ਆਈ ਪੀ ਐੱਲ ਦੇ ਪਹਿਲੇ ਗੇੜ ਦਾ ਪ੍ਰੋਗਰਾਮ ਐਲਾਨਿਆ

ਆਈ ਪੀ ਐੱਲ ਦੇ ਪਹਿਲੇ ਗੇੜ ਦਾ ਪ੍ਰੋਗਰਾਮ ਐਲਾਨਿਆ

ਨਵੀਂ ਦਿੱਲੀ: ਭਾਰਤੀ ਕ੍ਰਿਕਟ ਬੋਰਡ ਨੇ ਪੱਛਮੀ ਏਸ਼ੀਆ ਵਿੱਚ ਜਾਰੀ ਸੰਘਰਸ਼ ਦਰਮਿਆਨ ਅੱਜ ਆਈ ਪੀ ਐੱਲ 2026 ਦੇ ਪਹਿਲੇ ਗੇੜ ਦਾ ਪ੍ਰੋਗਰਾਮ ਐਲਾਨ ਦਿੱਤਾ ਹੈ। ਸ਼ੁਰੂਆਤੀ ਮੈਚ ਵਿੱਚ 28 ਮਾਰਚ ਨੂੰ ਮੌਜੂਦਾ ਚੈਂਪੀਅਨ ਰੌਇਲ ਚੈਲੇਂਜਰਜ਼ ਬੰਗਲੂਰੂ ਦਾ ਮੁਕਾਬਲਾ ਸਨਰਾਈਜ਼ਰਜ਼ ਹੈਦਰਾਬਾਦ ਨਾਲ…
ਬਰਤਾਨੀਆ ਦੀ ਸੰਸਦ ਵਿੱਚੋਂ 700 ਸਾਲ ਪੁਰਾਣੀ ਰਵਾਇਤ ਖ਼ਤਮ

ਬਰਤਾਨੀਆ ਦੀ ਸੰਸਦ ਵਿੱਚੋਂ 700 ਸਾਲ ਪੁਰਾਣੀ ਰਵਾਇਤ ਖ਼ਤਮ

ਲੰਡਨ: ਬਰਤਾਨੀਆ ਦੀਆਂ ਸਦੀਆਂ ਪੁਰਾਣੀਆਂ ਸਿਆਸੀ ਰਵਾਇਤਾਂ ਅਗਲੇ ਕੁਝ ਹਫ਼ਤਿਆਂ ਵਿੱਚ ਖ਼ਤਮ ਹੋ ਜਾਣਗੀਆਂ। ਬਰਤਾਨਵੀ ਸੰਸਦ ਨੇ ਗ਼ੈਰ-ਚੁਣੇ ਹੋਏ ਉਪਰਲੇ ਸਦਨ ‘ਹਾਊਸ ਆਫ ਲਾਰਡਜ਼’ ਵਿੱਚੋਂ ਜੱਦੀ ਕੁਲੀਨਾਂ ਨੂੰ ਹਟਾਉਣ ਲਈ ਵੋਟ ਦਿੱਤੀ ਹੈ। ਮੰਗਲਵਾਰ ਰਾਤ ਨੂੰ, ਸੰਸਦ ਦੇ ਉੱਪਰਲੇ ਸਦਨ…
ਭਾਰਤ ਵੱਲੋਂ ਇਰਾਨ ਦੇ ਹਮਲਿਆਂ ਦੀ ਨਿੰਦਾ ਕਰਨ ਵਾਲੇ ਮਤੇ ਨੂੰ ਸਮਰਥਨ

ਭਾਰਤ ਵੱਲੋਂ ਇਰਾਨ ਦੇ ਹਮਲਿਆਂ ਦੀ ਨਿੰਦਾ ਕਰਨ ਵਾਲੇ ਮਤੇ ਨੂੰ ਸਮਰਥਨ

ਸੰਯੁਕਤ ਰਾਸ਼ਟਰ: ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿੱਚ ਇੱਕ ਅਜਿਹੇ ਮਤੇ ਨੂੰ ਸਹਿ-ਸਪਾਂਸਰ ਕੀਤਾ ਹੈ ਜਿਸ ਵਿੱਚ ਖਾੜੀ ਸਹਿਯੋਗ ਕੌਂਸਲ (GCC) ਦੇਸ਼ਾਂ ਅਤੇ ਜਾਰਡਨ ਵਿਰੁੱਧ ਇਰਾਨ ਦੇ "ਘਿਨਾਉਣੇ" ਹਮਲਿਆਂ ਦੀ ਨਿੰਦਾ ਕੀਤੀ ਗਈ ਹੈ ਅਤੇ ਤਿਹਰਾਨ ਵੱਲੋਂ ਸਾਰੇ ਹਮਲਿਆਂ ਨੂੰ…
ਇਰਾਨ ਵੱਲੋਂ ਬੇੜਿਆਂ ਅਤੇ ਤੇਲ ਪਲਾਂਟਾਂ ’ਤੇ ਹਮਲੇ

ਇਰਾਨ ਵੱਲੋਂ ਬੇੜਿਆਂ ਅਤੇ ਤੇਲ ਪਲਾਂਟਾਂ ’ਤੇ ਹਮਲੇ

ਦੁਬੲੀ: ਇਰਾਨ ਨੇ ਫ਼ਾਰਸ ਦੀ ਖਾੜੀ ’ਚ ਬੁੱਧਵਾਰ ਨੂੰ ਵਪਾਰਕ ਬੇੜਿਆਂ ਅਤੇ ਖਾੜੀ ਮੁਲਕਾਂ ’ਚ ਤੇਲ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕੀਤੇ। ਬੇੜਿਆਂ ’ਤੇ ਹਮਲੇ ਉਦੋਂ ਕੀਤੇ ਗਏ ਹਨ ਜਦੋਂ ਅਮਰੀਕਾ ਨੇ ਮੰਗਲਵਾਰ ਨੂੰ ਇਰਾਨੀ ਜਲ ਸੈਨਾ ਦੇ ਟਿਕਾਣੇ…
ਬੀਸੀ ਸਰਕਾਰ ਵੱਲੋਂ ਧਾਰਮਿਕ ਅਦਾਰਿਆਂ ਨੇੜੇ ਪ੍ਰਦਰਸ਼ਨਾਂ ’ਤੇ ਰੋਕ ਲਾਉਣ ਦੀ ਤਿਆਰੀ

ਬੀਸੀ ਸਰਕਾਰ ਵੱਲੋਂ ਧਾਰਮਿਕ ਅਦਾਰਿਆਂ ਨੇੜੇ ਪ੍ਰਦਰਸ਼ਨਾਂ ’ਤੇ ਰੋਕ ਲਾਉਣ ਦੀ ਤਿਆਰੀ

ਵਿਨੀਪੈੱਗ: ਬੀਸੀ ਦੀ ਐੱਨ ਡੀ ਪੀ ਸਰਕਾਰ ਵੱਲੋਂ ਸੂਬੇ ਵਿੱਚ ਧਾਰਮਿਕ ਸਥਾਨਾਂ ਦੇ ਨੇੜੇ ਵਿਰੋਧ ਪ੍ਰਦਰਸ਼ਨਾਂ 'ਤੇ ਪਾਬੰਦੀ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸਰਕਾਰ ਵੱਲੋਂ ਲੈਜਿਸਲੇਟਰ ਵਿਚ ਪੇਸ਼ ਬਿੱਲ 13 ਤਹਿਤ ਸੂਬੇ ਵਿਚ ਧਾਰਮਿਕ ਸਥਾਨਾਂ ਜਿਵੇਂ ਮੰਦਰ, ਮਸਜਿਦ, ਗੁਰਦੁਆਰਾ…
ਮੁੱਖ ਮੰਤਰੀ ਨੇ ਔਰਤਾਂ ਦਾ ਅਪਮਾਨ ਕੀਤਾ: ਬਾਜਵਾ

ਮੁੱਖ ਮੰਤਰੀ ਨੇ ਔਰਤਾਂ ਦਾ ਅਪਮਾਨ ਕੀਤਾ: ਬਾਜਵਾ

ਚੰਡੀਗਡ਼੍ਹ: ਪੰਜਾਬ ਵਿਧਾਨ ਸਭਾ ’ਚੋਂ ਵਾਕਆਊਟ ਕਰਨ ਤੋਂ ਬਾਅਦ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ‘ਆਪ’ ਸਰਕਾਰ ’ਤੇ ਸ਼ਬਦੀ ਵਾਰ ਕੀਤੇ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਸਦਨ ਦੇ ਅੰਦਰ ਅਤੇ ਬਾਹਰ ਵਿਰੋਧੀ ਧਿਰ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰ…
ਮੁੱਖ ਮੰਤਰੀ ਮੁਆਫ਼ੀ ਮੰਗਣ, ਨਹੀਂ ਤਾਂ ਸ਼ਿਕਾਇਤ ਕਰਾਂਗੇ: ਗਨੀਵ ਮਜੀਠੀਆ

ਮੁੱਖ ਮੰਤਰੀ ਮੁਆਫ਼ੀ ਮੰਗਣ, ਨਹੀਂ ਤਾਂ ਸ਼ਿਕਾਇਤ ਕਰਾਂਗੇ: ਗਨੀਵ ਮਜੀਠੀਆ

ਚੰਡੀਗਡ਼੍ਹ: ਸ਼੍ਰੋਮਣੀ ਅਕਾਲੀ ਦਲ ਦੀ ਵਿਧਾਇਕਾ ਗਨੀਵ ਕੌਰ ਮਜੀਠੀਆ ਨੇ ਅੱਜ ਪੰਜਾਬ ਵਿਧਾਨ ਸਭਾ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੌਮਾਂਤਰੀ ਮਹਿਲਾ ਦਿਵਸ ਮੌਕੇ ਔਰਤਾਂ ਵਿਰੁੱਧ ਵਰਤੀ ਕਥਿਤ ਅਪਮਾਨਜਨਕ ਸ਼ਬਦਾਵਲੀ ਦੀ ਸਖ਼ਤ ਨਿਖੇਧੀ ਕੀਤੀ ਹੈ।…

ਹਿਮਾਚਲ ਵਾਂਗ ਐਂਟਰੀ ਟੈਕਸ ਵਸੂਲਣ ਦੀ ਮੰਗ

ਚੰਡੀਗਡ਼੍ਹ: ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਰਾਜ ਵਿੱਚ ਦਾਖ਼ਲ ਹੋਣ ਵਾਲੇ ਹੋਰ ਸੂਬਿਆਂ ਦੇ ਵਾਹਨਾਂ ’ਤੇ ਐਂਟਰੀ ਟੈਕਸ ਵਧਾਉਣ ਦਾ ਮੁੱਦਾ ਅੱਜ ਪੰਜਾਬ ਵਿਧਾਨ ਸਭਾ ਵਿੱਚ ਗੂੰਜਿਆ। ਪੰਜਾਬ ਦੇ ਵਿਧਾਇਕਾਂ ਨੇ ਹਿਮਾਚਲ ਪ੍ਰਦੇਸ਼ ਵਾਂਗ ਪੰਜਾਬ ਵਿੱਚ ਵੀ ਬਾਹਰੀ ਵਾਹਨਾਂ ’ਤੇ ਐਂਟਰੀ ਟੈਕਸ…
Punjab Budget Session: ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੀ ਪੰਜਵੇਂ ਦਿਨ ਦੀ ਕਾਰਵਾਈ ਸ਼ੁਰੂ

Punjab Budget Session: ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੀ ਪੰਜਵੇਂ ਦਿਨ ਦੀ ਕਾਰਵਾਈ ਸ਼ੁਰੂ

ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਪੰਜਵੇਂ ਦਿਨ ਦੀ ਕਾਰਵਾਈ ਸ਼ੁਰੂ ਹੋ ਗਈ। ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆ ਹੀ ਹਲਕਾ ਸੁਜਾਨਪੁਰ ਤੋਂ ਵਿਧਾਇਕ ਨਰੇਸ਼ ਪੁਰੀ ਨੇ ਪਠਾਨਕੋਟ ਜ਼ਿਲ੍ਹੇ ਦੇ ਅਹਿਮ ‘ਜੰਡੋਲਾ ਪੁੱਲ’ ਦੀ ਖਸਤਾ ਹਾਲਤ ਦਾ ਮੁੱਦਾ ਉਠਾਇਆ। ਉਨ੍ਹਾਂ…
West Asia Flights Today: ਏਅਰ ਇੰਡੀਆ ਵੱਲੋਂ ਪੱਛਮੀ ਏਸ਼ੀਆ ਲਈ 58 ਉਡਾਣਾਂ ਦਾ ਐਲਾਨ

West Asia Flights Today: ਏਅਰ ਇੰਡੀਆ ਵੱਲੋਂ ਪੱਛਮੀ ਏਸ਼ੀਆ ਲਈ 58 ਉਡਾਣਾਂ ਦਾ ਐਲਾਨ

ਮੁੰਬਈ: ਪੱਛਮੀ ਏਸ਼ੀਆ ਵਿੱਚ ਇਜ਼ਰਾਈਲ, ਇਰਾਨਅਤੇ ਅਮਰੀਕਾ ਦਰਮਿਆਨ ਵਧਦੇ ਤਣਾਅ ਦੇ ਵਿਚਕਾਰ, ਏਅਰ ਇੰਡੀਆ ਅਤੇ ਇਸ ਦੀ ਸਹਾਇਕ ਕੰਪਨੀ ਏਅਰ ਇੰਡੀਆ ਐਕਸਪ੍ਰੈਸ ਨੇ ਅੱਜ ਯਾਨੀ ਬੁੱਧਵਾਰ ਨੂੰ ਖੇਤਰ ਲਈ ਕੁੱਲ 58 ਉਡਾਣਾਂ ਚਲਾਉਣ ਦਾ ਐਲਾਨ ਕੀਤਾ ਹੈ। ਹਾਲਾਂਕਿ ਹਵਾਈ ਖੇਤਰ ਦੀਆਂ…
ਗੈਸ ਵੰਡ ’ਚ ਤਬਦੀਲੀ, ਐੱਲ ਪੀ ਜੀ ਉਤਪਾਦਨ ਨੂੰ ਮਿਲੇਗੀ ਤਰਜੀਹ

ਗੈਸ ਵੰਡ ’ਚ ਤਬਦੀਲੀ, ਐੱਲ ਪੀ ਜੀ ਉਤਪਾਦਨ ਨੂੰ ਮਿਲੇਗੀ ਤਰਜੀਹ

ਨਵੀਂ ਦਿੱਲੀ/ਚੇਨਈ: ਅਮਰੀਕਾ-ਇਜ਼ਰਾਈਲ ਨਾਲ ਇਰਾਨ ਦੇ ਟਕਰਾਅ ਕਰ ਕੇ ਪੱਛਮੀ ਏਸ਼ੀਆ ’ਚ ਬਣੇ ਸੰਕਟ ਕਾਰਨ ਦਰਾਮਦ ’ਚ ਆਏ ਅੜਿੱਕਿਆਂ ਦਰਮਿਆਨ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ’ਚ ਕਿਹਾ ਗਿਆ ਹੈ ਕਿ ਘਰੇਲੂ ਪੱਧਰ ’ਤੇ ਕੱਢੀ ਜਾ ਰਹੀ ਕੁਦਰਤੀ ਗੈਸ ਦੀ ਸਪਲਾਈ ਹੁਣ ਐੱਲ…
FBI’s Most Wanted: ਪਤਨੀ ਦੇ ਕਾਤਲ ਭਾਰਤੀ ਭਗੌੜੇ ਭਦਰੇਸ਼ਕੁਮਾਰ ’ਤੇ ਇਨਾਮ ਵਧਾ ਕੇ 8.2 ਕਰੋੜ ਕੀਤਾ

FBI’s Most Wanted: ਪਤਨੀ ਦੇ ਕਾਤਲ ਭਾਰਤੀ ਭਗੌੜੇ ਭਦਰੇਸ਼ਕੁਮਾਰ ’ਤੇ ਇਨਾਮ ਵਧਾ ਕੇ 8.2 ਕਰੋੜ ਕੀਤਾ

ਨਿਊਯਾਰਕ: ਅਮਰੀਕੀ ਜਾਂਚ ਏਜੰਸੀ FBI ਨੇ ਸਾਲ 2015 ਵਿੱਚ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰਨ ਦੇ ਦੋਸ਼ੀ ਭਾਰਤੀ ਨਾਗਰਿਕ ਭਦਰੇਸ਼ਕੁਮਾਰ ਚੇਤਨਭਾਈ ਪਟੇਲ ਦੀ ਗ੍ਰਿਫਤਾਰੀ ਲਈ ਇਨਾਮੀ ਰਾਸ਼ੀ ਵਿੱਚ ਭਾਰੀ ਵਾਧਾ ਕੀਤਾ ਹੈ। ਪਹਿਲਾਂ ਇਹ ਇਨਾਮ 2,50,000 ਡਾਲਰ ਸੀ, ਜਿਸ ਨੂੰ…
Dog Bite Cases: ਮਨੁੱਖੀ ਅਧਿਕਾਰ ਕਮਿਸ਼ਨ ਨੇ ਸਿਹਤ ਵਿਭਾਗ ਤੇ ਨਗਰ ਨਿਗਮਾਂ ਨੂੰ ਭੇਜੇ ਨੋਟਿਸ

Dog Bite Cases: ਮਨੁੱਖੀ ਅਧਿਕਾਰ ਕਮਿਸ਼ਨ ਨੇ ਸਿਹਤ ਵਿਭਾਗ ਤੇ ਨਗਰ ਨਿਗਮਾਂ ਨੂੰ ਭੇਜੇ ਨੋਟਿਸ

ਪਟਿਆਲਾ: ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਅਵਾਰਾ ਕੁੱਤਿਆਂ ਦੇ ਵਧਦੇ ਕਹਿਰ ਬਾਰੇ ਛਪੀ ਰਿਪੋਰਟ ਤੋਂ ਇੱਕ ਦਿਨ ਬਾਅਦ, ਪੰਜਾਬ ਰਾਜ ਅਤੇ ਚੰਡੀਗੜ੍ਹ (ਯੂ.ਟੀ.) ਮਨੁੱਖੀ ਅਧਿਕਾਰ ਕਮਿਸ਼ਨ ਨੇ ਇਸ ਮਾਮਲੇ ਦਾ ਸਵੈ-ਨੋਟਿਸ (Suo Motu) ਲਿਆ ਹੈ। ਕਮਿਸ਼ਨ ਨੇ ਪੰਜਾਬ ਦੇ ਨਗਰ ਨਿਗਮ…
Gurugram Wall Collapse: ਜਾਂਚ ਵਿੱਚ ਵੱਡਾ ਖੁਲਾਸਾ; ਸਿਗਨੇਚਰ ਗਲੋਬਲ ਦੀ ਲਾਪਰਵਾਹੀ ਨੇ ਲਈ ਮਜ਼ਦੂਰਾਂ ਦੀ ਜਾਨ

Gurugram Wall Collapse: ਜਾਂਚ ਵਿੱਚ ਵੱਡਾ ਖੁਲਾਸਾ; ਸਿਗਨੇਚਰ ਗਲੋਬਲ ਦੀ ਲਾਪਰਵਾਹੀ ਨੇ ਲਈ ਮਜ਼ਦੂਰਾਂ ਦੀ ਜਾਨ

ਗੁਰੂਗ੍ਰਾਮ: ਗੁਰੂਗ੍ਰਾਮ ਦੇ ‘ਸਿਟੀ ਆਫ ਕਲਰਜ਼’ ਟਾਊਨਸ਼ਿਪ ਵਿੱਚ ਵਾਪਰੇ ਭਿਆਨਕ ਹਾਦਸੇ ਦੀ ਜਾਂਚ ਰਿਪੋਰਟ ਨੇ ਬਿਲਡਰ ਅਤੇ ਪ੍ਰਸ਼ਾਸਨਿਕ ਪ੍ਰਬੰਧਾਂ ਦੀਆਂ ਗੰਭੀਰ ਖਾਮੀਆਂ ਨੂੰ ਜੱਗ ਜ਼ਾਹਰ ਕਰ ਦਿੱਤਾ ਹੈ। ਲੇਬਰ ਵਿਭਾਗ ਅਤੇ ਮਾਨੇਸਰ ਦੇ ਐਸ.ਡੀ.ਐਮ. ਵੱਲੋਂ ਤਿਆਰ ਕੀਤੀ ਗਈ ਇਸ ਰਿਪੋਰਟ ਅਨੁਸਾਰ,…
Rupee vs USD: ਡਾਲਰ ਦੇ ਮੁਕਾਬਲੇ ਰੁਪਿਆ 4 ਪੈਸੇ ਡਿੱਗ ਕੇ 91.89 ਦੇ ਪੱਧਰ ’ਤੇ ਪਹੁੰਚਿਆ

Rupee vs USD: ਡਾਲਰ ਦੇ ਮੁਕਾਬਲੇ ਰੁਪਿਆ 4 ਪੈਸੇ ਡਿੱਗ ਕੇ 91.89 ਦੇ ਪੱਧਰ ’ਤੇ ਪਹੁੰਚਿਆ

ਮੁੰਬਈ: ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੌਰਾਨ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਿਆ 4 ਪੈਸੇ ਦੀ ਗਿਰਾਵਟ ਨਾਲ 91.89 ’ਤੇ ਆ ਗਿਆ। ਇਸ ਗਿਰਾਵਟ ਦਾ ਮੁੱਖ ਕਾਰਨ ਵਿਦੇਸ਼ੀ ਨਿਵੇਸ਼ਕਾਂ (FII) ਵੱਲੋਂ ਲਗਾਤਾਰ ਕੀਤੀ ਜਾ ਰਹੀ ਪੂੰਜੀ ਦੀ ਨਿਕਾਸੀ ਅਤੇ ਪੱਛਮੀ ਏਸ਼ੀਆ ਵਿੱਚ…
Instagram Down: ਇੰਸਟਾਗ੍ਰਾਮ ਹੋਇਆ ਠੱਪ; ਘੰਟਿਆਂਬੱਧੀ ਪ੍ਰੇਸ਼ਾਨੀ ਤੋਂ ਬਾਅਦ ਚੱਲੀ ਐਪ

Instagram Down: ਇੰਸਟਾਗ੍ਰਾਮ ਹੋਇਆ ਠੱਪ; ਘੰਟਿਆਂਬੱਧੀ ਪ੍ਰੇਸ਼ਾਨੀ ਤੋਂ ਬਾਅਦ ਚੱਲੀ ਐਪ

ਚੰਡੀਗੜ੍ਹ: ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਅੱਜ ਸਵੇਰੇ ਦੁਨੀਆ ਭਰ ਦੇ ਹਜ਼ਾਰਾਂ ਯੂਜ਼ਰਸ ਲਈ ਅਚਾਨਕ ਬੰਦ ਹੋ ਗਿਆ, ਜਿਸ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਆਊਟੇਜ ਟ੍ਰੈਕਿੰਗ ਵੈੱਬਸਾਈਟ ‘ਡਾਊਨਡਿਟੈਕਟਰ’ (Downdetector) ਅਨੁਸਾਰ, ਭਾਰਤੀ ਸਮੇਂ ਮੁਤਾਬਕ ਸਵੇਰੇ ਲਗਭਗ 8:47 ਵਜੇ ਸ਼ਿਕਾਇਤਾਂ…
ਗਨੀਵ ਕੌਰ ਵੱਲੋਂ ਹਲੀਮੀ ਨਾਲ ਤਿੱਖੇ ਹਮਲੇ

ਗਨੀਵ ਕੌਰ ਵੱਲੋਂ ਹਲੀਮੀ ਨਾਲ ਤਿੱਖੇ ਹਮਲੇ

ਚੰਡੀਗਡ਼੍ਹ: ਸ਼੍ਰੋਮਣੀ ਅਕਾਲੀ ਦਲ ਦੀ ਵਿਧਾਇਕਾ ਗਨੀਵ ਕੌਰ ਮਜੀਠੀਆ ਨੇ ਅੱਜ ਸਦਨ ’ਚ ਬਹੁਤ ਸਲੀਕੇ ਅਤੇ ਮੋਹ ਭਰੇ ਅੰਦਾਜ਼ ਨਾਲ ਹੁਕਮਰਾਨ ਧਿਰ ’ਤੇ ਨਿਸ਼ਾਨਾ ਸੇਧਿਆ, ਜਿਸ ਦੀ ਸਦਨ ’ਚ ਪ੍ਰਸ਼ੰਸਾ ਹੋਈ। ਗਨੀਵ ਕੌਰ ਮਜੀਠੀਆ ਦਾ ਹਮਲਾਵਰ ਰੁਖ਼ ਪਹਿਲੀ ਵਾਰ ਅੱਜ ਸਦਨ…
ਵਿਧਾਨ ਸਭਾ ’ਚ ਭਾਰਤ-ਅਮਰੀਕਾ ਵਪਾਰ ਸਮਝੌਤੇ ਖ਼ਿਲਾਫ਼ ਮਤਾ ਪਾਸ

ਵਿਧਾਨ ਸਭਾ ’ਚ ਭਾਰਤ-ਅਮਰੀਕਾ ਵਪਾਰ ਸਮਝੌਤੇ ਖ਼ਿਲਾਫ਼ ਮਤਾ ਪਾਸ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਨੇ ਅੱਜ ਸਰਬਸੰਮਤੀ ਨਾਲ ਪ੍ਰਸਤਾਵਿਤ ਭਾਰਤ-ਅਮਰੀਕਾ ਵਪਾਰ ਸਮਝੌਤੇ ਵਿਰੁੱਧ ਨਿੰਦਾ ਮਤਾ ਪਾਸ ਕਰ ਦਿੱਤਾ। ਇਸ ਮੌਕੇ ਭਾਜਪਾ ਦੇ ਵਿਧਾਇਕ ਗੈਰਹਾਜ਼ਰ ਰਹੇ ਜਦਕਿ ਵਿਰੋਧੀ ਧਿਰ ਕਾਂਗਰਸ ਤੋਂ ਇਲਾਵਾ ਬਾਕੀ ਸਿਆਸੀ ਧਿਰਾਂ ਨੇ ਮਤੇ ਦੀ ਹਮਾਇਤ ਕੀਤੀ। ਪੰਜਾਬ ਇਸ…
ਸੰਵਿਧਾਨ ਬਚਾਉਣ ਖ਼ਾਤਰ ਬਿਰਲਾ ਖ਼ਿਲਾਫ਼ ਮਤਾ ਲਿਆਂਦਾ: ਗੋਗੋਈ

ਸੰਵਿਧਾਨ ਬਚਾਉਣ ਖ਼ਾਤਰ ਬਿਰਲਾ ਖ਼ਿਲਾਫ਼ ਮਤਾ ਲਿਆਂਦਾ: ਗੋਗੋਈ

ਨਵੀਂ ਦਿੱਲੀ: ਕਾਂਗਰਸੀ ਸੰਸਦ ਮੈਂਬਰ ਗੌਰਵ ਗੋਗੋਈ ਨੇ ਅੱਜ ਲੋਕ ਸਭਾ ਵਿੱਚ ਸਪੀਕਰ ਓਮ ਬਿਰਲਾ ’ਤੇ ਪੱਖਪਾਤੀ ਰਵੱਈਆ ਅਖ਼ਤਿਆਰ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਬਿਰਲਾ ਨੇ ਵਿਰੋਧੀ ਧਿਰਾਂ ਦੀਆਂ ਮਹਿਲਾ ਸੰਸਦ ਮੈਂਬਰਾਂ ’ਤੇ ਬੇਬੁਨਿਆਦ ਦੋਸ਼ ਲਾਏ ਤੇ ਵਿਰੋਧੀ ਧਿਰ…
ਰਤੀ ਕ੍ਰਿਕਟ ਟੀਮ ਲਈ 131 ਕਰੋੜ ਦਾ ਨਗਦ ਇਨਾਮ

ਰਤੀ ਕ੍ਰਿਕਟ ਟੀਮ ਲਈ 131 ਕਰੋੜ ਦਾ ਨਗਦ ਇਨਾਮ

ਨਵੀਂ ਦਿੱਲੀ: ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ ਸੀ ਸੀ ਆਈ) ਨੇ ਅੱਜ ਭਾਰਤੀ ਟੀਮ ਦੀ ਤੀਜੀ ਟੀ20 ਵਿਸ਼ਵ ਕੱਪ ਜਿੱਤ ਤੋਂ ਬਾਅਦ ਪੂਰੀ ਟੀਮ ਲਈ 131 ਕਰੋੜ ਰੁਪਏ ਦੇ ਨਗਦ ਇਨਾਮ ਦਾ ਐਲਾਨ ਕੀਤਾ ਹੈ। ਇਸ ਰਕਮ ਦੇ ਹਿੱਸੇਦਾਰਾਂ ਵਿੱਚ 15…
ਇਰਾਨ ਵੱਲੋਂ ਇਜ਼ਰਾਈਲ ਤੇ ਖਾੜੀ ਮੁਲਕਾਂ ਉੱਤੇ ਨਵੇਂ ਸਿਰਿਓਂ ਹਮਲੇ

ਇਰਾਨ ਵੱਲੋਂ ਇਜ਼ਰਾਈਲ ਤੇ ਖਾੜੀ ਮੁਲਕਾਂ ਉੱਤੇ ਨਵੇਂ ਸਿਰਿਓਂ ਹਮਲੇ

ਦੁਬਈ: ਇਰਾਨ ਨੇ ਮੱਧ ਪੂਰਬ ’ਤੇ ਬਣੇ ਦਬਾਅ ਨੂੰ ਜਾਰੀ ਰੱਖਦਿਆਂ ਮੰਗਲਵਾਰ ਨੂੰ ਇਜ਼ਰਾਈਲ ਤੇ ਖਾੜੀ ਮੁਲਕਾਂ ’ਤੇ ਨਵੇਂ ਸਿਰਿਓਂ ਹਮਲੇ ਕੀਤੇ। ਇਜ਼ਰਾਈਲ ਤੇ ਅਮਰੀਕਾ ਵੱਲੋਂ ਸਹੇੜੀ ਜੰਗ ਨਾਲ ਤੇਲ ਕੀਮਤਾਂ ਸ਼ੂਟ ਵਟਣ ਲੱਗੀਆਂ ਹਨ ਅਤੇ ਆਲਮੀ ਅਰਥਚਾਰਿਆਂ ਨੂੰ ਵੱਡਾ ਝਟਕਾ…

ਇਜ਼ਰਾਈਲ ’ਤੇ ਲਿਬਨਾਨ ’ਚ ਚਿੱਟਾ ਫਾਸਫੋਰਸ ਵਰਤਣ ਦਾ ਦੋਸ਼

ਯੇਰੂਸ਼ਲਮ: ਮਨੁੱਖੀ ਅਧਿਕਾਰਾਂ ਦੇ ਨਿਗਰਾਨ ਅਦਾਰੇ ਹਿਊਮਨ ਰਾਈਟਸ ਵਾਚ (ਐੱਚ ਆਰ ਡਬਲਿਊ) ਨੇ ਕਿਹਾ ਕਿ ਇਜ਼ਰਾਇਲੀ ਫੌਜ ਨੇ 3 ਮਾਰਚ ਨੂੰ ਦੱਖਣੀ ਲਿਬਨਾਨ ਦੇ ਕਸਬੇ ਯੋਹਮੋਰ ਵਿੱਚ ਘਰਾਂ ਦੇ ਉੱਪਰ ਗ਼ੈਰ-ਕਾਨੂੰਨੀ ਢੰਗ ਨਾਲ ਚਿੱਟੇ ਫਾਸਫੋਰਸ ਵਾਲੇ ਹਥਿਆਰਾਂ ਦੀ ਵਰਤੋਂ ਕੀਤੀ,…
ਅਫ਼ਗ਼ਾਨਿਸਤਾਨ ’ਤੇ ਪਾਕਿ ਹਵਾਈ ਹਮਲਿਆਂ ਦੀ ਆਲੋਚਨਾ

ਅਫ਼ਗ਼ਾਨਿਸਤਾਨ ’ਤੇ ਪਾਕਿ ਹਵਾਈ ਹਮਲਿਆਂ ਦੀ ਆਲੋਚਨਾ

ਸੰਯੁਕਤ ਰਾਸ਼ਟਰ: ਭਾਰਤ ਨੇ ਅਫ਼ਗ਼ਾਨਿਸਤਾਨ ’ਤੇ ਪਾਕਿਸਤਾਨ ਦੇ ਹਵਾਈ ਹਮਲਿਆਂ ਦੀ ਨਿੰਦਾ ਕਰਦਿਆਂ ਇਸ ਨੂੰ ਕੌਮਾਂਤਰੀ ਕਾਨੂੰਨ ਦੀ ਸਪੱਸ਼ਟ ਉਲੰਘਣਾ ਕਰਾਰ ਦਿੱਤਾ ਅਤੇ ਕਿਹਾ ਹੈ ਕਿ ਰਮਜ਼ਾਨ ਦੌਰਾਨ ਆਮ ਲੋਕਾਂ ਦੀ ਜਾਨ ਲੈਣ ਵਾਲੇ ਹਮਲੇ ਕਰਦੇ ਸਮੇਂ ਇਸਲਾਮੀ ਇਕਜੁੱਟਤਾ ਦਾ…
ਕਿਸਾਨ ਮੋਰਚੇ ਵੱਲੋਂ ਅਮਰੀਕੀ ਸਮਝੌਤੇ ਵਿਰੁੱਧ ਸੰਘਰਸ਼ ਦਾ ਐਲਾਨ

ਕਿਸਾਨ ਮੋਰਚੇ ਵੱਲੋਂ ਅਮਰੀਕੀ ਸਮਝੌਤੇ ਵਿਰੁੱਧ ਸੰਘਰਸ਼ ਦਾ ਐਲਾਨ

ਬਰਨਾਲਾ: ਸੰਯੁਕਤ ਕਿਸਾਨ ਮੋਰਚਾ ਨੇ ਅੱਜ ਬਰਨਾਲਾ ਦੀ ਦਾਣਾ ਮੰਡੀ ਵਿੱਚ ਵੱਡੀ ਰੈਲੀ ਕਰ ਕੇ ਭਾਰਤ ਸਰਕਾਰ ਵੱਲੋਂ ਕੀਤੇ ਜਾ ਰਹੇ ਮੁਕਤ ਵਪਾਰ ਸਮਝੌਤੇ ਨੂੰ ਖੇਤੀ ਅਤੇ ਕਿਸਾਨੀ ਲਈ ਤਬਾਹਕੁਨ ਕਰਾਰ ਦਿੱਤਾ ਤੇ ਇਸ ਵਿਰੁੱਧ ਡਟ ਕੇ ਸੰਘਰਸ਼ ਕਰਨ ਦਾ ਐਲਾਨ…
ਵੋਟਰ ਸੂਚੀ ’ਚੋਂ ਨਾਂ ਕੱਟਣ ਵਿਰੁੱਧ ਅਪੀਲਾਂ ਲਈ ਟ੍ਰਿਬਿਊਨਲ ਬਣਾਉਣ ਦੇ ਹੁਕਮ

ਵੋਟਰ ਸੂਚੀ ’ਚੋਂ ਨਾਂ ਕੱਟਣ ਵਿਰੁੱਧ ਅਪੀਲਾਂ ਲਈ ਟ੍ਰਿਬਿਊਨਲ ਬਣਾਉਣ ਦੇ ਹੁਕਮ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਅੱਜ ਨਵੇਂ ਹੁਕਮ ਜਾਰੀ ਕਰਦਿਆਂ ਪੱਛਮੀ ਬੰਗਾਲ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੁਧਾਈ (ਐੱਸ ਆਈ ਆਰ) ਦੌਰਾਨ ਸੂਚੀ ਵਿੱਚੋਂ ਬਾਹਰ ਕੀਤੇ ਗਏ ਲੋਕਾਂ ਦੀਆਂ ਅਪੀਲਾਂ ਦੀ ਸੁਣਵਾਈ ਲਈ ਸੁਤੰਤਰ ਅਪੀਲੀ ਟ੍ਰਿਬਿਊਨਲ ਸਥਾਪਤ ਕਰਨ ਦਾ ਹੁਕਮ…
ਸਿਲੰਡਰਾਂ ਦੀ ਕਿੱਲਤ ਨੇ ਵਿਆਹ ਦੇ ਚਾਅ ਫਿੱਕੇ ਪਾਏ

ਸਿਲੰਡਰਾਂ ਦੀ ਕਿੱਲਤ ਨੇ ਵਿਆਹ ਦੇ ਚਾਅ ਫਿੱਕੇ ਪਾਏ

ਪਟਿਆਲਾ: ਪੱਛਮੀ ਏਸ਼ੀਆ ਵਿੱਚ ਜਾਰੀ ਜੰਗ ਨਾਲ ਨਾ ਸਿਰਫ਼ ਕੁਕਿੰਗ ਗੈਸ ਦੀ ਸਪਲਾਈ ਪ੍ਰਭਾਵਿਤ ਹੋਈ ਹੈ ਬਲਕਿ ਇਸ ਦਾ ਪਰਛਾਵਾਂ ਖੇਤਰ ਵਿੱਚ ਸਿਖਰ ’ਤੇ ਪੁੱਜੇ ਵਿਆਹਾਂ ਦੇ ਸੀਜ਼ਨ ’ਤੇ ਵੀ ਪੈਣ ਲੱਗਾ ਹੈ। ਵਿਆਹ ਦੀਆਂ ਤਿਆਰੀਆਂ ’ਚ ਲੱਗੇ ਪਰਿਵਾਰਾਂ ਨੂੰ ਹੁਣ…
PWD ਦੀ ਲਾਪਰਵਾਹੀ ਕਾਰਨ ਪੇਪਰ ਦੇਣ ਜਾ ਰਹੇ ਵਿਦਿਆਰਥੀ ਪਰੇਸ਼ਾਨ

PWD ਦੀ ਲਾਪਰਵਾਹੀ ਕਾਰਨ ਪੇਪਰ ਦੇਣ ਜਾ ਰਹੇ ਵਿਦਿਆਰਥੀ ਪਰੇਸ਼ਾਨ

ਪਟਿਆਲਾ: ਪਟਿਆਲਾ ਦੇ ਸਭ ਤੋਂ ਰੁਝੇਵਿਆਂ ਵਾਲੇ ‘22 ਨੰਬਰ ਫਲਾਈਓਵਰ’ ’ਤੇ ਲੋਕ ਨਿਰਮਾਣ ਵਿਭਾਗ (PWD) ਦੀ ਵੱਡੀ ਲਾਪਰਵਾਹੀ ਕਾਰਨ ਸੈਂਕੜੇ ਸਕੂਲੀ ਵਿਦਿਆਰਥੀ ਅਤੇ ਦਫ਼ਤਰ ਜਾਣ ਵਾਲੇ ਲੋਕ ਘੰਟਿਆਂ ਬੱਧੀ ਜਾਮ ਵਿੱਚ ਫਸੇ ਰਹੇ। ਦਰਅਸਲ, PWD ਵੱਲੋਂ ਫਲਾਈਓਵਰ ਦੀ ਮੁਰੰਮਤ ਦਾ ਕੰਮ…
ਇਰਾਨ ਜੰਗ ਕਾਰਨ ਤੇਲ 25 ਫੀਸਦ ਮਹਿੰਗਾ, ਸੋਨਾ ਹੋਇਆ ਸਸਤਾ

ਇਰਾਨ ਜੰਗ ਕਾਰਨ ਤੇਲ 25 ਫੀਸਦ ਮਹਿੰਗਾ, ਸੋਨਾ ਹੋਇਆ ਸਸਤਾ

ਤੇਲ ਦੀਆਂ ਕੀਮਤਾਂ ਵਿੱਚ ਲਗਪਗ 25 ਫੀਸਦ ਦਾ ਵੱਡਾ ਉਛਾਲ ਆਇਆ, ਜੋ 2022 ਦੇ ਅੱਧ ਤੋਂ ਬਾਅਦ ਸਭ ਤੋਂ ਵੱਧ ਹੈ। ਇਰਾਨ ਦੀ ਜੰਗ ਵਧਣ ਕਾਰਨ ਦੁਨੀਆ ਵਿੱਚ ਊਰਜਾ ਦੀ ਸਪਲਾਈ ਘਟ ਗਈ ਹੈ, ਜਿਸ ਨਾਲ ਬ੍ਰੈਂਟ ਕਰੂਡ (Brent) ਇੱਕ…
ਕਾਂਗਰਸ ਵੱਲੋਂ ਸਦਨ ’ਚੋਂ ਵਾਕਆਊਟ; ਬਾਜਵਾ ਨੇ ਬੇਅਦਬੀ ਅਤੇ ਨਸ਼ਿਆਂ ਦੇ ਮੁੱਦੇ ’ਤੇ ਸਰਕਾਰ ਨੂੰ ਘੇਰਿਆ

ਕਾਂਗਰਸ ਵੱਲੋਂ ਸਦਨ ’ਚੋਂ ਵਾਕਆਊਟ; ਬਾਜਵਾ ਨੇ ਬੇਅਦਬੀ ਅਤੇ ਨਸ਼ਿਆਂ ਦੇ ਮੁੱਦੇ ’ਤੇ ਸਰਕਾਰ ਨੂੰ ਘੇਰਿਆ

ਪੰਜਾਬ ਵਿਧਾਨ ਸਭਾ ਵਿੱਚ ਬਜਟ ਇਜਲਾਸ ਦੀ ਕਾਰਵਾਈ ਤੀਜੇ ਦਿਨ ਸ਼ੁਰੂ ਹੋ ਗਈ। ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਅੱਜ ਰਾਜਪਾਲ ਦੇ ਭਾਸ਼ਣ ਤੇ ਧੰਨਵਾਦ ਪ੍ਰਸਤਾਵ ਉੱਪਰ ਬਹਿਸ ਦਾ ਆਗਾਜ਼ ਹੋ ਗਿਆ ਹੈ। ਆਮ ਆਦਮੀ ਪਾਰਟੀ ਦੀ ਸੀਨੀਅਰ ਵਿਧਾਇਕਾ ਬਲਜਿੰਦਰ…
ਨਵੇਂ ਆਗੂ ਮੁਜਤਬਾ ਖ਼ਮੇਨੇਈ ਦੀ ਅਗਵਾਈ ਹੇਠ ਇਰਾਨ ਨੇ ਵਧਾਏ ਹਮਲੇ

ਨਵੇਂ ਆਗੂ ਮੁਜਤਬਾ ਖ਼ਮੇਨੇਈ ਦੀ ਅਗਵਾਈ ਹੇਠ ਇਰਾਨ ਨੇ ਵਧਾਏ ਹਮਲੇ

ਇਰਾਨ ਦੇ ਮਾਰੇ ਗਏ ਸਰਵਉੱਚ ਆਗੂ ਦੇ ਪੁੱਤਰ ਮੁਜਤਬਾ ਖ਼ਮੇਨੇਈ ਨੂੰ ਇਸਲਾਮਿਕ ਗਣਰਾਜ ਦਾ ਅਗਲਾ ਸ਼ਾਸਕ ਐਲਾਨ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤੇਹਰਾਨ ਨੇ ਪੂਰੇ ਮੱਧ ਪੂਰਬ ਵਿੱਚ ਆਪਣੇ ਹਮਲਿਆਂ ਦਾ ਦਾਇਰਾ…