Posted inChandigarh
ਨੀਲੀ ਐਨਕ ਤੇ ਜੇਬਾਂ ’ਚ ਹੱਥ: 23 ਮਹੀਨਿਆਂ ਦੇ ‘ਛੋਟੇ ਬੱਚੇ’ ਦੇ ਸਵੈਗ ਨੇ ਲੁੱਟਿਆ ਸਭ ਦਾ ਦਿਲ…, ਵੀਡੀਓ ਵਾਇਰਲ
ਚੰਡੀਗੜ੍ਹ : ਸੋਸ਼ਲ ਮੀਡੀਆ ’ਤੇ ਇਨ੍ਹੀਂ ਦਿਨੀਂ 23 ਮਹੀਨਿਆਂ ਦੇ ਇੱਕ ਨੰਨ੍ਹੇ ਬੱਚੇ ਰੁਦਰਾਂਸ਼ ਦਾ ਆਤਮ-ਵਿਸ਼ਵਾਸ ਭਰਿਆ ਅੰਦਾਜ਼ ਲੋਕਾਂ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਆਪਣੇ ਮਾਪਿਆਂ ਦੀ ਨਵੀਂ ਸਕੂਟੀ ਦੀ ਡਿਲੀਵਰੀ ਲੈਣ ਮੌਕੇ ਡੀਲਰਸ਼ਿਪ ਸ਼ੋਅਰੂਮ ਵਿੱਚ ਇਸ ਛੋਟੇ ਬੱਚੇ…





























