Posted inNews
ਇੰਦੌਰ ਵਿਚ ਚਾਰ ਮੰਜ਼ਿਲਾ ਕੈਮੀਕਲ ਫੈਕਟਰੀ ਨੂੰ ਅੱਗ ਲੱਗੀ, ਜਾਨੀ ਨੁਕਸਾਨ ਤੋਂ ਬਚਾਅ
ਇੰਦੌਰ: ਮੱਧ ਪ੍ਰਦੇਸ਼ ਦੇ ਇੰਦੌਰ ਵਿਚ ਮੰਗਲਵਾਰ ਵੱਡੇ ਤੜਕੇ ਚਾਰ ਮੰਜ਼ਿਲਾ ਕੈਮੀਕਲ ਫੈਕਟਰੀ ਨੂੰ ਅੱਗ ਲੱਗ ਗਈ। ਹਾਲਾਂਕਿ ਇਸ ਦੌਰਾਨ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਇੰਦੌਰ ਨਗਰ ਨਿਗਮ ਦੇ ਫਾਇਰ ਆਫੀਸਰ ਵਿਨੋਦ ਮਿਸ਼ਰਾ ਨੇ ਦੱਸਿਆ ਕਿ ਸਾਂਵੇਰ ਰੋਡ ਸਨਅਤੀ ਇਲਾਕੇ…























