Posted inChandigarh
ਚੋਰਾਂ ਨੇ ਪਾਵਰਕੌਮ ਦੇ ‘ਫ਼ਿਊਜ਼’ ਉਡਾਏ
ਚੰਡੀਗਡ਼੍ਹ: ਪੰਜਾਬ ਵਿੱਚ ਲੰਘੇ ਦਹਾਕੇ ’ਚ ਹਜ਼ਾਰ ਕਰੋੜ ਰੁਪਏ ਦੇ ਟਰਾਂਸਫ਼ਾਰਮਰ ਤੇ ਬਿਜਲੀ ਪੁਰਜ਼ੇ ਚੋਰੀ ਹੋ ਚੁੱਕੇ ਹਨ। ਚੋਰ ਪਾਵਰਕੌਮ ਨੂੰ ਔਸਤਨ ਸਾਲਾਨਾ 100 ਕਰੋੜ ਰੁਪਏ ਦਾ ਰਗੜਾ ਲਾ ਜਾਂਦੇ ਹਨ। ਸਾਲ 2015-16 ਤੋਂ 2025-26 ਤੱਕ ਇਨ੍ਹਾਂ ਚੋਰਾਂ ਨੇ ਪੰਜਾਬ ਭਰ…


























