ਆਸਟਰੇਲੀਆ ਦੀ ਜੇਤੂ ਸ਼ੁਰੂਆਤ

ਆਸਟਰੇਲੀਆ ਦੀ ਜੇਤੂ ਸ਼ੁਰੂਆਤ

ਕੋਲੰਬੋ: ਆਸਟਰੇਲੀਆ ਨੇ ਨੇਥਨ ਐਲਿਸ ਅਤੇ ਐਡਮ ਜੰਪਾ ਦੀ ਕਿਫਾਇਤੀ ਗੇਂਦਬਾਜ਼ੀ ਦੀ ਬਦੌਲਤ ਅੱਜ ਇੱਥੇ ਟੀ-20 ਵਿਸ਼ਵ ਕੱਪ ਦੇ ਗਰੁੱਪ ‘ਬੀ’ ਮੈਚ ਵਿੱਚ ਆਇਰਲੈਂਡ ਨੂੰ 67 ਦੌੜਾਂ ਨਾਲ ਹਰਾ ਕੇ ਇਸ ਟੂਰਨਾਮੈਂਟ ਵਿੱਚ ਜਿੱਤ ਨਾਲ ਆਗਾਜ਼ ਕੀਤਾ। ਐਲਿਸ (12 ਦੌੜਾਂ ਦੇ…
ਦੱਖਣੀ ਅਫਰੀਕਾ ਦੀ ਦੂਜੇ ਸੁਪਰ ਓਵਰ ’ਚ ਰੋਮਾਂਚਕ ਜਿੱਤ

ਦੱਖਣੀ ਅਫਰੀਕਾ ਦੀ ਦੂਜੇ ਸੁਪਰ ਓਵਰ ’ਚ ਰੋਮਾਂਚਕ ਜਿੱਤ

ਅਹਿਮਦਾਬਾਦ: ਸਲਾਮੀ ਬੱਲੇਬਾਜ਼ ਰਹਿਮਾਨੁੱਲ੍ਹਾ ਗੁਰਬਾਜ਼ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਬਾਵਜੂਦ ਅਫ਼ਗ਼ਾਨਿਸਤਾਨ ਨੂੰ ਦੱਖਣੀ ਅਫਰੀਕਾ ਖ਼ਿਲਾਫ਼ ਅੱਜ ਇੱਥੇ ਰੋਮਾਂਚਕ ਮੁਕਾਬਲੇ ਦੌਰਾਨ ਦੂਜੇ ਸੁਪਰ ਓਵਰ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਨਾਲ ਉਸ ਦੀਆਂ ਸੁਪਰ ਅੱਠ ਵਿੱਚ ਪਹੁੰਚਣ ਦੀਆਂ ਉਮੀਦਾਂ ਨੂੰ ਤਕੜਾ…
ਭਾਰਤ ਖ਼ਿਲਾਫ਼ ਵੱਖਰੀ ਮਾਨਸਿਕਤਾ ਨਾਲ ਉਤਰਾਂਗੇ: ਫ਼ਰਹਾਨ

ਭਾਰਤ ਖ਼ਿਲਾਫ਼ ਵੱਖਰੀ ਮਾਨਸਿਕਤਾ ਨਾਲ ਉਤਰਾਂਗੇ: ਫ਼ਰਹਾਨ

ਕੋਲੰਬੋ: ਪਾਕਿਸਤਾਨ ਦੇ ਸਲਾਮੀ ਬੱਲੇਬਾਜ਼ ਸਾਹਿਬਜ਼ਾਦਾ ਫ਼ਰਹਾਨ ਨੇ ਭਾਰਤ ਖ਼ਿਲਾਫ਼ ਐਤਵਾਰ ਨੂੰ ਇੱਥੇ ਹੋਣ ਵਾਲੇ ਟੀ-20 ਵਿਸ਼ਵ ਕੱਪ ਮੈਚ ਨੂੰ ਆਮ ਮੈਚ ਕਰਾਰ ਦਿੰਦਿਆਂ ਕਿਹਾ ਕਿ ਇਸ ਵਾਰ ਉਸ ਦੀ ਟੀਮ ਇਸ ਮੁਕਾਬਲੇ ਵਿੱਚ ਵੱਖਰੀ ਮਾਨਸਿਕਤਾ ਨਾਲ ਉਤਰੇਗੀ। ਪਾਕਿਸਤਾਨ ਦੀ…
ਰਾਜਪਾਲ ਦੀ ਪੈਦਲ ਯਾਤਰਾ ’ਚ ਨਵੀਆਂ ਸਿਆਸੀ ਪੈੜਾਂ

ਰਾਜਪਾਲ ਦੀ ਪੈਦਲ ਯਾਤਰਾ ’ਚ ਨਵੀਆਂ ਸਿਆਸੀ ਪੈੜਾਂ

ਚੰਡੀਗਡ਼੍ਹ: ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਦੀ ਪੈਦਲ ਯਾਤਰਾ ਦੇ ਦੂਜੇ ਦਿਨ ਅੱਜ ਫ਼ਿਰੋਜ਼ਪੁਰ ’ਚ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਵੀ ਵਿਚਰੇ ਜਿਸ ਨੇ…
ਗ਼ੈਰ-ਕਾਨੂੰਨੀ ਪਰਵਾਸ: ਅਮਰੀਕਾ ਜਾ ਰਿਹਾ ਭਾਰਤੀ ਜੋੜਾ ਅਜ਼ਰਬਾਈਜਾਨ ’ਚ ਅਗਵਾ ਹੋਇਆ

ਗ਼ੈਰ-ਕਾਨੂੰਨੀ ਪਰਵਾਸ: ਅਮਰੀਕਾ ਜਾ ਰਿਹਾ ਭਾਰਤੀ ਜੋੜਾ ਅਜ਼ਰਬਾਈਜਾਨ ’ਚ ਅਗਵਾ ਹੋਇਆ

ਆਨੰਦ: ਗੁਜਰਾਤ ਦੇ ਆਨੰਦ ਜ਼ਿਲ੍ਹੇ ਦਾ ਇੱਕ ਜੋੜਾ,ਜੋ ਅਮਰੀਕਾ ਜਾ ਰਿਹਾ ਸੀ,ਅਜ਼ਰਬਾਈਜਾਨ ਵਿੱਚ ਅਗਵਾ ਕਰ ਲਿਆ ਗਿਆ ਅਤੇ ਫਿਰੌਤੀ ਲਈ ਬੰਧਕ ਬਣਾ ਲਿਆ ਗਿਆ ਸੀ।  ਆਨੰਦ ਤੋਂ ਸੰਸਦ ਮੈਂਬਰ ਮਿਤੇਸ਼ ਪਟੇਲ ਨੇ ਇੱਕ ਵੀਡੀਓ ਬਿਆਨ ਵਿੱਚ ਦੱਸਿਆ ਕਿ ਵਿਦੇਸ਼ ਮੰਤਰਾਲੇ (MEA)…
ਬਾਲੀਵੁੱਡ ਅਦਾਕਾਰ Ranveer Singh ਨੂੰ ਮਿਲੀ ਧਮਕੀ

ਬਾਲੀਵੁੱਡ ਅਦਾਕਾਰ Ranveer Singh ਨੂੰ ਮਿਲੀ ਧਮਕੀ

ਮੁੰਬਈ: ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਵਟਸਐਪ ਰਾਹੀਂ ਧਮਕੀ ਦਿੱਤੀ ਗਈ ਹੈ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸਿੰਘ ਨੂੰ ਇੱਕ ਵੌਇਸ ਨੋਟ ਰਾਹੀਂ ਧਮਕੀ ਮਿਲਣ ਅਤੇ ਉਨ੍ਹਾਂ ਵੱਲੋਂ ਪੁਲੀਸ ਤੱਕ ਪਹੁੰਚ ਕਰਨ ਤੋਂ ਬਾਅਦ ਉਨ੍ਹਾਂ ਦੀ…
ਮਨੀਪੁਰ: ਇੰਟਰਨੈੱਟ ਸੇਵਾਵਾਂ ਪੰਜ ਦਿਨਾਂ ਲਈ ਬੰਦ

ਮਨੀਪੁਰ: ਇੰਟਰਨੈੱਟ ਸੇਵਾਵਾਂ ਪੰਜ ਦਿਨਾਂ ਲਈ ਬੰਦ

ਇੰਫਾਲ: ਮਨੀਪੁਰ ਦੇ ਉਖਰੂਲ ਜ਼ਿਲ੍ਹੇ ਵਿੱਚ ਤਾਂਗਖੁਲ ਨਾਗਾ ਭਾਈਚਾਰੇ ਦੇ ਇੱਕ ਮੈਂਬਰ ’ਤੇ ਹੋਏ ਕਥਿਤ ਹਮਲੇ ਤੋਂ ਬਾਅਦ ਭੜਕੀ ਹਿੰਸਾ ਵਿੱਚ ਅੱਜ ਸਵੇਰੇ ਕਈ ਖਾਲੀ ਪਏ ਘਰਾਂ ਨੂੰ ਅੱਗ ਲਗਾ ਦਿੱਤੀ ਗਈ ਅਤੇ ਗੋਲੀਆਂ ਚਲਾਈਆਂ ਗਈਆਂ। ਪੁਲੀਸ ਅਨੁਸਾਰ, ਇਸ ਘਟਨਾ ਤੋਂ…
ਬਾਬਾ ਸਿੱਦੀਕੀ ਕੇਸ: 27 ਮੁਲਜ਼ਮਾਂ ਵਿਰੁੱਧ ਦੋਸ਼ ਤੈਅ

ਬਾਬਾ ਸਿੱਦੀਕੀ ਕੇਸ: 27 ਮੁਲਜ਼ਮਾਂ ਵਿਰੁੱਧ ਦੋਸ਼ ਤੈਅ

ਮੁੰਬਈ: ਮੁੰਬਈ ਦੀ ਵਿਸ਼ੇਸ਼ ਅਦਾਲਤ ਨੇ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਅਤੇ ਐੱਨ ਸੀ ਪੀ ਆਗੂ ਬਾਬਾ ਸਿੱਦੀਕੀ ਦੇ ਕਤਲ ਦੇ ਮਾਮਲੇ ਵਿੱਚ 27 ਮੁਲਜ਼ਮਾਂ ਵਿਰੁੱਧ ਮਹਾਰਾਸ਼ਟਰ ਕੰਟਰੋਲ ਆਫ ਆਰਗੇਨਾਈਜ਼ਡ ਕ੍ਰਾਈਮ ਐਕਟ (ਮਕੋਕਾ) ਅਤੇ ਭਾਰਤੀ ਨਿਆਂ ਸੰਹਿਤਾ (ਬੀ ਐੱਨ ਐੱਸ) ਤਹਿਤ…
ਮੈਚ ਦਾ ਬਾਈਕਾਟ ਦਾ ਫੈਸਲਾ ਸਿਰਫ ਬੰਗਲਾਦੇਸ਼ ਲਈ ਸਤਿਕਾਰ ਹਾਸਲ ਕਰਨ ਲਈ ਸੀ: ਨਕਵੀ

ਮੈਚ ਦਾ ਬਾਈਕਾਟ ਦਾ ਫੈਸਲਾ ਸਿਰਫ ਬੰਗਲਾਦੇਸ਼ ਲਈ ਸਤਿਕਾਰ ਹਾਸਲ ਕਰਨ ਲਈ ਸੀ: ਨਕਵੀ

ਪੇਸ਼ਾਵਰ: ਪੀ ਸੀ ਬੀ ਦੇ ਚੇਅਰਮੈਨ ਮੋਹਸਿਨ ਨਕਵੀ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਵਿਰੁੱਧ ਟੀ-20 ਵਿਸ਼ਵ ਕੱਪ ਮੈਚ ਦਾ ਬਾਈਕਾਟ ਕਰਨ ਦਾ ਪਾਕਿਸਤਾਨ ਦਾ ਫੈਸਲਾ ਸਿਰਫ ਬੰਗਲਾਦੇਸ਼ ਲਈ ਸਤਿਕਾਰ ਹਾਸਲ ਕਰਨ ਦੇ ਉਦੇਸ਼ ਨਾਲ ਸੀ। ਬੰਗਲਾਦੇਸ਼ ਨੂੰ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ…
ਭਾਰਤ ਤੇ ਬੈਲਜੀਅਮ ਵਿਚਾਲੇ ਹਾਕੀ ਮੁਕਾਬਲਾ ਅੱਜ

ਭਾਰਤ ਤੇ ਬੈਲਜੀਅਮ ਵਿਚਾਲੇ ਹਾਕੀ ਮੁਕਾਬਲਾ ਅੱਜ

ਰੁਡ਼ਕੇਲਾ: ਭਾਰਤੀ ਪੁਰਸ਼ ਹਾਕੀ ਟੀਮ ਭਲਕੇ ਬੁੱਧਵਾਰ ਤੋਂ ਸ਼ੁਰੂ ਹੋ ਰਹੀ ਐੱਫ ਆਈ ਐੱਚ ਪ੍ਰੋ ਲੀਗ ਵਿੱਚ ਸ਼ਾਨਦਾਰ ਆਗਾਜ਼ ਕਰਨ ਦੇ ਇਰਾਦੇ ਨਾਲ ਮੈਦਾਨ ਵਿੱਚ ਉਤਰੇਗੀ। ਰੁੜਕੇਲਾ ਵਿੱਚ ਹੋਣ ਵਾਲੇ ਇਨ੍ਹਾਂ ਮੁਕਾਬਲਿਆਂ ਵਿੱਚ ਮੇਜ਼ਬਾਨ ਟੀਮ ਸਾਹਮਣੇ ਬੈਲਜੀਅਮ ਅਤੇ ਅਰਜਨਟੀਨਾ ਵਰਗੀਆਂ…
ਬੰਗਲਾਦੇਸ਼ ਵਿੱਚ ਹਿੰਦੂ ਵਪਾਰੀ ਦਾ ਕਤਲ

ਬੰਗਲਾਦੇਸ਼ ਵਿੱਚ ਹਿੰਦੂ ਵਪਾਰੀ ਦਾ ਕਤਲ

ਢਾਕਾ: ਬੰਗਲਾਦੇਸ਼ ਦੇ ਨਰਸਿੰਗਦੀ ਸ਼ਹਿਰ ਵਿੱਚ ਅਣਪਛਾਤੇ ਹਮਲਾਵਰਾਂ ਨੇ 40 ਸਾਲਾ ਹਿੰਦੂ ਕਰਿਆਨਾ ਸਟੋਰ ਮਾਲਕ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਸਥਾਨਕ ਮੀਡੀਆ ਅਨੁਸਾਰ ਮ੍ਰਿਤਕ ਦੀ ਪਛਾਣ ਮਨੀ ਚੱਕਰਵਰਤੀ ਵਜੋਂ ਹੋਈ ਹੈ। ਇਸ ਤੋਂ ਕੁੱਝ ਘੰਟੇ ਪਹਿਲਾਂ ਬੰਗਲਾਦੇਸ਼ ਦੇ ਜੇਸੋਰ…
ਵਕੀਲ ਨੂੰ ਇਮਰਾਨ ਖ਼ਾਨ ਨਾਲ ਮੁਲਾਕਾਤ ਦੀ ਇਜਾਜ਼ਤ

ਵਕੀਲ ਨੂੰ ਇਮਰਾਨ ਖ਼ਾਨ ਨਾਲ ਮੁਲਾਕਾਤ ਦੀ ਇਜਾਜ਼ਤ

ਇਸਲਾਮਾਬਾਦ: ਪਾਕਿਸਤਾਨੀ ਸੁਪਰੀਮ ਕੋਰਟ ਨੇ ਅੱਜ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਵਕੀਲ ਨੂੰ ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਮੁਲਾਕਾਤ ਕਰਨ ਅਤੇ ਉਨ੍ਹਾਂ ਦੇ ਰਹਿਣ ਸਬੰਧੀ ਹਾਲਾਤ ਬਾਰੇ ਰਿਪੋਰਟ ਪੇਸ਼ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਇਮਰਾਨ 5 ਅਗਸਤ…
‘ਬਾਰਡਰ 2: ਲੌਂਗੇਵਾਲਾ ਦੇ ਨਾਇਕਾਂ ਨੇ ਪਰਦੇ ’ਤੇ ਖੁਦ ਨੂੰ ਮਰਿਆ ਦਿਖਾਉਣ ਲਈ ਫਿਲਮ ਵਿਰੁੱਧ ਖੋਲ੍ਹਿਆ ਮੋਰਚਾ

‘ਬਾਰਡਰ 2: ਲੌਂਗੇਵਾਲਾ ਦੇ ਨਾਇਕਾਂ ਨੇ ਪਰਦੇ ’ਤੇ ਖੁਦ ਨੂੰ ਮਰਿਆ ਦਿਖਾਉਣ ਲਈ ਫਿਲਮ ਵਿਰੁੱਧ ਖੋਲ੍ਹਿਆ ਮੋਰਚਾ

ਚੰਡੀਗੜ੍ਹ: ਹਾਲ ਹੀ ਵਿੱਚ ਰਿਲੀਜ਼ ਹੋਈ 'ਬਾਰਡਰ 2' ਪੂਰੇ ਦੇਸ਼ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਪਰ ਲੌਂਗੇਵਾਲਾ ਦੀ ਇਤਿਹਾਸਕ ਜੰਗ 'ਤੇ ਅਧਾਰਿਤ 1997 ਦੀ ਫਿਲਮ 'ਬਾਰਡਰ' ਨਾਲ ਜੁੜਿਆ ਵਿਵਾਦ ਅਜੇ ਵੀ ਖਤਮ ਨਹੀਂ ਹੋ ਰਿਹਾ। 1971 ਦੀ ਭਾਰਤ-ਪਾਕਿਸਤਾਨ…
ਚੰਡੀਗੜ੍ਹ: ਹਰ ਦੋ ਦਿਨ ’ਚ ਇੱਕ ਬੱਚਾ ਹੁੰਦੈ ਲਾਪਤਾ; 32 ਮਾਮਲੇ ਅਜੇ ਵੀ ਅਣਸੁਲਝੇ

ਚੰਡੀਗੜ੍ਹ: ਹਰ ਦੋ ਦਿਨ ’ਚ ਇੱਕ ਬੱਚਾ ਹੁੰਦੈ ਲਾਪਤਾ; 32 ਮਾਮਲੇ ਅਜੇ ਵੀ ਅਣਸੁਲਝੇ

ਦਿੱਲੀ ਵਿੱਚ ਹੋਏ ਵਿਵਾਦ ਅਤੇ ਬਾਲੀਵੁੱਡ ਫਿਲਮ ‘ਮਰਦਾਨੀ 3’ ਦੇ ਰਿਲੀਜ਼ ਹੋਣ ਤੋਂ ਬਾਅਦ ਲਾਪਤਾ ਬੱਚਿਆਂ ਦੇ ਮੁੱਦੇ ਨੇ ਦੇਸ਼ ਭਰ ਦਾ ਧਿਆਨ ਖਿੱਚਿਆ ਹੈ। ਇਸ ਦੌਰਾਨ ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰਤ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਸਾਲ 2022 ਅਤੇ…
ਪੰਜਾਬ ’ਚ ਗੰਨੇ ਦਾ ਝਾੜ ਘਟਿਆ

ਪੰਜਾਬ ’ਚ ਗੰਨੇ ਦਾ ਝਾੜ ਘਟਿਆ

ਚੰਡੀਗਡ਼੍ਹ: ਪੰਜਾਬ ’ਚ ਗੰਨੇ ਦਾ ਝਾੜ ਐਤਕੀਂ ਕਾਫ਼ੀ ਘਟਿਆ ਹੈ ਜਿਸ ਕਾਰਨ ਗੰਨਾ ਕਾਸ਼ਤਕਾਰਾਂ ਨੂੰ ਪ੍ਰਤੀ ਏਕੜ ਪਿੱਛੇ 25 ਤੋਂ 35 ਹਜ਼ਾਰ ਰੁਪਏ ਦਾ ਘਾਟਾ ਪਿਆ ਹੈ। ਵੇਰਵਿਆਂ ਅਨੁਸਾਰ ਸੂਬੇ ’ਚ ਗੰਨੇ ਦੀ ਪੈਦਾਵਾਰ ਪ੍ਰਤੀ ਏਕੜ 60 ਤੋਂ 80 ਕੁਇੰਟਲ…

ਅਮਰੀਕਾ ਜਪਾਨ ਨਾਲ ਮਜ਼ਬੂਤ ਸਬੰਧਾਂ ਦਾ ਇੱਛੁਕ

ਟੋਕੀਓ: ਜਪਾਨ ਦੀਆਂ ਅਚਾਨਕ ਹੋਈਆਂ ਆਮ ਚੋਣਾਂ ’ਚ ਪ੍ਰਧਾਨ ਮੰਤਰੀ ਸਾਨੇ ਤਾਕਾਇਚੀ ਦੀ ਲਿਬਰਲ ਡੈਮੋਕ੍ਰੈਟਿਕ ਪਾਰਟੀ (ਐੱਲ ਡੀ ਪੀ) ਦੀ ਫੈਸਲਾਕੁਨ ਜਿੱਤ ਤੋਂ ਬਾਅਦ ਅਮਰੀਕਾ ਨੇ ਮੁੱਖ ਏਸ਼ਿਆਈ ਸਹਿਯੋਗੀ ਨਾਲ ਆਰਥਿਕ ਅਤੇ ਸੁਰੱਖਿਆ ਸਹਿਯੋਗ ਵਧਾਉਣ ਦੇ ਸੰਕੇਤ ਦਿੱਤੇ ਹਨ। ‘ਦਿ…
ਖੱਬੀਆਂ ਧਿਰਾਂ ਤੇ ਪੁਲੀਸ ਦਰਮਿਆਨ ਝੜਪ

ਖੱਬੀਆਂ ਧਿਰਾਂ ਤੇ ਪੁਲੀਸ ਦਰਮਿਆਨ ਝੜਪ

ਪਟਨਾ: ਬਿਹਾਰ ’ਚ ਮਹਿਲਾਵਾਂ ਖ਼ਿਲਾਫ਼ ਅਪਰਾਧ ’ਚ ਕਥਿਤ ਵਾਧੇ ਦੇ ਰੋਸ ’ਚ ਮੁਜ਼ਾਹਰਾ ਕਰ ਰਹੇ ਖੱਬੇ ਪੱਖੀ ਸਮੂਹਾਂ ਦੇ ਕਾਰਕੁਨਾਂ ਦੀ ਅੱਜ ਦੁਪਹਿਰ ਡਾਕ ਬੰਗਲਾ ਕਰਾਸਿੰਗ ’ਤੇ ਪੁਲੀਸ ਨਾਲ ਝੜਪ ਹੋ ਗਈ। ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਅਤੇ ਆਲ ਇੰਡੀਆ ਪ੍ਰੋਗਰੈਸਿਵ…
ਫਿਲਮ ‘ਘੂਸਖੋਰ ਪੰਡਤ’ ਦਾ ਨਾਮ ਬਦਲਿਆ ਜਾਵੇਗਾ

ਫਿਲਮ ‘ਘੂਸਖੋਰ ਪੰਡਤ’ ਦਾ ਨਾਮ ਬਦਲਿਆ ਜਾਵੇਗਾ

ਨਵੀਂ ਦਿੱਲੀ: ਨੈੱਟਫਲਿਕਸ ਇੰਡੀਆ ਨੇ ਅੱਜ ਦਿੱਲੀ ਹਾਈ ਕੋਰਟ ਨੂੰ ਸੂਚਿਤ ਕੀਤਾ ਹੈ ਕਿ ਮਨੋਜ ਬਾਜਪਾਈ ਦੀ ਫਿਲਮ ‘ਘੂਸਖੋਰ ਪੰਡਤ’ ਦਾ ਨਾਮ ਬਦਲ ਦਿੱਤਾ ਜਾਵੇਗਾ। ਇਹ ਬਿਆਨ ਜਸਟਿਸ ਪੁਰੁਸ਼ੇਂਦਰ ਕੁਮਾਰ ਕੌਰਵ ਦੇ ਸਾਹਮਣੇ ਦਿੱਤਾ ਗਿਆ, ਜੋ ਕਿ ਫਿਲਮ ਦੇ ਟਾਈਟਲ…
ਭਗਵੰਤ ਮਾਨ ਦਾ ਸਿਹਤ ਬੀਮਾ ਯੋਜਨਾ ਬਾਰੇ ਵਿਰੋਧੀਆਂ ਨੂੰ ਮੋੜਵਾਂ ਜਵਾਬ

ਭਗਵੰਤ ਮਾਨ ਦਾ ਸਿਹਤ ਬੀਮਾ ਯੋਜਨਾ ਬਾਰੇ ਵਿਰੋਧੀਆਂ ਨੂੰ ਮੋੜਵਾਂ ਜਵਾਬ

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਮੁੱਖ ਮੰਤਰੀ ਸਿਹਤ ਯੋਜਨਾ ਨੂੰ ਲੈ ਕੇ ਪੰਜਾਬ ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਅਫਵਾਹਾਂ ਸਾਹਮਣੇ ਆ ਰਹੀਆਂ ਹਨ। ਇਸ ਦੌਰਾਨ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਵੱਲੋਂ ਯੋਜਨਾ ਨੂੰ ਲੋਕ ਹਿਤੈਸ਼ੀ ਕਰਾਰਦਿਆਂ ਹਰੇਕ ਪਰਿਵਾਰ ਦਾ 10 ਲੱਖ…
India-Pakistan T20: Mumbai-Colombo ਉਡਾਣ ਦਾ ਆਉਣ-ਜਾਣ ਦਾ ਕਿਰਾਇਆ 60,000 ਰੁਪਏ ਤੱਕ ਪੁੱਜਿਆ

India-Pakistan T20: Mumbai-Colombo ਉਡਾਣ ਦਾ ਆਉਣ-ਜਾਣ ਦਾ ਕਿਰਾਇਆ 60,000 ਰੁਪਏ ਤੱਕ ਪੁੱਜਿਆ

ਚੰਡੀਗੜ੍ਹ: ਕੋਲੰਬੋ ਵਿੱਚ 15 ਫਰਵਰੀ ਨੂੰ ਭਾਰਤ-ਪਾਕਿਸਤਾਨ ਟੀ-20 ਵਿਸ਼ਵ ਕੱਪ ਮੁਕਾਬਲਾ ਹੋਵੇਗਾ। ਇਸ ਮੁਕਾਬਲੇ ਨੇ ਕ੍ਰਿਕਟ ਪ੍ਰੇਮੀਆਂ ਵਿੱਚ ਭਾਰੀ ਉਤਸ਼ਾਹ ਪੈਦਾ ਕਰ ਦਿੱਤਾ ਹੈ। ਪਾਕਿਸਤਾਨ ਸਰਕਾਰ ਵੱਲੋਂ ਮੈਚ ਦੇ ਬਾਈਕਾਟ ਦਾ ਫੈਸਲਾ ਵਾਪਸ ਲੈਣ ਦੇ ਮਹਿਜ਼ ਕੁਝ ਮਿੰਟਾਂ ਦੇ ਅੰਦਰ…
ਸੰਸਦ ’ਚ ਹੰਗਾਮਾ; ਕਾਰਵਾਈ ਦੋ ਵਜੇ ਤਕ ਮੁਲਤਵੀ; Lok Sabha ਸਪੀਕਰ ਵਿਰੁੱਧ ਅਵਿਸ਼ਵਾਸ ਮਤਾ ਲਿਆਏਗੀ ਕਾਂਗਰਸ

ਸੰਸਦ ’ਚ ਹੰਗਾਮਾ; ਕਾਰਵਾਈ ਦੋ ਵਜੇ ਤਕ ਮੁਲਤਵੀ; Lok Sabha ਸਪੀਕਰ ਵਿਰੁੱਧ ਅਵਿਸ਼ਵਾਸ ਮਤਾ ਲਿਆਏਗੀ ਕਾਂਗਰਸ

ਨਵੀਂ ਦਿੱਲੀ: ਬਜਟ ਸੈਸ਼ਨ ਦੇ 10ਵੇਂ ਦਿਨ ਮੰਗਲਵਾਰ ਨੂੰ ਲੋਕ ਸਭਾ ਵਿੱਚ ਜ਼ਬਰਦਸਤ ਹੰਗਾਮਾ ਦੇਖਣ ਨੂੰ ਮਿਲਿਆ, ਜਿਸ ਕਾਰਨ ਪ੍ਰਸ਼ਨ ਕਾਲ ਦੀ ਕਾਰਵਾਈ ਨਹੀਂ ਹੋ ਸਕੀ। ਸਵੇਰੇ 11 ਵਜੇ ਜਿਵੇਂ ਹੀ ਸਦਨ ਦੀ ਕਾਰਵਾਈ ਸ਼ੁਰੂ ਹੋਈ, ਵਿਰੋਧੀ ਧਿਰ ਨੇ ਵੱਖ-ਵੱਖ ਮੁੱਦਿਆਂ…
ਸਿਆਸੀ ਇਸ਼ਾਰਾ: ਕੀ ਪੈਦਲ ਯਾਤਰਾ ਬੰਨ੍ਹੇਗੀ ਗੱਠਜੋੜ ਦਾ ਮੁੱਢ

ਸਿਆਸੀ ਇਸ਼ਾਰਾ: ਕੀ ਪੈਦਲ ਯਾਤਰਾ ਬੰਨ੍ਹੇਗੀ ਗੱਠਜੋੜ ਦਾ ਮੁੱਢ

ਚੰਡੀਗੜ੍ਹ: ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਦੀ ਪੈਦਲ ਯਾਤਰਾ ਦੇ ਦੂਜੇ ਦਿਨ ਅੱਜ ਫ਼ਿਰੋਜ਼ਪੁਰ ’ਚ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਅੰਗ ਸੰਗ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਚੱਲਣਗੇ। ਰਾਜਪਾਲ ਵੱਲੋਂ ਨਸ਼ਿਆਂ…
T20 World Cup: ਪਾਕਿ ਦਾ ਯੂ-ਟਰਨ; 15 ਫਰਵਰੀ ਨੂੰ ਹੋਵੇਗਾ India ਤੇ Pakistan ਦਾ ਮੈਚ

T20 World Cup: ਪਾਕਿ ਦਾ ਯੂ-ਟਰਨ; 15 ਫਰਵਰੀ ਨੂੰ ਹੋਵੇਗਾ India ਤੇ Pakistan ਦਾ ਮੈਚ

ਇਸਲਾਮਾਬਾਦ/ਢਾਕਾ: ਕ੍ਰਿਕਟ ਪ੍ਰੇਮੀਆਂ ਲਈ ਇੱਕ ਵੱਡੀ ਰਾਹਤ ਵਾਲੀ ਖ਼ਬਰ ਸਾਹਮਣੇ ਆਈ ਹੈ। ਪਾਕਿਸਤਾਨ ਸਰਕਾਰ ਨੇ ਟੀ-20 ਵਿਸ਼ਵ ਕੱਪ ਵਿੱਚ ਭਾਰਤ ਵਿਰੁੱਧ ਹੋਣ ਵਾਲੇ ਮੈਚ ਦੇ ਬਾਈਕਾਟ ਦਾ ਆਪਣਾ ਫੈਸਲਾ ਵਾਪਸ ਲੈ ਲਿਆ ਹੈ। ਹੁਣ ਭਾਰਤ ਅਤੇ ਪਾਕਿਸਤਾਨ ਵਿਚਾਲੇ ਇਹ ਰੋਮਾਂਚਕ ਮੁਕਾਬਲਾ…
ਸੁਪਰੀਮ ਕੋਰਟ ਵਿਚ Jagtar Singh Hawara ਦੀ ਜੇਲ੍ਹ ਤਬਦੀਲ ਕਰਨ ਦੀ ਪਟੀਸ਼ਨ ’ਤੇ ਸੁਣਵਾਈ ਅੱਜ

ਸੁਪਰੀਮ ਕੋਰਟ ਵਿਚ Jagtar Singh Hawara ਦੀ ਜੇਲ੍ਹ ਤਬਦੀਲ ਕਰਨ ਦੀ ਪਟੀਸ਼ਨ ’ਤੇ ਸੁਣਵਾਈ ਅੱਜ

ਨਵੀਂ ਦਿੱਲੀ: ਦੇਸ਼ ਦੀ ਸਰਵਉਚ ਅਦਾਲਤ ਵਿਚ ਜਗਤਾਰ ਸਿੰਘ ਹਵਾਰਾ ਦੀ ਪਟੀਸ਼ਨ ’ਤੇ ਅੱਜ ਸੁਣਵਾਈ ਹੋਵੇਗੀ। ਜਗਤਾਰ ਸਿੰਘ ਹਵਾਰਾ ਨੇ ਪਟੀਸ਼ਨ ਦਾਇਰ ਕਰ ਕੇ ਕੇ ਉਸ ਨੂੰ ਤਿਹਾੜ ਜੇਲ੍ਹ ਤੋਂ ਪੰਜਾਬ ਤਬਦੀਲ ਕਰਨ ਦੀ ਮੰਗ ਕੀਤੀ ਹੈ। ਜਗਤਾਰ ਸਿੰਘ ਹਵਾਰਾ ਸਾਬਕਾ…
ਉੱਤਰ-ਪੱਤਰੀਆਂ ਦੀ ਆਨ ਸਕਰੀਨ ਮਾਰਕਿੰਗ ਕਰੇਗੀ CBSE

ਉੱਤਰ-ਪੱਤਰੀਆਂ ਦੀ ਆਨ ਸਕਰੀਨ ਮਾਰਕਿੰਗ ਕਰੇਗੀ CBSE

ਚੰਡੀਗੜ੍ਹ: ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE) ਨੇ 2026 ਦੀਆਂ ਬੋਰਡ ਪ੍ਰੀਖਿਆਵਾਂ ਲਈ ਅਹਿਮ ਬਦਲਾਅ ਕੀਤਾ ਹੈ। ਬੋਰਡ ਵੱਲੋਂ 12ਵੀਂ ਜਮਾਤ ਦੀਆਂ ਉੱਤਰ-ਪੱਤਰੀਆਂ ਦੇ ਮੁਲਾਂਕਣ ਲਈ ਹੁਣ ਆਨ-ਸਕਰੀਨ ਮਾਰਕਿੰਗ ਪ੍ਰਣਾਲੀ ਅਪਣਾਈ ਜਾਵੇਗੀ। ਇਸ ਨਵੇਂ ਸਿਸਟਮ ਤਹਿਤ ਅਧਿਆਪਕ ਕਾਗਜ਼ੀ ਪੈਨ ਦੀ…
ਮੈਂ ਕਦੇ ਐਪਸਟੀਨ ਦੀ ਪਾਰਟੀ ਵਿਚ ਨਹੀਂ ਗਿਆ: Musk

ਮੈਂ ਕਦੇ ਐਪਸਟੀਨ ਦੀ ਪਾਰਟੀ ਵਿਚ ਨਹੀਂ ਗਿਆ: Musk

ਚੰਡੀਗੜ੍ਹ: ਟੈਸਲਾ ਦੇ ਮਾਲਕ ਐਲਨ ਮਸਕ ਵੱਲੋਂ ਜੈਫਰੀ ਐਪਸਟੀਨ ਦੀ ਕਿਸੇ ਵੀ ਪਾਰਟੀ ਵਿੱਚ ਸ਼ਾਮਲ ਨਾ ਹੋਣ ਦੇ ਕੀਤੇ ਗਏ ਦਾਅਵਿਆਂ ’ਤੇ ਹੁਣ ਸਵਾਲ ਖੜ੍ਹੇ ਹੋ ਗਏ ਹਨ। ਹਾਲ ਹੀ ਵਿੱਚ ਜਾਰੀ ਹੋਈਆਂ ਐਪਸਟੀਨ ਨਾਲ ਸਬੰਧਤ ਫਾਈਲਾਂ ਵਿੱਚ ਇੱਕ ਅਜਿਹੀ ਤਸਵੀਰ…
ਸ਼ੇਅਰ ਬਾਜ਼ਾਰ: ਲਗਾਤਾਰ ਤੀਜੇ ਦਿਨ ਵਧੇ Sensex ਅਤੇ Nifty

ਸ਼ੇਅਰ ਬਾਜ਼ਾਰ: ਲਗਾਤਾਰ ਤੀਜੇ ਦਿਨ ਵਧੇ Sensex ਅਤੇ Nifty

ਮੁੰਬਈ: ਭਾਰਤੀ ਸ਼ੇਅਰ ਬਾਜ਼ਾਰ ਵਿੱਚ ਮੰਗਲਵਾਰ ਨੂੰ ਲਗਾਤਾਰ ਤੀਜੇ ਦਿਨ ਤੇਜ਼ੀ ਦੇਖਣ ਨੂੰ ਮਿਲੀ। ਏਸ਼ਿਆਈ ਬਾਜ਼ਾਰਾਂ ਵਿੱਚ ਹਾਂ-ਪੱਖੀ ਰੁਝਾਨ ਅਤੇ ਵਿਦੇਸ਼ੀ ਨਿਵੇਸ਼ਕਾਂ ਵੱਲੋਂ ਲਗਾਤਾਰ ਕੀਤੀ ਜਾ ਰਹੀ ਖ਼ਰੀਦਦਾਰੀ ਕਾਰਨ ਸੈਂਸੈਕਸ ਅਤੇ ਨਿਫਟੀ ਦੋਵੇਂ ਹੀ ਵਧ ਕੇ ਖੁੱਲ੍ਹੇ। ਕਾਰੋਬਾਰ ਦੀ ਸ਼ੁਰੂਆਤ ਵਿੱਚ…
ਟੀ-20 ਵਿਸ਼ਵ ਕੱਪ: ਸਕਾਟਲੈਂਡ ਦੀ ਇਟਲੀ ’ਤੇ ਵੱਡੀ ਜਿੱਤ

ਟੀ-20 ਵਿਸ਼ਵ ਕੱਪ: ਸਕਾਟਲੈਂਡ ਦੀ ਇਟਲੀ ’ਤੇ ਵੱਡੀ ਜਿੱਤ

ਕੋਲਕਾਤਾ: ਸਕਾਟਲੈਂਡ ਨੇ ਅੱਜ ਇੱਥੇ ਈਡਨ ਗਾਰਡਨਜ਼ ਵਿੱਚ ਖੇਡੇ ਟੀ-20 ਵਿਸ਼ਵ ਕੱਪ ਦੇ ਗਰੁੱਪ ‘ਸੀ’ ਦੇ ਮੈਚ ਵਿੱਚ ਇਟਲੀ ਨੂੰ 73 ਦੌੜਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ। ਪਹਿਲਾਂ ਬੱਲੇਬਾਜ਼ੀ ਕਰਦਿਆਂ ਸਕਾਟਲੈਂਡ ਨੇ ਚਾਰ ਵਿਕਟਾਂ ’ਤੇ 207 ਦੌੜਾਂ ਬਣਾਈਆਂ ਸਨ।…
ਏਸ਼ਿਆਈ ਚੈਂਪੀਅਨਸ਼ਿਪ ’ਚ ਮਨੂ ਨੇ ਚਾਂਦੀ ਦਾ ਤਗ਼ਮਾ ਜਿੱਤਿਆ

ਏਸ਼ਿਆਈ ਚੈਂਪੀਅਨਸ਼ਿਪ ’ਚ ਮਨੂ ਨੇ ਚਾਂਦੀ ਦਾ ਤਗ਼ਮਾ ਜਿੱਤਿਆ

ਨਵੀਂ ਦਿੱਲੀ: ਓਲੰਪਿਕ ਵਿੱਚ ਦੋ ਵਾਰ ਕਾਂਸੇ ਦਾ ਤਗ਼ਮਾ ਜੇਤੂ ਮਨੂ ਭਾਕਰ ਏਸ਼ਿਆਈ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਜਿੱਤਣ ਤੋਂ ਖੁੰਝ ਗਈ। ਉਸ ਨੇ 25 ਮੀਟਰ ਪਿਸਟਲ ਈਵੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਪਰ ਰੋਮਾਂਚਕ ਸ਼ੂਟ-ਆਫ ਵਿੱਚ ਹਾਰਨ ਮਗਰੋਂ ਉਸ ਨੂੰ…
Manipur Violence: ਕਈ ਘਰਾਂ ਨੂੰ ਅੱਗ ਲਾਉਣ ਤੋਂ ਬਾਅਦ ਕਰਫਿਊ

Manipur Violence: ਕਈ ਘਰਾਂ ਨੂੰ ਅੱਗ ਲਾਉਣ ਤੋਂ ਬਾਅਦ ਕਰਫਿਊ

ਇੰਫਾਲ: ਮਨੀਪੁਰ ਦੇ ਉਖਰੂਲ ਜ਼ਿਲ੍ਹੇ ਵਿੱਚ ਬੀਤੀ ਰਾਤ ਸ਼ਰਾਰਤੀ ਅਨਸਰਾਂ ਵੱਲੋਂ ਲਿਟਨ ਅਤੇ ਇਸ ਦੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਕਈ ਘਰਾਂ ਨੂੰ ਅੱਗ ਲਗਾਉਣ ਤੋਂ ਬਾਅਦ ਹਾਲਾਤ ਬੇਹੱਦ ਤਣਾਅਪੂਰਨ ਹੋ ਗਏ ਜਿਸ ਕਾਰਨ ਪ੍ਰਸ਼ਾਸਨ ਨੇ ਖੇਤਰ ਵਿਚ ਕਰਫਿਊ ਲਾ ਦਿੱਤਾ ਹੈ।…