Posted inCanada
India-Canada Trade Deal: ਭਾਰਤ-ਕੈਨੇਡਾ ਵਪਾਰਕ ਸਮਝੌਤਾ ਜਲਦ ਨੇਪਰੇ ਚੜ੍ਹਨ ਦੀ ਉਮੀਦ : ਪ੍ਰੀਮੀਅਰ ਡੇਵਿਡ ਈਬੀ
ਵਿੰਨੀਪੈੱਗ: ਪਿਛਲੇ ਦਿਨੀਂ ਕੈਨੇਡਾ ਵਿੱਚ ਭਾਰਤੀ ਕੌਂਸਲੇਟ ਜਨਰਲ ਵੈਨਕੂਵਰ ਵੱਲੋਂ ਭਾਰਤੀ ਭਾਈਚਾਰੇ ਦੇ ਸਮਾਜਿਕ, ਆਰਥਿਕ ਅਤੇ ਸਭਿਆਚਾਰਕ ਯੋਗਦਾਨ ਨੂੰ ਸਮਰਪਿਤ ਦੂਸਰਾ ਪਰਵਾਸੀ ਭਾਰਤੀ ਭਾਈਚਾਰਾ ਦਿਵਸ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਦੌਰਾਨ ਸ਼ਿਰਕਤ ਕਰਨ ਪਹੁੰਚੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ…


























