CDS ਜਨਰਲ ਰਾਵਤ ਦੀ ਯਾਤਰਾ ਦੀ ਪੂਰੀ ਟਾਈਮਲਾਈਨ, ਮੰਜ਼ਿਲ ਤੋਂ 16 ਕਿਲੋਮੀਟਰ ਪਹਿਲਾਂ ਹੈਲੀਕਾਪਟਰ ਕਰੈਸ਼
Army helicopter Crash: ਦੇਸ਼ ਦੇ ਪਹਿਲੇ ਸੀਡੀਐਸ ਜਨਰਲ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਮਧੁਲਿਕਾ ਰਾਵਤ ਅਤੇ ਕਈ ਸੀਨੀਅਰ ਅਧਿਕਾਰੀਆਂ ਨੂੰ ਤਾਮਿਲਨਾਡੂ ਦੇ ਏਅਰ ਫੋਰਸ ਸਟੇਸ਼ਨ ਸੁਲੁਰ ਤੋਂ ਵੈਲਿੰਗਟਨ ਲਿਜਾ ਰਿਹਾ ਫੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਤਾਮਿਲਨਾਡੂ ਦੇ ਜੰਗਲਾਤ ਮੰਤਰੀ ਕੇ…