Posted inEast Africa
ਪੂਰਬੀ ਕਾਂਗੋ ਦੇ ਬੁਕਾਵੁ ਵਿੱਚ ਅੱਗ ਲੱਗਣ ਕਾਰਨ ਦੋ ਸਕੂਲਾਂ ਦੇ 24 ਵਿਦਿਆਰਥੀਆਂ ਦੀ ਮੌਤ
ਬੁਕਾਵੁ (ਕਾਂਗੋ) : ਪੂਰਬੀ ਕਾਂਗੋ ਦੇ ਬੁਕਾਵੁ ਸ਼ਹਿਰ ਵਿੱਚ ਵੀਰਵਾਰ ਨੂੰ ਅੱਗ ਲੱਗਣ ਦੀ ਇੱਕ ਘਟਨਾ ਵਿੱਚ 24 ਵਿਦਿਆਰਥੀਆਂ ਦੀ ਮੌਤ ਹੋ ਗਈ। ਸ਼ਹਿਰ ਉੱਤੇ ਕੰਟਰੋਲ ਰੱਖਣ ਵਾਲੇ ਇੱਕ ਬਾਗੀ ਸਮੂਹ ਨੇ ਇਹ ਜਾਣਕਾਰੀ ਦਿੱਤੀ। ‘ਐੱਮ23’ (M23) ਬਾਗੀ ਸਮੂਹ ਦੇ ਬੁਲਾਰੇ…





























