : ਗਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਵੱਲੋਂ ਮੁਹਾਲੀ ਦੇ ਸੈਕਟਰ 87 ਵਿੱਚ ਵਪਾਰਕ ਖੇਤਰ ਦੇ ਵਿਸਤਾਰ ਲਈ ਜ਼ਮੀਨ ਦੇ ਮੁੱਲ ਦਾ ਐਲਾਨ ਕੀਤੇ ਜਾਣ ਤੋਂ ਬਾਅਦ, ਇਸ ਦੀ ਚਹੁੰ ਪਾਸਿਓਂ ਸਖ਼ਤ ਆਲੋਚਨਾ ਹੋ ਰਹੀ ਹੈ। ਵਿਕਾਸ ਅਥਾਰਟੀ ਨੇ ਜ਼ਮੀਨ…
Punjab ’ਚ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਅਧੀਨ ਅਸੁਰੱਖਿਅਤ ਬੱਸਾਂ ਦੀ ਵਰਤੋਂ ਬਾਰੇ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਨੋਟਿਸ

Punjab ’ਚ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਅਧੀਨ ਅਸੁਰੱਖਿਅਤ ਬੱਸਾਂ ਦੀ ਵਰਤੋਂ ਬਾਰੇ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਨੋਟਿਸ

ਚੰਡੀਗੜ੍ਹ : ਪੰਜਾਬ ਦੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਚੱਲਣ ਵਾਲੀਆਂ ਏਸੀ ਸਲੀਪਰ ਬੱਸਾਂ ਦੀ ਸੁਰੱਖਿਆ ’ਤੇ ਉੱਠੇ ਸਵਾਲਾਂ ਦਾ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ (ਐੱਨਐੱਚਆਰਸੀ) ਨੇ ਨੋਟਿਸ ਲਿਆ ਹੈ। ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਪ੍ਰਿਆਂਕ ਕਾਨੂਨਗੋ ਦੀ ਅਗਵਾਈ ਵਾਲੇ…
Parwinder Jhota Mureder: ਪਰਵਿੰਦਰ ਝੋਟਾ ਦੇ ਪਿਤਾ ਵੱਲੋਂ ਐੱਸ ਐੱਸ ਪੀ ਦੇ ਤਬਾਦਲੇ ਦੀ ਮੰਗ

Parwinder Jhota Mureder: ਪਰਵਿੰਦਰ ਝੋਟਾ ਦੇ ਪਿਤਾ ਵੱਲੋਂ ਐੱਸ ਐੱਸ ਪੀ ਦੇ ਤਬਾਦਲੇ ਦੀ ਮੰਗ

ਮਾਨਸਾ : ਪਰਮਿੰਦਰ ਸਿੰਘ ਝੋਟਾ ਕਤਲ ਮਾਮਲੇ ਨੂੰ ਲੈ ਕੇ ਉਨ੍ਹਾਂ ਦੇ ਪਿਤਾ ਭੀਮ ਸਿੰਘ ਨੇ ਮਾਨਸਾ ਦੇ ਐੱਸ ਐੱਸ ਪੀ ਵੈਭਵ ਚੌਧਰੀ ਦੇ ਕੰਮਕਾਜ ’ਤੇ ਸਵਾਲ ਚੁੱਕਦਿਆਂ ਉਨ੍ਹਾਂ ਦੇ ਤੁਰੰਤ ਤਬਾਦਲੇ ਦੀ ਮੰਗ ਕੀਤੀ ਹੈ। ਇਸ ਸਬੰਧੀ ਭੀਮ ਸਿੰਘ ਵੱਲੋਂ…
Punjab Vigilance FIR: ਫਰੀਦਕੋਟ ਜਲ ਸਪਲਾਈ ਵਿਭਾਗ ‘ਚ ਲੱਖਾਂ ਦਾ ਘੁਟਾਲਾ; ਵਿਜੀਲੈਂਸ ਵੱਲੋਂ 9 ਖ਼ਿਲਾਫ਼ ਕੇਸ ਦਰਜ

Punjab Vigilance FIR: ਫਰੀਦਕੋਟ ਜਲ ਸਪਲਾਈ ਵਿਭਾਗ ‘ਚ ਲੱਖਾਂ ਦਾ ਘੁਟਾਲਾ; ਵਿਜੀਲੈਂਸ ਵੱਲੋਂ 9 ਖ਼ਿਲਾਫ਼ ਕੇਸ ਦਰਜ

ਫਰੀਦਕੋਟ : ਵਿਜੀਲੈਂਸ ਬਿਊਰੋ (VB) ਨੇ ਫਰੀਦਕੋਟ ਵਿੱਚ ਸ਼ਹਿਰੀ ਜਲ ਸਪਲਾਈ ਦੇ ਰੱਖ-ਰਖਾਅ ਲਈ ਅਲਾਟ ਕੀਤੇ ਫੰਡਾਂ ਵਿੱਚੋਂ ਲਗਪਗ 24.34 ਲੱਖ ਰੁਪਏ ਦਾ ਗਬਨ ਕਰਨ ਦੇ ਦੋਸ਼ ਵਿੱਚ ਜਲ ਸਪਲਾਈ ਅਤੇ ਸੈਨੀਟੇਸ਼ਨ (WSS) ਵਿਭਾਗ ਫਰੀਦਕੋਟ ਦੇ ਛੇ ਅਧਿਕਾਰੀਆਂ ਅਤੇ ਤਿੰਨ ਨਿੱਜੀ…
Climate Change Study: ਸੱਤ ਦਹਾਕਿਆਂ ‘ਚ ਵਧੇਰੇ ਗਰਮ ਹੋਇਆ ਪੰਜਾਬ ਸਮੇਤ ਉੱਤਰ-ਪੱਛਮੀ ਭਾਰਤ, ਝੋਨੇ ਦੀ ਖੇਤੀ ‘ਤੇ ਪਵੇਗਾ ਅਸਰ: ਅਧਿਐਨ

Climate Change Study: ਸੱਤ ਦਹਾਕਿਆਂ ‘ਚ ਵਧੇਰੇ ਗਰਮ ਹੋਇਆ ਪੰਜਾਬ ਸਮੇਤ ਉੱਤਰ-ਪੱਛਮੀ ਭਾਰਤ, ਝੋਨੇ ਦੀ ਖੇਤੀ ‘ਤੇ ਪਵੇਗਾ ਅਸਰ: ਅਧਿਐਨ

ਨਵੀਂ ਦਿੱਲੀ: ਭਾਰਤੀ ਮੌਸਮ ਵਿਗਿਆਨ ਵਿਭਾਗ (IMD) ਅਤੇ ਇੰਡੀਅਨ ਇੰਸਟੀਚਿਊਟ ਆਫ਼ ਟ੍ਰੋਪੀਕਲ ਮੀਟੀਓਰੋਲੋਜੀ (IITM),ਪੁਣੇ ਦੇ ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਉੱਤਰ-ਪੱਛਮੀ ਭਾਰਤ ਪਿਛਲੇ ਸੱਤ ਦਹਾਕਿਆਂ ਵਿੱਚ ਵਧੇਰੇ ਗਰਮ ਅਤੇ ਖੁਸ਼ਕ ਹੋ ਗਿਆ ਹੈ,ਜਿਸ ਵਿੱਚ ਖੁਸ਼ਕ ਖੇਤਰ ਪੱਛਮੀ ਤੋਂ ਪੂਰਬੀ…
NCERT AI module: ਐੱਨ ਸੀ ਆਰ ਟੀ ਵੱਲੋਂ 9ਵੀਂ ਤੋਂ 12ਵੀਂ ਜਮਾਤ ਲਈ AI ਮੋਡਿਊਲ ਲਾਂਚ

NCERT AI module: ਐੱਨ ਸੀ ਆਰ ਟੀ ਵੱਲੋਂ 9ਵੀਂ ਤੋਂ 12ਵੀਂ ਜਮਾਤ ਲਈ AI ਮੋਡਿਊਲ ਲਾਂਚ

ਨਵੀਂ ਦਿੱਲੀ : ਐੱਨਸੀਈਆਰਟੀ ਨੇ 9ਵੀਂ ਤੋਂ 12ਵੀਂ ਜਮਾਤਾਂ ਲਈ ਕੰਪਿਊਟੇਸ਼ਨਲ ਥਿੰਕਿੰਗ (CT) ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) 'ਤੇ ਇੱਕ ਸ਼ੁਰੂਆਤੀ ਮਾਡਿਊਲ ਪੇਸ਼ ਕੀਤਾ ਹੈ। ਰਾਸ਼ਟਰੀ ਸਿੱਖਿਆ ਨੀਤੀ (NEP) 2020 ਦੇ ਅਨੁਕੂਲ,ਇਹ ਮਾਡਿਊਲ ਸ਼ੁਰੂਆਤੀ ਸਿੱਖਣ ਵਾਲਿਆਂ ਲਈ ਤਿਆਰ ਕੀਤਾ ਗਿਆ ਹੈ ਅਤੇ ਇਸਦਾ…
US midterm elections: ਮੱਧਕਾਲੀ ਚੋਣ ਤੋਂ ਪਹਿਲਾਂ ਅਮਰੀਕਾ ਵਲੋਂ ਕੈਨੇਡਾ ਨਾਲ ਵਪਾਰਕ ਸਬੰਧ ਸੁਧਾਰਨ ਦੇ ਯਤਨ

US midterm elections: ਮੱਧਕਾਲੀ ਚੋਣ ਤੋਂ ਪਹਿਲਾਂ ਅਮਰੀਕਾ ਵਲੋਂ ਕੈਨੇਡਾ ਨਾਲ ਵਪਾਰਕ ਸਬੰਧ ਸੁਧਾਰਨ ਦੇ ਯਤਨ

ਵੈਨਕੂਵਰ : ਵਾਈਟ ਹਾਊਸ ਵਲੋਂ ਜਾਰੀ ਸੂਚਨਾ ਮੁਤਾਬਿਕ ਟਰੰਪ ਪ੍ਰਸਾਸ਼ਨ ਨੇ 3 ਨਵੰਬਰ ਨੂੰ ਹੋਣ ਵਾਲੀਆਂ ਮੱਧਕਾਲੀ ਚੋਣਾਂ (US midterm elections) ਵਿੱਚ ਲੋਕਾਂ ਦੇ ਮੂਡ ਨੂੰ ਦੇਖਦੇ ਹੋਏ ਕੈਨੇਡਾ ਨਾਲ ਵਪਾਰਕ ਸਬੰਧ ਸੁਧਾਰਨ ਦੇ ਯਤਨਾਂ ਤਹਿਤ ਕੈਨੇਡਾ ਤੋਂ ਆਉਂਦੀਆਂ 50 ਵਸਤਾਂ…
British Columbia Election: ਬਠਿੰਡਾ ਦੇ ਪਿੰਡ ਦਿਉਣ ਦਾ ਜਗਰੂਪ ਬਰਾੜ ਮੁੜ ਚੋਣ ਮੈਦਾਨ ’ਚ

British Columbia Election: ਬਠਿੰਡਾ ਦੇ ਪਿੰਡ ਦਿਉਣ ਦਾ ਜਗਰੂਪ ਬਰਾੜ ਮੁੜ ਚੋਣ ਮੈਦਾਨ ’ਚ

ਬਠਿੰਡਾ : ਬਠਿੰਡਾ ਜ਼ਿਲ੍ਹੇ ਦੇ ਪਿੰਡ ਦਿਉਣ ਨਾਲ ਸਬੰਧਤ ਜਗਰੂਪ ਸਿੰਘ ਬਰਾੜ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀ-ਫਲੀਟਵੁੱਡ ਵਿਧਾਨ ਸਭਾ ਹਲਕੇ ਤੋਂ ਨਿਊ ਡੈਮੋਕ੍ਰੈਟਿਕ ਪਾਰਟੀ (NDP) ਦੇ ਉਮੀਦਵਾਰ ਵਜੋਂ ਮੁੜ ਚੋਣ ਮੈਦਾਨ ਵਿੱਚ ਹਨ। ਉਹ ਸੱਤਵੀਂ ਵਾਰ ਵਿਧਾਇਕ ਬਣਨ ਲਈ…
ਨਾਕੇ ’ਤੇ ਤੇਜ਼ ਰਫ਼ਤਾਰ ਪਿੱਕਅੱਪ ਨੇ ਸੀਨੀਅਰ ਕਾਂਸਟੇਬਲ ਦਰੜਿਆ, ਮੌਤ

ਨਾਕੇ ’ਤੇ ਤੇਜ਼ ਰਫ਼ਤਾਰ ਪਿੱਕਅੱਪ ਨੇ ਸੀਨੀਅਰ ਕਾਂਸਟੇਬਲ ਦਰੜਿਆ, ਮੌਤ

ਲੰਬੀ : ਮਲੋਟ-ਅਬੋਹਰ ਕੌਮੀ ਮਾਰਗ ’ਤੇ ਪਿੰਡ ਪੱਕੀ ਟਿੱਬੀ ਨੇੜਲੇ ਅੰਤਰ-ਜ਼ਿਲ੍ਹਾ ਨਾਕੇ ’ਤੇ ਰਾਤ ਸਮੇਂ ਤਾਇਨਾਤ ਪੰਜਾਬ ਪੁਲੀਸ ਦੇ ਸੀਨੀਅਰ ਕਾਂਸਟੇਬਲ ਦੀ ਤੇਜ਼ ਰਫ਼ਤਾਰ ਪਿੱਕਅੱਪ ਗੱਡੀ ਦੀ ਟੱਕਰ ਵੱਜਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਚੰਦਨ ਪਾਂਡੇ (36) ਵਜੋਂ ਹੋਈ…
Asian Para Games: ਏਸ਼ਿਆਈ ਪੈਰਾ ਖੇਡਾਂ ਵਿੱਚ ਭਾਰਤ ਨੇ ਰਿਕਾਰਡ 114 Medals ਜਿੱਤੇ, Medal Tally ਵਿੱਚ ਹਾਸਲ ਕੀਤਾ ਚੌਥਾ ਸਥਾਨ

Asian Para Games: ਏਸ਼ਿਆਈ ਪੈਰਾ ਖੇਡਾਂ ਵਿੱਚ ਭਾਰਤ ਨੇ ਰਿਕਾਰਡ 114 Medals ਜਿੱਤੇ, Medal Tally ਵਿੱਚ ਹਾਸਲ ਕੀਤਾ ਚੌਥਾ ਸਥਾਨ

ਨਾਗੋਆ : ਏਸ਼ਿਆਈ ਪੈਰਾ ਖੇਡਾਂ ਵਿੱਚ ਭਾਰਤੀ ਖਿਡਾਰੀਆਂ ਨੇ ਆਪਣਾ ਸਰਵੋਤਮ ਪ੍ਰਦਰਸ਼ਨ ਕਰਦਿਆਂ 114 ਤਗ਼ਮਿਆਂ ਦੇ ਰਿਕਾਰਡ ਅੰਕੜੇ ਨਾਲ ਆਪਣੀ ਮੁਹਿੰਮ ਦੀ ਸ਼ਾਨਦਾਰ ਸਮਾਪਤੀ ਕੀਤੀ ਹੈ। ਭਾਰਤ ਨੇ 30 ਸੋਨੇ, 35 ਚਾਂਦੀ ਅਤੇ 49 ਕਾਂਸੇ ਦੇ ਤਗ਼ਮੇ ਜਿੱਤ ਕੇ ਤਗ਼ਮਾ…

Chandigarh encounter: ਸੈਕਟਰ 22 ਕਤਲ ਮਾਮਲੇ ’ਚ ਪੁਲੀਸ ਐਨਕਾਉਂਟਰ ਦੌਰਾਨ ਦੋ ਹਮਲਾਵਰ ਜ਼ਖਮੀ

ਚੰਡੀਗੜ੍ਹ ਦੇ ਸੈਕਟਰ 22 ਵਿਖੇ ਵੀਰਵਾਰ ਰਾਤ ਨੂੰ 17 ਸਾਲਾ ਨੈਤਿਕ ਤਰੀਕ ਗੋਲੀਆਂ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਵਿੱਚ ਚੰਡੀਗੜ੍ਹ ਪੁਲੀਸ ਵੱਲੋਂ ਕਾਬੂ ਕੀਤੇ ਗਏ ਦੋ ਨੌਜਵਾਨਾਂ ਦਾ ਅੱਜ ਤੜਕੇ ਸੈਕਟਰ 50 ਦੇ ਜੰਗਲਾਂ ਵਿੱਚ ਪੁਲੀਸ ਐਨਕਾਊਂਟਰ ਹੋ ਗਿਆ…
FIFA Election: ਪੁਰਾਣੇ ਗਿਲੇ-ਸ਼ਿਕਵੇ ਭੁਲਾ ਕੇ AFC ਨੇ ਜਿਆਨੀ ਇਨਫੈਂਟੀਨੋ ਦੇ ਚੌਥੇ ਕਾਰਜਕਾਲ ਲਈ ਸਮਰਥਨ ਦਾ ਐਲਾਨ ਕੀਤਾ

FIFA Election: ਪੁਰਾਣੇ ਗਿਲੇ-ਸ਼ਿਕਵੇ ਭੁਲਾ ਕੇ AFC ਨੇ ਜਿਆਨੀ ਇਨਫੈਂਟੀਨੋ ਦੇ ਚੌਥੇ ਕਾਰਜਕਾਲ ਲਈ ਸਮਰਥਨ ਦਾ ਐਲਾਨ ਕੀਤਾ

ਟੋਕੀਓ : ਏਸ਼ਿਆਈ ਫੁਟਬਾਲ ਕਨਫੈਡਰੇਸ਼ਨ (ਏ ਐੱਫ ਸੀ) ਨੇ ਪੁਰਾਣੇ ਗਿਲੇ ਭੁਲਾ ਕੇ ਫੀਫਾ ਦੇ ਪ੍ਰਧਾਨ ਵਜੋਂ ਜਿਆਨੀ ਇਨਫੈਂਟੀਨੋ ਦੇ ਚੌਥੇ ਕਾਰਜਕਾਲ ਦੀ ਹਮਾਇਤ ਦਾ ਐਲਾਨ ਕੀਤਾ ਹੈ। ਏ ਐੱਫ ਸੀ ਦੇ ਪ੍ਰਧਾਨ ਸ਼ੇਖ਼ ਸਲਮਾਨ ਬਿਨ ਇਬਰਾਹਿਮ ਅਲ ਖ਼ਲੀਫ਼ਾ ਨੇ…
Punjabi Death US: ਪੰਜਾਬੀ ਨੌਜਵਾਨ ਦੀ ਮੌਤ ਤੋਂ ਬਾਅਦ ਨਿਊਯਾਰਕ ’ਚ ਘੋੜਾ-ਗੱਡੀਆਂ ’ਤੇ ਪਾਬੰਦੀ ਲਾਉਣ ਵਾਲਾ ਬਿੱਲ ਪਾਸ

Punjabi Death US: ਪੰਜਾਬੀ ਨੌਜਵਾਨ ਦੀ ਮੌਤ ਤੋਂ ਬਾਅਦ ਨਿਊਯਾਰਕ ’ਚ ਘੋੜਾ-ਗੱਡੀਆਂ ’ਤੇ ਪਾਬੰਦੀ ਲਾਉਣ ਵਾਲਾ ਬਿੱਲ ਪਾਸ

ਨਿਊਯਾਰਕ : ਨਿਊਯਾਰਕ ਸ਼ਹਿਰ ਵਿੱਚ ਘੋੜਿਆਂ ਨਾਲ ਖਿੱਚੀਆਂ ਜਾਣ ਵਾਲੀਆਂ ਬੱਘੀਆਂ ਦੀ ਸਵਾਰੀ ’ਤੇ ਪਾਬੰਦੀ ਲਾਉਣ ਵਾਲਾ ਬਿੱਲ ਪਾਸ ਕਰ ਦਿੱਤਾ ਗਿਆ ਹੈ। ਇਸ ਸਾਲ ਗਰਮੀਆਂ ਦੌਰਾਨ ਸੈਂਟਰਲ ਪਾਰਕ ਵਿੱਚ ਘੋੜਾ-ਗੱਡੀ ਨਾਲ ਵਾਪਰੀ ਘਟਨਾ ਵਿੱਚ ਪੰਜਾਬ ਦੇ ਪਠਾਨਕੋਟ ਦੇ ਨੌਜਵਾਨ ਦੀ…
Parvinder Jhota Murder: ਐਕਸ਼ਨ ਕਮੇਟੀ ਵੱਲੋਂ ਮੁੱਖ ਮੰਤਰੀ ਤੇ ਡੀ ਜੀ ਪੀ ਦੇ ਅਸਤੀਫ਼ੇ ਤੱਕ ਪੋਸਟਮਾਰਟਮ ਤੋਂ ਇਨਕਾਰ

Parvinder Jhota Murder: ਐਕਸ਼ਨ ਕਮੇਟੀ ਵੱਲੋਂ ਮੁੱਖ ਮੰਤਰੀ ਤੇ ਡੀ ਜੀ ਪੀ ਦੇ ਅਸਤੀਫ਼ੇ ਤੱਕ ਪੋਸਟਮਾਰਟਮ ਤੋਂ ਇਨਕਾਰ

ਮਾਨਸਾ : ਪਰਵਿੰਦਰ ਸਿੰਘ ਝੋਟਾ ਇਨਸਾਫ ਕਮੇਟੀ ਅਤੇ ਐਸ.ਆਈ.ਟੀ ਦਰਮਿਆਨ ਹੋਈ ਤੀਸਰੀ ਮੀਟਿੰਗ ਵਿਚ ਵੀ ਗੱਲ ਕਿਸੇ ਤਣ ਪੱਤਣ ਨਹੀਂ ਲੱਗ ਸਕੀ। ਇਨਸਾਫ ਕਮੇਟੀ ਨੇ ਆਪਣੀਆਂ ਮੁੱਖ ਮੰਗਾਂ ਵਿਚ ਮੁੱਖ ਮੰਤਰੀ ਅਤੇ ਡੀ.ਜੀ.ਪੀ ਦਾ ਅਸਤੀਫਾ ਮੰਗਿਆ ਪਰ ਸਰਕਾਰ ਦੇ ਨੁਮਾਇੰਦਿਆਂ ਨੇ…
Punjab Assembly session: ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਮੌਜੂਦਾ ਇਜਲਾਸ ਲਈ ਮੁਅੱਤਲ

Punjab Assembly session: ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਮੌਜੂਦਾ ਇਜਲਾਸ ਲਈ ਮੁਅੱਤਲ

ਪੰਜਾਬ ਵਿਧਾਨ ਸਭਾ ਇਜਲਾਸ ਤੇ ਦੂਜੇ ਦਿਨ ਕਾਂਗਰਸੀ ਵਿਧਾਇਕ ਨੇ ਵਿਧਾਨ ਸਭਾ ਦੇ ਬਾਹਰ ਸੂਬਾ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਾਂਗਰਸੀ ਵਿਧਾਇਕ ਲਾਹਣਤ ਪੱਤਰ ਲੈ ਕੇ ਵਿਧਾਨ ਸਭਾ ਪਹੁੰਚੇ। ਇਸ ਬਾਰੇ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਗਟ ਸਿੰਘ ਅਤੇ ਵਿਰੋਧੀ…
Punjab ਸਿੱਖਿਆ ਕ੍ਰਾਂਤੀ: 599 ਸਕੂਲਾਂ ‘ਚ ਬੁਨਿਆਦੀ ਢਾਂਚੇ ਦੇ ਉਦਘਾਟਨਾਂ ਮੌਕੇ ਲੱਗਣਗੇ ਨੇਤਾਵਾਂ ਦੇ ਨਾਮ ਵਾਲੇ ਗ੍ਰੇਨਾਈਟ ਪੱਥਰ

Punjab ਸਿੱਖਿਆ ਕ੍ਰਾਂਤੀ: 599 ਸਕੂਲਾਂ ‘ਚ ਬੁਨਿਆਦੀ ਢਾਂਚੇ ਦੇ ਉਦਘਾਟਨਾਂ ਮੌਕੇ ਲੱਗਣਗੇ ਨੇਤਾਵਾਂ ਦੇ ਨਾਮ ਵਾਲੇ ਗ੍ਰੇਨਾਈਟ ਪੱਥਰ

ਫ਼ਰੀਦਕੋਟ : ਪੰਜਾਬ ਸਰਕਾਰ ਨੇ ਨਿਰਦੇਸ਼ ਦਿੱਤੇ ਹਨ ਕਿ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਰਾਜ ਪੱਧਰੀ ਉਦਘਾਟਨੀ ਮੁਹਿੰਮ ਦੌਰਾਨ 599 ਸਰਕਾਰੀ ਸਕੂਲਾਂ ਵਿੱਚ ਮੁੱਖ ਮੰਤਰੀ, ਸਿੱਖਿਆ ਮੰਤਰੀ ਅਤੇ ਸਥਾਨਕ ਵਿਧਾਇਕਾਂ ਦੇ ਨਾਂ ਵਾਲੀਆਂ ਗ੍ਰੇਨਾਈਟ ਦੇ ਉਦਘਾਟਨੀ ਪੱਥਰ ਲਗਾਏ ਜਾਣ। ਇਸ ’ਤੇ ਲਗਪਗ…
‘ਐਂਟੀ ਡਰੋਨ ਬੱਸ’ ਦਾ ਸਿਪਾਹੀ ਤਸਕਰਾਂ ਨਾਲ ਘਿਉ-ਖਿਚੜੀ!, 23 ਖੇਪਾਂ ਦੀ ਪ੍ਰਾਪਤੀ ਕਬੂਲ

‘ਐਂਟੀ ਡਰੋਨ ਬੱਸ’ ਦਾ ਸਿਪਾਹੀ ਤਸਕਰਾਂ ਨਾਲ ਘਿਉ-ਖਿਚੜੀ!, 23 ਖੇਪਾਂ ਦੀ ਪ੍ਰਾਪਤੀ ਕਬੂਲ

ਚੰਡੀਗੜ੍ਹ : ਨਾਰਕੋਟਿਕਸ ਕੰਟਰੋਲ ਬਿਊਰੋ ਵੱਲੋਂ ਕੀਤੀ ਤਫ਼ਤੀਸ਼ ’ਚ ਸਾਹਮਣੇ ਆਇਆ ਹੈ ਕਿ ਸਰਹੱਦ ਪਾਰੋਂ ਨਸ਼ਾ ਤਸਕਰੀ ਰੋਕਣ ‘ਐਂਟੀ ਡਰੋਨ ਸਿਸਟਮ’ ’ਤੇ ਤਾਇਨਾਤ ਪੰਜਾਬ ਪੁਲੀਸ ਦਾ ਸਿਪਾਹੀ ਕਰਨਦੀਪ ਸਿੰਘ ਨਸ਼ਾ ਤਸਕਰਾਂ ਨਾਲ ਘਿਉ ਖਿਚੜੀ ਸੀ। ਬਿਊਰੋ ਨੇ ਇਸ ਸਿਪਾਹੀ ਨੂੰ 15…
ਸਕੂਲ ਆਫ਼ ਐਮੀਨੈਂਸ ਦੋਰਾਹਾ ਵਿਖੇ ਅਧਿਆਪਕਾਂ ਦੀਆਂ 40 ਫ਼ੀਸਦ ਅਸਾਮੀਆਂ ਖ਼ਾਲੀ: ਹਰਜੋਤ ਬੈਂਸ

ਸਕੂਲ ਆਫ਼ ਐਮੀਨੈਂਸ ਦੋਰਾਹਾ ਵਿਖੇ ਅਧਿਆਪਕਾਂ ਦੀਆਂ 40 ਫ਼ੀਸਦ ਅਸਾਮੀਆਂ ਖ਼ਾਲੀ: ਹਰਜੋਤ ਬੈਂਸ

ਚੰਡੀਗੜ੍ਹ : ਸਕੂਲ ਆਫ਼ ਐਮੀਨੈਂਸ (SOE) ਦੋਰਾਹਾ ਵਿਖੇ ਅਧਿਆਪਕਾਂ ਦੀਆਂ 40 ਫ਼ੀਸਦ ਅਸਾਮੀਆਂ ਖ਼ਾਲੀ ਹਨ। ਇਸ ਗੱਲ ਦਾ ਪ੍ਰਗਟਾਵਾ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪੰਜਾਬ ਵਿਧਾਨ ਸਭਾ ਵਿੱਚ ਪਾਇਲ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੇ ਸਵਾਲ ਦਾ ਜਵਾਬ…
ਅਬੋਹਰ ਗੋਲੀ ਕਾਂਡ: ਪੁੱਤ ਦੇ ਕਤਲ ਦਾ ਇਨਸਾਫ ਲੈਣ ਲਈ ਦੂਜੇ ਦਿਨ ਪੀੜਿਤ ਪਰਿਵਾਰ ਨੇ ਵਿਧਾਨ ਸਭਾ ਦੇ ਬਾਹਰ ਪੁੱਜਿਆ

ਅਬੋਹਰ ਗੋਲੀ ਕਾਂਡ: ਪੁੱਤ ਦੇ ਕਤਲ ਦਾ ਇਨਸਾਫ ਲੈਣ ਲਈ ਦੂਜੇ ਦਿਨ ਪੀੜਿਤ ਪਰਿਵਾਰ ਨੇ ਵਿਧਾਨ ਸਭਾ ਦੇ ਬਾਹਰ ਪੁੱਜਿਆ

ਚੰਡੀਗੜ੍ਹ : ਪੰਜਾਬ ਦੇ ਅਬੋਹਰ ਵਿਖੇ ਗੋਲੀਬਾਰੀ ਦੌਰਾਨ ਮਾਰੇ ਗਏ ਅਜੇ ਕੁਮਾਰ ਦੇ ਕਾਤਲਾਂ ਨੂੰ ਗ੍ਰਿਫਤਾਰ ਕਰਵਾਉਣ ਲਈ ਅੱਜ ਉਸ ਦੀ ਮਾਂ ਮੰਜੂ ਅਤੇ ਭੈਣ ਸਿਮਰਨ ਜੋਤ ਅੱਜ ਲਗਾਤਾਰ ਦੂਜੇ ਦਿਨ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੇ ਨਾਲ…
CJP ਆਗੂ ਸੌਰਭ ਦਾਸ ਤੇ ਆਸ਼ੂਤੋਸ਼ ਰਾਂਕਾ ਦੀ ਐੱਸਈਐੱਮ ਅਦਾਲਤ ’ਚ ਪੇਸ਼ੀ ; ਜ਼ਮਾਨਤੀ ਦਸਤਾਵੇਜ਼ਾਂ ਦੀ ਪੜਤਾਲ

CJP ਆਗੂ ਸੌਰਭ ਦਾਸ ਤੇ ਆਸ਼ੂਤੋਸ਼ ਰਾਂਕਾ ਦੀ ਐੱਸਈਐੱਮ ਅਦਾਲਤ ’ਚ ਪੇਸ਼ੀ ; ਜ਼ਮਾਨਤੀ ਦਸਤਾਵੇਜ਼ਾਂ ਦੀ ਪੜਤਾਲ

ਨਵੀਂ ਦਿੱਲੀ : ਕੌਕਰੋਚ ਜਨਤਾ ਪਾਰਟੀ (ਸੀ.ਜੇ.ਪੀ.) ਦੇ ਸਹਿ-ਸੰਯੋਜਕ ਸੌਰਭ ਦਾਸ ਅਤੇ ਆਸ਼ੂਤੋਸ਼ ਰਾਂਕਾ ਸ਼ੁੱਕਰਵਾਰ ਨੂੰ ਮੰਦਿਰ ਮਾਰਗ ਸਥਿਤ ਵਿਸ਼ੇਸ਼ ਕਾਰਜਕਾਰੀ ਮੈਜਿਸਟਰੇਟ (SEM) ਦੀ ਅਦਾਲਤ ਵਿੱਚ ਆਪਣੇ ਉਨ੍ਹਾਂ ਦੋਵਾਂ ਜ਼ਮਾਨਤੀਆਂ ਸਮੇਤ ਪੇਸ਼ ਹੋਣਗੇ, ਜਿਨ੍ਹਾਂ ਨੇ ਉਨ੍ਹਾਂ ਦੀ ਜ਼ਮਾਨਤ ਦਿੱਤੀ ਹੈ, ਕਿਉਂਕਿ…
Asian Para Games: ਭਾਰਤੀ ਖਿਡਾਰੀ ਸੰਦੀਪ ਨੇ 400 ਮੀਟਰ ਦੌੜ ‘ਚ ਜਿੱਤਿਆ ਸੋਨ ਤਗ਼ਮਾ, ਅਜੇ ਕੁਮਾਰ ਨੂੰ ਕਾਂਸੀ

Asian Para Games: ਭਾਰਤੀ ਖਿਡਾਰੀ ਸੰਦੀਪ ਨੇ 400 ਮੀਟਰ ਦੌੜ ‘ਚ ਜਿੱਤਿਆ ਸੋਨ ਤਗ਼ਮਾ, ਅਜੇ ਕੁਮਾਰ ਨੂੰ ਕਾਂਸੀ

ਨਾਗੋਆ : ਭਾਰਤੀ ਖਿਡਾਰੀ ਸੰਦੀਪ ਨੇ ਸ਼ੁੱਕਰਵਾਰ ਨੂੰ ਇੱਥੇ ਏਸ਼ੀਆਈ ਪੈਰਾ ਖੇਡਾਂ ਵਿੱਚ ਪੁਰਸ਼ਾਂ ਦੇ 400 ਮੀਟਰ T64 ਫਾਈਨਲ ਵਿੱਚ 52.28 ਸੈਕਿੰਡ ਦੇ ਵਿਸ਼ਵ ਰਿਕਾਰਡ ਸਮੇਂ ਨਾਲ ਸੋਨ ਤਗ਼ਮਾ ਜਿੱਤ ਲਿਆ ਹੈ, ਜਦੋਂ ਕਿ ਉਸ ਦੇ ਹਮਵਤਨ ਅਜੇ ਕੁਮਾਰ ਨੇ ਕਾਂਸੀ…
Tejas Jets ਤੋਂ ਦਾਗਣ ਲਈ ਬ੍ਰਹਮੋਸ ਮਿਜ਼ਾਈਲ ਨੂੰ ਹਲਕਾ ਤੇ ਛੋਟਾ ਬਣਾਉਣ ਦੀ ਤਿਆਰੀ

Tejas Jets ਤੋਂ ਦਾਗਣ ਲਈ ਬ੍ਰਹਮੋਸ ਮਿਜ਼ਾਈਲ ਨੂੰ ਹਲਕਾ ਤੇ ਛੋਟਾ ਬਣਾਉਣ ਦੀ ਤਿਆਰੀ

ਨਵੀਂ ਦਿੱਲੀ : ਭਾਰਤ ਅਤੇ ਰੂਸ ਵੱਲੋਂ ਸਾਂਝੇ ਤੌਰ ’ਤੇ ਬਣਾਈ ਜਾਣ ਵਾਲੀ 'ਬ੍ਰਹਮੋਸ' ਮਿਜ਼ਾਈਲ ਦਾ ਨਵਾਂ ਅਤੇ ਉੱਨਤ ਰੂਪ 'ਬ੍ਰਹਮੋਸ-ਐੱਨਜੀ' (BrahMos-NG) ਤਿਆਰ ਕੀਤਾ ਜਾ ਰਿਹਾ ਹੈ। ਕੰਪਨੀ ਮੁਤਾਬਕ ਅਗਲੇ ਦੋ ਸਾਲਾਂ ਵਿੱਚ ਇਸ ਦਾ ਪਹਿਲਾ ਪ੍ਰੋਟੋਟਾਈਪ ਤਿਆਰ ਹੋਣ ਦੀ ਉਮੀਦ…