ਐੱਮਬੀਬੀਐੱਸ ਦੇ ਵਿਦਿਆਰਥੀ ਨੇ ਹੋਸਟਲ ’ਚ ਫਾਹਾ ਲਿਆ

ਅੰਮ੍ਰਿਤਸਰ: ਇੱਥੇ ਵੱਲਾ ਵਿੱਚ ਗੁਰੂ ਰਾਮਦਾਸ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਐਂਡ ਰਿਸਰਚ ਅਧੀਨ ਚੱਲ ਰਹੇ ਮੈਡੀਕਲ ਕਾਲਜ ਦੇ ਹੋਸਟਲ ਵਿੱਚ ਵਿਦਿਆਰਥੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਮੁਤਾਬਕ ਪੀੜਤ ਐੱਮਬੀਬੀਐੱਸ ਪਹਿਲੇ ਸਾਲ ਦਾ ਵਿਦਿਆਰਥੀ ਸੀ ਅਤੇ ਬੀਤੇ ਦਿਨ…
ਸੰਤੋਖਪੁਰਾ ਦੇ ਨੌਜਵਾਨ ਹਰਮਨਪ੍ਰੀਤ ਸਿੰਘ ਦੀ ਯੂਕੇ ਵਿੱਚ ਸ਼ੱਕੀ ਹਾਲਾਤ ’ਚ ਮੌਤ

ਸੰਤੋਖਪੁਰਾ ਦੇ ਨੌਜਵਾਨ ਹਰਮਨਪ੍ਰੀਤ ਸਿੰਘ ਦੀ ਯੂਕੇ ਵਿੱਚ ਸ਼ੱਕੀ ਹਾਲਾਤ ’ਚ ਮੌਤ

ਭਵਾਨੀਗੜ੍ਹ : ਇੱਥੋਂ ਨੇੜਲੇ ਪਿੰਡ ਸੰਤੋਖਪੁਰਾ ਦੇ ਨੌਜਵਾਨ ਹਰਮਨਪ੍ਰੀਤ ਸਿੰਘ ਦੀ ਯੂਕੇ ਵਿੱਚ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ ਹੈ। ਭੁਪਿੰਦਰ ਸਿੰਘ ਵਾਸੀ ਸੰਤੋਖਪੁਰਾ ਨੇ ਦੱਸਿਆ ਕਿ ਉਸ ਦਾ ਪੁੱਤਰ ਹਰਮਨਪ੍ਰੀਤ ਸਿੰਘ ਦੋ ਕੁ ਮਹੀਨੇ ਪਹਿਲਾਂ ਯੂਕੇ ਗਿਆ ਸੀ ਅਤੇ ਉਸ…
ਮਾਮੂਲੀ ਬਹਿਸ ਪਿੱਛੋਂ ਢਾਬਾ ਸੰਚਾਲਕ ਉਤੇ ਸਾਥੀਆਂ ਦੀ ਮਦਦ ਨਾਲ ਕੀਤਾ ਕਾਤਲਾਨਾ ਹਮਲਾ

ਮਾਮੂਲੀ ਬਹਿਸ ਪਿੱਛੋਂ ਢਾਬਾ ਸੰਚਾਲਕ ਉਤੇ ਸਾਥੀਆਂ ਦੀ ਮਦਦ ਨਾਲ ਕੀਤਾ ਕਾਤਲਾਨਾ ਹਮਲਾ

ਲਾਲੜੂ : ਲਹਿਲੀ-ਬਨੂੜ ਰੋਡ ‘ਤੇ ਪੈਂਦੇ ਪਿੰਡ ਮਨੌਲੀ ਸੂਰਤ ਦੇ ਨੇੜੇ ਬੀਤੀ ਦੇਰ ਰਾਤ ਪ੍ਰਧਾਨ ਢਾਬੇ ਦੇ ਸੰਚਾਲਕ ’ਤੇ ਪੰਜ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਹਮਲਾ ਕਰ ਦਿੱਤਾ। ਇਸ ਕਾਰਨ ਢਾਬਾ ਸੰਚਾਲਕ ਬੁਰੀ ਤਰ੍ਹਾਂ ਗੰਭੀਰ ਫੱਟੜ ਹੋ ਗਿਆ,…
88 ਸਾਲਾ ਪੋਪ ਫਰਾਂਸਿਸ ਦਾ ਦੇਹਾਂਤ

88 ਸਾਲਾ ਪੋਪ ਫਰਾਂਸਿਸ ਦਾ ਦੇਹਾਂਤ

ਵੈਟੀਕਨ ਸਿਟੀ : ਰੋਮਨ ਕੈਥੋਲਿਕ ਚਰਚ ਦੇ ਪਹਿਲੇ ਲਾਤੀਨੀ ਅਮਰੀਕੀ ਨੇਤਾ ਪੋਪ ਫਰਾਂਸਿਸ ਦਾ ਦੇਹਾਂਤ ਹੋ ਗਿਆ ਹੈ। ਇਹ ਜਾਣਕਾਰੀ ਵੈਟੀਕਨ ਨੇ ਸੋਮਵਾਰ ਨੂੰ ਇੱਕ ਵੀਡੀਓ ਬਿਆਨ ਵਿਚ ਸਾਂਝੀ ਕੀਤੀ। ਉਹ 88 ਸਾਲਾਂ ਦੇ ਸਨ ਅਤੇ ਹਾਲ ਹੀ ਵਿਚ ਦੋਹਰੇ…
ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੈਂਸ ਆਪਣੇ ਪਰਿਵਾਰ ਨਾਲ ਭਾਰਤ ਪੁੱਜੇ

ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੈਂਸ ਆਪਣੇ ਪਰਿਵਾਰ ਨਾਲ ਭਾਰਤ ਪੁੱਜੇ

ਨਵੀਂ ਦਿੱਲੀ : ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੈਂਸ ਤੇ ਉਨ੍ਹਾਂ ਦੀ ਭਾਰਤੀ ਮੂਲ ਦੀ ਪਤਨੀ ਊਸ਼ਾ ਆਪਣੇ ਤਿੰਨ ਬੱਚਿਆਂ ਨਾਲ ਭਾਰਤ ਦੀ ਚਾਰ ਰੋਜ਼ਾ ਫੇਰੀ ਲਈ ਨਵੀਂ ਦਿੱਲੀ ਪਹੁੰਚ ਗਏ ਹਨ। ਅਮਰੀਕੀ ਜਹਾਜ਼ ਇਥੇ ਪਾਲਮ ਏਅਰਬੇਸ ਉੱਤੇ ਉਤਰਿਆ। ਕੇਂਦਰੀ ਮੰਤਰੀ…
ਅਦਾਲਤ ਨੇ ਕਪਿਲ ਮਿਸ਼ਰਾ ਵਿਰੁੱਧ ਅਗਲੀ ਜਾਂਚ ’ਤੇ ਰੋਕ 7 ਮਈ ਤੱਕ ਵਧਾਈ

ਅਦਾਲਤ ਨੇ ਕਪਿਲ ਮਿਸ਼ਰਾ ਵਿਰੁੱਧ ਅਗਲੀ ਜਾਂਚ ’ਤੇ ਰੋਕ 7 ਮਈ ਤੱਕ ਵਧਾਈ

ਨਵੀਂ ਦਿੱਲੀ : ਇੱਥੋਂ ਦੀ ਇਕ ਅਦਾਲਤ ਨੇ 2020 ਦੇ ਉੱਤਰ-ਪੂਰਬੀ ਦਿੱਲੀ ਦੰਗਿਆਂ ਵਿਚ ਕਾਨੂੰਨ ਮੰਤਰੀ ਕਪਿਲ ਮਿਸ਼ਰਾ ਦੀ ਕਥਿਤ ਭੂਮਿਕਾ ਦੀ ਅੱਗੇ ਦੀ ਜਾਂਚ ’ਤੇ ਰੋਕ 7 ਮਈ ਤੱਕ ਵਧਾ ਦਿੱਤੀ ਹੈ। ਵਿਸ਼ੇਸ਼ ਜੱਜ ਕਾਵੇਰੀ ਬਾਵੇਜਾ ਨੇ ਇਹ ਹੁਕਮ ਉਦੋਂ…
ਕੈਨੇਡਾ ਚੋਣਾਂ ਦੇ ਨਤੀਜੇ ਖਾਲਿਸਤਾਨੀ ਨਿਰਧਾਰਿਤ ਨਹੀਂ ਕਰਨਗੇ: ਅਜੈ ਬਿਸਾਰੀਆ

ਕੈਨੇਡਾ ਚੋਣਾਂ ਦੇ ਨਤੀਜੇ ਖਾਲਿਸਤਾਨੀ ਨਿਰਧਾਰਿਤ ਨਹੀਂ ਕਰਨਗੇ: ਅਜੈ ਬਿਸਾਰੀਆ

ਨਵੀਂ ਦਿੱਲੀ : ਕੈਨੇਡਾ ਵਿਚ ਭਾਰਤ ਦੇ ਸਾਬਕਾ ਹਾਈ ਕਮਿਸ਼ਨਰ ਅਜੈ ਬਿਸਾਰੀਆ ਨੇ ਕਿਹਾ ਕਿ ਕੈਨੇਡਾ ਵਿਚ 28 ਅਪਰੈਲ ਨੂੰ ਹੋਣ ਵਾਲੀ ਸੰਘੀ ਚੋਣਾਂ ਦੇ ਨਤੀਜੇ ਖਾਲਿਸਤਾਨੀ ਨਿਰਧਾਰਿਤ ਨਹੀਂ ਕਰਨਗੇ। ਬਿਸਾਰੀਆ ਨੇ ਕੈਨੇਡੀਅਨ ਸਿਆਸਤ ਵਿੱਚ ਖਾਲਿਸਤਾਨੀ ਅਨਸਰਾਂ ਦੇ ਪ੍ਰਭਾਵ ਉੱਤੇ…
ਜੰਮੂ-ਸ੍ਰੀਨਗਰ ਕੌਮੀ ਸ਼ਾਹਰਾਹ ਬੰਦ, ਬਹਾਲੀ ਦੇ ਕੰਮ ਲਈ ਲੱਗ ਸਕਦੈ ਹਫ਼ਤਾ

ਜੰਮੂ-ਸ੍ਰੀਨਗਰ ਕੌਮੀ ਸ਼ਾਹਰਾਹ ਬੰਦ, ਬਹਾਲੀ ਦੇ ਕੰਮ ਲਈ ਲੱਗ ਸਕਦੈ ਹਫ਼ਤਾ

ਰਾਮਬਨ : ਢਿਗਾਂ ਖਿਸਕਣ ਕਾਰਨ ਪ੍ਰਭਾਵਿਤ ਜੰਮੂ-ਸ੍ਰੀਨਗਰ ਕੌਮੀ ਸ਼ਾਹਰਾਹ ਸੋਮਵਾਰ ਨੂੰ ਦੂਜੇ ਦਿਨ ਵੀ ਬੰਦ ਰਿਹਾ। ਐੱਨਐੱਚਏਆਈ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ 20 ਥਾਵਾਂ ’ਤੇ ਚੱਲ ਰਹੇ ਸੜਕ ਸਾਫ਼ ਕਰਨ ਦੇ ਕਾਰਜ ਵਿਚ ਲਗਭਗ ਛੇ ਦਿਨ ਲੱਗਣ ਦੀ ਸੰਭਾਵਨਾ…
IMD ਨੇ ਜਾਰੀ ਕੀਤਾ ਅਲਰਟ, ਪੰਜਾਬ ਸਣੇ ਇਨ੍ਹਾਂ 5 ਸੂਬਿਆਂ ਵਿੱਚ ਅਗਲੇ 5 ਦਿਨਾਂ ਤੱਕ ਗਰਮੀ ਤੋੜੇਗੀ ਰਿਕਾਰਡ

IMD ਨੇ ਜਾਰੀ ਕੀਤਾ ਅਲਰਟ, ਪੰਜਾਬ ਸਣੇ ਇਨ੍ਹਾਂ 5 ਸੂਬਿਆਂ ਵਿੱਚ ਅਗਲੇ 5 ਦਿਨਾਂ ਤੱਕ ਗਰਮੀ ਤੋੜੇਗੀ ਰਿਕਾਰਡ

ਭਾਰਤੀ ਮੌਸਮ ਵਿਭਾਗ (IMD) ਨੇ ਐਤਵਾਰ ਨੂੰ ਕਿਹਾ ਕਿ ਉੱਤਰ-ਪੱਛਮ ਅਤੇ ਮੱਧ ਭਾਰਤ ਦੇ ਕੁਝ ਹਿੱਸਿਆਂ ਵਿੱਚ ਗਰਮੀ ਦੀ ਲਹਿਰ ਦੇ ਹਾਲਾਤ ਵਾਪਸ ਆਉਣ ਦੀ ਉਮੀਦ ਹੈ। ਜਦੋਂ ਕਿ ਅਗਲੇ 5 ਦਿਨਾਂ ਵਿੱਚ ਉੱਤਰ-ਪੂਰਬੀ ਭਾਰਤ ਵਿੱਚ ਗਰਜ ਅਤੇ ਬਿਜਲੀ ਦੇ…
ਨਿਸ਼ੀਕਾਂਤ ਦੂਬੇ ਤੇ ਦਿਨੇਸ਼ ਸ਼ਰਮਾ ਨੂੰ ਭਾਜਪਾ ’ਚੋਂ ਕੱਢਿਆ ਜਾਵੇ: ਕਾਂਗਰਸ

ਨਿਸ਼ੀਕਾਂਤ ਦੂਬੇ ਤੇ ਦਿਨੇਸ਼ ਸ਼ਰਮਾ ਨੂੰ ਭਾਜਪਾ ’ਚੋਂ ਕੱਢਿਆ ਜਾਵੇ: ਕਾਂਗਰਸ

ਨਵੀਂ ਦਿੱਲੀ : ਕਾਂਗਰਸ ਨੇ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰਾਂ ਨਿਸ਼ੀਕਾਂਤ ਦੂਬੇ ਤੇ ਦਿਨੇਸ਼ ਸ਼ਰਮਾ ਵੱਲੋਂ ਸੁਪਰੀਮ ਕੋਰਟ ਦੀ ਆਲੋਚਨਾ ਕੀਤੇ ਜਾਣ ਮਗਰੋਂ ਪਾਰਟੀ ਵੱਲੋਂ ਖੁਦ ਨੂੰ ਇਸ ਤੋਂ ਵੱਖ ਕਰਨ ਦੀ ਕਵਾਇਦ ਨੂੰ ‘ਡੈਮੇਜ ਕੰਟਰੋਲ’ ਕਰਾਰ ਦਿੱਤਾ ਅਤੇ…
ਦੇਰੀ ਲਈ ਦਿੱਲੀ ਹਵਾਈ ਅੱਡੇ ਨੂੰ ਜ਼ਿੰਮੇਵਾਰ ਠਹਿਰਾਉਣਾ ਗਲਤ: ਦਿੱਲੀ ਹਵਾਈ ਅੱਡਾ

ਦੇਰੀ ਲਈ ਦਿੱਲੀ ਹਵਾਈ ਅੱਡੇ ਨੂੰ ਜ਼ਿੰਮੇਵਾਰ ਠਹਿਰਾਉਣਾ ਗਲਤ: ਦਿੱਲੀ ਹਵਾਈ ਅੱਡਾ

ਨਵੀਂ ਦਿੱਲੀ : ਦਿੱਲੀ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੂੰ ਲੈ ਕੇ ਦਿੱਲੀ ਜਾਣ ਵਾਲੀ ਇੰਡੀਗੋ ਦੀ ਉਡਾਣ ਨੂੰ ਹੋਰ ਹਵਾਈ ਅੱਡੇ ਵੱਲ ਤਬਦੀਲ ਕਰਨ ਬਾਰੇ ਸਪਸ਼ਟੀਕਰਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਪਗ੍ਰੇਡੇਸ਼ਨ ਦੇ…
ਕਾਰਗਿਲ ਵਿੱਚ ਬਰਫਬਾਰੀ; ਸਕੂਲ ਤਿੰਨ ਦਿਨਾਂ ਲਈ ਬੰਦ ਕੀਤੇ

ਕਾਰਗਿਲ ਵਿੱਚ ਬਰਫਬਾਰੀ; ਸਕੂਲ ਤਿੰਨ ਦਿਨਾਂ ਲਈ ਬੰਦ ਕੀਤੇ

ਕਾਰਗਿਲ : ਲਦਾਖ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਅੱਜ ਲਗਾਤਾਰ ਦੂਜੇ ਦਿਨ ਬਰਫਬਾਰੀ ਕਾਰਨ ਕਾਰਗਿਲ ਵਿਚ ਆਮ ਜਨਜੀਵਨ ਪ੍ਰਭਾਵਿਤ ਹੋਇਆ। ਅਧਿਕਾਰੀਆਂ ਨੇ ਖਰਾਬ ਮੌਸਮ ਕਾਰਨ ਅਗਲੇ ਤਿੰਨ ਦਿਨਾਂ ਲਈ ਸਾਰੇ ਸਕੂਲ ਬੰਦ ਰੱਖਣ ਦਾ ਐਲਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕਾਰਗਿਲ…
ਧਾਰਾ 370 ਬਾਰੇ ਗੱਲ ਕਰਨ ਤੋਂ ਡਰਦੀ ਹੈ ਐਨਸੀ: ਮਹਿਬੂਬਾ

ਧਾਰਾ 370 ਬਾਰੇ ਗੱਲ ਕਰਨ ਤੋਂ ਡਰਦੀ ਹੈ ਐਨਸੀ: ਮਹਿਬੂਬਾ

ਰਾਜੌਰੀ/ਜੰਮੂ : ਪੀਡੀਪੀ ਦੀ ਮੁਖੀ ਮਹਿਬੂਬਾ ਮੁਫਤੀ ਨੇ ਅੱਜ ਨੈਸ਼ਨਲ ਕਾਨਫਰੰਸ ’ਤੇ ਨਿਸ਼ਾਨਾ ਸੇਧਦਿਆਂ ਦਾਅਵਾ ਕੀਤਾ ਕਿ ਸੱਤਾਧਾਰੀ ਪਾਰਟੀ ਧਾਰਾ 370 ਬਾਰੇ ਗੱਲ ਕਰਨ ਤੋਂ ਡਰਦੀ ਹੈ ਅਤੇ ਉਹ ਜੰਮੂ ਕਸ਼ਮੀਰ ਵਿੱਚ ਭਾਜਪਾ ਦਾ ਏਜੰਡਾ ਲਾਗੂ ਕਰ ਰਹੀ ਹੈ। ਉਨ੍ਹਾਂ ਲੋਕਾਂ…
ਕਰਨਾਟਕ ਦੇ ਸਾਬਕਾ ਡੀਜੀਪੀ ਓਮ ਪ੍ਰਕਾਸ਼ ਦੀ ਭੇਤ-ਭਰੀ ਮੌਤ

ਕਰਨਾਟਕ ਦੇ ਸਾਬਕਾ ਡੀਜੀਪੀ ਓਮ ਪ੍ਰਕਾਸ਼ ਦੀ ਭੇਤ-ਭਰੀ ਮੌਤ

ਬੰਗਲੂਰੂ : ਕਰਨਾਟਕ ਦੇ ਸਾਬਕਾ ਪੁਲੀਸ ਮੁਖੀ (ਡੀਜੀਪੀ) ਓਮ ਪ੍ਰਕਾਸ਼ ਅੱਜ ਭੇਤ-ਭਰੀ ਹਾਲਤ ਵਿੱਚ ਬੰਗਲੂਰੂ ਸਥਿਤ ਆਪਣੇ ਘਰ ’ਚ ਮ੍ਰਿਤ ਮਿਲੇ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਲਾਸ਼ ’ਤੇ ਸੱਟਾਂ ਦੇ ਨਿਸ਼ਾਨ ਹਨ, ਜਿਸ ਕਾਰਨ ਸ਼ੱਕ ਹੈ ਕਿ ਉਨ੍ਹਾਂ ਦੀ ਹੱਤਿਆ…
ਮੁਰਸ਼ਿਦਾਬਾਦ ਹਿੰਸਾ ਪੀੜਤਾਂ ਦੀ ਸੁਰੱਖਿਆ ਤੇ ਇਨਸਾਫ ਦੇਣਾ ਪੱਛਮੀ ਬੰਗਾਲ ਸਰਕਾਰ ਦਾ ਫਰਜ਼: ਕੌਮੀ ਮਹਿਲਾ ਕਮਿਸ਼ਨ

ਮੁਰਸ਼ਿਦਾਬਾਦ ਹਿੰਸਾ ਪੀੜਤਾਂ ਦੀ ਸੁਰੱਖਿਆ ਤੇ ਇਨਸਾਫ ਦੇਣਾ ਪੱਛਮੀ ਬੰਗਾਲ ਸਰਕਾਰ ਦਾ ਫਰਜ਼: ਕੌਮੀ ਮਹਿਲਾ ਕਮਿਸ਼ਨ

ਕੋਲਕਾਤਾ : ਕੌਮੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵਿਜਯਾ ਰਾਹਤਕਰ ਨੇ ਪੱਛਮੀ ਬੰਗਾਲ ਸਰਕਾਰ ਨੂੰ ਮੁਰਸ਼ਿਦਾਬਾਦ ਦੰਗਾ ਪੀੜਤਾਂ ਖ਼ਾਸ ਤੌਰ ’ਤੇ ਮਹਿਲਾਵਾਂ ਦੀਆਂ ਸ਼ਿਕਾਇਤਾਂ ਦਾ ਤੁਰੰਤ ਹੱਲ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕਮਿਸ਼ਨ ਇੱਕ ਰਿਪੋਰਟ ਤਿਆਰ ਕਰ ਰਿਹਾ…
ਨਿਸ਼ੀਕਾਂਤ ਦੂਬੇ ਵੱਲੋਂ ਐੱਸਵਾਈ ਕੁਰੈਸ਼ੀ ਦੀ ਮੁਸਲਿਮ ਕਮਿਸ਼ਨਰ ਵਜੋਂ ਤੁਲਨਾ

ਨਿਸ਼ੀਕਾਂਤ ਦੂਬੇ ਵੱਲੋਂ ਐੱਸਵਾਈ ਕੁਰੈਸ਼ੀ ਦੀ ਮੁਸਲਿਮ ਕਮਿਸ਼ਨਰ ਵਜੋਂ ਤੁਲਨਾ

ਨਵੀਂ ਦਿੱਲੀ : ਭਾਜਪਾ ਦੇ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਵੱਲੋਂ ਚੀਫ ਜਸਟਿਸ ਖ਼ਿਲਾਫ਼ ਟਿੱਪਣੀ ਕਰਨ ਦਾ ਮਾਮਲਾ ਠੰਢਾ ਨਹੀਂ ਹੋਇਆ ਕਿ ਉਸ ਨੇ ਹੁਣ ਸਾਬਕਾ ਚੋਣ ਕਮਿਸ਼ਨਰ ਐਸ ਵਾਈ ਕੁਰੈਸ਼ੀ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਉਹ ਚੋਣ ਕਮਿਸ਼ਨਰ ਨਹੀਂ ਬਲਕਿ ‘ਮੁਸਲਿਮ…
ਸ੍ਰੀਨਗਰ ਵਿੱਚ ਖਰਾਬ ਮੌਸਮ ਕਾਰਨ ਕਈ ਉਡਾਣਾਂ ਰੱਦ

ਸ੍ਰੀਨਗਰ ਵਿੱਚ ਖਰਾਬ ਮੌਸਮ ਕਾਰਨ ਕਈ ਉਡਾਣਾਂ ਰੱਦ

ਜੰਮੂ : ਸ੍ਰੀਨਗਰ ਵਿੱਚ ਅੱਜ ਖਰਾਬ ਮੌਸਮ ਕਾਰਨ ਕਈ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਜਿਸ ਤੋਂ ਬਾਅਦ ਜੰਮੂ ਹਵਾਈ ਅੱਡੇ ’ਤੇ ਅਫਰਾ-ਤਫਰੀ ਮਚ ਗਈ। ਸ੍ਰੀਨਗਰ ਤੋਂ ਹੋਰ ਥਾਵਾਂ ਲਈ ਕੁਨੈਕਟਿੰਗ ਫਲਾਈਟਾਂ ਵੀ ਦੇਰੀ ਨਾਲ ਚੱਲੀਆਂ ਜਾਂ ਰੱਦ ਕਰ ਦਿੱਤੀਆਂ ਗਈਆਂ। ਹਵਾਈ…
ਜੇਡੀਯੂ-ਭਾਜਪਾ ‘ਮੌਕਾਪ੍ਰਸਤ’ ਗੱਠਜੋੜ, ਨਿਤੀਸ਼ ਨੇ ਮਹਿਜ਼ ‘ਕੁਰਸੀ’ ਲਈ ਪਾਲੇ ਬਦਲੇ: ਖੜਗੇ

ਜੇਡੀਯੂ-ਭਾਜਪਾ ‘ਮੌਕਾਪ੍ਰਸਤ’ ਗੱਠਜੋੜ, ਨਿਤੀਸ਼ ਨੇ ਮਹਿਜ਼ ‘ਕੁਰਸੀ’ ਲਈ ਪਾਲੇ ਬਦਲੇ: ਖੜਗੇ

ਬਕਸਰ(ਬਿਹਾਰ) : ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਬਿਹਾਰ ਵਿਚ ਸੱਤਾਧਾਰੀ ਜੇਡੀਯੂ ਤੇ ਭਾਜਪਾ ਦਰਮਿਆਨ ਗੱਠਜੋੜ ਨੂੰ ‘ਮੌਕਾਪ੍ਰਸਤ’ ਸਾਂਝ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨਿਤੀਸ਼ ਕੁਮਾਰ ਮਹਿਜ਼ ਕੁਰਸੀ ਲਈ ਪਾਲਾ ਬਦਲਦੇ ਹਨ। ਬਕਸਰ ਦੇ ਦਲਸਾਗਰ ਸਟੇਡੀਅਮ ਵਿਚ ‘ਜੈ ਬਾਪੂ,…
ਝਾਰਖੰਡ ਮੁਕਾਬਲੇ ਵਿਚ 6 ਨਕਸਲੀ ਹਲਾਕ

ਝਾਰਖੰਡ ਮੁਕਾਬਲੇ ਵਿਚ 6 ਨਕਸਲੀ ਹਲਾਕ

ਰਾਂਚੀ :  ਝਾਰਖੰਡ ਦੇ ਬੋਕਾਰੋ ਜ਼ਿਲ੍ਹੇ ਵਿਚ ਅੱਜ ਸਵੇਰੇ ਸੀਆਰਪੀਐੱਫ ਦੇ ਕੋਬਰਾ ਕਮਾਂਡੋਜ਼ ਤੇ ਪੁਲੀਸ ਨਾਲ ਹੋਏ ਮੁਕਾਬਲੇ ਵਿਚ ਛੇ ਨਕਸਲੀ ਮਾਰੇ ਗਏ। ਅਧਿਕਾਰੀਆਂ ਨੇ ਕਿਹਾ ਕਿ ਮੁਕਾਬਲਾ ਜ਼ਿਲ੍ਹੇ ਦੇ ਲਾਲਪਾਨੀਆ ਇਲਾਕੇ ਦੇ ਲੁਗੂ ਹਿੱਲਜ਼ ਵਿਚ ਸਵੇਰੇ ਸਾਢੇ ਪੰਜ ਵਜੇ…

ਦੋ ਦਿਨਾਂ ’ਚ 16 ਦਹਿਸ਼ਤਗਰਦ ਗ੍ਰਿਫ਼ਤਾਰ

ਇੰਫਾਲ : ਮਨੀਪੁਰ ’ਚ 48 ਘੰਟਿਆਂ ’ਚ ਸੁਰੱਖਿਆ ਬਲਾਂ ਨੇ ਵੱਖ-ਵੱਖ ਪਾਬੰਦੀਸ਼ੁਦਾ ਸੰਗਠਨਾਂ ਦੇ ਕੁੱਲ 16 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਅਧਿਕਾਰੀ ਨੇ ਦੱਸਿਆ ਕਿ ਥੌਬਲ ਜ਼ਿਲ੍ਹੇ ’ਚ ਸੁਰੱਖਿਆ ਬਲਾਂ ਨੇ ਨਾਬਾਲਗ ਸਮੇਤ 7 ਦਹਿਸ਼ਤਗਰਦਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਹਥਿਆਰ,…
ਸੋਮਵਾਰ ਨੂੰ ਰਾਤ ਦੀ ਦਾਅਵਤ ’ਤੇ ਵੈਂਸ ਪਰਿਵਾਰ ਦੀ ਮੇਜ਼ਬਾਨੀ ਕਰਨਗੇ ਪ੍ਰਧਾਨ ਮੰਤਰੀ ਮੋਦੀ

ਸੋਮਵਾਰ ਨੂੰ ਰਾਤ ਦੀ ਦਾਅਵਤ ’ਤੇ ਵੈਂਸ ਪਰਿਵਾਰ ਦੀ ਮੇਜ਼ਬਾਨੀ ਕਰਨਗੇ ਪ੍ਰਧਾਨ ਮੰਤਰੀ ਮੋਦੀ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਸ਼ਾਮੀਂ ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੈਂਸ ਅਤੇ ਉਨ੍ਹਾਂ ਦੀ ਭਾਰਤੀ ਮੂਲ ਦੀ ਪਤਨੀ ਊਸ਼ਾ ਲਈ ਰਾਤ ਦੀ ਦਾਅਵਤ ਦੀ ਮੇਜ਼ਬਾਨੀ ਕਰਨਗੇ। ਹਾਲਾਂਕਿ ਇਸ ਤੋਂ ਪਹਿਲਾਂ ਦੋਵੇਂ ਆਗੂ ਵਪਾਰ, ਟੈਰਿਫ, ਖੇਤਰੀ ਸੁਰੱਖਿਆ ਅਤੇ…
ਜੰਮੂ ਕਸ਼ਮੀਰ ਦੇ ਰਾਮਬਨ ਵਿਚ ਭਾਰੀ ਮੀਂਹ, ਬੱਦਲ ਫਟਣ ਕਰਕੇ ਤਿੰਨ ਮੌਤਾਂ, 100 ਤੋੋਂ ਵੱਧ ਲੋਕਾਂ ਨੂੰ ਬਚਾਇਆ

ਜੰਮੂ ਕਸ਼ਮੀਰ ਦੇ ਰਾਮਬਨ ਵਿਚ ਭਾਰੀ ਮੀਂਹ, ਬੱਦਲ ਫਟਣ ਕਰਕੇ ਤਿੰਨ ਮੌਤਾਂ, 100 ਤੋੋਂ ਵੱਧ ਲੋਕਾਂ ਨੂੰ ਬਚਾਇਆ

ਰਾਮਬਨ/ਜੰਮੂ : ਜੰਮੂ ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਵਿਚ ਅੱਜ ਵੱਡੇ ਤੜਕੇ ਭਾਰੀ ਮੀਂਹ ਤੇ ਬੱਦਲ ਫਟਣ ਕਰਕੇ ਹੜ੍ਹਾਂ ਵਾਲੇ ਹਾਲਾਤ ਬਣ ਗਏ ਹਨ। ਇਸ ਦੌਰਾਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ 100 ਤੋਂ ਵੱਧ ਲੋਕਾਂ ਨੂੰ ਬਚਾਇਆ ਗਿਆ ਹੈ। ਅਧਿਕਾਰੀਆਂ…
ਮੈਂ ਨਿਮਰਤਾ ਨਾਲ ਪੇਸ਼ ਆਉਣ ਦੇ ਰੌਂਅ ਵਿੱਚ ਨਹੀਂ ਹਾਂ: ਉਮਰ ਅਬਦੁੱਲਾ

ਮੈਂ ਨਿਮਰਤਾ ਨਾਲ ਪੇਸ਼ ਆਉਣ ਦੇ ਰੌਂਅ ਵਿੱਚ ਨਹੀਂ ਹਾਂ: ਉਮਰ ਅਬਦੁੱਲਾ

ਨਵੀਂ ਦਿੱਲੀ : ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਸ੍ਰੀਨਗਰ ਤੋਂ ਦਿੱਲੀ ਜਾ ਰਹੀ ਉਡਾਣ ਜੈਪੁਰ ਡਾਈਵਰਟ ਕੀਤੇ ਜਾਣ ਤੇ ਇਸ ਦੌਰਾਨ ਹੋਈ ਪ੍ਰੇਸ਼ਾਨੀ ਲਈ ਦਿੱਲੀ ਹਵਾਈ ਅੱਡੇ ਦੀ ਤਿੱਖੀ ਨੁਕਤਾਚੀਨੀ ਕੀਤੀ ਹੈ। ਸ੍ਰੀਨਗਰ ਤੋਂ ਦਿੱਲੀ ਆ ਰਹੀ…
ਰੂਸ ਅਤੇ ਯੂਕਰੇਨ ਵੱਲੋਂ ਇਕ-ਦੂਜੇ ’ਤੇ ਈਸਟਰ ਜੰਗਬੰਦੀ ਤੋੜਨ ਦੇ ਦੋਸ਼

ਰੂਸ ਅਤੇ ਯੂਕਰੇਨ ਵੱਲੋਂ ਇਕ-ਦੂਜੇ ’ਤੇ ਈਸਟਰ ਜੰਗਬੰਦੀ ਤੋੜਨ ਦੇ ਦੋਸ਼

ਮਾਸਕੋ/ਕੀਵ : ਰੂਸ ਅਤੇ ਯੂਕਰੇਨ ਨੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਵਲੋਂ ਇੱਕ ਦਿਨ ਦੀ ਈਸਟਰ ਜੰਗਬੰਦੀ ਨੂੰ ਤੋੜਨ ਦੇ ਇੱਕ ਦੂਜੇ ’ਤੇ ਦੋਸ਼ ਲਾਏ ਹਨ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਰੂਸ ਈਸਟਰ ਜੰਗਬੰਦੀ ਦੀ ਪਾਲਣਾ ਕਰਨ ਦਾ ਦਿਖਾਵਾ ਕਰ…
ਟਰੰਪ ਖ਼ਿਲਾਫ਼ ਦੇਸ਼ ਭਰ ਵਿੱਚ ਮੁਜ਼ਾਹਰੇ

ਟਰੰਪ ਖ਼ਿਲਾਫ਼ ਦੇਸ਼ ਭਰ ਵਿੱਚ ਮੁਜ਼ਾਹਰੇ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਨੀਤੀਆਂ ਖ਼ਿਲਾਫ਼ ਸਾਰੇ 50 ਸੂਬਿਆਂ ਵਿੱਚ ਪ੍ਰਦਰਸ਼ਨ ਕੀਤੇ ਗਏ। ਇਸ ਦੌਰਾਨ ਵੱਡੀ ਗਿਣਤੀ ਲੋਕਾਂ ਨੇ ਵਾਈਟ ਹਾਊਸ ਦਾ ਘਿਰਾਓ ਕੀਤਾ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਟੈਰਿਫ ਵਾਰ ਤੇ ਸਰਕਾਰੀ ਨੌਕਰੀਆਂ ਵਿਚ ਕਟੌਤੀ ਤੇ ਨੌਕਰੀਆਂ ਤੋਂ…

ਕੈਨੇਡਾ: ਵੈਨਕੂਵਰ ਵਿੱਚ ਗੁਰਦੁਆਰੇ ਦੀ ਭੰਨਤੋੜ

ਓਟਵਾ : ਕੈਨੇਡਾ ਦੇ ਵੈਨਕੂਵਰ ਵਿੱਚ ਰੌਸ ਸਟਰੀਟ ਗੁਰਦੁਆਰੇ ਵਿੱਚ ਭੰਨ-ਤੋੜ ਕੀਤੀ ਗਈ ਹੈ। ਖਾਲਸਾ ਦੀਵਾਨ ਸੁਸਾਇਟੀ ਨੇ ਇਸ ਭੰਨਤੋੜ ਦਾ ਦੋਸ਼ ਖਾਲਿਸਤਾਨ ਦੀ ਵਕਾਲਤ ਕਰ ਰਹੇ ਸਿੱਖ ਵੱਖਵਾਦੀਆਂ ਦੇ ਇੱਕ ਸਮੂਹ ’ਤੇ ਲਾਇਆ ਹੈ। ਸਾਰਜੈਂਟ ਵੈਨਕੂਵਰ ਪੁਲੀਸ ਵਿਭਾਗ ਦੇ ਬੁਲਾਰੇ…
ਰੂਸ ਨੇ ਆਰਜ਼ੀ ਜੰਗਬੰਦੀ ਦੀ ਆੜ ਹੇਠ ਹਮਲੇ ਜਾਰੀ ਰੱਖੇ: ਜ਼ੇਲੈਂਸਕੀ

ਰੂਸ ਨੇ ਆਰਜ਼ੀ ਜੰਗਬੰਦੀ ਦੀ ਆੜ ਹੇਠ ਹਮਲੇ ਜਾਰੀ ਰੱਖੇ: ਜ਼ੇਲੈਂਸਕੀ

ਕੀਵ : ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਰੂਸ ਦੇ ਰਾਸ਼ਟਰਪਤੀ ’ਤੇ ਈਸਟਰ ਜੰਗਬੰਦੀ ਦੇ ਨਾਂ ’ਤੇ ਝੂਠ ਬੋਲਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਰੂਸ ਨੇ ਇਸ ਜੰਗਬੰਦੀ ਦੀ ਆੜ ਹੇਠ ਹਮਲੇ ਜਾਰੀ ਰੱਖੇ ਹਨ ਜਦਕਿ ਰੂਸ ਦੇ ਰਾਸ਼ਟਰਪਤੀ ਨੇ ਈਸਟਰ…
ਖੁੱਲ੍ਹੀ ਬਹਿਸ ਦੌਰਾਨ ਜਗਮੀਤ ਤੇ ਪੋਲਿਵਰ ਵੱਲੋਂ ਕਾਰਨੀ ਨੂੰ ਘੇਰਨ ਦੇ ਯਤਨ

ਖੁੱਲ੍ਹੀ ਬਹਿਸ ਦੌਰਾਨ ਜਗਮੀਤ ਤੇ ਪੋਲਿਵਰ ਵੱਲੋਂ ਕਾਰਨੀ ਨੂੰ ਘੇਰਨ ਦੇ ਯਤਨ

ਵੈਨਕੂਵਰ : ਕੈਨੇਡਿਆਈ ਸੰਸਦ ਦੀ 28 ਅਪਰੈਲ ਨੂੰ ਹੋਣ ਵਾਲੀ ਚੋਣ ਲਈ ਅਗਾਊਂ ਵੋਟਾਂ ਦੇ ਤੀਜੇ ਦਿਨ ਵੀ ਵੋਟ ਕੇਂਦਰ ਦੂਰ ਹੋਣ ਦੇ ਬਾਵਜੂਦ ਵੋਟਰਾਂ ਦੀਆਂ ਕਤਾਰਾਂ ਲੱਗੀਆਂ ਰਹੀਆਂ। ਭਲਕੇ ਅਗਾਊਂ ਵੋਟ ਕੇਂਦਰ ਬੰਦ ਹੋ ਜਾਣਗੇ ਤੇ ਬਾਕੀ ਵੋਟਰ 28…
ਸਰੀ ਦੇ ਵਿਸਾਖੀ ਨਗਰ ਕੀਰਤਨ ’ਚ ਆਇਆ ਸੰਗਤਾਂ ਦਾ ਸੈਲਾਬ

ਸਰੀ ਦੇ ਵਿਸਾਖੀ ਨਗਰ ਕੀਰਤਨ ’ਚ ਆਇਆ ਸੰਗਤਾਂ ਦਾ ਸੈਲਾਬ

ਵੈਨਕੂਵਰ : ਸਰੀ ਵਿਚ ਵਿਸਾਖੀ ਨੂੰ ਸਮਰਪਿਤ 26ਵਾਂ ਨਗਰ ਕੀਰਤਨ ਸਜਾਇਆ ਗਿਆ। ਸਰਕਾਰੀ ਅੰਕੜਿਆਂ ਅਨੁਸਾਰ ਨਗਰ ਕੀਰਤਨ ਵਿਚ ਸਾਢੇ ਪੰਜ ਲੱਖ ਤੋਂ ਵੱਧ ਲੋਕ ਸ਼ਾਮਲ ਹੋਏ, ਜਿਨ੍ਹਾਂ ਵਿੱਚ ਬਹੁਗਿਣਤੀ ਸਿੱਖਾਂ ਤੋਂ ਇਲਾਵਾ ਹੋਰ ਭਾਈਚਾਰਿਆਂ ਦੇ ਲੋਕ ਵੀ ਸਨ। ਬਹੁਤ ਸੁੰਦਰ ਤੇ…

ਇੱਕ ਦਿਨ ’ਚ 250 ਪੁਲੀਸ ਮੁਲਾਜ਼ਮਾਂ ਦੇ ਤਬਾਦਲੇ

ਗੁਰਦਾਸਪੁਰ : ਜ਼ਿਲ੍ਹਾ ਗੁਰਦਾਸਪੁਰ ਦੇ ਪੁਲੀਸ ਮੁਖੀ ਆਦਿੱਤਿਆ ਨੇ ਕਈ ਵਰ੍ਹਿਆਂ ਤੋਂ ਇੱਕੋ ਥਾਂ ’ਤੇ ਤਾਇਨਾਤ 250 ਪੁਲੀਸ ਮੁਲਾਜ਼ਮਾਂ ਦੇ ਤਬਾਦਲੇ ਕਰ ਦਿੱਤੇ ਹਨ। ਅਜਿਹਾ ਘਟਨਾਕ੍ਰਮ ਪਹਿਲਾਂ ਕਦੇ ਨਹੀਂ ਹੋਇਆ ਕਿ ਇੱਕੋ ਸਮੇਂ ’ਚ ਇੰਨੇ ਜ਼ਿਆਦਾ ਅਧਿਕਾਰੀਆਂ ਦੀਆਂ ਬਦਲੀਆਂ ਹੋ ਗਈਆਂ…