Posted inPathankot
ਧੁੱਸੀ ਬੰਨ੍ਹ ਮੁੜ ਨਾ ਬਣਨ ਕਾਰਨ ਲੋਕਾਂ ਵਿੱਚ ਸਹਿਮ
ਪਠਾਨਕੋਟ : ਮੌਨਸੂਨ ਦਾ ਸੀਜ਼ਨ ਪਹਿਲੀ ਜੁਲਾਈ ਤੋਂ ਸ਼ੁਰੂ ਹੋ ਰਿਹਾ ਹੈ ਪਰ ਪਿਛਲੇ ਸਾਲ 25 ਅਗਸਤ ਨੂੰ ਜ਼ਿਲ੍ਹੇ ਅੰਦਰ ਪੈਂਦੇ ਕਥਲੌਰ ਪੁਲ ਨੇੜੇ ਰਾਵੀ ਦਰਿਆ ’ਤੇ ਬਣਿਆ ਧੁੱਸੀ ਬੰਨ੍ਹ ਜੋ ਰੁੜ੍ਹ ਗਿਆ ਸੀ, ਉਹ ਹਾਲੇ ਤੱਕ ਬਣ ਨਹੀਂ ਸਕਿਆ। ਇਸ…




























